10 ਤੋਂ 12 ਮਈ ਤੱਕ ਮਨਾਏ ਜਾ ਰਹੇ ਸਰਹਿੰਦ ਫਤਹਿ ਦਿਵਸ ਦੇ ਸਬੰਧ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ
ਐਸ ਏ ਐਸ ਨਗਰ, 10 ਮਈ, - ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਵੱਲੋਂ ਚੱਪੜਚਿੜੀ ਦੇ ਮੈਦਾਨ ਵਿੱਚ ਵਜੀਦ ਖਾਨ ਨੂੰ ਸੋਧ ਕੇ ਸਰਹਿੰਦ ਫਤਹਿ ਕਰਨ ਦੀ ਯਾਦ ਵਿੱਚ ਗੁਰਦੁਆਰਾ ਸ਼੍ਰੀ ਫਤਹਿ ਏ ਜੰਗ ਸਾਹਿਬ ਚੱਪੜਚਿੜੀ ਕਲਾਂ (ਮੁਹਾਲੀ) ਵਿਖੇ 10 ਤੋਂ 12 ਮਈ ਤੱਕ ਮਨਾਏ ਜਾ ਰਹੇ ਸਰਹਿੰਦ ਫਤਹਿ ਦਿਵਸ ਦੇ ਸਬੰਧ ਵਿੱਚ ਅੱਜ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਜਿਹਨਾਂ ਦੇ ਭੋਗ 12 ਮਈ ਨੂੰ ਪਾਏ ਜਾਣਗੇ।

ਇਸ ਮੌਕੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਬੀਬੀ ਪਰਮਜੀਤ ਕੌਰ ਲਾਡਰਾਂ ਅਤੇ ਸz ਚਰਨਜੀਤ ਸਿੰਘ ਕਾਲੇਵਾਲ, ਗੁ: ਸ੍ਰੀ ਅੰਬ ਸਾਹਿਬ ਮੁਹਾਲੀ ਦੇ ਮੈਨੇਜਰ ਸz: ਅਮਰਜੀਤ ਸਿੰਘ ਜਿੰਦਬੜੀ, ਸz: ਮਹਿਲ ਸਿੰਘ ਗੁ: ਇੰਸਪੈਕਟਰ, ਗਿਆਨੀ ਚਰਨਜੀਤ ਸਿੰਘ ਕਥਾਵਾਚਕ, ਗਿਆਨੀ ਸੁਖਦੇਵ ਸਿੰਘ ਗ੍ਰੰਥੀ, ਗਿਆਨੀ ਮੇਘ ਸਿੰਘ ਕਥਾਵਾਚਕ, ਗਿਆਨੀ ਭੁਪਿੰਦਰ ਸਿੰਘ ਗ੍ਰੰਥੀ, ਦਸ਼ਮੇਸ਼ ਵੈਲਫੇਅਰ ਕੌਂਸਲ ਦੇ ਪ੍ਰਧਾਨ ਸz ਮਨਜੀਤ ਸਿੰਘ ਮਾਨ, ਸz ਸੁਰਿੰਦਰ ਸਿੰਘ ਕ੍ਰਿਸ਼ਨਪੁਰਾ, ਸz: ਜਗਜੀਤ ਸਿੰਘ ਅਕਾਊਟੈਟ, ਸz: ਗੁਰਦੇਵ ਸਿੰਘ, ਸz ਗੁਰਮੀਤ ਸਿੰਘ, ਸz ਸਨਦੀਪ ਸਿੰਘ, ਸz ਜਗਦੀਪ ਸਿੰਘ, ਸz ਕੁਲਵਿੰਦਰ ਸਿੰਘ, ਸz ਤਰਜਿੰਦਰ ਸਿੰਘ, ਸz ਰਣਜੀਤ ਸਿੰਘ, ਸz ਬਲਜਿੰਦਰ ਸਿੰਘ, ਭਾਈ ਕੰਵਲਜੀਤ ਸਿੰਘ, ਭਾਈ ਕੁਲਦੀਪ ਸਿੰਘ ਅਤੇ ਸ੍ਰੀ ਦੀਪਕ ਕੁਮਾਰ ਵੀ ਹਾਜਰ ਸਨ।