World News
Everything beyond India
-
ਸਾਡੇ ਬਜੁਰਗ, ਸਾਡਾ ਮਾਣ' ਮੁਹਿੰਮ ਤਹਿਤ ਜ਼ਿਲ੍ਹੇ ‘ਚ 10 ਨਵੰਬਰ ਨੂੰ ਜ਼ਿਲ੍ਹਾ ਪੱਧਰੀ ਕੈਂਪ
News By Paigam E Jagat — Oct 16, 2023ਜਿਲਾ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵਲੋਂ ਜਾਰੀ ਨਿਰਦੇਸ਼ਾਂ ਤਹਿਤ ‘ਸਾਡੇ ਬਜੁਰਗ, ਸਾਡਾ ਮਾਣ' ਮੁਹਿੰਮ ਤਹਿਤ ਸੀਨੀਅਰ ਸਿਟੀਜ਼ਨਾਂ ਨੂੰ ਸਿਹਤ ਵਿਭਾਗ ਅਤੇ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਦਿੱਤੀਆਂ ਜਾਣ ਵਾਲੀਆਂ ਵੱਖ-ਵੱਖ ਸੇਵਾਂਵਾਂ ਪ੍ਰਦਾਨ ਕਰਨ…
-
ਪੰਥ ਰਤਨ ਭਾਈ ਜਸਬੀਰ ਸਿੰਘ ਖ਼ਾਲਸਾ ਦੀ ਯਾਦ ਵਿਚ ਕਰਵਾਏ ਗਏ ਤਿੰਨ ਦਿਨਾਂ ਸਾਲਾਨਾ ਸਮਾਗਮ
News By Paigam E Jagat — Oct 16, 2023ਐਸ ਏ ਐਸ ਨਗਰ, 16 ਅਕਤੂਬਰ - ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਅਕਾਲ ਆਸ਼ਰਮ, ਸੋਹਾਣਾ ਦੇ ਤਿੰਨ ਦਿਨਾਂ ਸਾਲਾਨਾ ਸਮਾਗਮ ਵਿਚ ਪੰਥ ਰਤਨ ਭਾਈ ਜਸਬੀਰ ਸਿੰਗ ਖ਼ਾਲਸਾ ਦੀ ਯਾਦ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਹਸਪਤਾਲ…
-
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਦਾ ਸਨਮਾਨ ਕੀਤਾ
News By Paigam E Jagat — Oct 16, 2023ਜਿਲ੍ਹਾ ਸੰਗਰੂਰ ਦੇ ਬਲਾਕ ਧੂਰੀ ਵਿੱਚ ਪੈਂਦੇ ਪਿੰਡ ਰਜਿੰਦਰਾ ਪੁਰੀ ( ਰੰਚਣਾਂ ) ਦੀ ਯੂਥ ਸਪੋਰਟਸ ਕਲੱਬ ( ਰਜਿ : ) ਦੇ ਮੈਂਬਰਾਂ ਵੱਲੋਂ ਆਪਣੇ ਕਲੱਬ ਦੇ ਸਰਪ੍ਰਸਤ ਅਤੇ ਪੰਜਾਬੀ ਸਾਹਿਤ ਸਭਾ ਧੂਰੀ ਦੇ ਪ੍ਧਾਨ ਮੂਲ ਚੰਦ ਸ਼ਰਮਾ ਦਾ ਜਨਮਦਿਨ ਬੜੀ ਧੂਮ ਧਾਮ ਨਾਲ਼ ਮਨਾਇਆ ਗਿਆ ।…
-
ਸ਼੍ਰੀ ਰਮਾਇਣ ਦਾ ਹਰ ਪਾਤਰ ਸਾਨੂੰ ਵੱਡਿਆਂ ਦੇ ਸਤਿਕਾਰ ਲਈ ਪ੍ਰੇਰਦਾ-ਗੌਰਵ ਅਗਰਵਾਲ
News By Paigam E Jagat — Oct 16, 2023ਸਮਾਣਾ 16 ਅਕਤੂਬਰ - ਸ਼੍ਰੀ ਦੁਰਗਾ ਰਾਮਾ ਡ੍ਰਾਮਾਟਿਕ ਕਲੱਬ ਸਮਾਣਾ ਵਲੋਂ ਸ਼ਿਵ ਸ਼ੰਕਰ ਯੂਥ ਸੇਵਾ ਦਲ ਅਤੇ ਸ੍ਰੀ ਸੱਚਾ ਮਹਾਂ ਕਲੇਸ਼ਵਰ ਮੰਦਰ ਦੇ ਸਹਿਯੋਗ ਨਾਲ ਅਤੇ ਉਦਯੋਗਪਤੀ ਸ਼੍ਰੀ ਰਮੇਸ਼ ਗਰਗ ਜੀ ਦੀ ਸਰਪ੍ਰਸਤੀ ਅਤੇ ਵੇਦ ਪ੍ਰਕਾਸ਼ ਕਾਂਸਲ ਜੀ ਦੀ ਪ੍ਰਧਾਨਗੀ ਅਤੇ ਡਾਇਰੈਕਟਰ…
-
ਵੱਖ ਵੱਖ ਸੰਸਥਾਵਾਂ ਵੱਲੋਂ ਨਵ ਨਿਯੁਕਤ ਜੱਜ ਸਤਨਾਮ ਸਿੰਘ ਸਨਮਾਨਿਤ
News By Paigam E Jagat — Oct 16, 2023ਚੰਡੀਗੜ੍ਹ 16 ਅਕਤੂਬਰ - ਇਲਾਕੇ ਦੀਆਂ ਉੱਘੀਆਂ ਸਮਾਜ ਸੇਵੀ ਸੰਸਥਾਵਾਂ ਸ਼੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਸੁਸਾਇਟੀ ਰਜਿ. ਬੂਰੇ ਰਾਜਪੂਤਾਂ ਅਤੇ ਪੀਰ ਬਾਬਾ ਕੱਲੂ ਸ਼ਾਹ ਪ੍ਰਬੰਧਕ ਕਮੇਟੀ ਨੈਨੋਵਾਲ ਵੈਦ ਵੱਲੋਂ ਪਿੰਡ ਬੈਚ ਬਾਜਾ (ਟਾਂਡਾ) ਦੇ ਜੱਜ ਬਣੇ ਨੌਜਵਾਨ ਸਤਨਾਮ ਸਿੰਘ…
-
17 ਅਕਤੂਬਰ, 2023 ਨਵਰਾਤਰੀ ਦੇ ਤੀਜੇ ਦਿਨ ਮਾਂ ਚੰਦਰਘੰਟਾ ਦੀ ਪੂਜਾ ਕੀਤੀ ਜਾਂਦੀ ਹੈ।
News By Paigam E Jagat — Oct 16, 202317 ਅਕਤੂਬਰ, 2023 ਨਵਰਾਤਰੀ ਦੇ ਤੀਜੇ ਦਿਨ ਮਾਂ ਚੰਦਰਘੰਟਾ ਦੀ ਪੂਜਾ ਕੀਤੀ ਜਾਂਦੀ ਹੈ। ਮਾਂ ਚੰਦਰਘੰਟਾ ਮਾਂ ਦੁਰਗਾ ਦਾ ਤੀਜਾ ਰੂਪ ਹੈ। ਮਾਂ ਦਾ ਇਹ ਰੂਪ ਵਿਆਹਿਆ ਹੋਇਆ ਹੈ। ਭਗਵਾਨ ਸ਼ਿਵ ਨਾਲ ਵਿਆਹ ਤੋਂ ਬਾਅਦ ਮਾਂ ਨੇ ਚੰਦਰਘੰਟਾ ਦੇਵੀ ਦਾ ਰੂਪ ਧਾਰਿਆ। ਮਾਂ ਦੇ ਮੱਥੇ 'ਤੇ…
-
ਵਿਸ਼ਵ ਮਾਨਕ ਦਿਵਸ ਸਮਾਰੋਹ 2023 ਦਾ ਆਯੋਜਨ ਕੀਤਾ
News By Paigam E Jagat — Oct 16, 2023ਚੰਡੀਗੜ੍ਹ 16 ਅਕਤੂਬਰ - ਭਾਰਤ ਮਾਨਕ ਬਿਊਰੋ ਚੰਡੀਗੜ੍ਹ ਵੱਲੋਂ ਹੋਟਲ ਸਿਵਾਲਿਕ ਵਿਊ ਚੰਡੀਗੜ੍ਹ ਵਿਖੇ, ਵਿਸ਼ਵ ਮਾਨਕ ਦਿਵਸ ਸਮਾਰੋਹ-2023 ਦਾ ਆਯੋਜਨ ਕੀਤਾ ਗਿਆ ਜਿਸਦੀ ਪ੍ਰੋਗਰਾਮ ਦੀ ਪ੍ਰਧਾਨਗੀ ਸ਼੍ਰੀਮਤੀ ਸੋਨੀਆ ਤ੍ਰਿਖਾ, ਡਾਇਰੈਕਟਰ ਜਨਰਲ, ਸਿਹਤ ਸੇਵਾਵਾਂ, ਸਿਹਤ ਵਿਭਾਗ ਹਰ…
-
13ਵੀਂ ਏ ਐਸ ਆਈ ਐਸ ਸੀ ਕਾਨਫਰੰਸ ਦਾ ਆਯੋਜਨ ਕੀਤਾ
News By Paigam E Jagat — Oct 16, 2023ਚੰਡੀਗੜ੍ਹ, 16 ਅਕਤੂਬਰ- 13ਵੀਂ ਏ ਐਸ ਆਈ ਐਸ ਸੀ ਕਾਨਫਰੰਸ ਦਾ ਆਯੋਜਨ ਨਿਊ ਏਂਜਲ ਪਬਲਿਕ ਸਕੂਲ, ਜ਼ੀਰਕਪੁਰ ਵਿਖੇ ਕਰਵਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਬੁਲਾਰੇ ਨੇ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ ਪੰਚਕੂਲਾ ਦੇ ਡਿਪਟੀ ਕਮਿਸ਼ਨਰ ਸੁਸ਼ੀਲ ਸਰਵਨ ਦੇ ਉਦਘਾਟਨੀ ਭਾ…
-
ਸਿੱਖਿਆ ਪ੍ਰੋਵਾਈਡਰ ਅਧਿਆਪਕ ਐਸੋਸੀਏਟ ਟੀਚਰ ਪੰਜਾਬ ਵੱਲੋਂ ਪੱਕੇ ਹੋਣ ਦੇ ਸ਼ੁਕਰਾਨੇ ਵਜੋਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ
News By Paigam E Jagat — Oct 16, 2023ਐਸ ਏ ਐਸ ਨਗਰ, 16 ਅਕਤੂਬਰ - ਸਿੱਖਿਆ ਪ੍ਰੋਵਾਈਡਰ ਅਧਿਆਪਕ ਐਸੋਸੀਏਟ ਟੀਚਰ ਪੰਜਾਬ ਵੱਲੋਂ ਪੱਕੇ ਹੋਣ ਦੇ ਸ਼ੁਕਰਾਨੇ ਵਜੋਂ ਗੁਰਦੁਆਰਾ ਸ਼੍ਰੀ ਅੰਬ ਸਾਹਿਬ, ਫੇਜ਼-8 ਮੁਹਾਲੀ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਵਾਏ ਗਏ ਅਤੇ ਕੀਤਰਨ ਸਮਾਗਮ ਦਾ ਆਯੋਜਨ ਕਰਕੇ ਵਾਹਿਗੁਰੂ ਦ…
-
ਸੰਤ ਈਸ਼ਰ ਸਿੰਘ ਪਬਲਿਕ ਸਕੂਲ ਦੇ ਵਿਦਿਆਰਥੀ ਨੇ ਪੇਂਟਿੰਗ ਮੁਕਾਬਲੇ ਵਿੱਚ ਹਾਸਲ ਕੀਤਾ ਪਹਿਲਾ ਸਥਾਨ
News By Paigam E Jagat — Oct 16, 2023ਐਸ ਏ ਐਸ ਨਗਰ, 16 ਅਕਤੂਬਰ - ਚਾਈਲਡ ਵੈਲਫੇਅਰ ਕੌਂਸਿਲ ਪੰਜਾਬ ਵਲੋਂ ਬਾਲ ਭਵਨ, ਮੁਹਾਲੀ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਪੇਟਿੰਗ ਮੁਕਾਬਲੇ ਵਿੱਚ ਸੰਤ ਈਸ਼ਰ ਸਿੰਘ ਪਬਲਿਕ ਸਕੂਲ, ਮੁਹਾਲੀ ਦੇ ਵਿਦਿਆਰਥੀ ਅੰਗਦ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਅੰਗਦ ਸਿੰਘ ਨੂੰ ਡਿਵੀ…
-
ਸਚਿਨ ਖਰਵ ਬਣੇ ਪੋਸਟਲ ਅਤੇ ਆਰ ਐਸ ਐਸ ਇੰਪਲਾਈਜ਼ ਕੋ ਆਪਰੇਟਿਵ ਬੈਂਕ ਦੇ ਚੇਅਰਮੈਨ
News By Paigam E Jagat — Oct 16, 2023ਐਸ ਏ ਐਸ ਨਗਰ, 16 ਅਕਤੂਬਰ - ਪੋਸਟਲ ਅਤੇ ਆਰ ਐਸ ਐਸ ਇੰਸਪਲਾਈਜ਼ ਕੋ ਆਪਰੇਟਿਵ ਬੈਂਕ ਦੇ ਡਾਇਰੈਕਟਰਾਂ ਦੀ ਬੀਤੇ ਦਿਨੀਂ ਹੋਈ ਚੋਣ ਵਿੱਚ ਅਪਨਾ ਪੈਨਲ ਦੇ ਸਮੂਹ ਉਮੀਦਵਾਰਾਂ ਦੀ ਜਿੱਤ ਤੋਂ ਬਾਅਦ ਹੁਣ ਇਸਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਦਾ ਅਮਲ ਮੁਕੰਮਲ ਹੋ ਗਿਆ ਹੈ।…
-
ਮੁੱਖ ਖੇਤੀਬਾੜੀ ਅਫਸਰ ਵੱਲੋਂ ਪਰਾਲੀ ਪ੍ਰਬੰਧਨ ਸਬੰਧੀ ਵੱਖ ਵੱਖ ਪਿੰਡਾਂ ਦਾ ਦੌਰਾ
News By Paigam E Jagat — Oct 16, 2023ਐਸ ਏ ਐਸ ਨਗਰ, 16 ਅਕਤੂਬਰ - ਮੁੱਖ ਖੇਤੀਬਾੜੀ ਅਫਸਰ ਡਾ. ਗੁਰਮੇਲ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਅਤੇ ਪਰਾਲੀ ਦੇ ਸੁੱਚਜੇ ਪ੍ਰਬਧਨ ਲਈ ਬਲਾਕ ਖਰੜ, ਮਾਜਰੀ ਅਤੇ ਡੇਰਾਬੱਸੀ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ। ਇ…