ਅੱਡਾ ਟੂਟੋਮਜ਼ਾਰਾ ਵਿਖੇ ਭੋਲੇ ਨਾਥ ਜੀ ਦਾ ਖੀਰ ਦਾ ਲੰਗਰ ਲਗਾਇਆ

ਮਾਹਿਲਪੁਰ, 29 ਜੁਲਾਈ- ਸਾਵਨ ਦੇ ਇਸ ਮਹੀਨੇ ਵਿੱਚ ਭਗਵਾਨ ਭੋਲੇ ਨਾਥ ਜੀ ਨੂੰ ਯਾਦ ਕਰਦੇ ਹੋਏ ਅੱਡਾ ਟੂਟੋਮਜ਼ਾਰਾ ਵਿਖੇ ਖੀਰ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਹਾਜ਼ਰ ਸ਼ਿਵ ਭਗਤਾਂ ਵੱਲੋ ਪੂਜਾ ਅਰਚਨਾ ਕੀਤੀ ਗਈ।

ਮਾਹਿਲਪੁਰ, 29 ਜੁਲਾਈ- ਸਾਵਨ ਦੇ ਇਸ ਮਹੀਨੇ ਵਿੱਚ ਭਗਵਾਨ ਭੋਲੇ ਨਾਥ ਜੀ ਨੂੰ ਯਾਦ ਕਰਦੇ ਹੋਏ ਅੱਡਾ ਟੂਟੋਮਜ਼ਾਰਾ ਵਿਖੇ ਖੀਰ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਹਾਜ਼ਰ ਸ਼ਿਵ ਭਗਤਾਂ ਵੱਲੋ ਪੂਜਾ ਅਰਚਨਾ ਕੀਤੀ ਗਈ। ਬਾਅਦ ਵਿੱਚ ਖੀਰ ਦਾ ਪ੍ਰਸ਼ਾਦ ਵਰਤਾਇਆ ਗਿਆ।  ਇਸ ਮੌਕੇ ਮਾਸਟਰ ਸੁਰਿੰਦਰ ਕੁਮਾਰ ਸ਼ੈਕੀ, ਹਰੀਸ਼ ਪਾਠਕ, ਆਕਾਸ਼ਦੀਪ ਭੰਬੀ, ਚੰਦਨ ਪਾਠਕ, ਸੁਨੀਲ ਸ੍ਰੀਧਰ, ਪਵਨ ਰੱਤੂ, ਡਾਕਟਰ ਸਾਹਿਬ, ਆਸ਼ੂ ਤਿਵਾੜੀ, ਅਸ਼ਵਨੀ ਤਿਵਾੜੀ, ਹਰਪ੍ਰੀਤ ਕਾਕਾ, ਪੰਡਿਤ ਬਿੰਦਰ, ਵਿੱਕੀ ਅਗਨੀਹੋਤਰੀ, ਜੋਤਾ, ਜੱਸਾ ਆਦਿ ਹਾਜ਼ਰ ਸਨ।