World News
Everything beyond India
-
ਰਿਟਾਇਰਡ ਬੈਂਕ ਅਫ਼ਸਰਾਂ ਦੀ ਕਾਨਫਰੰਸ ਭਲਕੇ
News By Paigam E Jagat — Nov 15, 2023ਪਟਿਆਲਾ, 15 ਨਵੰਬਰ - ਸਟੇਟ ਬੈਂਕ ਆਫ਼ ਪਟਿਆਲਾ ਰਿਟਾਇਰਡ ਆਫੀਸਰਜ਼ ਐਸੋਸੀਏਸ਼ਨ ਦੀ ਮਿਡ-ਟਰਮ ਕਾਨਫਰੰਸ ਦਾ ਆਯੋਜਨ ਤੇ ਬੈਂਕ ਦਾ 106ਵਾਂ ਸਥਾਪਨਾ ਦਿਵਸ 17 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਇੱਕ ਵਿਸ਼ੇਸ਼ ਸਮਾਗਮ ਐਸ ਡੀ ਐਸ ਕੇ ਭਵਨ, ਰਾਜਪੁਰਾ ਰੋਡ ਵਿਖੇ ਕੀਤਾ…
-
ਕਦੇ ਵੀ ਡਿੱਗ ਕੇ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ ਫੇਜ਼ 10 ਦੀ ਮਾਰਕੀਟ ਵਿੱਚ ਲੱਗਾ ਵੱਡਾ ਦਰਖਤ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਦਰਖਤ ਕਟਵਾਉਣ ਦੀ ਮੰਗ
News By Paigam E Jagat — Nov 15, 2023ਐਸ. ਏ. ਐਸ. ਨਗਰ, 15 ਨਵੰਬਰ - ਮੁਹਾਲੀ ਦੇ ਫੇਜ਼ 10 ਦੀ ਮਾਰਕੀਟ ਵਿੱਚ ਡਿੰਗੂ ਡਿੰਗੂ ਕਰਦਾ ਇੱਕ ਵੱਡਾ ਦਰਖਤ ਕਦੇ ਵੀ ਡਿੱਗ ਸਕਦਾ ਹੈ, ਜਿਸ ਕਾਰਨ ਕਦੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ। ਮਾਰਕੀਟ ਦੇ ਦੁਕਾਨਦਾਰਾਂ ਗੌਰਵ, ਸਚਿਨ, ਰਾਜਾ ਸੇਠੀ, ਭਾਗ ਸਿੰਘ ਨੇ ਦੱਸਿਆ ਕਿ ਇਹ…
-
ਭੀਮ ਆਰਮੀ ਦਸੂਹਾ ਦੀ ਟੀਮ ਨਿਯੁਕਤ
News By Paigam E Jagat — Nov 15, 2023ਮਾਹਿਲਪੁਰ, (15 ਨਵੰਬਰ) ਭੀਮ ਆਰਮੀ ਸੰਸਥਾਪਕ ਐਡਵੋਕੇਟ ਚੰਦਰ ਸ਼ੇਖਰ ਆਜ਼ਾਦ ਜੀ ਦੇ ਬਹੁਜਨ ਸਮਾਜ ਪ੍ਰਤੀ ਕਰ ਰਹੇ ਕੰਮਾਂ ਤੋਂ ਪ੍ਭਾਵਿਤ ਹੋ ਕੇ ਜਿਲਾ ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਸਾਥੀ ਭੀਮ ਆਰਮੀ ਵਿਚ ਸ਼ਾਮਿਲ ਹੋਏ। ਭੀਮ ਆਰਮੀ ਹੁਸ਼ਿਆਰਪੁਰ ਦੇ ਇੰਚਾਰਜ ਪਰਮਵੀਰ ਸਿੰ…
-
67ਵੇਂ ਪੰਜਾਬ ਰਾਜ ਟੂਰਨਾਮੈਂਟ ਦੇ ਟੈਨਿਸ ਮੁਕਾਬਲੇ ਵਿੱਚ ਯਾਦਵਿੰਦਰਾ ਪਬਲਿਕ ਸਕੂਲ, ਮੁਹਾਲੀ ਦੀਆਂ ਵਿਦਿਆਰਥਣਾਂ ਨੇ ਜਿੱਤਿਆ ਗੋਲਡ ਮੈਡਲ
News By Paigam E Jagat — Nov 15, 2023ਐਸ.ਏ.ਐਸ. ਨਗਰ, 15 ਨਵੰਬਰ - ਲੁਧਿਆਣਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ. ਸ) ਲੁਧਿਆਣਾ ਸ੍ਰੀਮਤੀ ਡਿੰਪਲ ਮਦਾਨ ਦੀ ਅਗਵਾਈ ਵਿੱਚ 67ਵੀਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ 2023 ਦੇ ਤਹਿਤ ਲੜਕੇ ਅਤੇ ਲੜਕੀਆਂ ਦੇ (ਅੰਡਰ-14, 17 ਅਤੇ 19 ਸਾਲ) ਦੇ ਲਾਅਨ ਟੈਨਿਸ ਮੁਕਾਬ…
-
ਸਮਾਜ ਸੇਵੀ ਐਸ.ਪੀ. ਸਿੰਘ ਓਬਰਾਏ ਦੇ ਪ੍ਰਾਜੈਕਟ ਨੂੰ ਆਪਣਾ ਦੱਸ ਕੇ 16 ਲੱਖ ਦੀ ਠੱਗੀ ਮਾਰਨ ਦੇ ਦੋਸ਼
News By Paigam E Jagat — Nov 15, 2023ਪਟਿਆਲਾ, 15 ਨਵੰਬਰ - ਸੈਂਟਰਲ ਇੰਡਸਟ੍ਰੀਅਲ ਸਕਿਓਰਿਟੀ ਫੋਰਸ (ਸੀ ਆਈ ਐਸ ਐਫ) ਦੇ ਸੇਵਾ ਮੁਕਤ ਕਮਾਡੈਂਟ ਪਵਨ ਕੁਮਾਰ ਨੇ ਕਿਹਾ ਹੈ ਕਿ ਇਕ ਵਕੀਲ ਤੇ ਉਸਦੇ ਸਾਥੀ ਨੇ ਪ੍ਰਸਿੱਧ ਸਮਾਜ ਸੇਵੀ ਐਸ ਪੀ ਐਸ ਓਬਰਾਏ ਦੇ ਪ੍ਰਾਜੈਕਟ ਨੁੰ ਆਪਣਾ ਦੱਸ ਕੇ ਉਹਨਾਂ ਨਾਲ 16 ਲੱਖ ਰੁਪਏ ਦੀ…
-
ਆਰੀਅਨਜ਼ ਵਲੋਂ ਕਾਨੂੰਨੀ ਸਹਾਇਤਾ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ
News By Paigam E Jagat — Nov 15, 2023ਐਸ ਏ ਐਸ ਨਗਰ, 15 ਨਵੰਬਰ - ਆਰੀਅਨਜ਼ ਕਾਲਜ ਆਫ ਲਾਅ, ਰਾਜਪੁਰਾ ਵੱਲੋਂ ਕਾਨੂੰਨੀ ਸੇਵਾਵਾਂ ਦਿਵਸ ਮਨਾਇਆ ਗਿਆ ਜਿਸਦੇ ਤਹਿਤ ਐਲ ਐਲ ਬੀ ਅਤੇ ਬੀ ਏ ਐਲ ਐਲ ਬੀ ਫੈਕਲਟੀ ਮੈਂਬਰਾਂ ਨਾਲ ਨੇੜਲੇ ਪਿੰਡਾਂ ਵਿੱਚ ਇੱਕ ਕਾਨੂੰਨੀ ਸਹਾਇਤਾ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਸੰਬੰਧੀ ਜਾ…
-
ਸਿੱਖਿਆ ਬੋਰਡ ਦੇ ਸੇਵਾ ਮੁਕਤ ਅਫੀਸਰ ਐਸੋਸੀਏਸ਼ਨ ਦਾ ਮੇਲਜੋਲ ਸਮਾਗਮ ਆਯੋਜਿਤ
News By Paigam E Jagat — Nov 15, 2023ਐਸ.ਏ.ਐਸ. ਨਗਰ, 15 ਨਵੰਬਰ - ਪੰਜਾਬ ਸਕੂਲ ਸਿੱਖਿਆ ਬੋਰਡ ਸੇਵਾ ਨਿਵਰਤ ਆਫੀਸਰ ਵੈਲਫੇਅਰ ਐਸੋਸੀਏਸ਼ਨ ਵੱਲੋਂ ਬੋਰਡ ਦੇ ਆਡੀਟੋਰੀਅਮ ਵਿੱਚ ਮੇਲਜੋਲ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਿੱਖਿਆ ਬੋਰਡ ਦੀ ਚੇਅਰਪਰਸਨ ਡਾ ਸਤਿਬੀਰ ਬੇਦੀ ਮੁੱਖ ਮਹਿਮਾਨ ਵੱਜੋਂ ਸਾਮਲ ਹੋਏ। ਪ੍ਰੋਗਰਾਮ…
-
ਪਾਰਕ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਬਿਜਲੀ ਦਾ ਕੰਮ ਕਰਨ ਲਈ ਕੀਤੀ ਜਾ ਰਹੀ ਹੈ ਖੁਦਾਈ ਸਮਾਜਸੇਵੀ ਆਗੂ ਐਨ ਐਸ ਕਲਸੀ ਨੇ ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਨੂੰ ਭੇਜੀ ਸ਼ਿਕਾਇਤ
News By Paigam E Jagat — Nov 15, 2023ਐਸ.ਏ.ਐਸ. ਨਗਰ, 15 ਨਵੰਬਰ - ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਸੈਕਟਰ 67 ਦੇ ਚੇਅਰਮੈਨ ਅਤੇ ਗਮਾਡਾ ਦੇ ਰਿਟਾਇਰਡ ਐਕਸੀਅਨ ਸz. ਐਨ ਐਸ ਕਲਸੀ ਨੇ ਸੈਕਟਰ 67 ਦੇ ਵਿੱਚ ਸਥਿਤ ਇੱਕ ਪਾਰਕ ਦੇ ਹਾਰਟੀਕਲਚਰ ਅਤੇ ਸਿਵਲ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਹੁਣ ਉੱਥੇ ਬਿਜਲੀ ਦਾ ਕੰਮ ਕ…
-
22 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਸਮੇਤ 2 ਵਿਅਕਤੀ ਗ੍ਰਿਫਤਾਰ
News By Paigam E Jagat — Nov 15, 2023ਐਸ. ਏ. ਐਸ. ਨਗਰ, 15 ਨਵੰਬਰ - ਰੇਂਜ ਐਂਟੀ-ਨਾਰਕੋਟਿਕਸ ਕਮ ਸ਼ਪੈਸ਼ਲ ਓਪਰੇਸ਼ਨ ਸੈਲ ਕੈਂਪ ਐਟ ਫੇਜ਼-7 ਮੁਹਾਲੀ ਦੀ ਟੀਮ ਵੱਲੋਂ ਨਸ਼ਾ ਤਸਕਰ ਅਤੇ ਮਾੜੇ ਅਨਸਰਾਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ 2 ਵਿਅਕਤਦੀਆਂ ਨੂੰ 22 ਕਿਲੋਗ੍ਰਾਮ ਭੁੱਕੀ ਚੁੱਰਾ ਪੋਸਤ ਸਮੇਤ ਗ੍ਰਿਫਤਾਰ ਕਰਨ…
-
ਰਾਸ਼ਟਰੀ ਡੀਵਰਮਿੰਗ ਦਿਵਸ 'ਤੇ 153544 ਬੱਚਿਆਂ ਨੂੰ ਦਿੱਤੀ ਜਾਵੇਗੀ ਐਲਬੈਂਡਾਜ਼ੋਲ ਦੀ ਖੁਰਾਕ-ਡਿਪਟੀ ਕਮਿਸ਼ਨਰ
News By Paigam E Jagat — Nov 15, 2023ਊਨਾ, 15 ਨਵੰਬਰ - ਰਾਸ਼ਟਰੀ ਡੀਵਰਮਿੰਗ ਦਿਵਸ ਦੇ ਮੌਕੇ 'ਤੇ 29 ਨਵੰਬਰ ਨੂੰ ਊਨਾ ਜ਼ਿਲ੍ਹੇ ਦੇ 153544 ਬੱਚਿਆਂ ਨੂੰ ਐਲਬੈਂਡਾਜ਼ੋਲ ਦੀ ਖੁਰਾਕ ਦਿੱਤੀ ਜਾਵੇਗੀ | 1 ਤੋਂ 19 ਸਾਲ ਦੀ ਉਮਰ ਦੇ ਇਨ੍ਹਾਂ ਬੱਚਿਆਂ ਵਿੱਚ ਸਰਕਾਰੀ ਸਕੂਲਾਂ ਦੇ 69946 ਬੱਚੇ, ਪ੍ਰਾਈਵੇਟ ਸਕੂਲਾਂ ਦ…
-
ਗ੍ਰਾਮ ਪੰਚਾਇਤ ਚੋਣਾਂ ਲਈ ਵੋਟਰ ਸੂਚੀਆਂ ਦੀ ਤਿਆਰੀ 20 ਤੋਂ
News By Paigam E Jagat — Nov 15, 2023ਪਟਿਆਲਾ, 15 ਨਵੰਬਰ - ਵਧੀਕ ਜ਼ਿਲ੍ਹਾ ਚੋਣ ਅਫ਼ਸਰ -ਕਮ- ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰੀਤਾ ਜੌਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਚੋਣ ਕਮਿਸ਼ਨ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਹੋਣ ਵਾਲੀਆਂ ਗ੍ਰਾਮ ਪੰਚਾਇਤ ਆਮ ਚੋਣਾਂ ਲਈ ਵੋਟਰ ਸੂਚੀ ਤਿਆਰ ਕੀਤੀ ਜਾਣੀ ਹੈ। ਉਨ੍ਹਾਂ ਦ…
-
"ਸਾਡੇ ਬਜ਼ੁਰਗ ਸਾਡਾ ਮਾਣ" ਮੁਹਿੰਮ ਤਹਿਤ ਪਟਿਆਲਾ ਵਿਖੇ 20 ਨੂੰ ਲੱਗੇਗਾ ਕੈਂਪ
News By Paigam E Jagat — Nov 15, 2023ਪਟਿਆਲਾ, 15 ਨਵੰਬਰ - ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਸਾਡੇ ਬਜ਼ੁਰਗ ਸਾਡਾ ਮਾਣ ਮੁਹਿੰਮ ਤਹਿਤ 20 ਨਵੰਬਰ ਨੂੰ ਪਟਿਆਲਾ ਦੇ ਬਹਾਵਲਪੁਰ ਪੈਲੇਸ ਵਿਖੇ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਬੈਂਸ…