
ਪੀਜੀਆਈਐਮਈਆਰ ਵਿੱਚ ਦੇਹਦਾਨ ਦਾ ਸੱਤਕਾਰਯੋਗ ਕਦਮ
ਅਨਾਟਮੀ ਵਿਭਾਗ, ਪੀਜੀਆਈਐਮਈਆਰ, ਚੰਡੀਗੜ੍ਹ ਨੂੰ ਡਾ. ਵੇਦ ਪ੍ਰਕਾਸ਼ ਵਰਮਾ (ਦ੍ਰਿਸ਼ਟੀਬਾਧਿਤ ਵਿਅਕਤੀ), ਉਮਰ 95 ਸਾਲ, ਪੁੱਤਰ ਸ੍ਰੀ ਮਨੋਹਰ ਲਾਲ, ਵਸਨੀਕ ਵੈਲਿੰਗਟਨ ਇਸਟੇਟ, ਢਾਕਾਲੀ, ਜ਼ੀਰਕਪੁਰ ਦਾ ਦੇਹ ਪ੍ਰਾਪਤ ਹੋਇਆ ਹੈ।
"ਦੇਹਦਾਨ - ਮਹਾਦਾਨ - ਜਰੂਰ ਕਰੋ"
ਅਨਾਟਮੀ ਵਿਭਾਗ, ਪੀਜੀਆਈਐਮਈਆਰ, ਚੰਡੀਗੜ੍ਹ ਨੂੰ ਡਾ. ਵੇਦ ਪ੍ਰਕਾਸ਼ ਵਰਮਾ (ਦ੍ਰਿਸ਼ਟੀਬਾਧਿਤ ਵਿਅਕਤੀ), ਉਮਰ 95 ਸਾਲ, ਪੁੱਤਰ ਸ੍ਰੀ ਮਨੋਹਰ ਲਾਲ, ਵਸਨੀਕ ਵੈਲਿੰਗਟਨ ਇਸਟੇਟ, ਢਾਕਾਲੀ, ਜ਼ੀਰਕਪੁਰ ਦਾ ਦੇਹ ਪ੍ਰਾਪਤ ਹੋਇਆ ਹੈ। ਉਨ੍ਹਾਂ ਦੀ ਮੌਤ 30 ਅਗਸਤ 2024 ਨੂੰ ਹੋਈ। ਦੇਹ ਦੀ ਸੁਚੱਜੀ ਤਰ੍ਹਾਂ ਦੇਹਦਾਨ ਉਨ੍ਹਾਂ ਦੇ ਦੇਖਭਾਲ ਕਰਨ ਵਾਲੇ ਸ੍ਰੀ ਅਨਿਲ ਕੁਮਾਰ ਨੇ 31 ਅਗਸਤ 2024 ਨੂੰ ਕੀਤੀ। ਵਿਭਾਗ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ/ਦੇਖਭਾਲ ਕਰਨ ਵਾਲੇ ਦਾ ਇਸ ਉੱਚਕੋਟੀ ਦੇ ਕਦਮ ਲਈ ਤਹਿ ਦਿਲੋਂ ਧੰਨਵਾਦੀ ਹੈ।
ਦੇਹਦਾਨ/ਐਂਬਾਲਮਿੰਗ ਹੈਲਪਲਾਈਨ (24x7) - 0172-2755201, 9660030095
