World News
Everything beyond India
-
ਪੰਜਾਬ ਸਰਕਾਰ ਦਾ ਇਤਿਹਾਸਕ ਫੈਸਲਾ ਠੇਕੇਦਾਰੀ ਸਿਸਟਮ ਖ਼ਤਮ 65 ਹਜ਼ਾਰ ਆਊਟਸੋਰਸ ਕਾਮੇ ਹੁਣ ਸਿੱਧੇ ਸਰਕਾਰੀ ਕੰਟਰੈਕਟ ਅਧੀਨ
News By Paigam-E-Jagat — May 31, 2026ਚੰਡੀਗੜ੍ਹ:- ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਸੂਬੇ ਦੇ ਹਜ਼ਾਰਾਂ ਕੱਚੇ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਵੱਡੀ ਰਾਹਤ ਦਿੰਦਿਆਂ ਇੱਕ ਇਤਿਹਾਸਕ ਲੋਕ-ਪੱਖੀ ਫ਼ੈਸਲਾ ਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਨੇ ਐਲਾਨ ਕੀਤਾ ਹੈ ਕਿ ਸੂਬੇ ਦੇ 65 ਹਜ਼ਾਰ ਤੋਂ…
-
ਫਰੀਦਾਬਾਦ ਵਿੱਚ ਮਸਜਿਦ ਅਤੇ ਮੰਦਰਾਂ ਤੇ ਚੱਲੇ ਬੁਲਡੋਜ਼ਰ
News By Paigam-E-Jagat — May 31, 2026ਫਰੀਦਾਬਾਦ:- ਫਰੀਦਾਬਾਦ ਪ੍ਰਸ਼ਾਸਨ ਨੇ ਅੱਜ ਤੜਕੇ ਆਰ.ਆਰ.ਟੀ.ਐੱਸ. ਕੋਰੀਡੋਰ ਅਤੇ ਐਲੀਵੇਟਿਡ ਰੋਡ ਦੀ ਤਿਆਰੀ ਲਈ ਐਨ.ਆਈ.ਟੀ.-3, ਮਸਜਿਦ ਚੌਕ ਵਿਖੇ 700 ਗਜ਼ ਦੀ ਮਸਜਿਦ ਸਮੇਤ ਕਈ ਨਾਜਾਇਜ਼ ਉਸਾਰੀਆਂ ਨੂੰ ਢਾਹ ਦਿੱਤਾ। ਇਸ ਡਿਮੋਲੀਸ਼ਨ (ਢਾਹ-ਢੇਰੀ) ਮੁਹਿੰਮ ਦੌਰਾਨ ਦੋ ਮੰਦਰ…
-
ਏਸ਼ੀਅਨ ਗੇਮਜ਼ 2026 ਦੀ ਦੌੜ ਤੋਂ ਬਾਹਰ ਹੋਈ ਵਿਨੇਸ਼ ਫੋਗਾਟ
News By Paigam-E-Jagat — May 31, 2026ਪਾਣੀਪਤ:- ਵਿਨੇਸ਼ ਫੋਗਾਟ ਏਸ਼ੀਅਨ ਗੇਮਜ਼ 2026 ਦੇ ਟਰਾਇਲਾਂ ਦੇ ਸੈਮੀਫਾਈਨਲ ਵਿੱਚ ਹਾਰ ਗਈ। ਇਸ ਦੇ ਨਾਲ, ਉਹ ਹੁਣ ਏਸ਼ੀਅਨ ਗੇਮਜ਼ ਵਿੱਚ ਖੇਡਦੀ ਨਹੀਂ ਦਿਖਾਈ ਦੇਵੇਗੀ। ਵਿਨੇਸ਼ ਨੂੰ ਸੈਮੀਫਾਈਨਲ ਵਿੱਚ ਮੀਨਾਕਸ਼ੀ ਗੋਇਤ ਨੇ ਹਰਾਇਆ ਸੀ, ਅਤੇ ਹੁਣ ਉਸਦਾ ਏਸ਼ੀਅਨ ਗੇਮਜ਼ ਵਿੱ…
-
ਫਗਵਾੜਾ ਚ ਖ਼ੂਨੀ ਵਾਰਦਾਤ ਆਰਟੀਆਈ ਕਾਰਕੁਨ ਸਿਮਰਨਜੀਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ
News By Paigam-E-Jagat — May 31, 2026ਫਗਵਾੜਾ:- ਫਗਵਾੜਾ ਦੇ ਲਾਅ ਗੇਟ ਨੇੜੇ ਪਿੰਡ ਮਹੇੜੂ ਸਥਿਤ ਓਮ-3 ਅਪਾਰਟਮੈਂਟਸ ਕੋਲ ਆਰਟੀਆਈ ਕਾਰਕੁਨ ਸਿਮਰਨਜੀਤ ਸਿੰਘ ਦੇ ਹੋਏ ਕਤਲ ਮਾਮਲੇ ਨੂੰ ਪੁਲੀਸ ਨੇ ਕੁਝ ਘੰਟਿਆਂ ਵਿੱਚ ਹੀ ਸੁਲਝਾਉਣ ਦਾ ਦਾਅਵਾ ਕੀਤਾ ਹੈ। ਜਲੰਧਰ ਰੇਂਜ ਦੇ ਡੀ ਆਈ ਜੀ ਨਵੀਨ ਸਿੰਗਲਾ ਨੇ ਅੱਜ ਸ਼ਾਮ ਕੀ…
-
Voting in 81 Panchayats of Una District Concludes Peacefully in the Final Phase
News By Paigam-E-Jagat — May 31, 2026Una, May 30: The voting process in 81 Panchayats of Una district was successfully concluded today (Saturday) in a peaceful, fair, and harmonious atmosphere. According to data received at the district headquarters by 6:45…
-
Devi Lal Unanimously Elected Chairman of School Management Committee New Executive Body Formed
News By Paigam-E-Jagat — May 31, 2026Santoshgarh/Una, May 30 (Rajveer Chopra):- A meeting of parents was held on Saturday at the local Government Girls' Senior Secondary School of Excellence, Santoshgarh, under the chairmanship of the School Principal, to c…
-
ਲੋਕਾਂ ਨੇ ਵਿਰੋਧੀ ਧਿਰ ਦੀ ਨਫ਼ਰਤ ਦੀ ਰਾਜਨੀਤੀ ਨੂੰ ਹਰਾਇਆ ਮਾਨ
News By Paigam-E-Jagat — May 30, 2026ਚੰਡੀਗੜ੍ਹ:- ਸ਼ੁੱਕਰਵਾਰ ਸ਼ਾਮ ਨੂੰ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਉਪਲਬਧ ਨਤੀਜਿਆਂ ਅਤੇ ਰੁਝਾਨਾਂ 'ਤੇ ਟਿੱਪਣੀ ਕਰਦਿਆਂ ਕਿਹਾ, "ਪੰਜਾਬ ਦੇ ਲੋਕਾਂ ਨੇ ਨਫ਼ਰਤ ਦੀ ਰਾਜਨੀਤੀ ਨੂੰ ਹਰਾਇਆ ਹੈ ਅਤੇ ਵਿਕਾਸ ਦੀ ਰਾਜਨੀਤੀ ਦਾ ਸਮਰਥਨ ਕੀਤਾ ਹੈ। ਉਨ੍ਹਾਂ ਨੇ ਉਨ…
-
ਹਾਈ ਕੋਰਟ ਵੱਲੋਂ ਟ੍ਰਿਬਿਊਨ ਚੌਕ ਫਲਾਈਓਵਰ ਪ੍ਰੋਜੈਕਟ ਰੱਦ ਚੰਡੀਗੜ੍ਹ ਮਾਸਟਰ ਪਲਾਨ ਤਹਿਤ ਨਾਮਨਜ਼ੂਰ ਮਾਸਟਰ ਪਲਾਨ2031 ਦੀ ਉਲੰਘਣਾ ਬਰਦਾਸ਼ਤ ਨਹੀਂ ਅਦਾਲਤ
News By Paigam-E-Jagat — May 30, 2026ਚੰਡੀਗੜ੍ਹ:- ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅੱਜ ਇੱਕ ਇਤਿਹਾਸਕ ਫ਼ੈਸਲਾ ਸੁਣਾਉਂਦਿਆਂ ਚੰਡੀਗੜ੍ਹ ਦੇ ਦੱਖਣ ਮਾਰਗ ’ਤੇ ਪ੍ਰਸਤਾਵਿਤ ‘ਟ੍ਰਿਬਿਊਨ ਚੌਕ ਫਲਾਈਓਵਰ’ ਪ੍ਰੋਜੈਕਟ ਨੂੰ ਮਨਜ਼ੂਰੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਚੀਫ਼ ਜਸਟਿਸ ਸ਼ੀਲ ਨਾਗੂ ਦੀ ਅਗਵਾਈ ਵਾਲੇ…
-
ਢਹਿਢੇਰੀ ਹੋ ਗਿਆ ਭਾਰਤੀ ਸ਼ੇਅਰ ਬਾਜ਼ਾਰ ਸੈਂਸੈਕਸਨਿਫਟੀ ਦੋਵੇਂ ਟੁੱਟੇ
News By Paigam-E-Jagat — May 30, 2026ਮੁੰਬਈ:- 29 ਮਈ ਨੂੰ ਮਜ਼ਬੂਤ ਸ਼ੁਰੂਆਤ ਕਰਨ ਤੋਂ ਬਾਅਦ ਭਾਰਤੀ ਸਟਾਕ ਮਾਰਕੀਟ ਇੱਕ ਵਾਰ ਫਿਰ ਲਾਲ ਰੰਗ 'ਚ ਡਿੱਗ ਗਈ। ਦੁਪਹਿਰ ਤੱਕ ਬਾਜ਼ਾਰ ਵਿੱਚ ਮੁਨਾਫ਼ਾ ਬੁਕਿੰਗ ਕਾਰਨ ਵਿਕਰੀ ਦਾ ਦਬਾਅ ਆਉਣਾ ਸ਼ੁਰੂ ਹੋ ਗਿਆ, ਜਿਸਦੇ ਨਤੀਜੇ ਵਜੋਂ ਸੈਂਸੈਕਸ ਅਤੇ ਨਿਫਟੀ ਨੇ ਆਪਣੇ ਸਾਰੇ ਲ…
-
ਦੇਸ਼ ਚ ਵਧ ਰਹੀ ਨਕਦੀ ਦੀ ਮੰਗ ਵੱਲੋਂ ਪਲਾਸਟਿਕ ਨੋਟ ਚਲਾਉਣ ਦੀਆਂ ਤਿਆਰੀਆਂ ਤੇਜ਼
News By Paigam-E-Jagat — May 30, 2026ਨਵੀਂ ਦਿੱਲੀ:- ਦੇਸ਼ ਅੰਦਰ ਨਕਦੀ (ਕਰੰਸੀ) ਦੀ ਲਗਾਤਾਰ ਵਧ ਰਹੀ ਮੰਗ ਨੂੰ ਦੇਖਦਿਆਂ ਭਾਰਤੀ ਰਿਜ਼ਰਵ ਬੈਂਕ ਨੇ ਇੱਕ ਵਾਰ ਫਿਰ ਭਾਰਤ ਵਿੱਚ 'ਪੌਲੀਮਰ' (ਪਲਾਸਟਿਕ) ਦੇ ਬੈਂਕ ਨੋਟ ਪੇਸ਼ ਕਰਨ ਦੀ ਯੋਜਨਾ ’ਤੇ ਵਿਚਾਰ ਸ਼ੁਰੂ ਕਰ ਦਿੱਤਾ ਹੈ। ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆਈਆ…
-
ਮੁਹਾਲੀ ਤੋਂ ਏਅਰਪੋਰਟ ਲਈ 31 ਮਈ ਤੋਂ ਚੱਲੇਗਾ ਸ਼ਾਰਟਕੱਟ ਰੂਟ
News By Paigam-E-Jagat — May 30, 2026ਚੰਡੀਗੜ੍ਹ:- ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਜਾਣ ਵਾਲੇ ਲੋਕਾਂ ਲਈ ਇੱਕ ਚੰਗੀ ਖ਼ਬਰ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਦੱਸਿਆ ਗਿਆ ਹੈ ਕਿ ਮੁਹਾਲੀ ਵਾਲੇ ਪਾਸੇ ਤੋਂ ਏਅਰਪੋਰਟ ਜਾਣ ਲਈ ਇੱਕ ਨਵਾਂ ਅਤੇ ਛੋਟਾ ਰਸਤਾ 31 ਮਈ 2026 ਤੋਂ ਸ਼ੁਰੂ ਹੋ ਜਾਵੇਗਾ। ਇਹ ਫੈਸਲਾ…
-
ਵਿਨੇਸ਼ ਫੋਗਾਟ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ 2026 ਏਸ਼ੀਆਈ ਖੇਡਾਂ ਦੇ ਟਰਾਇਲਾਂ ਚ ਹਿੱਸਾ ਲੈਣ ਦੀ ਮਿਲੀ ਇਜਾਜ਼ਤ
News By Paigam-E-Jagat — May 30, 2026ਨਵੀਂ ਦਿੱਲੀ:- ਦੇਸ਼ ਦੀ ਸਟਾਰ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੂੰ ਸੁਪਰੀਮ ਕੋਰਟ ਤੋਂ ਇੱਕ ਵੱਡੀ ਕਾਨੂੰਨੀ ਜਿੱਤ ਮਿਲੀ ਹੈ। ਅਦਾਲਤ ਨੇ ਵਿਨੇਸ਼ ਨੂੰ 2026 ਦੀਆਂ ਏਸ਼ੀਆਈ ਖੇਡਾਂ ਦੇ ਸਿਲੈਕਸ਼ਨ ਟਰਾਇਲਾਂ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦੇ ਦਿੱਤੀ ਹੈ। ਸੁਪਰੀਮ ਕੋਰਟ ਨੇ…