World News
Everything beyond India
-
ਗੁਰੂ ਵੰਦਨ ਛਾਤਰ ਅਭਿਨੰਦਨ ਪ੍ਰੋਗਰਾਮ ਦਾ ਆਯੋਜਨ ਕੀਤਾ
News By Editor — Aug 30, 2023ਐਸ ਏ ਐਸ ਨਗਰ, 30 ਅਗਸਤ ਭਾਰਤ ਵਿਕਾਸ ਪ੍ਰੀਸ਼ਦ ਮੁਹਾਲੀ ਬ੍ਰਾਂਚਾਂ ਦੇ ਆਪਸੀ ਸਹਿਯੋਗ ਨਾਲ ਗਿਆਨ ਜਯੋਤੀ ਗਲੋਬਲ ਸਕੂਲ ਫੇਜ਼-2 ਮੁਹਾਲੀ ਵਿਖੇ ਗੁਰੂ ਵੰਦਨ ਛਾਤਰ ਅਭਿਨੰਦਨ ਪ੍ਰੋਗਰਾਮ ਦਾ ਆਯੋਜਨ ਬੜੀ ਧੂਮਧਾਮ ਨਾਲ ਕੀਤਾ ਗਿਆ। ਇਸ ਮੌਕੇ ਮੈਡਮ ਨੇਹਾ ਕਪੂਰ ਬਤੌਰ ਵਿਸ਼ੇਸ਼ ਮਹਿਮਾਨ…
-
ਵਿਦਿਆਰਥੀਆਂ ਨੂੰ ਖ਼ੂਬਸੂਰਤ ਰੱਖੜੀਆਂ ਅਤੇ ਵਿਅੰਜਨ ਬਣਾਉਣ ਦੇ ਤਰੀਕੇ ਦੱਸੇ
News By Parveen — Aug 30, 2023ਐਸ ਏ ਐਸ ਨਗਰ, 30 ਅਗਸਤ ਦੀ ਹੋਲੀ ਵੰਡਰ ਸਮਾਰਟ ਸਕੂਲ ਵਿਚ ਭੈਣ ਭਰਾ ਦੇ ਮਜ਼ਬੂਤ ਰਿਸ਼ਤੇ ਦਾ ਪ੍ਰਤੀਕ ਰੱਖੜੀ ਦੇ ਤਿਉਹਾਰ ਮੌਕੇ ਕੈਂਪਸ ਵਿਚ ਸਵਾਦਿਸ਼ਟ ਵਿਅੰਜਨ ਅਤੇ ਰੱਖੜੀਆਂ ਬਣਾਉਣ ਦੀ ਵਰਕਸ਼ਾਪ ਲਗਾਈ ਗਈ। ਸਕੂਲ ਦੇ ਬੁਲਾਰੇ ਨੇ ਦੱਸਿਆ ਕਿ ਇਸ ਦੌਰਾਨ ਵਿਦਿਆਰਥੀਆਂ ਨੂੰ ਸਕੂਲ…
-
ਖਰੜ ਦੇ ਸ੍ਰੀ ਗੁਰੂ ਤੇਗ ਬਹਾਦਰ ਨਗਰ ਵਿੱਚ ਨਵਾਂ ਟਰਾਂਸਫਾਰਮਰ ਲਗਾਇਆ
News By Editor — Aug 30, 2023ਖਰੜ, 30 ਅਗਸਤ ਸਥਾਨਕ ਸ੍ਰੀ ਗੁਰੂ ਤੇਗ ਬਹਾਦੁਰ ਨਗਰ ਵਿੱਚ ਬਿਜਲੀ ਵਿਭਾਗ ਵਲੋਂ ਵਸਨੀਕਾਂ ਦੀ ਮੰਗ ਤੇ ਇੱਕ ਨਵਾਂ ਟਰਾਂਸਫਾਰਮਰ ਰਖਿਆ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਗੁਰੂ ਤੇਗ ਬਹਾਦਰ ਨਗਰ ਸੁਧਾਰ ਕਲਿਆਣ ਕਮੇਟੀ ਖਰੜ ਦੇ ਜਨਰਲ ਸਕੱਤਰ ਵਿਨੈ ਸ਼ਰਮਾ ਨੇ ਦਸਿਆ…
-
ਬ੍ਰਹਮਾ ਕੁੁਮਾਰੀਜ ਮੁਹਾਲੀ ਦਾ 11 ਰੋਜ਼ਾ ਰੱਖੜੀ ਦਾ ਪ੍ਰੋਗਰਾਮ ਸਮਾਪਤ
News By Parveen — Aug 30, 2023ਐਸ ਏ ਐਸ ਨਗਰ, 30 ਅਗਸਤ ਮੁਹਾਲੀ -ਰੋਪੜ ਖੇਤਰ ਵਿਚ ਬ੍ਰਹਮਾ ਕੁੁਮਾਰੀਜ ਮੁਹਾਲੀ ਵਲੋਂ ਭੈਣ-ਭਰਾ ਦੇ ਪਵਿੱਤਰ ਪਿਆਰ ਦੇ ਸੂਚਕ ਰੱਖੜੀ ਦਾ ਤਿਉਹਾਰ ਬੜੀ ਹੀ ਸ਼ਰਧਾ, ਸਤਿਕਾਰ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਬੰਧ ਵਿੱਚ ਚੱਲ ਰਿਹਾ 11 ਰੋਜ਼ਾ ਪ੍ਰੋਗਰਾਮ ਕਈ ਪਤਵੰਤਿਆਂ ਨੂੰ ਰਕ…
-
ਫਰੈਡਜ਼ ਸਪੋਰਟਸ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਸੈਕਟਰ 65 ਮੁਹਾਲੀ ਵੱਲੋਂ ਮਨਾਇਆ ਗਿਆ ਰਾਸ਼ਟਰੀ ਖੇਡ ਦਿਵਸ
News By Parveen — Aug 30, 2023ਐਸ ਏ ਐਸ ਨਗਰ, 30 ਅਗਸਤ ਫਰੈਡਜ਼ ਸਪੋਰਟਸ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਸੈਕਟਰ 65 ਮੁਹਾਲੀ ਵੱਲੋਂ ਫੇਜ਼-11 ਦੇ ਨੇ ਬਰਹੁੱਡ ਪਾਰਕ ਵਿਖੇ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਅਮਰਜੀਤ ਸਿੰਘ ਨੇ ਦਸਿਆ ਕਿ ਹਰ ਸਾਲ ਮੇਜਰ ਧਿਆਨ ਚੰਦ (ਜਿਹਨਾਂ ਨੂੰ…
-
ਜਿਲ੍ਹਾ ਅਧਿਕਾਰੀਆਂ ਵਲੋਂ ਜਿਲ੍ਹੇ ਦੇ ਵਿਕਾਸ ਕਾਰਜਾਂ ਦੀ ਸਮੀਖਿਆ ਵਧੀਕ ਡਿਪਟੀ ਕਮਿਸ਼ਨਰ ਮਿਸ ਗੀਤਿਕਾ ਸਿੰਘ ਵੱਲੋਂ ਪੇਂਡੂ ਅਤੇ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਦਮਨਜੀਤ ਸਿੰਘ ਮਾਨ ਵੱਲੋਂ ਸ਼ਹਿਰੀ ਕਾਰਜਾਂ ਦੀ ਸਮੀਖਿਆ
News By Parveen — Aug 30, 2023ਐਸ.ਏ.ਐਸ. ਨਗਰ, 30 ਅਗਸਤ (ਸ.ਬ.) ਜਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਮਿਸ ਗੀਤਿਕਾ ਸਿੰਘ ਅਤੇ ਵਧੀਕ ਡਿਪਟੀ ਕਮਿਸ਼ਨਰ ਦਮਨਜੀਤ ਸਿੰਘ ਮਾਨ ਵਲੋਂ ਜਿਲ੍ਹੇ ਦੇ ਵੱਖ ਵੱਖ ਪੇਂਡੂ ਅਤੇ ਸ਼ਹਿਰੀ ਵਿਕਾਸ ਕਾਰਜਾਂ ਦੀ ਸਮੀਖਿਆ ਕਰਦਿਆਂ ਜ਼ਿਲ੍ਹੇ ਵਿਚ ਚੱਲ ਰਹੇ ਵੱਖ-ਵੱਖ ਪ੍ਰੋਜੈਕਟਾਂ ਨੂ…
-
ਕੁਲਵੰਤ ਸਿੰਘ ਦੀ ਟੀਮ ਨੇ ਮਾਤਾ ਲਾਭ ਕੌਰ ਦੇ ਘਰ ਲਈ ਸੌਂਪੇ ਇੱਕ ਲੱਖ ਵੀਹ ਹਜਾਰ ਰੁਪਏ
News By Parveen — Aug 30, 2023ਐਸ ਏ ਐਸ ਨਗਰ, 30 ਅਗਸਤ ਹਲਕਾ ਵਿਧਾਇਕ ਕੁਲਵੰਤ ਸਿੰਘ ਦੀ ਟੀਮ ਵੱਲੋਂ ਹਲਕੇ ਦੇ ਪਿੰਡਾਂ ਦੇ ਦੌਰੇ ਕਰਕੇ ਹੜ੍ਹਾਂ ਦੀ ਮਾਰ ਹੇਠ ਆ ਚੁੱਕੇ ਆ ਚੁੱਕੇ ਮਕਾਨਾਂ ਦੇ ਵੇਰਵੇ ਤਿਆਰ ਕਰਨ ਤੋਂ ਬਾਅਦ ਉਹਨਾਂ ਨੂੰ ਗ੍ਰਾਂਟਾ ਪੁੱਜਦੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸੰਬੰਧੀ ਵਿਧਾਇਕ ਕੁ…
-
ਗਮਾਡਾ ਵਲੋਂ ਜਮੀਨ ਮਾਲਕਾਂ ਨੂੰ ਲੈਂਡ ਪੂਲਿੰਗ ਸਕੀਮ ਤਹਿਤ ਦਿੱਤੇ ਪਲਾਟਾਂ ਤੇ ਪੀ ਐਲ ਸੀ ਲਗਾਉਣ ਦਾ ਫੈਸਲਾ ਵਾਪਸ ਹੋਵੇ : ਹਰਪ੍ਰੀਤ ਸਿੰਘ ਡਡਵਾਲ ਲੈਂਡ ਪੂਲਿੰਗ ਦੇ ਪਲਾਟਾਂ ਤੇ ਪੀ ਐਲ ਸੀ ਲਗਾਉਣ ਦੇ ਫੈਸਲੇ ਗੈਰ ਸਿੱਧਾਂਤਕ
News By Editor — Aug 30, 2023ਐਸ ਏ ਐਸ ਨਗਰ, 30 ਅਗਸਤ ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੇ ਪ੍ਰਧਾਨ ਸz. ਹਰਪ੍ਰੀਤ ਸਿੰਘ ਡਡਵਾਲ ਨੇ ਗਮਾਡਾ ਵਲੋਂ ਨਵੇਂ ਸੈਕਟਰਾਂ ਵਿੱਚ ਜਮੀਨ ਮਾਲਕਾਂ ਨੂੰ ਉਹਨਾਂ ਦੀਆਂ ਜਮੀਨਾਂ ਅਕਵਾਇਰ ਕੀਤੇ ਜਾਣ ਬਦਲੇ ਅਲਾਟ ਕੀਤੇ ਗਏ ਲੈਂਡ ਪੂਲਿੰਗ ਸਕੀਮ ਦੇ ਪਲਾਟਾਂ ਤੇ ਪ੍…
-
ਗੁਰਪ੍ਰੀਤ ਕੌਰ ਸੈਣੀ ਦੀ ਪੁਸਤਕ ‘ਅੱਖਰ ਅੱਖਰ ਲੋਅ’ ਨੂੰ ਲੋਕ ਅਰਪਣ ਕੀਤਾ
News By Parveen — Aug 30, 2023ਐਸ.ਏ.ਐਸ. ਨਗਰ, 30 ਅਗਸਤ (ਸ.ਬ.) ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਅਤੇ ਕਵੀ ਮੰਚ (ਰਜਿ.) ਮੁਹਾਲੀ ਵੱਲੋਂ ਗੁਰਪ੍ਰੀਤ ਕੌਰ ਸੈਣੀ ਦੀ ਪੁਸਤਕ ‘ਅੱਖਰ ਅੱਖਰ ਲੋਅ’ ਦਾ ਲੋਕ ਅਰਪਣ ਅਤੇ ਵਿਚਾਰ ਚਰਚਾ ਸਮਾਰੋਹ ਆਯੋਜਿਤ ਕੀਤਾ ਗਿਆ। ਜ਼ਿਲ੍ਹਾ ਭਾ…
-
ਮੁੱਖ ਮੰਤਰੀ ਵੱਲੋਂ ਮਾਲ ਅਫਸਰਾਂ ਤੇ ਡੀ. ਸੀ. ਦਫ਼ਤਰ ਦੇ ਕਰਮਚਾਰੀਆਂ ਦੀ ਪ੍ਰਸਤਾਵਿਤ ਕਲਮਛੋੜ ਹੜਤਾਲ ਖ਼ਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ ਮੁਲਾਜ਼ਮ ਹੜਤਾਲ ਤੇ ਜਾਣ ਲਈ ਆਜ਼ਾਦ, ਪਰ ਸਰਕਾਰ ਤੈਅ ਕਰੇਗੀ ਕਿ ਉਨ੍ਹਾਂ ਨੂੰ ਕਲਮ ਵਾਪਸ ਦੇਣੀ ਹੈ ਜਾਂ ਨਹੀਂ : ਮੁੱਖ ਮੰਤਰੀ
News By Parveen — Aug 30, 2023ਚੰਡੀਗੜ੍ਹ, 30 ਅਗਸਤ ਮਾਲ ਅਫ਼ਸਰਾਂ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਕੀਤੀ ਜਾਣ ਵਾਲੀ ਪ੍ਰਸਤਾਵਿਤ ਹੜਤਾਲ ਦਾ ਸਖਤ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹਨਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਸਰਕਾਰ ਵਲੋਂ ਹੜਤਾਲ ਕਰਨ ਵ…
-
ਹਾਈਕੋਰਟ ਦੀ ਸਖਤੀ ਤੋਂ ਬਾਅਦ ਨਗਰ ਨਿਗਮ ਵਲੋਂ ਪਿੰਡ ਸੋਹਾਣਾ ਦੇ ਟੋਭੇ ਦੀ ਸਫਾਈ ਦਾ ਕੰਮ ਆਰੰਭ ਜਾਇੰਟ ਕਮਿਸ਼ਨਰ ਦੀ ਨਿਗਰਾਨੀ ਵਿੱਚ ਚਲ ਰਿਹਾ ਹੈ ਟੋਭੇ ਦੀ ਸਫਾਈ ਦਾ ਕੰਮ
News By Parveen — Aug 30, 2023ਐਸ ਏ ਐਸ ਨਗਰ, 30 ਅਗਸਤ ਨਗਰ ਨਿਗਮ ਦੇ ਅਧੀਨ ਆਉਂਦੇ ਪਿੰਡ ਸੋਹਾਣਾ ਸਥਿਤ ਟੋਭੇ ਦੀ ਸਫਾਈ ਨਾ ਕਰਵਾਏ ਜਾਣ ਦੇ ਖਿਲਾਫ ਪਿੰਡ ਵਾਸੀਆਂ ਵਲੋਂ ਨਗਰ ਨਿਗਮ ਦੇ ਖਿਲਾਫ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਾਏ ਗਏ ਕੇਸ ਦੀ ਸੁਣਵਾਈ ਦੌਰਾਨ ਹਾਈਕੋਰਟ ਵਲੋਂ ਇਸ ਮਾਮਲੇ ਵਿੱ…
-
ਮੁਹਾਲੀ ਪੁਲੀਸ ਵੱਲੋ ਘੜੂੰਆ ਵਿਖੇ ਫਾਇਰਿੰਗ ਕਰਨ ਵਾਲੇ ਗੈਂਗ ਦੇ ਮੈਂਬਰ 5 ਪਿਸਟਲਾਂ ਸਮੇਤ ਗ੍ਰਿਫਤਾਰ
News By Parveen — Aug 30, 2023ਐਸ.ਏ.ਐਸ ਨਗਰ, 30 ਅਗਸਤ ਮੁਹਾਲੀ ਪੁਲੀਸ ਨੇ ਬੀਤੇ ਦਿਨ ਪਿੰਡ ਘੰੜੂਆ ਵਿਖੇ ਮਨਪ੍ਰੀਤ ਸਿੰਘ ਵਾਸੀ ਪਿੰਡ ਘੜੂੰਆਂ ਦੇ ਘਰ ਦੇ ਬਾਹਰ, ਫਾਇਰਿੰਗ ਕਰਨ ਵਾਲੇ ਗੈਂਗ ਦੇ 5 ਮੈਂਬਰਾਂ ਨੂੰ ਕਾਬੂ ਕੀਤਾ ਹੈ। ਐਸ ਐਸ ਪੀ ਡਾ. ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ ਬੀਤੀ 21 ਅਗਸਤ ਨੂੰ ਦੋ…