
ਸੀਨੀਅਰ ਅਧਿਕਾਰੀ ਤੀਰਥ ਸਿੰਘ ਰੱਤੂ ਵੱਲੋਂ ਆਪਣੀਆਂ ਪੋਤਰੀਆਂ ਦਾ ਜਨਮਦਿਨ ਮਨਾਇਆ
ਗੜ੍ਹਸ਼ੰਕਰ, 11 ਨਵੰਬਰ - ਸਿੱਖਿਆ ਵਿਭਾਗ ਦੇ ਸਾਬਕਾ ਸੀਨੀਅਰ ਅਧਿਕਾਰੀ ਤੀਰਥ ਸਿੰਘ ਰੱਤੂ ਵੱਲੋਂ ਆਪਣੀਆਂ ਪੋਤਰੀਆਂ ਦਿਲਨਾਜ਼ ਰੱਤੂ ਅਤੇ ਸੀਰਜ ਰੱਤੂ ਦੇ ਜਨਮਦਿਨ ਮੌਕੇ ਧਾਰਮਿਕ ਸਮਾਗਮ ਗੜਸ਼ੰਕਰ ਵਿੱਚ ਕਰਵਾਇਆ ਗਿਆ।
ਗੜ੍ਹਸ਼ੰਕਰ, 11 ਨਵੰਬਰ - ਸਿੱਖਿਆ ਵਿਭਾਗ ਦੇ ਸਾਬਕਾ ਸੀਨੀਅਰ ਅਧਿਕਾਰੀ ਤੀਰਥ ਸਿੰਘ ਰੱਤੂ ਵੱਲੋਂ ਆਪਣੀਆਂ ਪੋਤਰੀਆਂ ਦਿਲਨਾਜ਼ ਰੱਤੂ ਅਤੇ ਸੀਰਜ ਰੱਤੂ ਦੇ ਜਨਮਦਿਨ ਮੌਕੇ ਧਾਰਮਿਕ ਸਮਾਗਮ ਗੜਸ਼ੰਕਰ ਵਿੱਚ ਕਰਵਾਇਆ ਗਿਆ।
ਧਾਰਮਿਕ ਸਮਾਗਮ ਉਪਰੰਤ ਕੇਕ ਕੱਟ ਕੇ ਖ਼ੁਸ਼ੀ ਸਾਂਝੀ ਕੀਤੀ ਗਈ।ਵਿਦੇਸ਼ ਦੀ ਧਰਤੀ ਵਿੱਚ ਵਸਦੇ ਤੀਰਥ ਸਿੰਘ ਰੱਤੂ ਉਨਾਂ ਦੇ ਸਪੁੱਤਰ ਜਗਤਿੰਦਰ ਜੀਤ ਸਿੰਘ ਰੱਤੂ ਅਤੇ ਨੂੰ ਅਨੀਤਾ ਰਾਣੀ ਰੱਤੂ ਸਹਿਤ ਦਾਦੀ ਜਸਵਿੰਦਰ ਕੌਰ ਰੱਤੂ ਨੇ ਇਸ ਮੌਕੇ ਦੋਨਾਂ ਬੱਚਿਆਂ ਨੂੰ ਆਸ਼ੀਰਵਾਦ ਦੇਣ ਪਹੁੰਚੇ ਸਾਰੇ ਮਹਿਮਾਨਾਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ।
ਸਮਾਗਮ ਵਿਚ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਸਮਾਜ ਸੇਵਿਕਾ ਅਨੀਤਾ ਸੋਮ ਪ੍ਰਕਾਸ਼, ਜੈ ਕਿਸ਼ਨ ਰੋੜੀ, ਡਿਪਟੀ ਸਪੀਕਰ ਪੰਜਾਬ, ਐਡਵੋਕੇਟ ਜਸਵੀਰ ਸਿੰਘ ਰਾਣਾ, ਡੀ ਐਸ ਵਾਹੜਾ ਯੂ ਕੇ, ਗੁਰਬਖਸ਼ ਕੌਰ ਬੰਗੜ ਯੂ ਕੇ, ਮਾਸਟਰ ਮਹਿੰਦਰ ਸਿੰਘ ਕਨੇਡਾ, ਡਾ ਦੀਦਾਰ ਸਿੰਘ, ਪਰਮਿੰਦਰ ਸਿੰਘ, ਸੋਮਨਾਥ ਬੰਗੜ, ਬਲਵੀਰ ਸਿੰਘ ਚੰਗਿਆੜਾ ਅੰਤਰਰਾਸ਼ਟਰੀ ਪ੍ਰਚਾਰਕ ਕਨੇਡਾ, ਅਮਰਦੀਪ ਸਿੰਘ ਅਰੋੜਾ, ਸੁਪਰਡੈਂਟ ਸਰਵਣ ਕੁਮਾਰ ਰੱਤੂ, ਪ੍ਰਿੰਸੀਪਲ ਵਿਜੇ ਭੱਟੀ, ਪ੍ਰਿੰਸੀਪਲ ਬਿੱਕਰ ਰਾਮ, ਲਖਵੀਰ ਸਿੰਘ ਸੀਨੀ ਮੈਨੇਜਰ, ਸੁਪਰਡੈਂਟ ਜਸਵੀਰ ਸਿੰਘ ਸਾਧੜਾ, ਇੰਸਪੈਕਟਰ ਜਸਵੀਰ ਸਿੰਘ ਚੰਡੀਗੜ੍ਹ, ਧਰਮਪਾਲ ਦਿੱਲੀ, ਕਮਲਜੀਤ ਪਾਲ ਹੁਸ਼ਿਆਰਪੁਰ, ਗਮਤੀ ਦੇਵੀ (ਯੂਪੀਈਓ), ਸੁਰਜੀਤ ਸਿੰਘ ਰੱਤੂ, ਸਾਬਕਾ ਪ੍ਰਧਾਨ ਰਜਿੰਦਰ ਸਿੰਘ ਸ਼ੂਕਾ, ਨਾਨਾ= ਲਸ਼ਕਰੀ ਰਾਮ ਦਾਦਰਾ, ਨਾਨੀ ਬਿਮਲਾ ਦੇਵੀ ਦਾਦਰਾ, ਤ੍ਰਿਮਬੰਕ ਦੱਤ ਐਰੀ ਪ੍ਰਧਾਨ ਨਗਰ ਕੌਂਸਲ, ਹਰਪ੍ਰੀਤ ਸਿੰਘ ਘੋਸ਼ ਅਤੇ ਹੋਰ ਅਨੇਕਾਂ ਸ਼ਖਸ਼ੀਅਤਾਂ ਵੀ ਹਾਜ਼ਰ ਸਨ।
