World News
Everything beyond India
-
ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਡਾਕੂਮੈਂਟਰੀ ਪਿੰਡ ਨਗਲਾ ਸੀਹਪੁਰ ਅਤੇ ਹੰਡੇਸਰਾ ਵਿਖੇ ਦਿਖਾਈ ਗਈ
News By Paigam-E-Jagat — Sep 16, 2026ਡੇਰਾਬੱਸੀ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, 16 ਸਤੰਬਰ, 2026:-ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਨ੍ਹਾਂ ਦੇ ਜੀਵਨ, ਵਿਚਾਰਧਾਰਾ ਅਤੇ ਸਮਾਜ ਨੂੰ ਦਿੱਤੇ ਮਹਾਨ ਸੰਦੇਸ਼ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਵਿਸ਼…
-
ਰਤਵਾੜਾ ਸਾਹਿਬ ਸਕੂਲ ਵਿਖੇ ਟ੍ਰੈਫਿਕ ਨਿਯਮਾਂ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਸਬੰਧੀ ਜਾਗਰੂਕਤਾ ਸੈਮੀਨਾਰ
News By Paigam-E-Jagat — Sep 16, 2026ਸਾਹਿਬਜ਼ਾਦਾ ਅਜੀਤ ਸਿੰਘ ਨਗਰ, 16 ਸਤੰਬਰ:- ਸੀਨੀਅਰ ਕਪਤਾਨ ਪੁਲਿਸ ਸ੍ਰੀ ਵਰੁਨ ਸ਼ਰਮਾ, ਆਈ.ਪੀ.ਐੱਸ., ਐਸ.ਪੀ. ਸ੍ਰੀ ਨਵਰੀਤ ਸਿੰਘ ਵਿਰਕ, ਐਸ.ਪੀ. (ਐੱਚ.) ਕਮ ਡੀ.ਸੀ.ਪੀ.ਓ., ਐਸ.ਏ.ਐਸ. ਨਗਰ ਅਤੇ ਐਸ.ਪੀ. ਟ੍ਰੈਫਿਕ ਸ੍ਰੀ ਰਮਨਦੀਪ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ, ਡੀ…
-
ਭਾਰਤ ਵਿੱਚ ਕਿਸਾਨਾਂ ਨੂੰ ਪਹਿਲੀ ਵਾਰ ਮਿੱਟੀ ਦੇ ਕਾਰਬਨ ਕ੍ਰੈਡਿਟ ਦੀ ਅਦਾਇਗੀ
News By Paigam-E-Jagat — Sep 16, 2026ਪਟਿਆਲਾ, 16 ਸਤੰਬਰ:- ਵਿਗਿਆਨਕ ਆਧਾਰ ਵਾਲੇ, ਜਲਵਾਯੂ-ਅਨੁਕੂਲ ਖੇਤੀਬਾੜੀ ਪ੍ਰੋਗਰਾਮ ਤਹਿਤ ਪੰਜਾਬ ਅਤੇ ਹਰਿਆਣਾ ਦੇ ਛੋਟੇ ਕਿਸਾਨਾਂ ਨੂੰ ਪਹਿਲੀ ਵਾਰ ਕਾਰਬਨ ਕ੍ਰੈਡਿਟ ਦੀ ਅਦਾਇਗੀ ਕੀਤੀ ਗਈ। ਇਹ ਸਮਾਗਮ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ ਹੋਇਆ, ਜਿਸ ਵਿੱਚ…
-
ਹੰਗਾਮੀ ਹਾਲਾਤਾਂ ਨੂੰ ਨਜਿੱਠਣ ਲਈ ਕੀਤੀ ਮੌਕ ਡਰਿੱਲ ਬ੍ਰੀਥਿੰਗ ਉਪਰੇਟਰ ਫਾਇਰ ਸੂਟ ਤੇ ਵਾਇਰਲੈਸ ਸਿਸਟਮ ਰਾਹੀਂ ਕੀਤੇ ਰਾਹਤ ਕਾਰਜਾਂ ਦੇ ਅਭਿਆਸ
News By Paigam-E-Jagat — Sep 16, 2026ਬਟਾਲਾ, 16 ਸਤੰਬਰ:- ਵਿਆਹ ਪੁਰਬ ਸਬੰਧੀ ਹਰ ਤਰ੍ਹਾਂ ਦੀ ਤਿਆਰੀ ਤਹਿਤ ਦਫ਼ਤਰ ਫਾਇਰ ਬ੍ਰਿਗੇਡ ਵਿਖੇ ਫਾਇਰ ਅਫ਼ਸਰ ਅਤੇ ਫਾਇਰ ਫਾਈਟਰਾਂ ਵੱਲੋਂ ਬ੍ਰੀਥਿੰਗ ਉਪਰੇਟਰ, ਫਾਇਰ ਸੂਟ ਤੇ ਵਾਇਰਲੈਸ ਸਿਸਟਮ ਦੀ ਮੌਕ ਡਰਿੱਲ ਕੀਤੀ ਤਾਂ ਜੋ ਕਿਸੇ ਵੀ ਹੰਗਾਮੀ ਹਾਲਤ ਵਿੱਚ ਜਾਨ-ਮਾਲ ਦੇ…
-
ਨਰਸਿੰਗ ਵਿਦਿਆਰਥਣਾਂ ਨੂੰ ਫਸਟ ਏਡ ਸੀ ਪੀ ਆਰ ਫਾਇਰ ਸੇਫਟੀ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਟ੍ਰੇਨਿੰਗਾਂ ਦਿੱਤੀਆਂ
News By Paigam-E-Jagat — Sep 16, 2026ਪਟਿਆਲਾ, 16 ਸਤੰਬਰ:- ਦੁਨੀਆਂ ਵਿੱਚ ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ, ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ ਟ੍ਰੇਨਿੰਗਾਂ ਲੈ ਕੇ ਲੱਖਾਂ ਵਲੰਟੀਅਰਾਂ ਵੱਲੋਂ ਐਮਰਜੈਂਸੀ ਦੌਰਾਨ ਕੀਮਤੀ ਜਾਨਾਂ ਬਚਾਈਆਂ ਜਾ ਰਹੀਆਂ ਹਨ ਕਿਉਂਕਿ ਸੰਕਟ, ਹਾਦਸਿਆਂ ਅਤੇ ਦੁਰਘਟਨਾਵਾਂ ਸਮੇਂ ਪੀੜਤਾਂ…
-
ਵਿਸ਼ਵਕਰਮਾ ਦਿਵਸ ਮਿਹਨਤ ਅਤੇ ਸਿਰਜਣਾ ਨੂੰ ਨਮਨ 17 ਸਤੰਬਰ ਨੂੰ ਉਦਯੋਗਿਕ ਅਦਾਰਿਆਂ ਵਿੱਚ ਮਨਾਇਆ ਜਾਣ ਵਾਲਾ ਇਹ ਦਿਹਾੜਾ ਮਸ਼ੀਨਾਂ ਦੇ ਨਾਲ ਮਿਹਨਤੀ ਹੱਥਾਂ ਨੂੰ ਵੀ ਸਮਰਪਿਤ
News By Paigam-E-Jagat — Sep 16, 2026ਬਠਿੰਡਾ, 16 ਸਤੰਬਰ:- ਭਾਰਤੀ ਪਰੰਪਰਾ ਵਿੱਚ ਹਰ ਦਿਹਾੜਾ ਆਪਣੇ ਅੰਦਰ ਕੋਈ ਨਾ ਕੋਈ ਜੀਵਨ-ਮੁੱਲ ਸਮੋਈ ਬੈਠਾ ਹੈ। 17 ਸਤੰਬਰ ਨੂੰ ਮਨਾਇਆ ਜਾਣ ਵਾਲਾ ਵਿਸ਼ਵਕਰਮਾ ਦਿਵਸ ਵੀ ਅਜਿਹਾ ਹੀ ਦਿਹਾੜਾ ਹੈ, ਜੋ ਸਿਰਜਣਾ, ਕਾਰੀਗਰੀ, ਤਕਨੀਕੀ ਹੁਨਰ ਅਤੇ ਮਿਹਨਤ ਦੀ ਮਹੱਤਤਾ ਨੂੰ ਉਜਾਗਰ…
-
ਕੰਟਰੈਕਟ ਅਧਿਆਪਕਾਂ ਵੱਲੋਂ ਵੀਸੀ ਦਫ਼ਤਰ ਦੇ ਮੁੱਖ ਗੇਟ ਨੂੰ ਤਾਲਾ ਲਗਾ ਕੇ ਰੋਸ ਪ੍ਰਦਰਸ਼ਨ
News By Paigam-E-Jagat — Sep 16, 2026ਪਟਿਆਲਾ, 16 ਸਤੰਬਰ:- ਪੰਜਾਬੀ ਯੂਨੀਵਰਸਿਟੀ ਕੰਟਰੈਕਟ ਟੀਚਰ ਅਸੋਸੀਏਸ਼ਨ ਵੱਲੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਅੱਜ ਯੂਨੀਵਰਸਿਟੀ ਵਿਖੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਰੋਸ ਵਜੋਂ ਅਧਿਆਪਕਾਂ ਵੱਲੋਂ ਵਾਈਸ ਚਾਂਸਲਰ ਦਫ਼ਤਰ ਦੇ ਮੁੱਖ ਗੇਟ ਨੂੰ ਤਾਲਾ ਲਗਾ ਦਿੱਤਾ ਗਿ…
-
Centre of Management and Humanities PEC Organises Workshop on Writing That Makes People Listen
News By Paigam-E-Jagat — Sep 16, 2026Chandigarh, September 16, 2026:- The Centre of Management and Humanities (CMH) of Punjab Engineering College (Deemed to be University), Chandigarh, organised a workshop on “Writing That Makes People Listen” for students…
-
ਹਰਿਆਣਾ ਵਿੱਚ ਮੁੱਖ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਵਿੱਚ ਤੇਜ਼ੀ
News By Paigam-E-Jagat — Sep 16, 2026ਚੰਡੀਗੜ੍ਹ, 16 ਸਤੰਬਰ:- ਹਰਿਆਣਾ ਦੇ ਮੁੱਖ ਸਕੱਤਰ ਸ਼੍ਰੀ ਅਨੁਰਾਗ ਰਸਤੋਗੀ ਨੇ ਅੱਜ ਇੱਥੇ ਪ੍ਰਗਤੀ ਅਤੇ ਪ੍ਰੋਜੈਕਟ ਮਾਨੀਟਰਿੰਗ ਗਰੁੱਪ ਦੀ ਉੱਚ ਪੱਧਰੀ ਮੀਟਿੰਗ ਵਿੱਚ ਰਾਜ ਦੇ ਮੁੱਖ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਮੀਟਿੰਗ ਵਿੱਚ ਮੈਟਰੋ ਰੇਲ,…
-
ਸਿਹਤਮੰਦ ਨਾਗਰਿਕ ਹੀ ਵਿਕਸਿਤ ਭਾਰਤ ਦਾ ਸੁਪਨਾ ਸਾਕਾਰ ਕਰ ਸਕਦੇ ਹਨ ਸਿਹਤ ਮੰਤਰੀ
News By Paigam-E-Jagat — Sep 16, 2026ਚੰਡੀਗੜ੍ਹ, 16 ਸਤੰਬਰ:- ਹਰਿਆਣਾ ਦੀ ਸਿਹਤ, ਆਯੁਸ਼ ਅਤੇ ਮੈਡੀਕਲ ਸਿੱਖਿਆ ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਸਿਰਫ ਸਿਹਤਮੰਦ ਨਾਗਰਿਕ ਹੀ 'ਵਿਕਸਿਤ ਭਾਰਤ' ਬਣਾਉਣ ਦਾ ਸੁਪਨਾ ਸਾਕਾਰ ਕਰ ਸਕਦੇ ਹਨ। ਇਸ ਲਈ, ਉਨ੍ਹਾਂ ਨੇ ਹਰ ਨਾਗਰਿਕ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਅਤੇ…
-
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 25 ਸਾਲਾਂ ਦੀ ਜਨਸੇਵਾ ਲਈ 17 ਸਤੰਬਰ ਨੂੰ ਕਰੇਗਾ ਨਮਨ ਹਰਿਆਣਾ ਮੁੱਖ ਮੰਤਰੀ
News By Paigam-E-Jagat — Sep 16, 2026ਚੰਡੀਗੜ੍ਹ, 16 ਸਤੰਬਰ:- ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ 17 ਸਤੰਬਰ ਨੂੰ ਪੂਰਾ ਹਰਿਆਣਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਰਾਸ਼ਟਰ ਨੂੰ ਸਮਰਪਿਤ ਜਨਤਕ ਜੀਵਨ ਦੇ 25 ਸਾਲਾਂ ਦੀ ਜਨਸੇਵਾ ਨੂੰ ਨਮਨ ਕਰੇਗਾ। ਉਨ੍ਹਾਂ ਨੇ ਕਿਹਾ ਕਿ ਪ੍ਰਧ…
-
Expert Lecture Organised at Punjab Engineering College Under IndustryAcademia Expert Lecture Week
News By Paigam-E-Jagat — Sep 16, 2026Chandigarh, September 16:- The Department of Mathematics of Punjab Engineering College (Deemed to be University), Chandigarh, organised an expert lecture on “Cloud Computing Overview (AWS)” in L-30 on September 16, 2026,…