World News
Everything beyond India
-
ਸਰਟੀਫਿਕੇਟ ਨਹੀਂ ਤਾਂ ਪੈਟਰੋਲਡੀਜ਼ਲ ਨਹੀਂ
News By Paigam-E-Jagat — Dec 17, 2025ਨਵੀਂ ਦਿੱਲੀ:- ਦਿੱਲੀ ਵਿੱਚ 18 ਦਸੰਬਰ ਤੋਂ BS-6 ਡੀਜ਼ਲ ਤੋਂ ਥੱਲ੍ਹੇ ਵਾਲੇ ਵਾਹਨਾਂ ਦੀ ਐਂਟਰੀ 'ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ। ਸਿਰਫ਼ ਦਿੱਲੀ ਵਿੱਚ ਰਜਿਸਟ੍ਰੇਸ਼ਨ ਵਾਲੀਆਂ ਗੱਡੀਆਂ ਜਾਣ ਦੀ ਹੀ ਪਰਮਿਸ਼ਨ ਹੋਵੇਗੀ। ਸੂਬੇ ਤੋਂ ਬਾਹਰ ਦੇ ਰਜਿਸਟ੍ਰੇਸ਼ਨ ਵਾਲੇ ਨਿੱਜੀ ਵਾ…
-
ਮਨਰੇਗਾ ਦੀ ਥਾਂ ਆਵੇਗਾ ਜੀ ਰਾਮ ਜੀ ਸਰਕਾਰ ਸੰਸਦ ਚ ਨਵਾਂ ਬਿੱਲ ਕਰੇਗੀ ਪੇਸ਼ 125 ਦਿਨਾਂ ਦੇ ਰੁਜ਼ਗਾਰ ਦੀ ਮਿਲੇਗੀ ਗਾਰੰਟੀ
News By Paigam-E-Jagat — Dec 15, 2025ਨਵੀਂ ਦਿੱਲੀ:- ਕੇਂਦਰ ਸਰਕਾਰ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਾਰੰਟੀ ਅਧਿਨਿਯਮ ਦੀ ਜਗ੍ਹਾ 'ਤੇ ਇੱਕ ਨਵਾਂ ਕਾਨੂੰਨ ਲਿਆਉਣ ਦੀ ਤਿਆਰੀ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸਰਕਾਰ ਨੇ ਮਨਰੇਗਾ ਨੂੰ ਖ਼ਤਮ ਕਰਨ ਅਤੇ ਗ੍ਰਾਮੀਣ ਰੁਜ਼ਗਾਰ ਲਈ ਇੱਕ ਨਵਾਂ ਕਾਨੂੰਨ…
-
ਪਹਿਲਗਾਮ ਹਮਲੇ ਦੇ ਸੱਤ ਅੱਤਵਾਦੀਆਂ ਖਿ਼ਲਾਫ਼ ਪਾਕਿਸਤਾਨ ਦੀ ਸ਼ਮੂਲੀਅਤ ਦੇ ਸਬੂਤਾਂ ਸਣੇ ਦਾਇਰ ਕੀਤੀ ਚਾਰਜਸ਼ੀਟ
News By Paigam-E-Jagat — Dec 15, 2025ਨਵੀਂ ਦਿੱਲੀ:- ਰਾਸ਼ਟਰੀ ਜਾਂਚ ਏਜੰਸੀ ਨੇ ਸੋਮਵਾਰ ਨੂੰ ਪਹਿਲਗਾਮ ਅੱਤਵਾਦੀ ਹਮਲੇ ਦੇ ਮਾਮਲੇ ਵਿੱਚ ਇੱਕ ਚਾਰਜਸ਼ੀਟ ਦਾਇਰ ਕੀਤੀ, ਜਿਸ ਵਿੱਚ ਪਾਕਿਸਤਾਨ ਸਥਿਤ ਲਸ਼ਕਰ-ਏ-ਤੋਇਬਾ ਅਤੇ ਦ ਰੇਸਿਸਟੈਂਸ ਫਰੰਟ ਅੱਤਵਾਦੀ ਸੰਗਠਨ ਸਮੇਤ ਸੱਤ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਚ…
-
ਗੋਆ ਨਾਈਟ ਕਲੱਬ ਮਾਮਲਾ ਲੂਥਰਾ ਭਰਾਵਾਂ ਦੀ ਦਿੱਲੀ ਵਾਪਸੀ ਦੀਆਂ ਤਿਆਰੀਆਂ ਤੇਜ਼ ਗੋਆ ਪੁਲੀਸ ਦੀ ਟੀਮ ਅੱਜ ਰਾਤ ਬੈਂਕਾਕ ਪਹੁੰਚੇਗੀ
News By Paigam-E-Jagat — Dec 15, 2025ਬੈਂਕਾਕ:- ਗੋਆ ਨਾਈਟ ਕਲੱਬ ਮਾਮਲੇ ਵਿੱਚ ਲੋੜੀਂਦੇ ਸੌਰਭ ਅਤੇ ਗੌਰਵ ਲੂਥਰਾ ਨੂੰ ਜਲਦੀ ਹੀ ਭਾਰਤ ਡਿਪੋਰਟ ਕੀਤਾ ਜਾ ਸਕਦਾ ਹੈ। ਸੂਤਰਾਂ ਮੁਤਾਬਕ, ਲੂਥਰਾ ਭਰਾਵਾਂ ਨੂੰ ਕੱਲ੍ਹ ਤੱਕ ਦਿੱਲੀ ਲਿਆਂਦਾ ਜਾਣ ਦੀ ਉਮੀਦ ਹੈ। ਥਾਈਲੈਂਡ ਵਿੱਚ ਕਾਨੂੰਨੀ ਅਤੇ ਪ੍ਰਸ਼ਾਸਕੀ ਪ੍ਰਕਿਰਿਆਵਾਂ…
-
ਧੁੰਦ ਦਾ ਕਹਿਰ ਨੂਹ ਵਿਚ ਭਿਆਨਕ ਸੜਕ ਹਾਦਸੇ ਸੀਆਈਐਸਐਫ ਇੰਸਪੈਕਟਰ ਸਣੇ ਦੋ ਦੀ ਮੌਤ ਹਾਦਸਿਆਂ ਵਿਚ 1520 ਵਿਅਕਤੀਆਂ ਦੇ ਗੰਭੀਰ ਜ਼ਖ਼ਮੀ ਹੋਣ ਦਾ ਦਾਅਵਾ
News By Paigam-E-Jagat — Dec 15, 2025ਚੰਡੀਗੜ੍ਹ:- ਹਰਿਆਣਾ ਦੇ ਨੂਹ ਜ਼ਿਲ੍ਹੇ ਵਿੱਚ ਸੋਮਵਾਰ ਸਵੇਰੇ ਸੰਘਣੀ ਧੁੰਦ ਕਰਕੇ ਕਈ ਹਾਦਸੇ ਵਾਪਰ ਗਏ। ਦਿਸਣ ਹੱਦ ਘੱਟ ਹੋਣ ਕਰਕੇ ਦਿੱਲੀ-ਮੁੰਬਈ ਐਕਸਪ੍ਰੈਸਵੇਅ ’ਤੇ 20 ਦੇ ਕਰੀਬ ਵਾਹਨ ਇੱਕ ਦੂਜੇ ਨਾਲ ਟਕਰਾ ਗਏ। ਇਨ੍ਹਾਂ ਹਾਦਸਿਆਂ ਵਿੱਚ ਇੱਕ ਸੀਆਈਐਸਐਫ ਇੰਸਪੈਕਟਰ ਸਣੇ ਦ…
-
ਮਨੀਪੁਰ ਹਿੰਸਾ ਦੇ ਲੀਕ ਹੋਏ ਸਾਰੇ ਆਡੀਓ ਜਾਂਚ ਲਈ ਕਿਉਂ ਨਹੀਂ ਭੇਜੇ ਸੁਪਰੀਮ ਕੋਰਟ ਸਰਵੳੁਚ ਅਦਾਲਤ ਨੇ ਸੂਬਾ ਸਰਕਾਰ ਨੂੰ ਕੀਤਾ ਸਵਾਲ
News By Paigam-E-Jagat — Dec 15, 2025ਨਵੀਂ ਦਿੱਲੀ:- ਮਨੀਪੁਰ ਹਿੰਸਾ ਮਾਮਲੇ ’ਤੇ ਸੁਪਰੀਮ ਕੋਰਟ ਨੇ ਅੱਜ ਸਵਾਲ ਕੀਤਾ ਕਿ ਲੀਕ ਹੋਏ ਸਾਰੇ ਆਡੀਓ ਕਲਿੱਪ ਫੋਰੈਂਸਿਕ ਜਾਂਚ ਲਈ ਕਿਉਂ ਨਹੀਂ ਭੇਜੇ ਗਏ। ਇੱਕ ਪਟੀਸ਼ਨ ਵਿੱਚ 2023 ਦੀ ਨਸਲੀ ਹਿੰਸਾ ਵਿੱਚ ਮਨੀਪੁਰ ਦੇ ਸਾਬਕਾ ਮੁੱਖ ਮੰਤਰੀ ਐਨ. ਬੀਰੇਨ ਸਿੰਘ ਦੀ ਭੂਮਿਕਾ…
-
ਪੰਜਾਬ ਦੇ ਸਕੂਲਾਂ ਵਿੱਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ 24 ਤੋਂ 31 ਦਸੰਬਰ ਤਕ ਬੰਦ ਰਹਿਣਗੇ ਸਾਰੇ ਸਕੂਲ
News By Paigam-E-Jagat — Dec 15, 2025ਚੰਡੀਗਡ਼੍ਹ/ਮਾਨਸਾ:- ਪੰਜਾਬ ਸਰਕਾਰ ਨੇ ਸਕੂਲਾਂ ਵਿਚ ਸਰਦੀ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਸਰਕਾਰ ਵਲੋਂ ਅੱਜ ਜਾਰੀ ਹੁਕਮਾਂ ਅਨੁਸਾਰ 24 ਤੋਂ 31 ਦਸੰਬਰ ਤਕ ਸਕੂਲ ਬੰਦ ਰਹਿਣਗੇ। ਪੰਜਾਬ ਸਰਕਾਰ ਦੀ ਸਕੂਲ ਸਿੱਖਿਆ ਵਿਭਾਗ ਦੀ ਸਕੱਤਰ ਅਨੰਨਦਿਤਾ ਮਿੱਤਰਾ ਨੇ ਅੱਜ ਹੁ…
-
ਮੋਰੱਕੋ ਚ ਭਿਆਨਕ ਹੜ੍ਹ ਘੱਟੋਘੱਟ 37 ਮੌਤਾਂ ਹੋਰ ਮੀਂਹ ਦੀ ਵੀ ਚਿਤਾਵਨੀ
News By Paigam-E-Jagat — Dec 15, 2025ਮੋਰੱਕੋ/ਰਬਾਤ:- ਮੋਰੱਕੋ ਦੇ ਐਟਲਾਂਟਿਕ ਤੱਟਵਰਤੀ ਸੂਬੇ Safi 'ਚ ਐਤਵਾਰ ਨੂੰ ਭਾਰੀ ਮੀਂਹ ਕਾਰਨ ਆਏ ਭਿਆਨਕ ਹੜ੍ਹਾਂ ਵਿੱਚ ਘੱਟੋ-ਘੱਟ 37 ਲੋਕਾਂ ਦੀ ਮੌਤ ਹੋ ਗਈ ਹੈ। ਸਥਾਨਕ ਅਥਾਰਟੀਜ਼ ਮੁਤਾਬਕ, ਭਾਰੀ ਮੀਂਹ ਦੇ ਇਸ ਅਚਾਨਕ ਦੌਰ ਤੋਂ ਬਾਅਦ ਘੱਟੋ-ਘੱਟ 14 ਲੋਕਾਂ ਨੂੰ ਹਸਪਤਾ…
-
ਸੰਘਣੀ ਧੁੰਦ ਕਾਰਨ ਮੁੰਬਈਦਿੱਲੀ ਐਕਸਪ੍ਰੈਸਵੇਅ ਤੇ 20 ਵਾਹਨਾਂ ਦੀ ਟੱਕਰ 4 ਮੌਤਾਂ
News By Paigam-E-Jagat — Dec 15, 2025ਚੰਡੀਗੜ੍ਹ:- ਮੁੰਬਈ-ਦਿੱਲੀ ਐਕਸਪ੍ਰੈਸਵੇਅ ’ਤੇ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਘੱਟ ਜਾਣ ਕਾਰਨ ਭਿਆਨਕ ਹਾਦਸਾ ਵਾਪਰਿਆ, ਜਿਸ ਵਿੱਚ 20 ਵਾਹਨਾਂ ਦੀ ਟੱਕਰ ਹੋ ਗਈ ਅਤੇ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ। ਰਿਪੋਰਟ ਅਨੁਸਾਰ, ਇਹ ਹਾਦਸਾ ਸਵੇਰੇ 5 ਵਜੇ ਦੇ ਕਰੀਬ ਹੋਇਆ, ਜ…
-
ਸੁਪਰੀਮ ਕੋਰਟ ਵੱਲੋਂ ਵਾਂਗਚੁੱਕ ਦੀ ਹਿਰਾਸਤ ਖ਼ਿਲਾਫ਼ ਪਟੀਸ਼ਨ ਤੇ ਸੁਣਵਾਈ ਮੁਲਤਵੀ ਸੱਤ ਜਨਵਰੀ ਨੂੰ ਹੋਵੇਗੀ ਸੁਣਵਾੲੀ
News By Paigam-E-Jagat — Dec 15, 2025ਨਵੀਂ ਦਿੱਲੀ:- ਸੁਪਰੀਮ ਕੋਰਟ ਨੇ ਜੇਲ੍ਹ ਵਿੱਚ ਬੰਦ ਵਾਤਾਵਰਨ ਪੱਖੀ ਕਾਰਕੁਨ ਸੋਨਮ ਵਾਂਗਚੁਕ ਦੀ ਹਿਰਾਸਤ ਵਿਰੁੱਧ ਦਾਇਰ ਪਟੀਸ਼ਨ ’ਤੇ ਸੁਣਵਾਈ ਅਗਲੇ ਸਾਲ 7 ਜਨਵਰੀ ਤੱਕ ਮੁਲਤਵੀ ਕਰ ਦਿੱਤੀ ਹੈ। ਜਸਟਿਸ ਅਰਵਿੰਦ ਕੁਮਾਰ ਅਤੇ ਐਨ.ਵੀ. ਅੰਜਾਰੀਆ ਦੇ ਬੈਂਚ ਨੇ ਸਮੇਂ ਦੀ ਘਾਟ ਕਾ…
-
ਹਿਮਾਚਲ ਚ ਬਰਫ਼ਬਾਰੀ ਦਾ ਪੰਜਾਬ ਚ ਅਸਰ ਧੁੰਦ ਤੇ ਕੋਹਰੇ ਦਾ ਯੈਲੋ ਅਲਰਟ ਜਾਰੀ ਅਗਲੇ 5 ਦਿਨਾਂ ਨੂੰ ਲੈ ਕੇ ਮੌਸਮ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ
News By Paigam-E-Jagat — Dec 15, 2025ਸ਼ਿਮਲਾ:- ਹਿਮਾਚਲ ਦੇ ਉੱਪਰੀ ਇਲਾਕਿਆਂ ਵਿੱਚ ਸ਼ੁਰੂ ਹੋਈ ਬਰਫ਼ਬਾਰੀ ਦਾ ਅਸਰ ਪੰਜਾਬ ਦੇ ਮੌਸਮ ‘ਤੇ ਸਾਫ਼ ਨਜ਼ਰ ਆ ਰਿਹਾ ਹੈ। ਇਸ ਕਾਰਨ ਧੁੱਪ ਨਾ ਨਿਕਲਣ ਨਾਲ ਠੰਡ ਦਾ ਅਸਰ ਹੋਰ ਵੱਧ ਗਿਆ ਹੈ। ਸ਼ਨੀਚਰਵਾਰ ਨੂੰ ਪੰਜਾਬ ਦੇ ਤਾਪਮਾਨ ਵਿੱਚ 3 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ…
-
ਕਸ਼ਮੀਰ ਚ ਬਰਫ਼ਬਾਰੀ ਪਾਰਾ ਚੜ੍ਹਿਆ
News By Paigam-E-Jagat — Dec 15, 2025ਸ੍ਰੀਨਗਰ:- ਕਸ਼ਮੀਰ ਵਿੱਚ ਲਗਾਤਾਰ ਦੂਜੀ ਰਾਤ ਅਨੁਮਾਨ ਤੋਂ ਵੱਧ ਗਰਮ ਘੱਟੋ-ਘੱਟ ਤਾਪਮਾਨ ਮਹਿਸੂਸ ਕੀਤਾ, ਕਿਉਂਕਿ ਘਾਟੀ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਪਾਰਾ ਜਮ੍ਹਾਓ ਬਿੰਦੂ ਤੋਂ ਉੱਪਰ ਰਿਹਾ। ਅਧਿਕਾਰੀਆਂ ਨੇ ਦੱਸਿਆ ਕਿ ਘੱਟੋ-ਘੱਟ ਤਾਪਮਾਨ ਵਿੱਚ ਵਾਧੇ ਦਾ ਕਾਰਨ ਕੱਲ੍ਹ ਰਾ…