World News
Everything beyond India
-
ਬਿਲਡਰ ਤੇ ਫਲੈਟ ਵੇਚਣ ਦੇ ਨਾਂ ਤੇ ਠੱਗੀ ਮਾਰਨ ਦਾ ਦੋਸ਼ ਲਗਾਇਆ, ਬਿਲਡਰ ਨੇ ਦੋਸ਼ ਨਕਾਰੇ
News By Parveen — Sep 12, 2023ਐਸ ਏ ਐਸ ਨਗਰ, 12 ਸਤੰਬਰ ਖਰੜ ਦੇ ਵਸਨੀਕ ਸੁਖਵਿੰਦਰ ਸਿੰਘ ਨਾਮ ਦੇ ਇੱਕ ਵਿਅਕਤੀ ਨੇ ਇਲਜਾਮ ਲਗਾਇਆ ਹੈ ਕਿ ਖਰੜ ਦੇ ਇੱਕ ਬਿਲਡਰ ਨੇ ਫਲੈਟ ਵੇਚਣ ਦੇ ਨਾਮ ਤੇ ਉਸਤੋਂ 2,6 ਲੱਖ ਰੁਪਏ ਲਏ ਸਨ ਪਰੰਤੂ ਨਾ ਉਸਨੂੰ ਫਲੈਟ ਦਿਤਾ ਅਤੇ ਨਾ ਹੀ ਉਸਦੇ ਪੈਸੇ ਵਾਪਸ ਮੋੜੇ। ਸੁਖਵਿੰਦਰ ਸਿ…
-
ਪੰਜਾਬ ਪੁਲੀਸ ਵਲੋਂ ਲੁੱਟਖੋਹ ਰੈਕੇਟ ਦਾ ਪਰਦਾਫਾਸ਼, ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਗੁਗਗੇ ਕਾਬੂ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਦੀ ਬਣਾ ਰਹੇ ਸਨ ਯੋਜਨਾ, ਦੋ ਪਿਸਤੌਲਾਂ ਵੀ ਬਰਾਮਦ
News By Parveen — Sep 12, 2023ਐਸ ਏ ਐਸ ਨਗਰ, 12 ਸਤੰਬਰ ਪੰਜਾਬ ਪੁਲੀਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈਲ (ਐਸ ਐਸ ਓ ਸੀ) ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਹਮਾਇਤ ਵਾਲੇ ਇੱਕ ਫਿਰੌਤੀ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਵਲੋਂ ਇਸ ਗਿਰੋਹ ਦੇ ਦੋ ਪ੍ਰਮੁੱਖ ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਹਨ…
-
ਹੜ੍ਹਾਂ ਦੌਰਾਨ ਖਰਾਬ ਹੋਈਆਂ ਫਸਲਾਂ ਦੇ ਮੁਆਵਜ਼ੇ ਵੱਜੋਂ ਕਿਸਾਨਾਂ ਦੇ ਖਾਤਿਆਂ ਵਿੱਚ 48 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਪਾਈ: ਜਿੰਪਾ
News By Parveen — Sep 12, 2023ਚੰਡੀਗੜ੍ਹ, 12 ਸਤੰਬਰ ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫਤ ਪ੍ਰਬੰਧਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਹੜ੍ਹਾਂ ਕਾਰਨ ਨੁਕਸਾਨੀਆਂ ਗਈਆਂ ਫਸਲਾਂ ਦੇ ਮੁਆਵਜ਼ੇ ਵੱਜੋਂ 11 ਸਤੰਬਰ ਤੱਕ 48 ਕਰੋੜ 26…
-
ਭਲਕੇ ਰਾਸ਼ਟਰੀ ਪੱਧਰ ਤੇ ਕੀਤੀ ਜਾਵੇਗੀ ਆਯੂਸ਼ਮਾਨ ਭਵਾ ਮੁਹਿੰਮ ਦੀ ਸ਼ੁਰੂਆਤ
News By Parveen — Sep 12, 2023ਐਸ ਏ ਐਸ ਨਗਰ, 12 ਸਤੰਬਰ ਰਾਸ਼ਟਰ ਪੱਧਰ ਤੇ ਕਲ੍ਹ 13 ਸਤੰਬਰ ਤੋਂ ਸ਼ੁਰੂ ਹੋ ਰਹੀ ਆਯੂਸ਼ਮਾਨ ਭਵਾ ਮੁਹਿੰਮ ਸਬੰਧੀ ਜ਼ਿਲ੍ਹੇ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਦੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੀਤਿਕਾ ਸਿੰਘ ਵਲੋਂ ਸਿਵਲ ਸਰਜਨ ਅਤੇ ਨੋਡਲ ਅਫ਼ਸ…
-
ਫੇਜ਼ 4 ਵਿੱਚ ਅਗਲੇ ਹਫਤੇ ਸ਼ੁਰੂ ਹੋਵੇਗਾ ਸੋਲਰ ਲਾਈਟਾਂ ਲਗਾਉਣ ਦਾ ਕੰਮ
News By Parveen — Sep 12, 2023ਐਸ ਏ ਐਸ ਨਗਰ, 12 ਸਤੰਬਰ ਸਥਾਨਕ ਫੇਜ਼ 4 ਦੀ ਕੋਠੀ ਨੰਬਰ 501 ਤੋਂ 900 ਤਕ ਦੇ ਮਕਾਨਾਂ ਦੇ ਖੇਤਰ ਵਿੱਚ ਸੋਲਰ ਸਟ੍ਰੀਟ ਲਾਈਆਂ ਲਗਾਉਣ ਦਾ ਕੰਮ ਅਗਲੇ ਹਫਤੇ ਆਰੰਭ ਹੋ ਜਾਵੇਗਾ। ਇਹ ਸੋਲਰ ਲਾਈਟਾਂ ਮੈਂਬਰ ਪਾਰਲੀਮੈਂਟ ਸ੍ਰੀ ਮਨੀਸ਼ ਤਿਵਾਰੀ ਵਲੋਂ ਭੇਜੀ ਗਈ ਅਖਤਿਆਰੀ ਗ੍ਰਾਂਟ ਦੇ…
-
ਆਮ ਆਦਮੀ ਪਾਰਟੀ ਦੀ ਸਰਕਾਰ ਹਰ ਮੁੱਦੇ ਤੇ ਫੇਲ੍ਹ : ਮਨੀਸ਼ ਤਿਵਾੜੀ
News By Parveen — Sep 12, 2023ਐਸ ਏ ਐਸ ਨਗਰ, 12 ਸਤੰਬਰ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਸ੍ਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਮੁੱਦੇ ਤੇ ਫੇਲ ਹੋ ਗਈ ਹੈ ਅਤੇ ਪੰਜਾਬ ਦੇ ਵੋਟਰ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਪਿੰਡ ਬਡਾਲਾ ਵਿਖੇ…
-
ਪੰਜਾਬ ਸਰਕਾਰ ਉਦਯੋਗਾਂ ਦੀ ਤਰੱਕੀ ਅਤੇ ਵਿਸਥਾਰ ਲਈ ਵਚਨਬੱਧ : ਕੁਲਵੰਤ ਸਿੰਘ ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੀ ਨਵੀਂ ਚੁਣੀ ਟੀਮ ਦੇ ਨਾਲ ਵਿਧਾਇਕ ਕੁਲਵੰਤ ਸਿੰਘ ਦੀ ਅਹਿਮ ਮੀਟਿੰਗ ਆਯੋਜਿਤ
News By Parveen — Sep 12, 2023ਐਸ ਏ ਐਸ ਨਗਰ, 12 ਸਤੰਬਰ ਹਲਕਾ ਵਿਧਾਇਕ ਸz. ਕੁਲਵੰਤ ਸਿੰਘ ਨੇ ਕਿਹਾ ਹੈ ਕਿ ਮੁਹਾਲੀ ਵਿੱਚ 700 ਏਕੜ ਤੋਂ ਵੀ ਵੱਧ ਜਗ੍ਹਾ ਵਿੱਚ ਨਵੀਂ ਇੰਡਸਟਰੀ ਲੱਗ ਰਹੀ ਹੈ ਅਤੇ ਤਿੰਨ ਤੋਂ ਚਾਰ ਨਵੇਂ ਸੈਕਟਰ ਬਣਨ ਜਾ ਰਹੇ ਹਨ। ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੀ ਨਵੀਂ ਚੁਣੀ ਟੀਮ ਦੇ ਨਾਲ…
-
ਡੇਰਾ ਸਰਕਾਰ ਬਾਬਾ ਮਸਤ ਸ਼ਾਹ ਜੀ ਦੇ ਦਰਬਾਰ ਤੇ ਸਲਾਨਾ ਮੇਲਾ 20 ਸਤੰਬਰ ਨੂੰ ਸ਼ੁਰੂ
News By Balbir Singh — Sep 11, 2023ਗੜ੍ਹਸ਼ੰਕਰ ( ਬਲਵੀਰ ਚੌਪੜਾ ) ਇਲਾਕੇ ਦੇ ਪਿੰਡ ਰਾਮਪੁਰ ਬਿਲੜੋ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਡੇਰਾ ਸਰਕਾਰ ਬਾਬਾ ਮਸਤ ਸ਼ਾਹ ਜੀ ਦੇ ਦਰਬਾਰ ਤੇ ਨਗਰ ਪੰਚਾਇਤ ਅਤੇ ਸਮੂਹ ਸੰਗਤਾ ਦੇ ਸਹਿਯੋਗ ਨਾਲ 20,21 ਅਤੇ 22 ਸਤੰਬਰ ਨੂੰ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਪੂਰਵਕ ਕਰਵਾ…
-
ਭਾਰਤ ਬਨਾਮ ਪਾਕਿਸਤਾਨ, ਏਸ਼ੀਆ ਕੱਪ 2023 ਸੁਪਰ 4: ਜਸਪ੍ਰੀਤ ਬੁਮਰਾਹ ਅਤੇ ਹਾਰਦਿਕ ਪੰਡਯਾ ਨੇ ਪਾਕਿਸਤਾਨ ਨੂੰ ਦਬਾਅ ਵਿੱਚ ਰੱਖਿਆ ਪਰ ਮੀਂਹ ਨੇ ਇੱਕ ਵਾਰ ਫਿਰ ਖੇਡ ਨੂੰ ਰੋਕ ਦਿੱਤਾ
News By Paigam-E-jagat — Sep 11, 2023ਭਾਰਤ ਬਨਾਮ ਪਾਕਿਸਤਾਨ, ਏਸ਼ੀਆ ਕੱਪ 2023 ਸੁਪਰ 4: ਜਸਪ੍ਰੀਤ ਬੁਮਰਾਹ ਨੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ ਕਿਉਂਕਿ ਉਸਨੇ ਕੋਲੰਬੋ ਵਿੱਚ ਏਸ਼ੀਆ ਕੱਪ ਦੇ ਸੁਪਰ 4 ਮੁਕਾਬਲੇ ਵਿੱਚ ਪਾਕਿਸਤਾਨ ਦੇ 357 ਦੌੜਾਂ ਦੇ ਵੱਡੇ ਟੀਚੇ ਵਿੱਚ ਇਮਾਮ-ਉਲ-ਹੱਕ ਨੂੰ ਸਸਤੇ ਵਿੱਚ ਆਊਟ ਕ…
-
ਵਿਰਾਟ ਕੋਹਲੀ ਨੇ ਤੋੜਿਆ ਸਚਿਨ ਤੇਂਦੁਲਕਰ ਦਾ ਵਿਸ਼ਵ ਰਿਕਾਰਡ, 13000 ਵਨਡੇ ਦੌੜਾਂ, 47 ਸੈਂਕੜੇ
News By Paigam-E-jagat — Sep 11, 2023ਸ਼੍ਰੀਲੰਕਾ 11 ਸਤੰਬਰ (ਮਪ) ਵਿਰਾਟ ਕੋਹਲੀ ਵਨਡੇ 'ਚ ਸਭ ਤੋਂ ਤੇਜ਼ 13000 ਦੌੜਾਂ ਅਤੇ 47 ਸੈਂਕੜਾ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਇਸ ਦਿੱਗਜ ਖਿਡਾਰੀ ਨੇ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜਿਆ, ਜਿਸ ਨੇ 2004 'ਚ ਰਾਵਲਪਿੰਡੀ 'ਚ ਪਾਕਿਸਤਾਨ ਖਿਲਾਫ ਰਿਕਾਰਡ ਬਣਾਇਆ ਸੀ…
-
ਮੋਰੱਕੋ 'ਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 2,497 ਹੋ ਗਈ ਹੈ
News By Harjinder Singh — Sep 11, 2023ਮੈਰਾਕੇਚ ਦੇ ਦੱਖਣ-ਪੱਛਮ ਵਿੱਚ ਮੋਰੱਕੋ ਦੇ ਉੱਚ ਐਟਲਸ ਪਹਾੜਾਂ ਵਿੱਚ ਸ਼ੁੱਕਰਵਾਰ ਰਾਤ ਦੇ ਭੂਚਾਲ -6.8 ਤੀਬਰਤਾ ਦੇ ਭੂਚਾਲ ਵਿੱਚ ਲਗਭਗ 2,500 ਲੋਕ ਮਾਰੇ ਗਏ ਸਨ ਅਤੇ ਲਗਭਗ 1,400 ਲੋਕ ਜ਼ਖਮੀ ਹੋ ਗਏ ਸਨ। ਮੰਤਰਾਲੇ ਨੇ ਸੋਮਵਾਰ ਨੂੰ ਕਿਹਾ, ਖੋਜ ਅਤੇ ਬਚਾਅ ਯਤਨ ਜਾਰੀ ਹਨ।
-
ਸਰਕਾਰੀ ਪ੍ਰਾਇਮਰੀ ਸਕੂਲ ਭੂੰਨੋਂ, ਬਲਾਕ ਮਾਹਿਲਪੁਰ-2, ਵਿਖੇ ਸਕੂਲ ਇੰਚਾਰਜ ਸ਼੍ਰੀਮਤੀ ਕਰਮਜੀਤ ਕੌਰ ਸਹੋਤਾ ਦੀ ਅਗਵਾਈ ਹੇਠ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ।
News By Fula Singh — Sep 11, 2023ਸਰਕਾਰੀ ਪ੍ਰਾਇਮਰੀ ਸਕੂਲ ਭੂੰਨੋਂ, ਬਲਾਕ ਮਾਹਿਲਪੁਰ-2, ਵਿਖੇ ਸਕੂਲ ਇੰਚਾਰਜ ਸ਼੍ਰੀਮਤੀ ਕਰਮਜੀਤ ਕੌਰ ਸਹੋਤਾ ਦੀ ਅਗਵਾਈ ਹੇਠ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ। ਜਸਵਿੰਦਰ ਸਿੰਘ ਹੀਰ ਮਾਹਿਲਪੁਰ ਸਰਕਾਰੀ ਪ੍ਰਾਇਮਰੀ ਸਕੂਲ ਭੂੰਨੋਂ, ਬਲਾਕ ਮਾਹਿਲਪੁਰ-2, ਜ਼ਿਲ੍ਹਾ ਹੁਸ਼ਿਆ…