
ਫਿੱਟਨੈੱਸ ਕਲੱਬ ਪਟਿਆਲਾ ਲੋਕਾਂ ਨੂੰ ਤੰਦਰੁਸਤ ਜੀਵਨ ਪ੍ਰਤੀ ਜਾਗਰੂਕ ਕਰਨ ਲਈ ਪਿਛਲੇ ਕਾਫੀ ਸਮੇਂ ਤੋਂ ਰੋਜ਼ਾਨਾ ਸਵੇਰੇ ਟ੍ਰੇਨਿੰਗ ਕੈਂਪ ਲਗਾ ਰਿਹਾ ਹੈ
ਪਟਿਆਲਾ : ਫਿੱਟਨੈੱਸ ਕਲੱਬ ਪਟਿਆਲਾ ਲੋਕਾਂ ਨੂੰ ਤੰਦਰੁਸਤ ਜੀਵਨ ਪ੍ਰਤੀ ਜਾਗਰੂਕ ਕਰਨ ਲਈ ਪਿਛਲੇ ਕਾਫੀ ਸਮੇਂ ਤੋਂ ਰੋਜ਼ਾਨਾ ਸਵੇਰੇ ਟ੍ਰੇਨਿੰਗ ਕੈਂਪ ਲਗਾ ਰਿਹਾ ਹੈ ਜਿਸਤੋਂ ਵੱਡੀ ਗਿਣਤੀ ਵਿੱਚ ਲੋਕ ਲਾਭ ਉਠਾ ਚੁੱਕੇ ਹਨ।
ਪਟਿਆਲਾ : ਫਿੱਟਨੈੱਸ ਕਲੱਬ ਪਟਿਆਲਾ ਲੋਕਾਂ ਨੂੰ ਤੰਦਰੁਸਤ ਜੀਵਨ ਪ੍ਰਤੀ ਜਾਗਰੂਕ ਕਰਨ ਲਈ ਪਿਛਲੇ ਕਾਫੀ ਸਮੇਂ ਤੋਂ ਰੋਜ਼ਾਨਾ ਸਵੇਰੇ ਟ੍ਰੇਨਿੰਗ ਕੈਂਪ ਲਗਾ ਰਿਹਾ ਹੈ ਜਿਸਤੋਂ ਵੱਡੀ ਗਿਣਤੀ ਵਿੱਚ ਲੋਕ ਲਾਭ ਉਠਾ ਚੁੱਕੇ ਹਨ। ਹਰ ਵਰਗ ਦੇ ਲੋਕਾਂ ਨੂੰ ਵੱਖ ਵੱਖ ਤਰ੍ਹਾਂ ਦੀਆਂ ਕਸਰਤਾਂ ਕਰਵਾਈਆਂ ਜਾਂਦੀਆਂ ਹਨ। ਕਲੱਬ ਨੇ ਕੌਮਾਂਤਰੀ ਯੋਗਾ ਦਿਵਸ ਦੇ ਮੌਕੇ 'ਤੇ ਵੀ ਪਟਿਆਲਾ ਦੇ ਬਾਰਾਂਦਰੀ ਬਾਗ਼ ਵਿਖੇ ਯੋਗਾ ਕਰਵਾ ਕੇ ਲੋਕਾਂ ਨੂੰ ਸਿਹਤਮੰਦ ਜ਼ਿੰਦਗੀ ਜਿਊਣ ਲਈ ਪ੍ਰੇਰਿਤ ਕੀਤਾ|
