ਸਾਬਕਾ ਸੈਨਿਕਾਂ ਵੱਲੋਂ ਯੋਗਾ ਦਿਵਸ ਮਨਾਇਆ ਗਿਆ
ਗੜਸ਼ੰਕਰ 21 ਜੂਨ - ਐਕਸ ਸਰਵਿਸਮੈਨ ਵੈਲਫੇਅਰ ਸੋਸਾਇਟੀ ਤੋਂ ਚੇਅਰਮੈਨ ਕੈਪਟਨ ਆਰਐਸ ਠਾਣੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਅੱਜ ਗੜਸ਼ੰਕਰ ਦੇ ਪੋਲੀ ਕਲੀਨਿਕ ਐਕਸ ਸਰਵਿਸਮੈਨ ਕੰਟਰੀ ਬਿਊਟਰੀ ਹੈਲਥ ਸਕੀਮ ਵਿੱਚ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਅਾ।

ਉਹਨਾਂ ਦੱਸਿਆ ਕਿ ਇਸ ਮੌਕੇ ਸੰਸਥਾ ਦੇਵਾਈਸ ਚੇਅਰਮੈਨ ਸੂਬੇਦਾਰ ਬਲਵੀਰ ਸਿੰਘ ਤੋਂ ਇਲਾਵਾ ਸੁਸਾਇਟੀ ਨਾਲ ਜੁੜੇ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ