World News
Everything beyond India
-
ਆਵਾਰਾ ਕੁੱਤਿਆਂ ਦੀ ਸਮੱਸਿਆ ਦੇ ਹੱਲ ਲਈ ਨਗਰ ਨਿਗਮ ਨੇ ਉਲੀਕਿਆ ਖਾਕਾ : ਮੇਅਰ ਅਮਰਜੀਤ ਸਿੱਧੂ ਨਗਰ ਨਿਗਮ ਵਲੋਂ ਕੁੱਤਿਆਂ ਦੀ ਨਸਬੰਦੀ ਮੁਹਿੰਮ ਸ਼ੁਰੂ
News By Parveen — Sep 04, 2023ਮੇਅਰ ਨੇ ਕਿਹਾ ਕਿ ਪਿਛਲੇ ਦਿਨਾਂ ਵਿਚ ਕੁੱਤਿਆਂ ਦੇ ਕੱਟਣ ਦੀਆਂ ਘਟਨਾਵਾਂ ਵਧਣ ਨਾਲ ਲੋਕਾਂ ਵਿੱਚ ਡਰ ਅਤੇ ਸਹਿਮ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਨਸਬੰਦੀ ਮੁਹਿੰਮ ਨੂੰ ਪੂਰੀ ਮੁਸ਼ਤੈਦੀ ਅਤੇ ਵਿਉਂਤਬੰਦੀ ਨਾਲ ਨੇਪਰੇ ਚਾੜਿਆ ਜਾਵੇਗਾ। ਉਹਨਾਂ ਕਿਹਾ ਕਿ ਨਸਬੰਦੀ ਦੀ ਇਸ ਮ…
-
ਆਲ ਇੰਡੀਆ ਲਾਇਰਜ ਯੂਨੀਅਨ ਨੇ ਭਾਰਤੀ ਸੰਵਿਧਾਨਿਕ ਲੋਕਤੰਤਰ ਅਤੇ ਕਾਨੂੰਨੀ ਰਾਜ ਵਿਸ਼ੇ ਤੇ ਇੱਕ ਕਾਨਫਰੰਸ ਅਤੇ ਸੈਮੀਨਾਰ ਕਰਵਾਇਆ
News By Parveen — Sep 04, 2023ਇਸ ਮੌਕੇ ਬੋਲਦਿਆ ਪ੍ਰੋਫੈਸਰ ਰਣਜੀਤ ਸਿੰਘ ਘੁੰਮਣ ਨੇ ਕਿਹਾ ਕਿ ਦੇਸ਼ ਵਿੱਚ ਕਾਰਪੋਰੇਟ ਸੈਕਟਰ ਸਿੱਧੇ ਤੌਰ ਤੇ ਰਾਜ ਕਰਨ ਲੱਗ ਪਿਆ ਹੈ ਅਤੇ ਲੋਕ ਸਭਾ ਅਤੇ ਵਿਧਾਨ ਸਭਾਵਾਂ ਵਿੱਚ ਭਾਰੀ ਗਿਣਤੀ ਵਿੱਚ ਖਤਰਨਾਕ ਅਪਰਾਧੀ ਚੁਣੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਿਆਸਤ ਅਤੇ ਸਰਕਾਰੀ…
-
ਸਿਹਤ ਵਿਭਾਗ ਵੱਲੋਂ ਸੀ.ਐਚ.ਸੀ ਮਮਦੋਟ ਵਿਖੇ ਲਗਾਇਆ ਗਿਆ ਬਲਾਕ ਪੱਧਰੀ ਸਿਹਤ ਮੇਲਾ । ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਤੋਂ ਆਈ ਮਹਿਰ ਡਾਕਟਰਾਂ ਦੀ ਟੀਮ ਵੱਲੋਂ ਕੀਤਾ ਗਿਆ ਮਰੀਜਾਂ ਦਾ ਚੈੱਕ-ਅਪ ।
News By Paigam E Jagat — Sep 01, 2023ਆਯੂਸ਼ਮਾਨ ਭਵ ਮੁਹਿੰਮ ਦੇ ਤਹਿਤ ਸੂਬਾ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸੀ.ਐਚ.ਸੀ ਮਮਦੋਟ ਵਿਖੇ ਸਿਹਤ ਮੇਲਾ ਲਗਾਇਆ ਗਿਆ, ਜਿਸ ਵਿੱਚ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਤੋਂ ਪਹੁੰਚੀ ਮਹਿਰ ਡਾਕਟਰਾਂ ਦੀ ਟੀਮ ਵੱਲੋਂ ਮਰੀਜਾ ਦਾ ਹੈਲਥ ਚੈੱਕ-ਅਪ ਕੀਤਾ ਗਿਆ। ਇ…
-
ਪਿੰਡ ਗੜ੍ਹੀ ਭਾਰਟੀ ਵਿਖ਼ੇ ਵੱਖ ਵੱਖ ਪ੍ਰਕਾਰ ਦੇ ਸਜਾਵਟੀ ਤੇ ਛਾਂਦਾਰ ਬੂਟੇ ਲਗਾ ਕੇ ਬੇਟੀ ਇਸ਼ਮੀਤ ਕੋਰ ਦਾ ਮਨਾਇਆ ਜਨਮਦਿਨ
News By Editor — Sep 01, 2023ਗੜ੍ਹਸ਼ੰਕਰ (ਬਲਵੀਰ ਚੌਪੜਾ )ਹਰਿਆਵਲ ਪੰਜਾਬ ਮੁਹਿੰਮ ਹੇਠ ਪਿਛਲੇ ਕਈ ਸਾਲਾਂ ਤੋਂ ਸ਼ੇਰ-ਏ-ਪੰਜਾਬ ਸਪੋਰਟਸ ਐਂਡ ਵੈਲਫੇਅਰ ਕਲੱਬ ਗੜ੍ਹੀ ਭਾਰਟੀ ਦੇ ਮੈਂਬਰਾਂ ਵੱਲੋਂ ਬੱਚਿਆਂ ਦੇ ਜਨਮ ਦਿਨ ਤੇ ਬੂਟੇ ਲਗਾਉਣ ਦੀ ਮੁਹਿੰਮ ਨੂੰ ਸ਼ੁਰੂ ਕੀਤਾ ਹੋਇਆ ਹੈ। ਇਸ ਕੜੀ ਤਹਿਤ ਹੇਠ ਬੀਤੇ ਦ…
-
ਵਿਜੀਲੈਂਸ ਵਿਭਾਗ ਵਲੋਂ ਐਕਸੀਅਨ ਸਰਤਾਜ ਸਿੰਘ ਰੰਧਾਵਾ ਮਾਈਨਿੰਗ ਵਿਭਾਗ ਹੁਸ਼ਿਆਰਪੁਰ ਅਤੇ ਐਸ.ਡੀ.ਓ ਹਰਜਿੰਦਰ ਸਿੰਘ, ਦਸੂਹਾ ਨੂੰ 5,00,000/-ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਕੀਤਾ ਗਿ੍ਫਤਾਰ।
News By Editor — Sep 01, 2023ਗੜ੍ਹਸ਼ੰਕਰ 31 ਅਗਸਤ ( ਮਨਜਿੰਦਰ ਕੁਮਾਰ ਪੈਂਸਰਾ ) ਵਿਜੀਲੈਂਸ ਵਿਭਾਗ ਵਲੋਂ ਐਕਸੀਅਨ ਸਰਤਾਜ ਸਿੰਘ ਰੰਧਾਵਾ ਮਾਈਨਿੰਗ ਵਿਭਾਗ ਹੁਸ਼ਿਆਰਪੁਰ ਅਤੇ ਐਸ.ਡੀ.ਓ ਹਰਜਿੰਦਰ ਸਿੰਘ, ਦਸੂਹਾ ਨੂੰ 5,00,000/-ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗਿ੍ਫਤਾਰ ਕੀਤਾ ਗਿਆ। ਮੀਡੀਆ ਨੂੰ ਜਾ…
-
ਸੰਘਾ ਪਰਵਾਰ ਵੱਲੋਂ ਰਾਜਪੁਰ ਭਾਈਆਂ ਸਕੂਲ ਨੂੰ ਪੰਜ ਡਾਈਸ ਲੈਕਚ ਸਟੈਂਡ ਦਾਨ
News By Paigam E Jagat — Sep 01, 2023ਹੁਸ਼ਿਆਰਪੁਰ, 30 ਅਗਸਤ (ਹਰਵਿੰਦਰ ਸਿੰਘ ਭੁੰਗਰਨੀ) ਆਪਣੇ ਪਿੰਡ ਦੀ ਮਿੱਟੀ ਨਾਲ ਮੋਹ ਰੱਖਣ ਵਾਲੇ ਪਿੰਡ ਰਾਜਪੁਰ ਭਾਈਆਂ ਦੇ ਪ੍ਰਵਾਸੀ ਭਾਰਤੀ ਹਰzਦੇਵ ਸਿੰਘ ਸੰਘਾ ਅਤੇ ਉਨ੍ਹਾਂ ਦੀ ਪਤਨੀ ਗੁਰਕ੍ਰਿਪਾਲ ਕੌਰ ਸੰਘਾ ਵੱਲੋਂ ਵਿਦਿਆਰਥੀਆਂ ਅਤੇ ਸਕੂਲ ਦੀ ਬਿਹਤਰੀ ਵਾਸਤੇ ਸਰਕਾਰੀ…
-
ਸਮਾਜ ਸੇਵੀ ਸੰਸਥਾਂਵਾ ਵੱਲੋ ਖ਼ੂਨਦਾਨ ਕਰਨ ਵਾਲੇ ਖੂਨਦਾਨੀਆਂ ਨੂੰ ਕੀਤਾ ਸਨਮਾਨਿਤ ਮਨੁੱਖਤਾ ਦੀ ਸੇਵਾ ਲਈ ਸਭ ਤੋਂ ਵੱਡੀ ਸੇਵਾ: ਨਵਨੀਤ ਕੁਮਾਰ
News By Paigam E Jagat — Sep 01, 2023ਮਮਦੋਟ , ਫਿਰੋਜਪੁਰ 1 ਸਤੰਬਰ (ਜਸਬੀਰ ਸਿੰਘ ਕੰਬੋਜ ) ਬੀਤੀ 10 ਅਗਸਤ ਨੂੰ ਐਚ ਆਰ ਐਫ , ਪੀ ਐਸ ਪੀ ਸੀ ਐਲ ਫਿਰੋਜ਼ਪੁਰ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਮਿਨਹਾਸ ਹਸਪਤਾਲ ਮਮਦੋਟ ਅਤੇ ਰਾਧੇ ਸ਼ਾਮ ਚੈਰੀਟੇਬਲ ਹਸਪਤਾਲ ਫਿਰੋਜ਼ਪੁਰ ਵਿਖੇ ਖ਼ੂਨਦਾਨ ਕੈੰਪ ਲਗਾਇਆਂ ਗਿਆ ਸੀ। ਉਸ ਦ…
-
ਡੀਐਸਪੀ ਗੜ੍ਹਸ਼ੰਕਰ ਦਲਜੀਤ ਸਿੰਘ ਖੱਖ ਨੇ ਪਿੰਡ ਦੇਨੋਵਾਲ ਖੁਰਦ (ਬਸਤੀ ਸਹਿਸੀਆ) ਵਿਖੇ ਨਸ਼ਿਆਂ ਖ਼ਿਲਾਫ਼ ਕੀਤੀ ਮੀਟਿੰਗ
News By Editor — Aug 31, 2023ਗੜ੍ਹਸ਼ੰਕਰ 31ਅਗਸਤ: ਮਾਨਯੋਗ ਡੀ.ਜੀ.ਪੀ ਪੰਜਾਬ ਅਤੇ ਸ੍ਰੀ ਸਰਤਾਜ ਸਿੰਘ ਚਾਹਲ ਐਸ਼.ਐਸ.ਪੀ ਹੁਸ਼ਿਆਰਪੁਰ ਦੀਆ ਹਦਾਇਤਾ ਅਨੁਸਾਰ ਦਲਜੀਤ ਸਿੰਘ ਖੱਖ ਡੀ.ਐਸ.ਪੀ ਗੜ੍ਹਸ਼ੰਕਰ ਵੱਲੋ ਪਿੰਡ ਦੇਨੋਵਾਲ ਖੁਰਦ ਬਸਤੀ ਸੈਸੀਆ ਥਾਣਾ ਗੜ੍ਹਸ਼ੰਕਰ ਵਿਖੇ ਪਿੰਡ ਦੇ ਪਤਵੰਤਿਆ ਨਾਲ ਮੀਟਿੰਗ ਕਰਕੇ…
-
ਤਰਕਸ਼ੀਲ਼ ਸੁਸਾਇਟੀ ਵਲੋਂ ਜੋਨ ਨਵਾਂਸ਼ਹਿਰ ਵਿੱਚ 2 ਸਤੰਬਰ ਨੂੰ ਹੋਵੇਗੀ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ।
News By Paigam E Jagat — Aug 31, 2023ਗੜੵਸ਼ੰਕਰ 31 ਅਗਸਤ : ਤਰਕਸ਼ੀਲ਼ ਸੁਸਾਇਟੀ ਪੰਜਾਬ ਵੱਲੋਂ ਪਿਛਲੇ ਹਫਤੇ ਸਕੂਲਾਂ ਵਿੱਚ ਛੁੱਟੀਆਂ ਹੋਣ ਕਾਰਣ 26 ਅਗਸਤ ਨੂੰ ਮੁਲਤਵੀ ਕੀਤੀ ਗਈ ਪੰਜਵੀਂ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਜੋਨ ਨਵਾਂਸ਼ਹਿਰ ਵਿੱਚ ਹੁਣ 2 ਸਤੰਬਰ (ਸ਼ਨੀਵਾਰ ) ਨੂੰ ਕਰਵਾਈ ਜਾਵੇਗੀ। ਇਸ ਸੰਬੰਧੀ ਜਾ…
-
ਸ਼ਿਗਾਰਾ ਸਿੰਘ ਮੱਟੂ ਦੇ ਪਰਿਵਾਰ ਵੱਲੋਂ ਪਿੰਡ ਦੇ ਸਰਕਾਰੀ ਸਕੂਲ ਨੂੰ ਆਰਥਿਕ ਸਹਾਇਤਾ ਭੇਟ
News By Paigam E Jagat — Aug 31, 2023ਗੜ੍ਹਸ਼ੰਕਰ 31 ਅਗਸਤ -ਜਿਥੇ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਚੁੱਕਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਥੇ ਹੀ ਸਮਾਜ ਸੇਵੀ ਲੋਕਾਂ ਵਲੋਂ ਵੀ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਅਪਣਾ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਦ…
-
ਮਿਸ਼ਨ ਸਮਰੱਥ ਤਹਿਤ ਅਧਿਆਪਕਾਂ ਦੀ ਬਲਾਕ ਪੱਧਰੀ ਟ੍ਰੇਨਿੰਗ ਲੱਗੀ।
News By Paigam E Jagat — Aug 31, 2023ਗੜ੍ਹਸ਼ੰਕਰ 31ਅਗਸਤ (ਅਸ਼ਵਨੀ ਸ਼ਰਮਾ) ਮਿਸ਼ਨ ਸਮਰੱਥ ਤਹਿਤ ਸਿੱਖਿਆ ਵਿਭਾਗ ਪੰਜਾਬ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੜੋਆ ਵਿਖੇ ਪੰਜਾਬੀ, ਗਣਿਤ ਅਤੇ ਅੰਗ੍ਰੇਜੀ ਅਧਿਆਪਕਾਂ ਦੀ ਬਲਾਕ ਪੱਧਰੀ ਟ੍ਰੇਨਿੰਗ ਲਗਾਈ ਗਈ। ਟ੍ਰੇਨਿੰਗ ਦੇ ਦੂਸਰੇ ਦਿਨ ਸ਼੍ਰੀ ਅਜੈ ਖਟਕੜ ਸਟੇਟ ਰਿਸ…
-
ਸੀਨੀਅਰ ਸਿਟੀਜਨ ਐਸੋਸੀਏਸ਼ਨ ਨੇ ਦਰਖਤਾਂ ਨੂੰ ਬੰਨੀ ਰੱਖੜੀ
News By Parveen — Aug 30, 2023ਐਸ ਏ ਐਸ ਨਗਰ, 30 ਅਗਸਤ ਚੈਪਟਰ 3 ਮੁਹਾਲੀ ਸੀਨੀਅਰ ਸਿਟੀਜਨਜ ਐਸੋਸੀਏਸ਼ਨ ਵਲੋਂ ਫੇਜ਼ 3ਬੀ1 ਦੇ ਰੋਜ਼ ਗਾਰਡਨ ਵਿੱਚ ਸਥਿਤ ਲਾਇਬਰੇਰੀ ਦੇ ਸਾਹਮਣੇ ਗ੍ਰੀਨ ਰਕਸ਼ਾ ਬੰਧਨ ਮਨਾਇਆ ਗਿਆ। ਇਸ ਮੌਕੇ ਲਾਇਬਰੇਰੀ ਵਿੱਚ ਆਉਂਦੇ ਵਿਦਿਆਰਥੀਆਂ, ਸਟਾਫ, ਲਾਇੰਜ਼ ਕੱਲਬ ਪੰਚਕੂਲਾ ਸੈਂਟਰਲ ਅਤੇ ਸ…