World News
Everything beyond India
-
ਚੰਦਰਯਾਨ-3 ਪੋਸਟ ਨੂੰ ਲੈ ਕੇ ਅਭਿਨੇਤਾ ਪ੍ਰਕਾਸ਼ ਰਾਜ ਦੇ ਖਿਲਾਫ ਮਾਮਲਾ ਦਰਜ
News By NDTV — Aug 22, 2023ਪੁਲਿਸ ਨੇ ਮੰਗਲਵਾਰ ਨੂੰ ਕਿਹਾ ਕਿ ਅਭਿਨੇਤਾ ਪ੍ਰਕਾਸ਼ ਰਾਜ 'ਤੇ ਕਰਨਾਟਕ ਦੇ ਬਾਗਲਕੋਟ ਜ਼ਿਲ੍ਹੇ ਦੇ ਇੱਕ ਪੁਲਿਸ ਸਟੇਸ਼ਨ ਵਿੱਚ ਇੱਕ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ਵਿੱਚ ਉਸਨੇ ਕਥਿਤ ਤੌਰ 'ਤੇ ਭਾਰਤ ਦੇ ਅਭਿਲਾਸ਼ੀ ਤੀਜੇ ਚੰਦਰ ਮਿਸ਼ਨ- ਚ…
-
PM ਮੋਦੀ ਪਾਕਿਸਤਾਨੀ ਭੈਣ ਨੂੰ ਰੱਖੜੀ ਬੰਨ੍ਹਣ ਲਈ ਦਿੱਲੀ ਜਾਣਗੇ
News By NDTV — Aug 22, 2023ਕਮਰ ਮੋਹਸਿਨ ਸ਼ੇਖ, ਪਾਕਿਸਤਾਨੀ ਮੂਲ ਦੀ ਔਰਤ, ਜੋ ਆਪਣੇ ਵਿਆਹ ਤੋਂ ਬਾਅਦ ਅਹਿਮਦਾਬਾਦ ਚਲੀ ਗਈ ਸੀ, ਪਿਛਲੇ 30 ਸਾਲਾਂ ਤੋਂ ਪ੍ਰਧਾਨ ਮੰਤਰੀ ਮੋਦੀ ਨੂੰ ਰੱਖੜੀ ਬੰਨ੍ਹ ਰਹੀ ਹੈ।
-
ਚੰਡੀਗੜ੍ਹ ਯੂਥ ਕਲੱਬ ਵੱਲੋਂ ਸਿੱਧੂ ਮੂਸੇ ਵਾਲਾ ਦੀਆਂ ਯਾਦਾਂ ਵਿੱਚ ਚੌਥਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ।
News By Paigam-E-Jagat — Aug 21, 2023ਚੰਡੀਗੜ੍ਹ ਯੂਥ ਕਲੱਬ ਵੱਲੋਂ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਚੌਥਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਸਿੱਧੂ ਮੂਸੇਵਾਲਾ ਪੰਜਾਬ ਦੇ ਉੱਤਮ ਗਾਇਕ ਅਤੇ ਮਾਡਲਾਂ ਵਿੱਚੋਂ ਇੱਕ ਸੁਨ ਜੋ ਅੱਜ ਸਾਡੇ ਵਿੱਚ ਨਹੀਂ ਰਹੇ। ਅਸੀਂ ਇਹ ਇਸ ਲਈ ਕਹਿ ਰਹੇ ਹਾਂ ਕਿਉਂਕਿ 29 ਮਈ 2022 ਨੂੰ…
-
ਜ਼ਿਲ੍ਹਾ ਹੁਸ਼ਿਆਰਪੁਰ ਦੇ ਅਧੀਨ ਚੱਬੇਵਾਲ , ਮਾਹਿਲਪੁਰ , ਗੜ੍ਹਸ਼ੰਕਰ ਦਾ ਖੂਫੀਆ ਲੋਕਤੰਤਰ ਫੇਲ , ਹਲਕਿਆਂ ਵਿੱਚ ਨਸ਼ਿਆਂ ਦੇ ਸਮੱਗਲਰ ਖੂਫੀਆ ਵਿਭਾਗ ਦੀ ਰਡਾਰ ਤੋਂ ਬਾਹਰ।
News By Paigam-E-Jagat — Aug 21, 2023ਗੜ੍ਹਸ਼ੰਕਰ 19 ਅਗਸਤ ( ਮਨਜਿੰਦਰ ਕੁਮਾਰ ਪੈਂਸਰਾ ) ਪੰਜਾਬ ਵਿੱਚ ਵੱਖ ਵੱਖ ਰਾਜਨੀਤਿਕ ਪਾਰਟੀਆਂ ਨੇ ਸੱਤਾ `ਚ ਆਉਣ ਲਈ ਪੰਜਾਬ ਦੀ ਭੋਲੀ ਭਾਲੀ ਜਨਤਾ ਨਾਲ ਨਸ਼ਿਆਂ ਨੂੰ ਜਡ਼੍ਹ ਤੋਂ ਖਤਮ ਕਰਨ ਦਾ ਲਾਰਾ ਤਾਂ ਲਾਉਣਾ ਹੀ ਹੁੰਦਾ ਹੈ ਅਤੇ ਉਹ ਜਨਤਾ ਨਾਲ ਇਸ ਤਰ੍ਹਾਂ ਦੇ ਵਾਅਦੇ ਕਰ…
-
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਲੋੜਵੰਦ ਲੋਕਾਂ ਨੂੰ ਦਵਾਈਆਂ ਲਈ ਸਬਸਿਡੀ ਰਾਸ਼ੀ ਦੇ ਚੈੱਕ ਦਿੱਤੇ ਗਏ।
News By Paigam-E-Jagat — Aug 21, 2023ਸ੍ਰੀ ਮੁਕਤਸਰ ਸਾਹਿਬ: ਡਾ.ਐਸ.ਪੀ. ਸਿੰਘ ਓਬਰਾਏ ਨੇ ਆਪਣੀ ਨੇਕ ਕਮਾਈ ਦਾ 98% ਹਿੱਸਾ ਲੋਕ ਭਲਾਈ ਨੂੰ ਸਮਰਪਿਤ ਕਰ ਦਿੱਤਾ ਹੈ। ਇਸੇ ਲੜੀ ਤਹਿਤ ਜੱਸਾ ਸਿੰਘ ਸੰਧੂ ਕੋਮੀ ਪ੍ਰਧਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸ਼ਹੀਦਾਂ ਦੀ ਯਾਦ 'ਚ ਬਣਾਏ ਗਏ ਮੁਕਤੇ ਮੀਨਾਰ 'ਚ ਵੱਖ-ਵੱਖ ਬਿਮਾਰ…
-
ਬ੍ਰਹਮ ਗਿਆਨੀ ਸੰਤ ਬਾਬਾ ਸੋਭਾ ਸਿੰਘ ਜੀ ਦੀ ਸਾਲਾਨਾ ਬਰਸੀ ਮੌਕੇ ਆਯੁਰਵੈਦਿਕ ਕੈਂਪ ਅੱਜ
News By Paigam-E-Jagat — Aug 21, 2023ਮਾਹਿਲਪੁਰ, ਨਿਰਮਲ ਸਿੰਘ ਮੁੱਗੋਵਾਲ 108 ਬ੍ਰਹਮ ਗਿਆਨੀ ਸੰਤ ਬਾਬਾ ਸੋਭਾ ਸਿੰਘ ਜੀ ਦੀ ਸਾਲਾਨਾ ਬਰਸੀ 20 ਅਗਸਤ ਦਿਨ ਐਤਵਾਰ ਨੂੰ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਲੰਗੇਰੀ ਵਿਖੇ ਮਨਾਈ ਜਾ ਰਹੀ ਹੈl ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਤ ਬਾਬਾ ਬਲਬੀਰ ਸਿੰਘ ਨੇ ਦੱ…
-
ਦੋ ਰੋਜਾ ਤੀਆਂ ਦਾ ਤਿਉਹਾਰ ਸਮਾਣਾ ਤਹਿਸੀਲ ਪਾਰਕ ਵਿੱਖੇ ਧੂਮ ਧਾਮ ਨਾਲ ਮਨਾਇਆ ਗਿਆ
News By Paigam-E-Jagat — Aug 21, 2023ਸਮਾਣਾ 19 ਅਗਸਤ (ਸਤਵਿੰਦਰ ਸਿੰਘ) ਆਮ ਆਦਮੀ ਪਾਰਟੀ ਅਤੇ ਹਲਕਾ ਸਮਾਣਾ ਮਹਿਲਾ ਵਿੰਗ ਦੀ ਪ੍ਰਧਾਨ ਸੁਨੈਨਾ ਮਿੱਤਲ ਦੀ ਦੇਖ-ਰੇਖ ਹੇਠ ਸਥਾਨਕ ਤਹਿਸੀਲ ਪਾਰਕ ਸਮਾਣਾ ਵਿਖੇ ਵੀ ਸਾਵਣ ਦੇ ਮਹੀਨੇ ਪੰਜਾਬ ਦਾ ਮਸ਼ਹੂਰ ਤੀਜ ਤਿਉਹਾਰ ਔਰਤਾਂ ਅਤੇ ਮੁਟਿਆਰਾਂ ਵੱਲੋਂ ਬੜੇ ਹੀ ਉਤਸ਼ਾਹ ਨ…
-
ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਢੁੱਕਵਾਂ ਮੁਆਵਜ਼ਾ ਦੇਣ ਦੀ ਮੰਗ ਨੂੰ ਲੈ ਕੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋਡੀ ਦੀ ਰਿਹਾਇਸ਼ ਅੱਗੇ ਧਰਨਾ ਦਿੱਤਾ ਗਿਆ।
News By Paigam-E-Jagat — Aug 21, 2023ਅੱਜ ਇਥੇ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ ਤੇ ਹੜ੍ਹ ਕਾਰਨ ਨੁਕਸਾਨ ਕਾਰਣ ਪੀੜਤਾਂ ਨੂੰ ਹੋਏ ਨੁਕਸਾਨ ਲਈ ਯੋਗ ਮੁਆਵਜ਼ੇ ਦੀ ਮੰਗ ਲਈ ਦਰਸ਼ਨ ਸਿੰਘ ਮੱਟੂ, ਕੁਲਵਿੰਦਰ ਚਾਹਲ ਤੇ ਮਲਕੀਅਤ ਬਾਹੋਵਾਲ ਦੀ ਅਗਵਾਈ ਵਿਚ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ ਦੀ ਰਿਹਾਇਸ਼ ਅੱਗੇ ਧ…
-
ਤਿਰੰਗੇ ਦੀ ਸ਼ਾਨ ਨੂੰ ਬਰਕਰਾਰ ਰੱਖਣਾ ਸਾਡਾ ਪਹਿਲਾ ਫਰਜ਼-- ਲਾਇਨ ਬਲਵਿੰਦਰ ਸਿੰਘ
News By Paigam-E-Jagat — Aug 20, 2023ਸ਼ਹੀਦ ਭਗਤ ਸਿੰਘ ਨਗਰ (ਨਵਕਾਂਤ ਭਰੋਮਜਾਰਾ):- ਲਾਇਨ ਕਲੱਬ ਮੁਕੰਦਪੁਰ ਵੱਲੋਂ ਆਪਣੇ ਸੇਵਾ ਕਾਰਜਾਂ ਦੀ ਲੜੀ ਨੂੰ ਅੱਗੇ ਤੌਰਦੇ ਹੋਏ ਜ਼ਿਲ੍ਹਾ ਗਵਰਨਰ ਲਾਇਨ ਸੁਰਿੰਦਰਪਾਲ ਸੋਂਧੀ ਦੇ ਦਿਸ਼ਾ ਨਿਰਦੇਸ਼ ਲਾਈਨ ਬਲਦੀਸ਼ ਲਾਲ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਟ…
-
ਪਿੰਡ ਸ਼ਾਹਪੁਰ ਦੀ ਵਿਧਵਾ ਗੁਰਮੀਤ ਕੌਰ ਵਲੋਂ ਪਿੰਡ ਦੇ ਕੁਝ ਲੋਕਾਂ ਤੇ ਮਾਲਕੀ ਜ਼ਮੀਨ ਤੇ ਕਬਜ਼ਾ ਕਰਨ ਤੇ ਬੂਟੇ (ਸਫੈਦਾ) ਪੱਟਣ ਦੇ ਲਗਾਏ ਦੋਸ਼ ।
News By Paigam-E-Jagat — Aug 19, 2023ਗੜ੍ਹਸ਼ੰਕਰ 19 ਅਗਸਤ ( ਮਨਜਿੰਦਰ ਕੁਮਾਰ ਪੈਂਸਰਾ ) ਪਿਛਲੇ ਦਿਨੀਂ ਗੜ੍ਹਸ਼ੰਕਰ ਦੇ ਨੀਮ ਪਹਾੜੀ ਖਿੱਤੇ ਦੇ ਨਾਲ ਲੱਗਦੇ ਪਿੰਡ ਸ਼ਾਹਪੁਰ ਦੀ ਰਹਿਣ ਵਾਲੀ ਗੁਰਮੀਤ ਕੌਰ ਪਤਨੀ ਮੱਖਣ ਸਿੰਘ ਵਲੋਂ ਆਪਣੇ ਪਿੰਡ ਦੇ ਹੀ ਕੁਝ ਲੋਕਾਂ ਤੇ ਮਾਲਕੀ ਜ਼ਮੀਨ 4 ਕਨਾਲ ਦੇ ਕਰੀਬ ਤੇ ਕਬਜ਼ਾ ਕ…
-
ਦ੍ਰਾਵਿੜ ਨੇ ਸਵੀਕਾਰ ਕੀਤਾ ਭਾਰਤ ਦੀ ਲੰਬੀ ਪੂਛ ਦੀ ਸਮੱਸਿਆ, ਭਾਰਤ ਦੇ ਸਾਬਕਾ ਸਟਾਰ ਨੇ ਹੱਲ ਪੇਸ਼ ਕੀਤਾ
News By NDTV — Aug 16, 2023ਭਾਰਤ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਮੰਨਿਆ ਹੈ ਕਿ ਟੀ-20 'ਚ ਟੀਮਾਂ ਦੀ ਲੰਬੀ ਪੂਛ ਪ੍ਰਬੰਧਨ ਲਈ ਵੱਡੀ ਸਿਰਦਰਦੀ ਬਣ ਰਹੀ ਹੈ।
-
ਜੇ ਤਿਲਕ ਵਰਮਾ ਗਰਮ ਹੈ ...: ਰਵੀ ਸ਼ਾਸਤਰੀ ਭਾਰਤ ਦੇ ਮੱਧ-ਕ੍ਰਮ ਦੀਆਂ ਸਮੱਸਿਆਵਾਂ 'ਤੇ
News By NDTV — Aug 16, 2023ਰਵੀ ਸ਼ਾਸਤਰੀ ਦਾ ਮੰਨਣਾ ਹੈ ਕਿ ਚੋਟੀ ਦੇ ਸੱਤ 'ਚ ਖੱਬੇ ਹੱਥ ਦੇ ਤਿੰਨ ਬੱਲੇਬਾਜ਼ ਏਸ਼ੀਆ ਕੱਪ ਅਤੇ ਉਸ ਤੋਂ ਬਾਅਦ ਘਰੇਲੂ ਮੈਦਾਨ 'ਤੇ ਹੋਣ ਵਾਲੇ ਵਨਡੇ ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਦੇ ਮੱਧਕ੍ਰਮ ਨੂੰ ਮਜ਼ਬੂਤ \u200b\u200bਕਰਨਗੇ।