ਪੇਕ ਵੱਲੋਂ ਇੰਟਰ ਡਿਪਾਰਟਮੈਂਟ ਸਪੋਰਟਸ ਟੂਰਨਾਮੈਂਟ 2024–25 ਦਾ ਇਨਾਮ ਵੰਡ ਸਮਾਰੋਹ ਕੀਤਾ ਗਿਆ ਆਯੋਜਿਤ
ਚੰਡੀਗੜ੍ਹ, 30 ਅਪ੍ਰੈਲ 2025: ਪੰਜਾਬ ਇੰਜੀਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਵੱਲੋਂ 26 ਅਪ੍ਰੈਲ 2025 ਨੂੰ ਇੰਟਰ ਡਿਪਾਰਟਮੈਂਟ ਟੂਰਨਾਮੈਂਟ 2024-25 ਦੀ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਡਾ. ਡੀ. ਆਰ. ਪ੍ਰਜਾਪਤੀ (ਡੀਨ ਸਟੂਡੈਂਟ ਅਫੇਅਰਜ਼) ਅਤੇ ਡਾ. ਸੰਦੀਪ ਹੈਰੀਤ (ਏ.ਡੀ.ਐਸ.ਏ - ਖੇਡਾਂ) ਨੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਨੂੰ ਮਾਨ ਦੇਂਦੇ ਹੋਏ ਉਨ੍ਹਾਂ ਨੂੰ ਸਰਟੀਫਿਕੇਟ, ਮੈਡਲ ਅਤੇ ਟ੍ਰਾਫੀਆਂ ਦੇ ਕੇ ਸਨਮਾਨਿਤ ਕੀਤਾ।

ਇਹ ਟੂਰਨਾਮੈਂਟ ਵਿਦਿਆਰਥੀਆਂ ਦੇ ਜੋਸ਼, ਸਮਰਪਣ ਅਤੇ ਟੀਮ ਵਰਕ ਦਾ ਵਧੀਆ ਉਦਾਹਰਨ ਰਿਹਾ। ਹਰੇਕ ਵਿਭਾਗ ਦੀ ਟੀਮ ਨੇ ਖੇਡਾਂ ਵਿਚ ਉਤਸ਼ਾਹ ਨਾਲ ਭਾਗ ਲਿਆ।
ਟੂਰਨਾਮੈਂਟ ਦੇ ਆਖਰੀ ਨਤੀਜੇ ਹੇਠ ਲਿਖੇ ਹਨ:
ਬੈਡਮਿੰਟਨ (ਲੜਕੇ):
ਪਹਿਲਾ ਸਥਾਨ - ਸੀਐਸਈ
ਦੂਜਾ ਸਥਾਨ - ਮੈਕਨੀਕਲ ਅਤੇ ਐਰੋਸਪੇਸ
ਤੀਜਾ ਸਥਾਨ - ਐਮਐਮਈਡੀ, ਪ੍ਰੋਡਕਸ਼ਨ ਅਤੇ ਡਾਟਾ ਸਾਇੰਸ
ਸਰਵੋਤਮ ਖਿਡਾਰੀ: ਮਿਸਟਰ ਰਾਘਵ
ਬੈਡਮਿੰਟਨ (ਲੜਕੀਆਂ):
ਪਹਿਲਾ ਸਥਾਨ - ਇਲੈਕਟ੍ਰੀਕਲ ਅਤੇ ਬੀ. ਡਿਜ਼ਾਈਨ
ਦੂਜਾ ਸਥਾਨ - ਸਿਵਲ ਅਤੇ ਏਆਈ
ਤੀਜਾ ਸਥਾਨ - ਮੈਕਨੀਕਲ ਅਤੇ ਐਰੋਸਪੇਸ
ਸਰਵੋਤਮ ਖਿਡਾਰੀ: ਮਿਸ ਸਬਰੀਨਾ
ਬਾਸਕਟਬਾਲ (ਲੜਕੇ):
ਪਹਿਲਾ ਸਥਾਨ - ਐਮਐਮਈਡੀ, ਪ੍ਰੋਡਕਸ਼ਨ ਅਤੇ ਡਾਟਾ ਸਾਇੰਸ
ਦੂਜਾ ਸਥਾਨ - ਸਿਵਲ ਅਤੇ ਏਆਈ
ਤੀਜਾ ਸਥਾਨ - ਈਸੀਈ ਅਤੇ ਵੀਐਲਐਸਆਈ
ਸਰਵੋਤਮ ਖਿਡਾਰੀ: ਮਿਸਟਰ ਅਭੈ
ਬਾਸਕਟਬਾਲ (ਲੜਕੀਆਂ):
ਪਹਿਲਾ ਸਥਾਨ - ਸਿਵਲ ਅਤੇ ਏਆਈ
ਦੂਜਾ ਸਥਾਨ - ਮੈਕਨੀਕਲ ਅਤੇ ਐਰੋਸਪੇਸ
ਤੀਜਾ ਸਥਾਨ - ਸੀਐਸਈ
ਸਰਵੋਤਮ ਖਿਡਾਰੀ: ਮਿਸ ਨੂਰ ਪ੍ਰੀਤ ਕੌਰ ਬਾਜਵਾ
ਕ੍ਰਿਕਟ (ਲੜਕੇ):
ਪਹਿਲਾ ਸਥਾਨ - ਇਲੈਕਟ੍ਰੀਕਲ ਅਤੇ ਬੀ. ਡਿਜ਼ਾਈਨ
ਦੂਜਾ ਸਥਾਨ - ਸਿਵਲ ਅਤੇ ਏਆਈ
ਤੀਜਾ ਸਥਾਨ - ਐਮਐਮਈਡੀ, ਪ੍ਰੋਡਕਸ਼ਨ ਅਤੇ ਡਾਟਾ ਸਾਇੰਸ
ਸਰਵੋਤਮ ਖਿਡਾਰੀ: ਮਿਸਟਰ ਸਮੀਰ
ਫੁਟਬਾਲ (ਲੜਕੇ):
ਪਹਿਲਾ ਸਥਾਨ - ਸਿਵਲ ਅਤੇ ਏਆਈ
ਦੂਜਾ ਸਥਾਨ - ਐਮਐਮਈਡੀ, ਪ੍ਰੋਡਕਸ਼ਨ ਅਤੇ ਡਾਟਾ ਸਾਇੰਸ
ਤੀਜਾ ਸਥਾਨ - ਈਸੀਈ ਅਤੇ ਵੀਐਲਐਸਆਈ
ਸਰਵੋਤਮ ਖਿਡਾਰੀ: ਮਿਸਟਰ ਹਰਸ਼ਿਤ
ਕਬੱਡੀ (ਲੜਕੇ):
ਪਹਿਲਾ ਸਥਾਨ - ਮੈਕਨੀਕਲ ਅਤੇ ਐਰੋਸਪੇਸ
ਦੂਜਾ ਸਥਾਨ - ਸਿਵਲ ਅਤੇ ਏਆਈ
ਤੀਜਾ ਸਥਾਨ - ਈਸੀਈ ਅਤੇ ਵੀਐਲਐਸਆਈ
ਸਰਵੋਤਮ ਖਿਡਾਰੀ: ਮਿਸਟਰ ਮੋਹਿਤ
ਵਾਲੀਬਾਲ (ਲੜਕੇ):
ਪਹਿਲਾ ਸਥਾਨ - ਈਸੀਈ ਅਤੇ ਵੀਐਲਐਸਆਈ
ਦੂਜਾ ਸਥਾਨ - ਸੀਐਸਈ
ਤੀਜਾ ਸਥਾਨ - ਸਿਵਲ ਅਤੇ ਏਆਈ
ਸਰਵੋਤਮ ਖਿਡਾਰੀ: ਮਿਸਟਰ ਸੁਜਲ
ਇੰਟਰ ਡਿਪਾਰਟਮੈਂਟ ਟੂਰਨਾਮੈਂਟ 2024-25 ਦੇ ਕੁੱਲ ਮਿਲਾਕੇ ਵਿਜੇਤਾ ਰਹੇ - ਸਿਵਲ ਅਤੇ ਏਆਈ ਵਿਭਾਗ, ਜਦਕਿ ਮੈਕਨੀਕਲ ਅਤੇ ਐਰੋਸਪੇਸ ਵਿਭਾਗ ਰਨਰ-ਅੱਪ ਰਿਹਾ।