World News
Everything beyond India
-
ਸੀ ਪੀ ਆਈ ਐਮ ਐਲ ਨੇ ਔੜ ਬਲਾਕ ਤੋੜਨ ਵਿਰੁੱਧ ਚੋਣਾਂ ਦੇ ਬਾਈਕਾਟ ਦੀ ਮੁਹਿੰਮ ਭਖਾਈ
News By Paigam-E-Jagat — Dec 11, 2025ਨਵਾਂਸ਼ਹਿਰ:- ਸੀ ਪੀ ਆਈ ( ਐਮ ਐਲ) ਨਿਊ ਡੈਮੋਕਰੇਸੀ ਅਤੇ ਕਿਰਤੀ ਕਿਸਾਨ ਯੂਨੀਅਨ ਵਲੋਂ ਔੜ ਬਲਾਕ ਤੋੜਨ ਦੇ ਵਿਰੋਧ ਵਿਚ ਬਲਾਕ ਸੰਮਤੀ ਅਤੇ ਜਿਲਾ ਪਰੀਸ਼ਦ ਦੀਆਂ ਚੋਣਾਂ ਦਾ ਬਾਈਕਾਟ ਕਰਨ ਲਈ ਪਿੰਡਾਂ ਵਿੱਚ ਚਲਾਈ ਮੁਹਿੰਮ ਤਹਿਤ ਦੋ ਦਰਜਨ ਦੇ ਕਰੀਬ ਪਿੰਡਾਂ ਵਿੱਚ ਪਹੁੰਚ ਕੀਤੀ…
-
Deputy Commissioner issues orders regarding illegal parking and vending in MC Mehatpur
News By Paigam-E-Jagat — Dec 11, 2025Una, December 11:- The Una district administration has issued instructions regarding illegal parking, uncontrolled vending, and the resulting traffic congestion in MC Mehatpur. The orders include designating no-parking a…
-
ਅੰਮ੍ਰਿਤਸਰ ਚਾਰ ਕਿਲੋ ਆਈਸ ਡਰੱਗ ਅਤੇ ਹੈਰੋਇਨ ਸਮੇਤ ਤਿੰਨ ਗ੍ਰਿਫ਼ਤਾਰ
News By Paigam-E-Jagat — Dec 11, 2025ਅੰਮ੍ਰਿਤਸਰ:- ਕਮਿਸ਼ਨਰੇਟ ਪੁਲੀਸ ਅੰਮ੍ਰਿਤਸਰ ਨੇ ਪਾਕਿਸਤਾਨ-ਅਧਾਰਿਤ ਅਤੇ ਹੋਰ ਵਿਦੇਸ਼ੀ ਹੈਂਡਲਰਾਂ ਰਾਹੀਂ ਕੰਮ ਕਰਨ ਵਾਲੇ ਸੰਗਠਿਤ ਡਰੱਗ ਕਾਰਟੈਲ ਦਾ ਪਰਦਾਫਾਸ਼ ਕਰਦਿਆਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਇਨ੍ਹਾਂ ਕੋਲੋਂ ਚਾਰ ਕਿਲੋ ਤੋਂ ਵੱਧ ਆਈਸ ਡਰ…
-
ਲਗਾਤਾਰ ਤੀਜੇ ਦਿਨ ਸ਼ੇਅਰ ਬਾਜ਼ਾਰ ਕਰੈਸ਼ ਸੈਂਸੈਕਸ 275 ਅੰਕ ਡਿੱਗਾ ਤੇ ਨਿਫਟੀ 25758 ਅੰਕਾਂ ਤੇ ਬੰਦ
News By Paigam-E-Jagat — Dec 11, 2025ਮੁੰਬਈ:- ਲਗਾਤਾਰ ਦੋ ਸੈਸ਼ਨਾਂ ਵਿੱਚ ਭਾਰੀ ਗਿਰਾਵਟ ਤੋਂ ਬਾਅਦ, ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਸੈਂਸੈਕਸ ਅਤੇ ਨਿਫਟੀ ਵਿੱਚ ਵਾਧਾ ਹੋਇਆ। ਹੇਠਲੇ ਪੱਧਰ 'ਤੇ ਖਰੀਦਦਾਰੀ ਨੇ ਬਾਜ਼ਾਰ ਨੂੰ ਹੁਲਾਰਾ ਦਿੱਤਾ। 30-ਸ਼ੇਅਰਾਂ ਵਾਲਾ ਬੀ.ਐੱਸ.ਈ. ਸੈਂਸੈਕਸ ਕਾਰੋਬਾਰ ਦੇ ਅੰ…
-
ਇੰਡੀਗੋ ਨੇ ਤਿੰਨ ਮੈਟਰੋ ਹਵਾਈ ਅੱਡਿਆਂ ਤੇ ਲਗਪਗ 220 ਉਡਾਣਾਂ ਰੱਦ ਕੀਤੀਆਂ
News By Paigam-E-Jagat — Dec 11, 2025ਮੁੰਬਈ:- ਇੰਡੀਗੋ ਨੇ ਬੁੱਧਵਾਰ ਨੂੰ ਦਿੱਲੀ ਅਤੇ ਮੁੰਬਈ ਸਮੇਤ ਤਿੰਨ ਵੱਡੇ ਹਵਾਈ ਅੱਡਿਆਂ 'ਤੇ ਲਗਪਗ 220 ਉਡਾਣਾਂ ਰੱਦ ਕਰ ਦਿੱਤੀਆਂ, ਹਾਲਾਂਕਿ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਪੀਟਰ ਐਲਬਰਸ ਨੇ ਦਾਅਵਾ ਕੀਤਾ ਸੀ ਕਿ ਏਅਰਲਾਈਨ ਦਾ ਸੰਚਾਲਨ ਮੁੜ ਲੀਹ 'ਤੇ ਆ ਗਿਆ ਹੈ।…
-
1984 ਦੰਗਾ ਪੀੜਤ ਪਰਿਵਾਰਾਂ ਨੂੰ ਵੱਡੀ ਰਾਹਤ ਕੌਸ਼ਲ ਰੁਜ਼ਗਾਰ ਨਿਗਮ ਰਾਹੀਂ ਮਿਲੇਗੀ ਕੰਟਰੈਕਟ ਦੀ ਨੌਕਰੀ
News By Paigam-E-Jagat — Dec 11, 2025ਚੰਡੀਗੜ੍ਹ:- ਹਰਿਆਣਾ ਸਰਕਾਰ ਨੇ 1984 ਦੇ ਸਿੱਖ ਦੰਗਿਆਂ ਵਿੱਚ ਮਾਰੇ ਗਏ ਹਰਿਆਣਵੀ ਪੀੜਤਾਂ ਦੇ ਪਰਿਵਾਰਾਂ ਲਈ ਇੱਕ ਮਹੱਤਵਪੂਰਨ ਫੈਸਲਾ ਲਿਆ ਹੈ। ਹੁਣ ਇਨ੍ਹਾਂ ਪਰਿਵਾਰਾਂ ਦੇ ਇੱਕ ਯੋਗ ਮੈਂਬਰ ਨੂੰ ਹਰਿਆਣਾ ਕੌਸ਼ਲ ਰੁਜ਼ਗਾਰ ਨਿਗਮ (ਐੱਚ.ਕੇ.ਆਰ.ਐੱਨ.) ਰਾਹੀਂ ਸਿੱਧੀ ਤਾਇਨਾਤ…
-
ਆਸਟ੍ਰੇਲੀਆ ਕਤਲ ਦੇ ਦੋਸ਼ੀ ਭਾਰਤੀ ਮੂਲ ਦੇ ਵਿਅਕਤੀ ਨੂੰ 25 ਸਾਲ ਦੀ ਕੈਦ
News By Paigam-E-Jagat — Dec 11, 2025ਕੈਨਬਰਾ:- ਆਸਟ੍ਰੇਲੀਆ ਦੇ ਕੁਈਨਜ਼ਲੈਂਡ ਵਿੱਚ ਇੱਕ ਭਾਰਤੀ ਮੂਲ ਦੇ ਵਿਅਕਤੀ ਨੂੰ 2018 ਵਿੱਚ ਇੱਕ ਬੀਚ 'ਤੇ 24 ਸਾਲਾ ਔਰਤ ਦੇ ਕਤਲ ਦੇ ਦੋਸ਼ ਵਿੱਚ 25 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਏ ਬੀ ਸੀ ਨਿਊਜ਼ ਦੀ ਮੰਗਲਵਾਰ ਦੀ ਰਿਪੋਰਟ ਅਨੁਸਾਰ,ਕੈਰਨਜ਼ ਦੀ ਸੁਪਰੀਮ ਕੋਰਟ ਨ…
-
ਅੱਠ ਜ਼ਿਲ੍ਹਿਆਂ ਵਿੱਚ ਸੀਤ ਲਹਿਰ ਦਾ ਯੈਲੋ ਅਲਰਟ
News By Paigam-E-Jagat — Dec 11, 2025ਚੰਡੀਗੜ੍ਹ:- ਪੰਜਾਬ ਅਤੇ ਚੰਡੀਗੜ੍ਹ ਵਿੱਚ ਠੰਢ ਦਾ ਜ਼ੋਰ ਵਧ ਗਿਆ ਹੈ, ਜਿਸ ਦਾ ਕਾਰਨ ਪਹਾੜੀ ਇਲਾਕਿਆਂ ਤੋਂ ਆ ਰਹੀਆਂ ਬਰਫ਼ੀਲੀਆਂ ਹਵਾਵਾਂ ਹਨ। ਮੌਸਮ ਵਿਭਾਗ ਨੇ ਸਥਿਤੀ ਨੂੰ ਦੇਖਦੇ ਹੋਏ ਅੱਜ ਸੂਬੇ ਦੇ ਅੱਠ ਜ਼ਿਲ੍ਹਿਆਂ- ਫਾਜ਼ਿਲਕਾ, ਮੁਕਤਸਰ, ਬਠਿੰਡਾ, ਫਰੀਦਕੋਟ, ਜਲੰਧਰ,…
-
ਯੂਟਿਊਬ ਵੀਡੀਓ ਦੇਖ ਕੇ ਕੀਤਾ ਪਥਰੀ ਦਾ ਅਪਰੇਸ਼ਨ ਔਰਤ ਦੀ ਮੌਤ ਮਾਮਲਾ ਦਰਜ
News By Paigam-E-Jagat — Dec 11, 2025ਬਾਰਾਬੰਕੀ (ਯੂ.ਪੀ.):- ਇੱਕ ਗੈਰ-ਕਾਨੂੰਨੀ ਕਲੀਨਿਕ ਦੇ ਮਾਲਕ ਅਤੇ ਉਸ ਦੇ ਭਤੀਜੇ ਨੇ ਕਥਿਤ ਤੌਰ 'ਤੇ ਯੂਟਿਊਬ ਵੀਡੀਓ ਦੇਖ ਕੇ ਇੱਕ ਔਰਤ ਦਾ ਆਪਰੇਸ਼ਨ ਕੀਤਾ, ਜਿਸ ਤੋਂ ਬਾਅਦ ਔਰਤ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਕੋਠੀ ਪੁਲੀਸ ਸਟੇਸ਼ਨ ਖੇਤਰ ਵਿੱਚ ਵਾਪ…
-
ਪੂਰਵਾਂਚਲ ਐਕਸਪ੍ਰੈਸਵੇਅ ਤੇ ਭਿਆਨਕ ਹਾਦਸਾ ਟੱਕਰ ਤੋਂ ਬਾਅਦ ਅੱਗ ਦਾ ਗੋਲ਼ਾ ਬਣੀ ਕਾਰ ਪੰਜ ਲੋਕਾਂ ਦੀ ਮੌਤ
News By Paigam-E-Jagat — Dec 11, 2025ਬਾਰਾਬੰਕੀ:- ਪੂਰਵਾਂਚਲ ਐਕਸਪ੍ਰੈਸਵੇਅ 'ਤੇ ਸੜਕ ਕਿਨਾਰੇ ਖੜੀ ਇੱਕ ਵੈਗਨ ਆਰ ਕਾਰ ਨਾਲ ਇੱਕ ਤੇਜ਼ ਰਫ਼ਤਾਰ ਬ੍ਰੇਜ਼ਾ ਕਾਰ ਟਕਰਾ ਗਈ। ਘਟਨਾ ਦੇ ਸਮੇਂ, ਵੈਗਨ ਆਰ ਵਿੱਚ ਸਵਾਰ ਕੁਝ ਲੋਕ ਬਾਹਰ ਖੜ੍ਹੇ ਸਨ, ਜਦੋਂ ਕਿ ਬਾਕੀ ਅੰਦਰ ਸਨ। ਟੱਕਰ ਇੰਨੀ ਜ਼ਬਰਦਸਤ ਸੀ ਕਿ ਵੈਗਨ ਆਰ ਲਗਪ…
-
ਜੈਪੁਰਬੀਕਾਨੇਰ ਕੌਮੀ ਹਾਈਵੇਅ ਤੇ ਬੱਸਟਰੱਕ ਦੀ ਟੱਕਰ 4 ਮੌਤਾਂ 28 ਜ਼ਖਮੀ
News By Paigam-E-Jagat — Dec 11, 2025ਸੀਕਰ (ਰਾਜਸਥਾਨ):- ਸੀਕਰ ਜ਼ਿਲ੍ਹੇ ਦੇ ਜੈਪੁਰ-ਬੀਕਾਨੇਰ ਕੌਮੀ ਹਾਈਵੇਅ ’ਤੇ ਫਤਿਹਪੁਰ ਨੇੜੇ ਇੱਕ ਸਲੀਪਰ ਬੱਸ ਅਤੇ ਟਰੱਕ ਦੀ ਟੱਕਰ ਹੋ ਗਈ, ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 28 ਹੋਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਬੱਸ ਵਿੱਚ ਸਵਾਰ ਸਾਰੇ ਯਾਤਰੀ…
-
ਐਫਆਈਐਚ ਪੁਰਸ਼ ਜੂਨੀਅਰ ਵਿਸ਼ਵ ਕੱਪ ਭਾਰਤ ਨੇ ਅਰਜਨਟੀਨਾ ਨੂੰ 42 ਨਾਲ ਹਰਾ ਕੇ ਕਾਂਸੇ ਦਾ ਤਗ਼ਮਾ ਜਿੱਤਿਆ
News By Paigam-E-Jagat — Dec 11, 2025ਚੇਨੱਈ:- ਭਾਰਤ ਨੇ ਅੱਜ ਇਕ ਰੋਮਾਂਚਕ ਮੁਕਾਬਲੇ ਵਿਚ 2-0 ਨਾਲ ਪਛੜਨ ਤੋਂ ਬਾਅਦ ਜ਼ੋਰਦਾਰ ਵਾਪਸੀ ਕਰਦਿਆਂ ਬੁੱਧਵਾਰ ਨੂੰ ਇੱਥੇ ਐਫ.ਆਈ.ਐਚ. ਪੁਰਸ਼ ਜੂਨੀਅਰ ਵਿਸ਼ਵ ਕੱਪ ਵਿੱਚ ਅਰਜਨਟੀਨਾ ਨੂੰ 4-2 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ। ਭਾਰਤ, ਜਿਸ ਨੇ 2016 ਵਿੱਚ ਲਖਨਊ ਵ…