World News
Everything beyond India
-
ਐਸ.ਬੀ.ਓ.ਪੀ. ਦੇ ਸੇਵਾਮੁਕਤ ਅਧਿਕਾਰੀਆਂ ਦੀ ਕਾਨਫਰੰਸ ਵਿੱਚ ਪੈਨਸ਼ਨ ਤੇ ਮੈਡੀਕਲ ਇੰਸ਼ੋਰੈਂਸ 'ਤੇ ਜ਼ੋਰ
News By Paigam E Jagat — Nov 17, 2023ਪਟਿਆਲਾ, 17 ਨਵੰਬਰ - ਸਟੇਟ ਬੈਂਕ ਆਫ ਪਟਿਆਲਾ (ਐਸ.ਬੀ.ਓ.ਪੀ. ) ਰਿਟਾਇਰਡ ਆਫੀਸਰਜ਼ ਐਸੋਸੀਏਸ਼ਨ ਵੱਲੋਂ ਮਿਡ ਟਰਮ ਕਾਨਫਰੰਸ ਤੇ ਬੈਂਕ ਦਾ 106ਵਾਂ ਸਥਾਪਨਾ ਦਿਵਸ ਸਥਾਨਕ ਐਸ ਡੀ ਐਸ ਕੇ ਭਵਨ ਵਿਖੇ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਵਿੱਚ ਕਈ ਰਾਜਾਂ 'ਚੋਂ ਲਗਭਗ 500 ਰਿਟਾ…
-
ਸ਼ੈਮਰਾਕ ਸਕੂਲ ਦੀਆਂ ਦੋ ਰੋਜ਼ਾ ਸਾਲਾਨਾ ਖੇਡਾਂ ਦਾ ਆਯੋਜਨ
News By Paigam E Jagat — Nov 17, 2023ਐਸ ਏ ਐਸ ਨਗਰ, 17 ਨਵੰਬਰ - ਸ਼ੈਮਰਾਕ ਸੀਨੀਅਰ ਸਕੈਂਡਰੀ ਸਕੂਲ, ਸੈਕਟਰ 69 ਵੱਲੋਂ ਦੋ ਰੋਜਾ ਸਾਲਾਨਾ ਖੇਡਾਂ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਸਕੂਲ ਦੇ ਚਾਰ ਹਾਊਸਾਂ (ਹੈਵਰਡ, ਸਟੈਨਫੋਰਡ, ਆਕਸਫੋਰਡ ਅਤੇ ਕੈਂਬਰਿਜ) ਦੇ ਤੀਸਰੀ ਤੋਂ ਦਸਵੀਂ ਕਲਾਸ ਤੱਕ ਦੇ ਬੱਚਿਆਂ ਨੇ ਭਾਗ ਲ…
-
ਸਵੀਪ ਟੀਮ ਨੇ 'ਮੇਰੀ ਵੋਟ ਮੇਰਾ ਅਧਿਕਾਰ' ਵਿਸ਼ੇ 'ਤੇ ਆਈ.ਟੀ.ਆਈ. 'ਚ ਕਰਵਾਇਆ ਵਿਸ਼ੇਸ਼ ਪ੍ਰੋਗਰਾਮ
News By Paigam E Jagat — Nov 17, 2023ਪਟਿਆਲਾ, 17 ਨਵੰਬਰ - ਜ਼ਿਲ੍ਹਾ ਸਵੀਪ ਟੀਮ ਵਾਲੋਂ ਜ਼ਿਲ੍ਹਾ ਚੋਣ ਅਫ਼ਸਰ ਪਟਿਆਲਾ ਦੇ ਦਿਸ਼ਾ ਨਿਰਦੇਸ਼ ਅਧੀਨ ਅੱਜ ਸਰਕਾਰੀ ਉਦਯੋਗਿਕ ਸਿਖਲਾਈ ਪਟਿਆਲਾ ਵਿਖੇ 'ਮੇਰੀ ਵੋਟ ਮੇਰਾ ਅਧਿਕਾਰ' ਵਿਸ਼ੇ 'ਤੇ ਇਕ ਵਿਸ਼ੇਸ਼ ਪ੍ਰੋਗਰਾਮ ਡਾ. ਸਵਿੰਦਰ ਸਿੰਘ ਰੇਖੀ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਅਤੇ ਪ…
-
ਸ਼੍ਰੀ ਧਰਮਪਾਲ ਜੀ ਨੂੰ ਨਿੱਘਾ ਵਿਦਾਇਗੀ , PEC '85 ਦੇ ਸਾਬਕਾ ਵਿਦਿਆਰਥੀ ਦਾ ਜਸ਼ਨ
News By Paigam E Jagat — Nov 17, 2023ਪੀ.ਈ.ਸੀ. ਵਿਖੇ ਸੈਨੇਟ ਹਾਲ ਪੁਰਾਣੀਆਂ ਯਾਦਾਂ ਅਤੇ ਨਿੱਘ ਨਾਲ ਭਰ ਗਿਆ ਕਿਉਂਕਿ ਵੱਕਾਰੀ ਸੰਸਥਾ ਨੇ ਆਪਣੇ ਇੱਕ ਉੱਘੇ ਸਾਬਕਾ ਵਿਦਿਆਰਥੀ ਨੂੰ ਵਿਦਾਈ ਦਿੱਤੀ। 1985 ਬੈਚ ਦੇ ਧਰਮਪਾਲ ਜੀ. ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਸਾਬਕਾ ਸਲਾਹਕਾਰ ਵਜੋਂ 31 ਅਕਤੂਬਰ, 2023 ਨੂੰ ਸੇਵਾਮੁ…
-
‘ਭਾਰਤ ਕੋ ਜਾਣੋ’ ਕੁਇਜ ਪ੍ਰੋਗਰਾਮ ਲਈ ਲਿਖਤੀ ਪ੍ਰੀਖਿਆ ਦਾ ਆਯੋਜਨ ਕੀਤਾ
News By Paigam E Jagat — Nov 17, 2023ਐਸ ਏ ਐਸ ਨਗਰ, 17 ਨਵੰਬਰ - ਭਾਰਤ ਵਿਕਾਸ ਪ੍ਰੀਸ਼ਦ ਦੀਆਂ ਮੁਹਾਲੀ ਬ੍ਰਾਂਚਾਂ ਵਲੋਂ ਆਪਸੀ ਸਹਿਯੋਗ ਨਾਲ ‘ਭਾਰਤ ਕੋ ਜਾਣੋ’ ਕੁਇਜ ਪ੍ਰੋਗਰਾਮ ਲਈ ਵੱਖ ਵੱਖ ਸਕੂਲਾਂ ਦੀਆਂ ਟੀਮਾਂ ਦੀ ਚੋਣ ਕਰਨ ਲਈ ਲਿਖਤੀ ਪ੍ਰੀਖਿਆ ਦਾ ਆਯੋਜਨ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਭਾਰਤ ਵਿ…
-
ਗਿੱਲਾ ਸੁੱਕਾ ਕੂੜਾ ਵੱਖਰਾ ਨਾ ਕਰਨ ਵਾਲੇ ਦੇ ਚਲਾਨ ਕੀਤੇ
News By Paigam E Jagat — Nov 17, 2023ਐਸ.ਏ.ਐਸ ਨਗਰ, 17 ਨਵੰਬਰ - ਨਗਰ ਨਿਗਮ ਮੁਹਾਲੀ ਦੀ ਸਫਾਈ ਸ਼ਾਖਾ ਵਲੋਂ ਗਿੱਲਾ ਅਤੇ ਸੁੱਕਾ ਕੂੜਾ ਵੱਖ ਨਾ ਕਰਨ ਵਾਲੇ ਦੇ ਚਲਾਨ ਕੀਤੇ ਜਾ ਰਹੇ ਹਨ। ਇਸਦੇ ਤਹਿਤ ਨਗਰ ਨਿਗਮ ਦੇ ਸ਼ਾਹੀਮਾਜਰਾ ਸਥਿਤ ਆਰ ਐਮ ਸੀ ਪੁਆਇੰਟ ਵਿਖੇ ਨਗਰ ਨਿਗਮ ਦੇ ਸੈਨੇਟਰੀ ਇੰਸਪੈਕਟਰ ਦੀਪਕ ਵੱਲੋਂ ਗਿੱ…
-
ਗਰੀਨ ਵਿਲੇਜ ਵੈਲਫੇਅਰ ਸੁਸਾਇਟੀ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਚੌਥਾ ਖੂਨਦਾਨ ਕੈਂਪ ਲਗਾਇਆ ਗਿਆ।
News By Paigam E Jagat — Nov 17, 2023ਗੜ੍ਹਸ਼ੰਕਰ 16 ਨਵੰਬਰ : ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਚੌਥਾ ਸਵੈ-ਇੱਛੁਕ ਖੂਨਦਾਨ ਕੈਂਪ ਗਰੀਨ ਵਿਲੇਜ ਵੈਲਫੇਅਰ ਸੁਸਾਇਟੀ ਬੀਨੇਵਾਲ ਵੱਲੋਂ ਵਿਸ਼ਵਕਰਮਾ ਮੰਦਰ ਅੱਡਾ ਝੁੰਗੀਆਂ ਵਿਖੇ ਲਗਾਇਆ ਗਿਆ। ਜਿਸ ਵਿੱਚ 109 ਖੂਨਦਾਨੀਆਂ ਨੇ ਖੂਨਦਾਨ…
-
ਨੈਸ਼ਨਲ ਰਿਕਾਰਡ ਬਣਾਉਣ ਵਾਲੀ ਜੁਆਏ ਬੈਦਵਾਨ ਨੂੰ ਸਨਮਾਨਿਤ ਕੀਤਾ
News By Paigam E Jagat — Nov 17, 2023ਐਸ ਏ ਐਸ ਨਗਰ, 17 ਨਵੰਬਰ - ਗੁਰਦੁਆਰਾ ਸਿੰਘ ਸਭਾ ਮਟੌਰ ਤੇ ਪਿੰਡ ਵਾਸੀਆਂ ਵੱਲੋਂ ਅੱਜ ਗੋਲਾ ਸੁੱਟਣ ਵਿੱਚ ਨੈਸ਼ਨਲ ਰਿਕਾਰਡ ਤੋੜਣ ਵਾਲੀ ਪਿੰਡ ਦੀ ਧੀ ਜੁਆਏ ਬੈਦਵਾਨ ਨੂੰ ਸਨਮਾਨਿਤ ਕੀਤਾ ਗਿਆ। ਇਸਦੇ ਨਾਲ ਹੀ ਜੁਆਏ ਬੈਦਵਾਨ ਦੇ ਕੋਚ ਸਵਰਨ ਸਿੰਘ, ਕੋਚ ਮਲਕੀਤ ਸਿੰਘ ਬੈਦਵਾਣ…
-
20 ਨਵੰਬਰ ਨੂੰ ਡੀਸੀ ਦਫਤਰ ਵਿਖੇ ਧਰਨਾ ਦੇਣਗੇ ਕਿਸਾਨ
News By Paigam E Jagat — Nov 17, 2023ਐਸ ਏ ਐਸ ਨਗਰ, 17 ਨਵੰਬਰ = ਕਿਸਾਨ ਅਤੇ ਜਵਾਨ ਭਲਾਈ ਯੂਨੀਅਨ ਮੁਹਾਲੀ ਦੀ ਇੱਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਭਾਗੋ ਮਾਜਰਾ ਦੀ ਅਗਵਾਈ ਵਿੱਚ ਹੋਈ ਜਿਸ ਦੌਰਾਨ ਫੈਸਲਾ ਕੀਤਾ ਗਿਆ ਕਿ ਸੰਯੁਕਤ ਕਿਸਾਨ ਮੋਰਚਾ ਅਤੇ ਗੈਰ ਰਾਜਨੀਤਿਕ ਜਥੇਬੰਦੀਆਂ ਵੱਲੋਂ ਉਲੀਕੇ ਗਏ ਪ੍ਰੋ…
-
ਸੀਟੂ ਵੱਲੋਂ ਕਿਰਤ ਕਮਿਸ਼ਨਰ ਮੁਹਾਲੀ ਦੇ ਦਫਤਰ ਅੱਗੇ ਵਿਸ਼ਾਲ ਰੈਲੀ ਮਜਦੂਰਾਂ ਦੀਆਂ ਭਖਦੀਆਂ ਮੰਗਾਂ ਲਈ ਤਿੱਖੇ ਸੰਘਰਸ ਦਾ ਐਲਾਨ
News By Paigam E Jagat — Nov 17, 2023ਐਸ ਏ ਐਸ ਨਗਰ, 17 ਨਵੰਬਰ - ਸੀਟੂ ਪੰਜਾਬ ਰਾਜ ਕਮੇਟੀ ਦੇ ਸੱਦੇ ਤੇ ਸੀਟੂ ਦੇ ਸੂਬਾਈ ਪ੍ਰਧਾਨ ਮਹਾਂ ਸਿੰਘ ਰੋੜੀ ਦੀ ਪ੍ਰਧਾਨਗੀ ਹੇਠ ਕਿਰਤ ਕਮਿਸ਼ਨਰ ਦੇ ਮੁਹਾਲੀ ਸਥਿਤ ਦਫਤਰ ਸਾਹਮਣੇ ਰੋਹ ਪੂਰਵਕ ਧਰਨਾ ਮਾਰਿਆ ਗਿਆ। ਧਰਨੇ ਵਿੱਚ ਕਿਰਤੀ ਔਰਤਾਂ, ਨਰੇਗਾ ਸਕੀਮ ਵਰਕਰ, ਨਿਰਮਾਣ,…
-
ਡੇਂਗੂ ਦੇ 12 ਨਵੇਂ ਮਰੀਜ਼ ਮਿਲਣ ਨਾਲ ਕੁੱਲ ਗਿਣਤੀ 931 ਹੋਈ
News By Paigam E Jagat — Nov 17, 2023ਪਟਿਆਲਾ, 16 ਨਵੰਬਰ - ਡੇਂਗੂ ਬੁਖ਼ਾਰ ਤੋਂ ਪੀੜਤ ਅੱਜ 12 ਹੋਰ ਨਵੇਂ ਮਰੀਜ਼ ਮਿਲਣ ਨਾਲ ਜ਼ਿਲ੍ਹੇ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 931 ਹੋ ਗਈ ਹੈ। ਜ਼ਿਲ੍ਹਾ ਐਪਿਡਿਮੋਲੋਜਿਸਟ ਡਾ. ਸੁਮੀਤ ਸਿੰਘ ਮੁਤਾਬਿਕ ਹੁਣ ਤਕ 873 ਮਰੀਜ਼ ਠੀਕ ਹੋ ਚੁੱਕੇ ਹਨ। ਇਸ ਵੇਲੇ ਐਕ…
-
ਰਾਜੂ ਗੋਤ ਦੇ ਜਠੇਰੇ ਦਾ ਮੇਲਾ 19 ਤਾਰੀਕ ਦਿਨ ਐਤਵਾਰ ਨੂੰ
News By Paigam E Jagat — Nov 17, 2023ਰਾਜੂ ਗੋਤ ਦੇ ਜਠੇਰੇ ਦਾ ਮੇਲਾ 19 ਤਾਰੀਕ ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ | ਇਸ ਸਮੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਅਤੇ ਗੁਰੂ ਦਾ ਲੰਗਰ ਅਟੂਟ ਵਰਤੇਗਾ | ਇਹ ਜਾਣਕਾਰੀ ਹੈਪੀ ਪਿੰਡ ਸਾਧੋਵਾਲ ਨੇ ਦਿੱਤੀ ਤੇ ਸੰਗਤਾਂ ਨੂੰ ਸਮੇਂ ਸਿਰ ਪੁੱਜਣ ਲੇਈ ਬੇਨਤੀ…