World News
Everything beyond India
-
ਮਲਕਪੁਰ ਜੱਟਾਂ ਸਕੂਲ ਦਾ ਨਵੋਦਿਆ ਵਿਦਿਆਲਿਆ ਨਤੀਜਾ ਸ਼ਾਨਦਾਰ ਰਿਹਾ
News By Paigam-E-Jagat — Mar 20, 2026ਘਨੌਰ:- ਪਿਛਲੇ ਦਿਨੀਂ ਹੋਈ ਨਵੋਦਿਆ ਦੀ ਪ੍ਰੀਖਿਆ ਵਿੱਚ ਮਲਕਪੁਰ ਜੱਟਾਂ ਬਲਾਕ ਘਨੌਰ ਦੀ ਵਿਦਿਆਰਥਣ ਗੁਰਮਨਦੀਪ ਕੌਰ ਦੇ ਪਾਸ ਕਰਨ ਤੇ ਪਿੰਡ, ਬਲਾਕ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਘਨੌਰ ਸ. ਸੁਰਜੀਤ ਸਿੰਘ ਅਤੇ ਸੈਂਟਰ ਹੈਡ ਟੀਚਰ ਮੈਮ ਲਲਿਤ…
-
ਚੱਬੇਵਾਲ ਹਲਕੇ ਦੇ ਵਿਕਾਸ ਲਈ ਮੈਂ ਸਦਾ ਹੀ ਵਚਨਬੱਧ ਰਹਾਂਗਾ ਡਾ ਇਸ਼ਾਂਕ
News By Paigam-E-Jagat — Mar 20, 2026ਮਾਹਿਲਪੁਰ:- ਪਿੰਡ ਜਿਆਣ ਦੇ ਪੰਚਾਇਤ ਮੈਂਬਰਾਂ ਅਤੇ ਮੋਹਤਬਰ ਵਸਨੀਕਾਂ ਨੇ ਚੱਬੇਵਾਲ ਵਿਖੇ ਵਿਧਾਇਕ ਡਾ. ਇਸ਼ਾਂਕ ਕੁਮਾਰ ਦੇ ਦਫ਼ਤਰ ਵਿੱਚ ਪਹੁੰਚ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਪਿੰਡ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਅਤੇ ਹੋਰ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ…
-
ਭੀਲੋਵਾਲ ਵਿਖੇ ਮੈਡੀਕਲ ਚੈਕਅਪ ਅਤੇ ਐਕਸਰੇ ਕੈਂਪ ਦਾ ਆਯੋਜਨ
News By Paigam-E-Jagat — Mar 20, 2026ਮਾਹਿਲਪੁਰ:- ਸਿਵਲ ਸਰਜਨ ਹੁਸ਼ਿਆਰਪੁਰ ਡਾ.ਮਨਦੀਪ ਕਮਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਪਿੰਡ ਭੀਲੋਵਾਲ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ.ਮਨਪ੍ਰੀਤ ਸਿੰਘ ਬੈਂਸ ਦੀ ਅਗਵਾਈ ਹੇਠ ਮੁਫ਼ਤ ਮੈਡੀਕਲ ਚੈਕਅਪ ਅਤੇ ਐਕਸ-ਰੇ ਕੈਂਪ ਲਗਾਇਆ ਗਿਆ ਜਿਸ ਵਿੱਚ ਲੱਗਭਗ 100 ਤੋਂ ਉਪਰ ਲੋਕਾਂ…
-
ਡਾ ਰਵਜੋਤ ਸਿੰਘ ਦੀ ਮੌਜੂਦਗੀ ਚ ਸੰਮਤੀ ਦੇ ਚੇਅਰਪਰਸਨ ਤੇ ਵਾਈਸ ਚੇਅਰਮੈਨ ਨੇ ਅਹੁਦਾ ਸੰਭਾਲਿਆ
News By Paigam-E-Jagat — Mar 20, 2026ਹੁਸ਼ਿਆਰਪੁਰ:- ਪੰਜਾਬ ਦੇ ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਅੱਜ ਬਲਾਕ ਨੰਬਰ 1 ਦੇ ਨਵੇਂ ਚੁਣੇ ਚੇਅਰਪਰਸਨ ਆਸ਼ਾ ਰਾਣੀ ਅਤੇ ਵਾਈਸ ਚੇਅਰਮੈਨ ਸਤਨਾਮ ਸਿੰਘ ਵਲੋਂ ਅਹੁਦਾ ਸੰਭਾਲਣ ਮੌਕੇ ਕਿਹਾ ਕਿ ਦੋਵਾਂ ਯੋਗ ਨੁਮਾਇੰਦਿਆਂ ਦੀ ਅਗਵਾਈ ਵਿਚ ਬਲਾਕ ਦੇ ਵਿਕ…
-
ਹਰਿਆਣਾ ਮੈਟਰੋ ਨੇ ਫੜੀ ਰਫਤਾਰ ਯਾਤਰੀ ਗਿਣਤੀ ਵਿੱਚ 1355 ਫੀਸਦੀ ਵਾਧਾ
News By Paigam-E-Jagat — Mar 20, 2026ਚੰਡੀਗੜ੍ਹ, 19 ਮਾਰਚ:- ਹਰਿਆਣਾ ਦੇ ਸ਼ਹਿਰੀ ਟ੍ਰਾਂਸਪੋਰਟ ਨੈਟਵਰਕ ਨੇ ਵਰਨਣਯੋਗ ਪ੍ਰਗਤੀ ਦਰਜ ਕੀਤੀ ਹੈ। ਸਾਲ 2025-26 ਵਿੱਚ ਮੈਟਰੋ ਯਾਤਰੀਆਂ ਦੀ ਗਿਣਤੀ ਵਿੱਚ 13.55 ਫੀਸਦੀ ਦਾ ਵਾਧਾ ਹੋਇਆ ਹੈ, ਜੋ ਪਬਲਿਕ ਟ੍ਰਾਂਸਪੋਰਟ ਦੇ ਵੱਲ ਯਾਤਰੀਆਂ ਦੇ ਵੱਧਦੇ ਭਰੋਸੇ ਅਤੇ ਸਪਸ਼ਟ ਰੁ…
-
ਮੁੱਖ ਮੰਤਰੀ ਨੇ ਧਰਮ ਪਤਨੀ ਸਮੇਤ ਪਹਿਲੇ ਨਵਰਾਤੇ ਤੇ ਕੀਤੇ ਮਾਤਾ ਮਨਸਾ ਦੇਵੀ ਦੇ ਦਰਸ਼ਨ ਲਿਆ ਆਸ਼ੀਰਵਾਦ
News By Paigam-E-Jagat — Mar 20, 2026ਚੰਡੀਗੜ੍ਹ, 19 ਮਾਰਚ:- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਆਪਣੀ ਧਰਮਪਤਨੀ ਸ੍ਰੀਮਤੀ ਸੁਮਨ ਸੈਣੀ ਨਾਲ ਚੈਤ ਨਵਰਾਤੇ ਦੇ ਪਹਿਲੇ ਦਿਨ ਪੰਚਕੂਲਾ ਪਹੁੰਚਕੇ ਮਾਤਾ ਮਨਸਾ ਦੇਵੀ ਮੰਦਰ ਵਿੱਚ ਮੱਥਾ ਟੇਕ ਕੇ ਪੂਜਾ-ਪਾਠ ਕੀਤੀ ਅਤੇ ਮਹਾਮਾਈ ਦਾ ਆਸ਼ੀਰਵਾਦ ਲਿਆ ਅਤੇ…
-
ਆਟੋ ਵਰਕਰਾਂ ਵਲੋਂ 22 ਮਾਰਚ ਦੀ ਲੁਧਿਆਣਾ ਰੈਲੀ ਚ ਵੱਡੀ ਗਿਣਤੀ ਵਿੱਚ ਪਹੁੰਚਣ ਦਾ ਐਲਾਨ
News By Paigam-E-Jagat — Mar 20, 2026ਨਵਾਂਸ਼ਹਿਰ:- ਇੰਡੀਅਨ ਫੇਡਰੇਸ਼ਨ ਆਫ ਟਰੇਡ ਯੂਨੀਅਨਜ਼ (ਇਫਟੂ) ਅਤੇ ਹੋਰ ਜਥੇਬਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ 22 ਮਾਰਚ ਨੂੰ ਦਾਣਾ ਮੰਡੀ ਲੁਧਿਆਣਾ ਵਿਖੇ ਕੀਤੀ ਜਾ ਰਹੀ ਰੈਲੀ ਅਤੇ ਮੁਜਾਹਰੇ ਵਿੱਚ ਸ਼ਾਮਲ ਹੋਣ ਲਈ ਨਿਊ ਆਟੋ ਵਰਕਰ ਯੂਨੀਅਨ (ਇਫਟੂ) ਵਲੋਂ ਵੱਡੀ ਗਿਣਤ…
-
ਵੈਟਨਰੀ ਯੂਨੀਵਰਸਿਟੀ ਦਾ ਪਸ਼ੂ ਪਾਲਣ ਮੇਲਾ ਸਭ ਲਈ ਹੋਵੇਗਾ ਖਿੱਚ ਦਾ ਕੇਂਦਰ
News By Paigam-E-Jagat — Mar 20, 2026ਲੁਧਿਆਣਾ, 19 ਮਾਰਚ 2026- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦਾ ਪਸ਼ੂ ਪਾਲਣ ਮੇਲਾ ਸਮਾਜ ਦੇ ਹਰ ਉਮਰ ਦੇ ਮਰਦਾਂ, ਔਰਤਾਂ ਤੇ ਬੱਚਿਆਂ ਲਈ ਇਕ ਵਧੀਆ ਪ੍ਰਦਰਸ਼ਨੀ ਹੋਵੇਗੀ। ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਮੇਲੇ ਸਬੰਧੀ ਜਾਣ…
-
ਪੀਐਮਆਰਕੇਵੀਵਾਈ ਹਰਿਆਣਾ ਲਈ 1122 ਕਰੋੜ ਦੀ ਖੇਤੀਬਾੜੀ ਕਾਰਜਯੋਜਨਾ ਮੰਜੂਰ
News By Paigam-E-Jagat — Mar 20, 2026ਚੰਡੀਗੜ੍ਹ, 19 ਮਾਰਚ:- ਪ੍ਰਧਾਨ ਮੰਤਰੀ ਰਾਸ਼ਟਰੀ ਖੇਤੀਬਾੜੀ ਵਿਕਾਸ ਯੋਜਨਾ (ਪੀਐਮ-ਆਰਕੇਵੀਵਾਈ) ਤਹਿਤ ਹਰਿਆਣਾ ਰਾਜ ਪੱਧਰੀ ਮੰਜੂਰੀ ਕਮੇਟੀ (ਐਸਐਲਐਸਸੀ) ਨੇ ਵਿੱਤ ਸਾਲ 2026-27 ਲਈ ਲਗਭਗ 1122 ਕਰੋੜ ਰੁਪਏ ਦੀ ਵਿਆਪਕ ਸਾਲਾਨਾ ਪਰਿਯੋਜਨਾ ਨੂੰ ਮੰਜੂਰੀ ਦਿੱਤੀ ਹੈ। ਇਹ ਫੈਸਲ…
-
ਹਰਿਆਣਾ ਸਰਕਾਰ ਨੇ ਗੈਰਸੰਚਾਰੀ ਰੋਗਾਂ ਵਿਰੁਧ ਤੇਜ ਕੀਤੇ ਕਦਮਸਿਹਤ ਮੰਤਰੀ ਆਰਤੀ ਸਿੰਘ ਰਾਓ
News By Paigam-E-Jagat — Mar 20, 2026ਚੰਡੀਗੜ੍ਹ, 19 ਮਾਰਚ:- ਹਰਿਆਣਾ ਦੀ ਸਿਹਤ ਮੰਤਰੀ ਸ੍ਰੀਮਤੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਰਾਜ ਸਰਕਾਰ ਗੈਰ-ਸੰਚਾਰੀ ਰੋਗਾਂ ਜਿਨ੍ਹਾਂ ਵਿੱਚ ਦਿਲ ਸਬੰਧੀ ਬੀਮਾਰੀਆਂ ਵੀ ਸ਼ਾਮਲ ਹਨ ਦੀ ਰੋਕਥਾਮ ਅਤੇ ਕੰਟ੍ਰੋਲ ਲਈ ਵਿਆਪਕ ਪੱਧਰ 'ਤੇ ਕੰਮ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਇਨ…
-
ਆਈਕੇਜੀ ਪੀਟੀਯੂ ਦੀ ਕਾਂਕਰੀਟ ਟੈਕਨੋਲੋਜੀ ਲੈਬ ਵਿੱਚ ਸਿਵਲ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਵੱਲੋਂ ਮਹੱਤਵਪੂਰਨ ਪ੍ਰਯੋਗ
News By Paigam-E-Jagat — Mar 20, 2026ਜਲੰਧਰ:- ਆਈਕੇਜੀ ਪੀਟੀਯੂ ਜਲੰਧਰ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਵਿਦਿਆਰਥੀਆਂ ਨੇ ਕਾਂਕਰੀਟ ਟੈਕਨੋਲੋਜੀ ਲੈਬ ਵਿੱਚ ਵੱਖ-ਵੱਖ ਮਹੱਤਵਪੂਰਨ ਪ੍ਰਯੋਗ ਕਰਕੇ ਆਪਣੀ ਪ੍ਰੈਕਟੀਕਲ ਜਾਣਕਾਰੀ ਨੂੰ ਮਜ਼ਬੂਤ ਕੀਤਾ। ਵਿਭਾਗ ਮੁਖੀ ਡਾ. Rajeev Chauhan ਨੇ ਵਿਦਿਆਰਥੀਆਂ ਨੂੰ ਲੈਬ…
-
ਆਈਕੇਜੀ ਪੀਟੀਯੂ ਵਿੱਚ ਨਵੀਂ ਐਡਮਿਸ਼ਨ ਕਮੇਟੀ ਦਾ ਗਠਨ ਐਡਮਿਸ਼ਨ ਸੈੱਲ ਦੀ ਸਥਾਪਨਾ ਵਾਈਸ ਚਾਂਸਲਰ ਵੱਲੋਂ ਐਡਮਿਸ਼ਨ ਪੋਰਟਲ ਦੀ ਸ਼ੁਰੂਆਤ
News By Paigam-E-Jagat — Mar 20, 2026ਜਲੰਧਰ:- ਆਈਕੇਜੀ ਪੀਟੀਯੂ ਦੇ ਮਾਨਯੋਗ ਵਾਈਸ ਚਾਂਸਲਰ ਪ੍ਰੋ. (ਡਾ.) Susheel Mittal ਦੀ ਅਗਵਾਈ ਹੇਠ ਯੂਨੀਵਰਸਿਟੀ ਦੀ ਦਾਖਲਾ ਪ੍ਰਕਿਰਿਆ ਨੂੰ ਹੋਰ ਸੁਚਾਰੂ ਅਤੇ ਪਾਰਦਰਸ਼ੀ ਬਣਾਉਣ ਲਈ ਨਵੀਂ ਐਡਮਿਸ਼ਨ ਕਮੇਟੀ ਦਾ ਗਠਨ ਕੀਤਾ ਗਿਆ। ਇਸ ਕਮੇਟੀ ਦੇ ਚੇਅਰਮੈਨ ਵਜੋਂ ਵਾਈਸ ਚਾਂਸ…