World News
Everything beyond India
-
ਦਿੱਲੀ ਵਿੱਚ ਘੱਟ ਨਾ ਹੋਇਆ ਪ੍ਰਦੂਸ਼ਣ ਸਿਰਸਾ ਨੇ ਮੁਆਫ਼ੀ ਮੰਗੀ ਪੁਰਾਣੀਆਂ ਸਰਕਾਰਾਂ ਦੇ ਸਹੀ ਕੰਮ ਨਾ ਕਰਨ ਤੇ ਪ੍ਰਦੂਸ਼ਣ ਹੋਇਆ ਗੰਭੀਰ
News By Paigam-E-Jagat — Dec 17, 2025ਨਵੀਂ ਦਿੱਲੀ:- ਦਿੱਲੀ ਵਿਚ ਪ੍ਰਦੂਸ਼ਣ ਘੱਟ ਨਹੀਂ ਹੋ ਰਿਹਾ। ਇਨ੍ਹਾਂ ਦਿਨਾਂ ਵਿਚ ਪ੍ਰਦੂਸ਼ਣ ਦਾ ਪੱਧਰ 500 ਦੇ ਕਰੀਬ ਦਰਜ ਕੀਤਾ ਗਿਆ ਹੈ। ਦਿੱਲੀ ਸਰਕਾਰ ਨੇ ਇਸ ਨੂੰ ਘਟਾਉਣ ਲਈ ਕਈ ਯਤਨ ਕੀਤੇ ਪਰ ਇਹ ਸਰਕਾਰ ਪ੍ਰਦੂਸ਼ਣ ਘਟਾਉਣ ਵਿਚ ਨਾਕਾਮ ਸਿੱਧ ਹੋਈ ਹੈ ਜਿਸ ਤੋਂ ਬਾਅਦ ਅੱਜ ਦ…
-
ਛੱਤੀਸਗੜ੍ਹ ਦੇ ਬੀਜਾਪੁਰ ਵਿੱਚ 34 ਨਕਸਲੀਆਂ ਵੱਲੋਂ ਆਤਮ ਸਮਰਪਣ 34 ਵਿਚੋਂ 26 ਨਕਸਲੀਆਂ ਤੇ ਸੀ 84 ਲੱਖ ਰੁਪਏ ਦਾ ਇਨਾਮ
News By Paigam-E-Jagat — Dec 17, 2025ਬੀਜਾਪੁਰ (ਛੱਤੀਸਗੜ੍ਹ):- ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ ਅੱਜ 34 ਨਕਸਲੀਆਂ ਨੇ ਆਤਮ ਸਮਰਪਣ ਕੀਤਾ, ਜਿਨ੍ਹਾਂ ਵਿੱਚੋਂ 26 ’ਤੇ 84 ਲੱਖ ਰੁਪਏ ਦਾ ਇਨਾਮ ਸੀ। ਬੀਜਾਪੁਰ ਦੇ ਪੁਲੀਸ ਸੁਪਰਡੈਂਟ ਜਤਿੰਦਰ ਯਾਦਵ ਨੇ ਕਿਹਾ ਕਿ ਸੱਤ ਔਰਤਾਂ ਸਮੇਤ 34 ਜਣਿਆਂ ਨੇ ਪੁਨਰਵਾਸ…
-
ਬਦਲਾਅ ਨਾਮ ਬਦਲਣ ਨਾਲ ਨਹੀਂ ਕੰਮ ਕਰਨ ਨਾਲ ਆਵੇਗਾ ਮਾਨ
News By Paigam-E-Jagat — Dec 17, 2025ਚੰਡੀਗੜ੍ਹ:- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਦੇ ਨਵੇਂ ਪੇਂਡੂ ਰੋਜ਼ਗਾਰ ਬਿੱਲ (VB-G RAM G) ’ਤੇ ਤਨਜ਼ ਕਸਦਿਆਂ ਕਿਹਾ ਕਿ ਕੇਂਦਰ ਨੇ ਪਹਿਲਾਂ ਰੇਲਵੇ ਸਟੇਸ਼ਨਾਂ ਅਤੇ ਸ਼ਹਿਰਾਂ ਦੇ ਨਾਮ ਬਦਲੇ ਅਤੇ ਹੁਣ ਉਹ ਸੰਸਥਾਵਾਂ ਦੇ ਨਾਮ ਬਦਲਣ ਵਿੱਚ ਰੁੱਝੇ ਹੋਏ…
-
ਗੋਆ ਨਾਈਟ ਕਲੱਬ ਫਾਇਰ ਲੂਥਰਾ ਭਰਾ ਦਿੱਲੀ ਪਹੁੰਚੇ
News By Paigam-E-Jagat — Dec 17, 2025ਚੰਡੀਗਡ਼੍ਹ:- ਥਾਈਲੈਂਡ ਪੁਲੀਸ ਨੇ ਗੋਆ ਨਾਈਟ ਕਲੱਬ ਦੇ ਮਾਲਕ ਲੂਥਰਾ ਭਰਾਵਾਂ- ਸੌਰਭ ਤੇ ਗੌਰਵ ਲੂਥਰਾ ਦਿੱਲੀ ਪਹੁੰਚ ਗਏ ਹਨ। ਗੋਆ ਦੇ ਇਸ ਨਾਈਟ ਕਲੱਬ ਵਿਚ ਅੱਗ ਲੱਗਣ ਕਰਕੇ 25 ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਹ ਦੋਵੇਂ ਭਰਾ ਹਾਦਸੇ ਦੇ ਕੁਝ ਘੰਟਿਆਂ ਅੰਦਰ ਦੇਸ਼ ਛੱਡ ਕੇ ਥ…
-
ਕਬੱਡੀ ਪ੍ਰਮੋਟਰ ਕਤਲ ਕੇਸ ਪੁਲੀਸ ਨੇ ਦੋ ਸ਼ੂਟਰਾਂ ਸਣੇ ਤਿੰਨ ਦੀ ਪਛਾਣ ਕੀਤੀ ਕੇਸ ਦਾ ਮੂਸੇਵਾਲਾ ਕਤਲ ਕੇਸ ਨਾਲ ਕੋਈ ਸਬੰਧ ਨਾ ਹੋਣ ਦਾ ਦਾਅਵਾ
News By Paigam-E-Jagat — Dec 17, 2025ਮੁਹਾਲੀ:- ਇਥੇ ਸੋਹਾਣਾ ਵਿਚ ਸੋਮਵਾਰ ਸ਼ਾਮੀਂ ਟੂਰਨਾਮੈਂਟ ਦੌਰਾਨ ਕਬੱਡੀ ਪ੍ਰਮੋਟਰ ਕੰਵਰ ਦਿਗਵਿਜੈ ਸਿੰਘ ਉਰਫ਼ ਰਾਣਾ ਬਲਾਚੌਰੀਆ ਦੇ ਕਤਲ ਕੇਸ ਵਿੱਚ ਮੁਹਾਲੀ ਪੁਲੀਸ ਨੇ ਸ਼ੂਟਰਾਂ ਦੀ ਪਛਾਣ ਕਰ ਲੈਣ ਦਾ ਦਾਅਵਾ ਕੀਤਾ ਹੈ। ਸ਼ੂਟਰਾਂ ਦੀ ਸ਼ਨਾਖਤ ਆਦਿੱਤਿਆ ਕਪੂਰ ਤੇ ਕਰਨ ਪਾਠਕ ਵਜੋ…
-
ਪੈਰੋਲ ਤੇ ਸੁਣਵਾਈ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਇਆ ਅੰਮ੍ਰਿਤਪਾਲ ਸਿੰਘ ਹਿਰਾਸਤ ਕਾਰਨ ਖਡੂਰ ਸਾਹਿਬ ਦੇ ਸੰਸਦੀ ਕੰਮ ਰੁਕੇ ਅੰਮ੍ਰਿਤਪਾਲ ਸਿੰਘ
News By Paigam-E-Jagat — Dec 17, 2025ਚੰਡੀਗੜ੍ਹ:- ਨੈਸ਼ਨਲ ਸਕਿਓਰਿਟੀ ਐਕਟ ਤਹਿਤ ਹਿਰਾਸਤ ਵਿੱਚ ਲਏ ਗਏ ਅਤੇ ਡਿਬਰੂਗੜ੍ਹ ਕੇਂਦਰੀ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੇ ਮੰਗਲਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਦੱਸਿਆ ਕਿ ਉਨ੍ਹਾਂ ਦੇ ਸੰਸਦੀ ਹਲਕੇ ਦਾ ਸਾਰਾ ਕੰਮ ਠੱਪ ਹੋ ਗਿਆ ਹੈ। ਹ…
-
ਬਦਲ ਗਿਆ ਹਰਿਆਣਾ ਦਾ ਨਕਸ਼ਾ ਹਾਂਸੀ ਬਣਿਆ ਹਰਿਆਣਾ ਦਾ 23ਵਾਂ ਜ਼ਿਲ੍ਹਾ
News By Paigam-E-Jagat — Dec 17, 2025ਹਰਿਆਣਾ:- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਹਾਂਸੀ ਨੂੰ ਇੱਕ ਨਵਾਂ ਜ਼ਿਲ੍ਹਾ ਬਣਾਉਣ ਦਾ ਐਲਾਨ ਕੀਤਾ ਹੈ। ਹਾਂਸੀ ਹਰਿਆਣਾ ਦਾ 23ਵਾਂ ਜ਼ਿਲ੍ਹਾ ਬਣ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਮਨੋਹਰ ਲਾਲ ਨੇ 2017 ਵਿੱਚ ਹਾਂਸੀ ਨੂੰ ਪੁਲਿਸ ਜ਼ਿਲ੍ਹਾ ਬਣਾਉਣ ਦਾ ਐਲਾਨ ਕੀਤ…
-
ਪੱਛਮੀ ਬੰਗਾਲ ਐਸਆਈਆਰ 2026 ਚੋਣ ਕਮਿਸ਼ਨ ਵੱਲੋਂ ਡਰਾਫਟ ਸੂਚੀ ਜਾਰੀ 58 ਲੱਖ ਤੋਂ ਵੱਧ ਨਾਮ ਹਟਾਏ ਗੈਰਹਾਜ਼ਰ ਮ੍ਰਿਤਕ ਜਾਂ ਦੁਹਰਾਏ ਨਾਮ ਕੱਢੇ
News By Paigam-E-Jagat — Dec 17, 2025ਕੋਲਕਾਤਾ:- ਪੱਛਮੀ ਬੰਗਾਲ ਵਿੱਚ ਅਗਲੇ ਸਾਲ ਪ੍ਰਸਤਾਵਿਤ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਚੋਣ ਕਮਿਸ਼ਨ ਨੇ ਵੋਟਰ ਸੂਚੀਆਂ ਦੇ ਐੱਸਆਈਆਰ 2026 ਦੇ ਤਹਿਤ ਡਰਾਫਟ ਵੋਟਰ ਸੂਚੀ ਵਿੱਚੋਂ ਹਟਾਏ ਗਏ ਵੋਟਰਾਂ ਦੇ ਨਾਮ ਜਨਤਕ ਕਰ ਦਿੱਤੇ ਹਨ। ਡਰਾਫਟ ਸੂਚੀ ਜਾਰੀ ਹੋਣ ਤੋਂ ਕੁਝ ਘੰ…
-
ਕੇਕੇਆਰ ਨੇ ਗ੍ਰੀਨ ਨੂੰ ਰਿਕਾਰਡ 2520 ਕਰੋੜ ਰੁਪਏ ਵਿੱਚ ਖਰੀਦਿਆ ਸ਼ਾਹ ਸਰਫਰਾਜ਼ ਨਹੀਂ ਵਿਕੇ
News By Paigam-E-Jagat — Dec 17, 2025ਅਬੂ ਧਾਬੀ:- ਆਈ.ਪੀ.ਐੱਲ. ਦਾ 19ਵਾਂ ਸੀਜ਼ਨ ਅਗਲੇ ਸਾਲ 26 ਮਾਰਚ ਤੋਂ 31 ਮਈ ਤੱਕ ਖੇਡਿਆ ਜਾਵੇਗਾ। ਹਾਲਾਂਕਿ, ਇਸ ਵਾਰ ਉਦਘਾਟਨੀ ਮੈਚ ਬੈਂਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ ਵਿੱਚ ਹੋਣ ’ਤੇ ਸਸਪੈਂਸ ਬਰਕਰਾਰ ਹੈ। ਪਿਛਲੇ ਸਾਲ ਆਰ.ਸੀ.ਬੀ. ਦੀ ਜਿੱਤ ਦੇ ਜਸ਼ਨ ਦੌਰਾਨ ਹੋਈ ਭਗ…
-
ਦਿੱਲੀ ਆਗਰਾ ਐਕਸਪ੍ਰੈੱਸਵੇਅ ਤੇ ਬੱਸਾਂ ਤੇ ਕਾਰਾਂ ਦੀ ਟੱਕਰ 4 ਮੌਤਾਂ 25 ਜ਼ਖਮੀ
News By Paigam-E-Jagat — Dec 17, 2025ਮਥੁਰਾ:- ਮਥੁਰਾ ਵਿੱਚ ਮੰਗਲਵਾਰ ਵੱਡੇ ਤੜਕੇ ਯਮੁਨਾ ਐਕਸਪ੍ਰੈਸਵੇਅ ’ਤੇ ਇੱਕ ਵੱਡੇ ਸੜਕ ਹਾਦਸੇ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਤੇ 25 ਜਣੇ ਜ਼ਖ਼ਮੀ ਹੋ ਗਏ। ਸੰਘਣੀ ਧੁੰਦ ਤੇ ਦਿਸਣ ਹੱਦ ਘੱਟ ਹੋਣ ਕਰਕੇ ਸੱਤ ਬੱਸਾਂ ਅਤੇ ਤਿੰਨ ਕਾਰਾਂ ਦੀ ਟੱਕਰ ਹੋ ਗਈ। ਟੱਕਰ ਤੋਂ ਬਾ…
-
ਸਿਡਨੀ ਚ ਹਮਲਾ ਕਰਨ ਵਾਲਾ ਸ਼ੂਟਰ ਭਾਰਤੀ 27 ਸਾਲ ਪਹਿਲਾਂ ਛੱਡਿਆ ਸੀ
News By Paigam-E-Jagat — Dec 17, 2025ਹੈਦਰਾਬਾਦ:- ਤਿਲੰਗਾਨਾ ਪੁਲਿਸ ਨੇ ਮੰਗਲਵਾਰ ਨੂੰ ਦੱਸਿਆ ਕਿ ਆਸਟਰੇਲੀਆ ਦੇ ਬੌਂਡੀ ਬੀਚ 'ਤੇ ਹਾਲ ਹੀ ਵਿੱਚ ਹੋਈ ਸਮੂਹਿਕ ਗੋਲੀਬਾਰੀ ਦੇ ਸ਼ੱਕੀਆਂ ਵਿੱਚੋਂ ਇੱਕ ਸਾਜਿਦ ਅਕਰਮ ਮੂਲ ਰੂਪ ਵਿੱਚ ਹੈਦਰਾਬਾਦ ਦਾ ਰਹਿਣ ਵਾਲਾ ਹੈ। ਤਿਲੰਗਾਨਾ ਡੀਜੀਪੀ ਦਫ਼ਤਰ ਨੇ ਇੱਕ ਬਿਆਨ ਵਿੱਚ ਕ…
-
ਨੈਸ਼ਨਲ ਹੈਰਾਲਡ ਮਾਮਲ ਅਦਾਲਤ ਵੱਲੋਂ ਸੋਨੀਆ ਰਾਹੁਲ ਗਾਂਧੀ ਵਿਰੁੱਧ ਪੀਐੱਮਐੱਲਏ ਕੇਸ ਖਾਰਜ
News By Paigam-E-Jagat — Dec 17, 2025ਨਵੀਂ ਦਿੱਲੀ:- ਦਿੱਲੀ ਦੀ ਇੱਕ ਅਦਾਲਤ ਨੇ ਮੰਗਲਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਵਿਰੁੱਧ ਨੈਸ਼ਨਲ ਹੈਰਾਲਡ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਮਨੀ ਲਾਂਡਰਿੰਗ ਸ਼ਿਕਾਇਤ ਨੂੰ ਖਾਰਜ ਕਰ ਦਿੱਤਾ ਹੈ ਅਤੇ ਮੰਨਿਆ ਕਿ ਇਸ ਪੜਾਅ ’ਤੇ ਮੁ…