31.7.2024 ਨੂੰ ਦੁਪਹਿਰ 12.00 ਵਜੇ ਪ੍ਰੈਸ ਮਿਲਣੀ ਦਾ ਸੱਦਾ (ਵਾਈਸ ਚਾਂਸਲਰ ਕਮੇਟੀ ਰੂਮ)
ਪ੍ਰੋ: ਰੇਣੂ ਵਿਗ, ਵਾਈਸ ਚਾਂਸਲਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੂੰ ਆਨਰੇਰੀ ਕਰਨਲ ਕਮਾਂਡੈਂਟ ਰੈਂਕ ਪ੍ਰਦਾਨ ਕਰਨ ਮੌਕੇ, ਹੇਠਾਂ ਦਿੱਤੇ ਵੇਰਵਿਆਂ ਅਨੁਸਾਰ ਇੱਕ ਪ੍ਰੈਸ ਮਿਲਣੀ ਦਾ ਆਯੋਜਨ ਕੀਤਾ ਜਾ ਰਿਹਾ ਹੈ:

ਮਿਤੀ: 31.07.2024
ਸਮਾਂ: ਦੁਪਹਿਰ 12.00 ਵਜੇ
ਸਥਾਨ: ਵਾਈਸ ਚਾਂਸਲਰ ਕਮੇਟੀ ਰੂਮ (VCCR)
ਸਾਰੇ ਮੀਡੀਆ ਵਾਲਿਆਂ ਨੂੰ ਇਸ ਲਈ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ।