World News
Everything beyond India
-
ਤਰਨਤਾਰਨ ਵਿੱਚ ਪਾਕਿਸਤਾਨ ਸਮਗਲਰਾਂ ਵੱਲੋਂ ਸੁੱਟੀ ਹੈਰੋਇਨ ਨਾਲ ਭਰੀ ਪਲਾਸਟਿਕ ਦੀ ਬੋਤਲ ਬਰਾਮਦ
News By Parveen — Sep 11, 2023ਖੇਮਕਰਨ, 11 ਸਤੰਬਰ ਬੀ ਐਸ ਐਫ ਦੀ 101 ਬਟਾਲੀਅਨ ਦੇ ਜਵਾਨਾਂ ਨੇ ਅੱਜ ਸਵੇਰੇ ਸਰਚ ਦੌਰਾਨ ਸਰਹੱਦੀ ਚੌਕੀ ਟੀ- ਬੰਧ ਅਧੀਨ ਪੈਂਦੀ ਕਡਿਆਲੀ ਤਾਰ ਨੇੜੇ ਪਕਿਸਤਾਨੀ ਸਮਗਲਰਾਂ ਵੱਲੋਂ ਸੁੱਟੀ ਗਈ ਪਲਾਸਟਿਕ ਬੋਤਲ ਬਰਾਮਦ ਕੀਤੀ ਹੈ ਜਿਸ ਵਿਚੋਂ ਇਕ ਕਿਲੋ 300 ਗ੍ਰਾਮ ਹੈਰੋਇਨ ਮਿਲੀ…
-
ਗੁਪਤ ਦਾਨੀ ਸੱਜਣ ਵੱਲੋਂ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਸਵਰਾਜ 855 ਟਰੈਕਟਰ ਭੇਂਟ ਬੀਤੇ ਦਿਨੀਂ ਇੱਕ ਦਾਨੀ ਸੱਜਣ ਨੇ ਭੇਂਟ ਕੀਤੀ ਨਵੀਂ ਬਸ
News By Parveen — Sep 11, 2023ਐਸ ਏ ਐਸ ਨਗਰ, 11 ਸਤੰਬਰ ਨੇੜਲੇ ਪਿੰਡ ਸੋਹਾਣਾ ਸਥਿਤ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਗੁਪਤ ਦਾਨੀ ਸੱਜਣ ਵੱਲੋਂ ਕਾਰ ਸੇਵਾ ਲਈ ਸਵਰਾਜ 855 ਟਰੈਕਟਰ ਭੇਂਟ ਕੀਤਾ ਗਿਆ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਸਵੇਰ ਵੇਲੇ ਕੋਈ ਦਾਨੀ ਸੱਜ…
-
ਲਾਲ ਲਕੀਰ ਅੰਦਰ ਪੈਂਦੀ ਜ਼ਮੀਨਾਂ ਦੀ ਰਜਿਸਟਰੀ ਆਰੰਭ ਕਰਨ ਦੇ ਨਾਲ ਨਾਲ ਕਲੋਨੀਆਂ ਨੂੰ ਰੈਗੂਲਰ ਕਰਨ ਲਈ ਸਰਲ ਪਾਲਿਸੀ ਲਿਆਏ ਸਰਕਾਰ : ਕੁਲਜੀਤ ਬੇਦੀ ਨੀਡ ਬੇਸਡ ਪਾਲਸੀ ਲਿਆਉਣ ਵਿੱਤੀ ਤੌਰ ਤੇ ਕਮਜ਼ੋਰ ਲੋਕਾਂ ਲਈ ਮਕਾਨ ਬਣਾਉਣ ਦੇ ਨਾਲ ਨਾਲ ਦੀ ਮੰਗ
News By Parveen — Sep 11, 2023ਐਸ ਏ ਐਸ ਨਗਰ, 11 ਸਤੰਬਰ (ਸ.ਬ.) ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਦੇ ਪਿੰਡਾਂ ਵਿੱਚ ਲਾਲ ਲਕੀਰ ਦੇ ਅੰਦਰ ਪੈਂਦੀ ਜ਼ਮੀਨ ਜਾਇਦਾਦ ਦੀ ਰਜਿਸਟਰੀ ਫੌਰੀ ਤੌਰ ਤੇ ਆਰੰਭ ਕੀਤੀ ਜਾਵੇ। ਉਹਨਾਂ ਇਹ ਵੀ ਮੰਗ ਕੀਤੀ ਕਿ…
-
ਫਾਜ਼ਿਲਕਾ ਵਿੱਚ ਮਾਂ ਨਾਲ ਮੰਦਰ ਆਈ ਕੁੜੀ ਦਾ ਨੌਜਵਾਨ ਨੇ ਵੱਢਿਆ ਗਲਾ
News By Parveen — Sep 11, 2023ਫਾਜ਼ਿਲਕਾ, 11 ਸਤੰਬਰ ਸਥਾਨਕ ਪੁਰਾਣੇ ਫਾਜ਼ਿਲਕਾ ਰੋਡ ਤੇ ਸਥਿਤ ਜੋਹੜੀ ਮੰਦਰ ਵਿਚ ਆਪਣੀ ਮਾਂ ਨਾਲ ਮੱਥਾ ਟੇਕਣ ਆਈ ਇਕ ਨੌਜਵਾਨ ਕੁੜੀ ਦਾ ਮੰਦਰ ਵਿਚ ਲੁਕ ਕੇ ਬੈਠੇ ਇਕ ਨੌਜਵਾਨ ਨੇ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਦਿੱਤਾ। ਗਲੇ ਵਿਚ ਡੂੰਘਾ ਟੱਕ ਲੱਗਣ ਕਾਰਨ ਕੁੜੀ ਦਾ ਖੂਨ ਵਹਿਣ…
-
Mohali ਬਲੌਂਗੀ ਪੁਲੀਸ ਵਲੋਂ 11 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇੱਕ ਵਿਅਕਤੀ ਗ੍ਰਿਫਤਾਰ, 7000 ਰੁਪਏ ਡ੍ਰਗ ਮਨੀ ਵੀ ਬਰਾਮਦ
News By Parveen — Sep 11, 2023ਬਲੌਂਗੀ, 11 ਸਤੰਬਰ (ਪਵਨ ਰਾਵਤ) ਬਲੌਂਗੀ ਪੁਲੀਸ ਨੇ ਇੱਕ ਵਿਅਕਤੀ ਨੂੰ 11 ਗ੍ਰਾਮ ਚਿੱਟਾ (ਨਸ਼ੀਲਾ ਪਾਊਡਰ) ਅਤੇ 7000 ਰੁਪਏ ਡ੍ਰਗ ਮਨੀ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਬਲੌਂਗੀ ਦੇ ਐਸ ਐਚ ਓ ਪੈਰੀ ਵਿੰਕਲ ਗਰੇਵਾਲ ਨੇ ਦੱਸਿਆ ਕਿ ਸਬ ਇੰਸਪੈ…
-
ਪੁਲੀਸ ਵੱਲੋਂ ਬਾਰਾਮੂਲਾ ਵਿੱਚ 3 ਅੱਤਵਾਦੀਆਂ ਨੂੰ ਕੀਤਾ ਗ੍ਰਿਫਤਾਰ
News By Parveen — Sep 11, 2023ਸ਼੍ਰੀਨਗਰ, 11 ਸਤੰਬਰ ਜੰਮੂ ਕਸ਼ਮੀਰ ਪੁਲੀਸ ਵੱਲੋਂ ਬਾਰਾਮੂਲਾ ਜ਼ਿਲ੍ਹੇ ਵਿੱਚ ਤਿੰਨ ਲੋਕਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਅੱਤਵਾਦੀਆਂ ਦੀ ਭਰਤੀ ਸੰਬੰਧੀ ਮਾਡਿਊਲ ਦਾ ਖੁਲਾਸਾ ਕੀਤਾ ਗਿਆ ਹੈ। ਪੁਲੀਸ ਸੂਤਰਾਂ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਸੁਰੱਖਿਆ…
-
ਖਾਟੂ ਸ਼ਾਮ ਜੀ ਤੋਂ ਵਾਪਿਸ ਆ ਰਹੇ ਪਰਿਵਾਰ ਦੇ 6 ਮੈਂਬਰਾਂ ਦੀ ਮੌਤ
News By Parveen — Sep 11, 2023ਜੈਪੁਰ, 11 ਸਤੰਬਰ ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਵਿੱਚ ਬੀਤੀ ਦੇਰ ਰਾਤ ਇਕ ਹਾਦਸੇ ਵਿੱਚ 2 ਪਰਿਵਾਰਾਂ ਦੇ 6 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ 2 ਵਿਅਕਤੀ ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਰੂਪਬਾਸ ਥਾਣਾ ਖੇਤਰ ਵਿੱਚ ਇਹ ਹਾਦਸਾ ਬੀਤੀ ਰਾਤ ਕਰੀਬ ਇਕ ਵਜੇ ਇਕ ਕਾਰ ਅਤ…
-
ਸ਼੍ਰੀਨਗਰ-ਬਾਰਾਮੂਲਾ ਹਾਈਵੇ ਤੇ ਮਿਲਿਆ ਸ਼ੱਕੀ ਆਈ ਈ ਡੀ
News By Parveen — Sep 11, 2023ਸ਼੍ਰੀਨਗਰ, 11 ਸਤੰਬਰ ਜੰਮੂ-ਕਸ਼ਮੀਰ ਵਿੱਚ ਜਵਾਨਾਂ ਵੱਲੋਂ ਇੱਕ ਵਾਰ ਫਿਰ ਇੱਕ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਸ਼੍ਰੀਨਗਰ-ਬਾਰਾਮੂਲਾ ਰਾਸ਼ਟਰੀ ਰਾਜਮਾਰਗ ਤੇ ਹੰਜੀਵੀਰਾ ਪੱਤਣ ਵਿੱਚ ਇੱਕ ਸ਼ੱਕੀ ਆਈ ਈ ਡੀ ਮਿਲਿਆ। ਇਸ ਦੀ ਸੂਚਨਾ ਮਿਲਦੇ ਹੀ ਸੁਰੱਖਿਆ ਬਲਾਂ…
-
ਸੂਡਾਨ ਦੀ ਰਾਜਧਾਨੀ ਖਾਰਤੂਮ ਵਿੱਚ ਡਰੋਨ ਹਮਲੇ ਦੌਰਾਨ 43 ਵਿਅਕਤੀਆਂ ਦੀ ਮੌਤ
News By Parveen — Sep 11, 2023ਕਾਹਿਰਾ, 11 ਸਤੰਬਰ ਦੇਸ਼ ਤੇ ਕੰਟਰੋਲ ਲਈ ਸੂਡਾਨ ਦੀ ਫੌਜ ਅਤੇ ਅਰਧ ਸੈਨਿਕ ਬਲਾਂ ਵਿਚਾਲੇ ਜਾਰੀ ਸੰਘਰਸ਼ ਦਰਮਿਆਨ ਰਾਜਧਾਨੀ ਖਾਰਤੂਮ ਦੇ ਦੱਖਣੀ ਹਿੱਸੇ ਵਿੱਚ ਇੱਕ ਬਾਜ਼ਾਰ ਵਿੱਚ ਬੀਤੇ ਦਿਨ ਡਰੋਨ ਹਮਲੇ ਵਿੱਚ 43 ਵਿਅਕਤੀ ਮਾਰੇ ਗਏ। ਵਰਕਰਾਂ ਅਤੇ ਮੈਡੀਕਲ ਕਰਮਚਾਰੀਆਂ ਨੇ ਇਹ ਜਾ…
-
275 ਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਪੁਲਿਸ ਨੇ ਕੀਤਾ ਕਾਬੂ , ਮਾਮਲਾ ਦਰਜ ।
News By Balbir Singh — Sep 10, 2023ਗੜ੍ਹਸ਼ੰਕਰ 10 ਸਤੰਬਰ (ਬਲਵੀਰ ਚੌਪੜਾ ) ਡੀ.ਜੀ.ਪੀ ਪੰਜਾਬ, ਚੰਡੀਗੜ੍ਹ ਦੇ ਹੁਕਮਾਂ ਅਨੁਸਾਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ ਐਸ.ਐਸ.ਪੀ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਵੇਰੇ 8 ਵੱਜੇ ਤੋਂ ਦੁਪਿਹਰ 2 ਵੱਜੇ ਤੱਕ ਓਪਰੇਸ਼ਨ ਸੀਲ -4 ਚਲਾਇਆ ਗਿਆ ਸ…
-
ਪਿੰਡ ਸਹੂੰਗੜੇ ਵਿਖ਼ੇ ਗੁੱਗਾ ਜਾਹਰ ਪੀਰ ਦੇ ਦਰਬਾਰ ਤੇ ਸਲਾਨਾ ਛਿੰਝ ਮੇਲਾ ਕਰਵਾਇਆ ਗਿਆ
News By Balbir Singh — Sep 10, 2023ਗੜ੍ਹਸ਼ੰਕਰ (ਬਲਵੀਰ ਚੌਪੜਾ ) ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਪਿੰਡ ਸਹੂੰਗੜਾ ਦੇ ਗੁੱਗਾ ਜਾਹਰ ਪੀਰ ਦੇ ਦਰਬਾਰ ਤੇ ਸਲਾਨਾ ਛਿੰਝ ਮੇਲਾ ਕਰਵਾਇਆ ਗਿਆ। ਜਿਸ ਵਿੱਚ ਪੂਰੇ ਪੰਜਾਬ ਤੋਂ ਨਾਮਵਰ ਭਲਵਾਨਾਂ ਨੇ ਹਿੱਸਾ ਲਿਆ ਤੇ ਖਾਧੀਆ ਖੁਰਾਕਾਂ ਦੇ ਜੌਹਰ ਵਿਖਾਏ। ਸਵਰਗੀ ਬਲਵਿੰਦਰ…
-
ਖ਼ਾਲਸਾ ਕਾਲਜ ਵਿਖੇ ਐਜ਼ੂਕੇਸ਼ਨ ਵਿਭਾਗ ਨੇ ਵਿਦਾਇਗੀ ਸਮਾਰੋਹ ਦਾ ਆਯੋਜਨ ।
News By Balbir Singh — Sep 10, 2023ਗੜ੍ਹਸ਼ੰਕਰ 10 ਸਤੰਬਰ ( ਬਲਵੀਰ ਚੌਪੜਾ ) ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ਕਰ ਵਿਖੇ ਕਾਲਜ ਦੇ ਐਜ਼ੂਕੇਸ਼ਨ ਵਿਭਾਗ ਵਿਚ ਚੱਲ ਰਹੇ ਬੀ.ਏ. ਬੀ.ਐੱਡ ਅਤੇ ਬੀ.ਐੱਸਸੀ. ਬੀ.ਐੱਡ ਕੋਰਸ ਦੇ ਵਿਦਿਆਰਥੀਆਂ ਵਲੋਂ ਪਾਸ ਆਊਟ ਵਿਦਿਆਰਥੀਆਂ ਨੂੰ ਪਾਰਟੀ ਦੇਣ ਲਈ ਵਿਦਾਇਗੀ ਸਮਾਰੋ…