World News
Everything beyond India
-
ਪੈਟਰੋਲ ਅਤੇ ਡੀਜ਼ਲ ਤੇ ਐਕਸਾਈਜ਼ ਡਿਊਟੀ 1010 ਰੁਪਏ ਘਟਾਈ
News By Paigam-E-Jagat — Mar 28, 2026ਨਵੀਂ ਦਿੱਲੀ:- ਸਰਕਾਰ ਨੇ ਪੈਟਰੋਲ ਅਤੇ ਡੀਜ਼ਲ 'ਤੇ ਐਕਸਾਈਜ਼ ਡਿਊਟੀ 10-10 ਰੁਪਏ ਘਟਾ ਦਿੱਤੀ ਹੈ। ਪੈਟਰੋਲ 'ਤੇ ਡਿਊਟੀ 13 ਰੁਪਏ ਪ੍ਰਤੀ ਲੀਟਰ ਤੋਂ ਘਟਾ ਕੇ 3 ਰੁਪਏ ਕਰ ਦਿੱਤੀ ਗਈ ਹੈ, ਜਦੋਂ ਕਿ ਡੀਜ਼ਲ 'ਤੇ ਡਿਊਟੀ 10 ਰੁਪਏ ਤੋਂ ਘਟਾ ਕੇ ਜ਼ੀਰੋ ਕਰ ਦਿੱਤੀ ਗਈ ਹੈ। ਐਕਸ…
-
ਜੰਮੂਕਸ਼ਮੀਰ ਦੇ ਜ਼ੋਜੀਲਾ ਪਾਸ ਤੇ ਆਇਆ ਬਰਫੀਲਾ ਤੂਫਾਨ ਕਈ ਗੱਡੀਆਂ ਬਰਫ਼ ਹੇਠ ਦੱਬੀਆਂ
News By Paigam-E-Jagat — Mar 28, 2026ਜ਼ੋਜੀਲਾ:- ਜੰਮੂ-ਕਸ਼ਮੀਰ ਦੇ ਜ਼ੋਜੀਲਾ 'ਚ ਜ਼ੀਰੋ ਪੁਆਇੰਟ ਦੇ ਨੇੜੇ ਸ਼ੁੱਕਰਵਾਰ ਨੂੰ ਇੱਕ ਜ਼ਬਰਦਸਤ ਬਰਫੀਲਾ ਤੂਫਾਨ (ਹਿਮਸਖਲਨ) ਆਉਣ ਦੀ ਖ਼ਬਰ ਮਿਲੀ ਹੈ। ਇਸ ਕੁਦਰਤੀ ਆਫ਼ਤ ਕਾਰਨ ਕਈ ਯਾਤਰੀ ਵਾਹਨ ਬਰਫ਼ ਤੇ ਮਲਬੇ ਦੇ ਹੇਠਾਂ ਫਸ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ, ਇਸ ਹ…
-
ਕਿਸੇ ਵੀ ਜਹਾਜ਼ ਨੂੰ ਨਹੀਂ ਦਿਆਂਗੇ ਲੰਘਣ ਈਰਾਨ ਦੇ ਨੇ ਬੰਦ ਕੀਤਾ ਹੋਰਮੁਜ਼ ਸਟ੍ਰੇਟ
News By Paigam-E-Jagat — Mar 28, 2026ਨਵੀਂ ਦਿੱਲੀ:- ਪੱਛਮੀ ਏਸ਼ੀਆ ਵਿੱਚ ਜੰਗ ਦੇ ਬੱਦਲ ਹੋਰ ਗੂੜ੍ਹੇ ਹੋ ਗਏ ਹਨ। ਈਰਾਨ ਨੇ ਵਿਸ਼ਵ ਦੇ ਸਭ ਤੋਂ ਮਹੱਤਵਪੂਰਨ ਸਮੁੰਦਰੀ ਮਾਰਗ 'ਹੋਰਮੁਜ਼ ਸਟ੍ਰੇਟ' ਨੂੰ ਲੈ ਕੇ ਹੁਣ ਤੱਕ ਦੀ ਸਭ ਤੋਂ ਵੱਡੀ ਅਤੇ ਖ਼ਤਰਨਾਕ ਚਿਤਾਵਨੀ ਜਾਰੀ ਕੀਤੀ ਹੈ। ਈਰਾਨ ਦੀ ਇਸਲਾਮਿਕ ਰੈਵੋਲਿਊਸ਼ਨ…
-
ਪੱਛਮੀ ਏਸ਼ੀਆ ਵਿੱਚ ਕਾਲ ਬਣ ਕੇ ਆਈ ਜੰਗ ਇਰਾਨ ਵਿੱਚ 1900 ਤੋਂ ਵੱਧ ਲੋਕਾਂ ਦੀ ਮੌਤ
News By Paigam-E-Jagat — Mar 28, 2026ਨਵੀਂ ਦਿੱਲੀ:- ਪੱਛਮੀ ਏਸ਼ੀਆ ਵਿੱਚ ਅਮਰੀਕਾ ਅਤੇ ਇਜ਼ਰਾਈਲ ਦੀ ਇਰਾਨ ਵਿਰੁੱਧ ਜਾਰੀ ਜੰਗ ਲੋਕਾਂ ਲਈ ਕਾਲ ਬਣ ਕੇ ਆਈ ਹੈ। ਇਰਾਨ ਵਿੱਚ ਜੰਗ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ 1,900 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ। ਹਾਲਾਂਕਿ ਇਸ ਦੌਰਾਨ ਇਜ਼ਰਾਇਲੀ ਅਤੇ ਅਮਰੀਕੀ ਫੌਜੀਆਂ ਨੂੰ ਵ…
-
ਮਿਲਕਫੈੱਡ ਦਾ ਜਨਰਲ ਮੈਨੇਜਰ ਅਤੇ ਕੁਆਲਿਟੀ ਮੈਨੇਜਰ ਮੁਅੱਤਲ ਭਾਰਤੀ ਫ਼ੌਜ ਵੱਲੋਂ ਸੁੱਕੇ ਦੁੱਧ ਦੀ ਖੇਪ ਰੱਦ ਕੀਤੇ ਜਾਣ ਤੋਂ ਬਾਅਦ ਹੋਈ ਕਾਰਵਾਈ
News By Paigam-E-Jagat — Mar 28, 2026ਚੰਡੀਗੜ੍ਹ:- ਭਾਰਤੀ ਫ਼ੌਜ ਵੱਲੋਂ ਮਿਲਕਫੈੱਡ ਦੇ ਸਪਲਾਈ ਕੀਤੇ ਜਾਂਦੇ ਸੁੱਕੇ ਦੁੱਧ (ਦੁੱਧ ਦੇ ਪਾਊਡਰ) ਦੀ ਪੂਰੀ ਖੇਪ ਨੂੰ ਰੱਦ ਕੀਤੇ ਜਾਣ ਤੋਂ ਬਾਅਦ ਸਹਿਕਾਰੀ ਖੇਤਰ ਦੇ ਅਦਾਰੇ ਵੱਲੋਂ ਅੱਜ ਕਾਰਵਾਈ ਕਰਦਿਆਂ ਲੁਧਿਆਣਾ ਸਥਿਤ ਆਪਣੀ ਡੇਅਰੀ ਯੂਨਿਟ ਦੇ ਜਨਰਲ ਮੈਨੇਜਰ ਅਤੇ ਕੁਆ…
-
ਰੁਪਏ ਡਾਲਰ ਦੇ ਮੁਕਾਬਲੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ਤੇ ਪਹੁੰਚਿਆ ਸ਼ੁੱਕਵਾਰ ਨੂੰ ਸ਼ੇਅਰ ਬਾਜ਼ਾਰ ਵਿੱਚ ਵੀ ਗਿਰਾਵਟ ਦਰਜ
News By Paigam-E-Jagat — Mar 28, 2026ਮੁੰਬਈ:- ਪੱਛਮੀ ਏਸ਼ੀਆ ਵਿੱਚ ਜਾਰੀ ਸੰਘਰਸ਼ ਕਾਰਨ ਤੇਲ ਦੀਆਂ ਵਧ ਰਹੀਆਂ ਕੀਮਤਾਂ ਅਤੇ ਮਜ਼ਬੂਤ ਹੋ ਰਹੇ ਡਾਲਰ ਕਰਕੇ ਸ਼ੁੱਕਰਵਾਰ ਨੂੰ ਰੁਪਿਆ 74 ਪੈਸੇ ਟੁੱਟ ਕੇ ਅਮਰੀਕੀ ਡਾਲਰ ਦੇ ਮੁਕਾਬਲੇ 94.70 ਦੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ। ਫੋਰੈਕਸ ਵਪਾਰ…
-
ਨਿਵੇਸ਼ ਫੰਡਾਂ ਵਿੱਚ ਗੜਬੜੀ ਖਪਤਕਾਰ ਅਦਾਲਤ ਨੇ ਕੋਟਕ ਮਹਿੰਦਰਾ ਬੈਂਕ ਨੂੰ ਰਿਫੰਡ ਦੇਣ ਦੇ ਦਿੱਤੇ ਹੁਕਮ
News By Paigam-E-Jagat — Mar 28, 2026ਚੰਡੀਗੜ੍ਹ:- ਚੰਡੀਗੜ੍ਹ ਸਟੇਟ ਕੰਜ਼ਿਊਮਰ ਡਿਸਪਿਊਟਸ ਰਿਡਰੈਸਲ ਕਮਿਸ਼ਨ ਨੇ ਇੱਕ ਮਿਸਾਲੀ ਫੈਸਲਾ ਸੁਣਾਉਂਦਿਆਂ ਸਪੱਸ਼ਟ ਕੀਤਾ ਹੈ ਕਿ ਸੈਬੀ ਐਕਟ ਖਪਤਕਾਰ ਅਦਾਲਤਾਂ ਨੂੰ ਨਿਵੇਸ਼ ਫੰਡਾਂ ਦੇ ਮਾੜੇ ਪ੍ਰਬੰਧਨ ਕਾਰਨ ਹੋਏ ਨੁਕਸਾਨ ਦੀ ਭਰਪਾਈ ਕਰਨ ਤੋਂ ਨਹੀਂ ਰੋਕਦਾ। ਅਦਾਲਤ ਨੇ ਕੋ…
-
ਪੰਜਾਬ ਭਰ ਚ ਤੰਬਾਕੂ ਟੈਕਸ ਚੋਰਾਂ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਸਟਾਕ ਬਰਾਮਦ
News By Paigam-E-Jagat — Mar 28, 2026ਚੰਡੀਗੜ੍ਹ:- ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਟੈਕਸੇਸ਼ਨ ਵਿਭਾਗ ਨੇ ਤੰਬਾਕੂ ਟੈਕਸ ਦੀ ਚੋਰੀ ਨੂੰ ਰੋਕਣ ਲਈ ਪੂਰੇ ਪੰਜਾਬ ਵਿੱਚ ਵੱਡੇ ਪੱਧਰ 'ਤੇ ਤਾਲਮੇਲ ਵਾਲੀ ਐਨਫੋਰਸਮੈਂਟ ਮੁਹਿੰਮ ਚਲਾਈ ਹੈ, ਜਿਸ ਨਾਲ ਲਗਪਗ 1.50 ਕਰੋੜ ਰ…
-
ਸਰਹੱਦ ਪਾਰੋਂ ਹਥਿਆਰ ਤਸਕਰੀ ਮਾਡਿਊਲ ਨਾਲ ਜੁੜੇ ਦੋ ਮੁਲਜ਼ਮ ਕਾਬੂ 10 ਆਧੁਨਿਕ ਪਿਸਤੌਲਾਂ ਬਰਾਮਦ
News By Paigam-E-Jagat — Mar 28, 2026ਅੰਮ੍ਰਿਤਸਰ:- ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਸਰਹੱਦ ਪਾਰੋਂ ਚੱਲ ਰਹੇ ਗੈਰ-ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਨਾਲ ਜੁੜੇ ਦੋ ਮੁਲਜ਼ਮਾਂ ਨੂੰ ਦਸ ਵਿਦੇਸ਼ੀ ਆਧੁਨਿਕ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਨੇ ਦਿੱਤੀ। ਗ੍ਰਿਫ਼ਤਾਰ ਕੀਤ…
-
ਕੱਚੇ ਤੇਲ ਦੀਆਂ ਕੀਮਤਾਂ ਕਾਰਨ ਸੈਂਸੈਕਸ 1690 ਅੰਕ ਤੇ ਨਿਫਟੀ 487 ਅੰਕ ਡਿੱਗੇ
News By Paigam-E-Jagat — Mar 28, 2026ਮੁੰਬਈ:- ਸ਼ੇਅਰ ਬਾਜ਼ਾਰ ਵਿਚ ਅੱਜ ਵੱਡੀ ਗਿਰਾਵਟ ਦਰਜ ਕੀਤੀ ਗਈ ਤੇ ਸੈਂਸੈਕਸ 1690 ਅੰਕ ਤੇ ਨਿਫਟੀ 487 ਅੰਕ ਡਿੱਗੇ। ਇਸ ਤੋਂ ਪਹਿਲਾਂ ਭਾਰਤੀ ਬਾਜ਼ਾਰ ਵਿਚ ਦੋ ਦਿਨਾਂ ਦੀ ਤੇਜ਼ੀ ਦੇਖਣ ਨੂੰ ਮਿਲੀ ਸੀ ਪਰ ਅੱਜ ਸ਼ੇਅਰ ਬਾਜ਼ਾਰ ਦੇ ਮੁੱਖ ਸੂਚਕ ਅੰਕ ਸੈਂਸੈਕਸ ਅਤੇ ਨਿਫਟੀ 2 ਫ…
-
ਲੌਕਡਾਊਨ ਦੀਆਂ ਅਫ਼ਵਾਹਾਂ ਨੂੰ ਕੇਂਦਰ ਸਰਕਾਰ ਨੇ ਸਿਰੇ ਤੋਂ ਕੀਤਾ ਖਾਰਜ
News By Paigam-E-Jagat — Mar 28, 2026ਨਵੀਂ ਦਿੱਲੀ:- ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਭਾਰਤ ਵਿੱਚ ਲੌਕਡਾਊਨ ਦੀਆਂ ਅਫਵਾਹਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਹੈ ਕਿ ਸਰਕਾਰ ਸਾਹਮਣੇ ਅਜਿਹਾ ਕੋਈ ਪ੍ਰਸਤਾਵ ਵਿਚਾਰ ਅਧੀਨ ਨਹੀਂ ਹੈ। ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਨੇ ਕਿਹਾ, 'ਲੌਕਡਾਊਨ ਦੀਆਂ ਅਫਵ…
-
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫ਼ਰੰਸ ਰਾਹੀਂ ਮੀਟਿੰਗ
News By Paigam-E-Jagat — Mar 28, 2026ਨਵੀਂ ਦਿੱਲੀ:- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੱਧ ਪੂਰਬ ਵਿਚ ਜੰਗ ਕਾਰਨ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਅੱਜ ਮੁੱਖ ਮੰਤਰੀਆਂ ਨਾਲ ਵਰਚੁਅਲ ਮੀਟਿੰਗ ਕੀਤੀ। ਉਨ੍ਹਾਂ ਰਾਜਾਂ ਵਿਚ ਪੈਦਾ ਹੋ ਰਹੇ ਵੱਖ ਵੱਖ ਵਸਤਾਂ ਦੇ ਸੰਕਟ ਨਾਲ ਨਜਿੱਠਣ ਦੀਆਂ ਤਿਆਰੀਆਂ ਅਤੇ ਯੋਜਨਾਵਾਂ ਦ…