World News
Everything beyond India
-
ਆਖਿਰ ਕਦੋਂ ਮਿਲੇਗੀ ਗੜ੍ਹਸ਼ੰਕਰ ਸ਼ਹਿਰ ਵਾਸੀਆ ਨੂੰ ਬਾਈਪਾਸ ਦੀ ਸੁਵਿਧਾ, ਜਾਮ 'ਚ ਫਸਣ ਲਈ ਲੋਕ ਮਜਬੂਰ
News By Paigam E Jagat — Nov 25, 2023ਗੜ੍ਹਸ਼ੰਕਰ- ਜਿੱਥੇ ਪਿੱਛਲੇ ਕਾਈ ਸਾਲਾ ਤੋਂ ਗੜ੍ਹਸ਼ੰਕਰ ਵਾਸੀਆਂ ਦੁਆਰਾਂ ਸ਼ਹਿਰ ਗੜ੍ਹਸ਼ੰਕਰ 'ਚ ਬਾਈਪਾਸ ਬਨਾਉਣ ਲਈ ਮੰਗਾ ਰੱਖੀਆਂ ਗਈਆਂ ਹਨ ਉਥੇ ਇਨ੍ਹਾਂ ਮੰਗਾ ਨੂੰ ਕੀਤੇ ਨਾ ਕੀਤੇ ਅਣਗੋਲਿਆ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਦਿਨ ਪ੍ਰਤੀ ਦਿਨ ਗੜ੍ਹਸ਼ੰਕਰ ਸ਼ਹਿਰ ਅੰਦਰ ਜਾਮ ਲੱਗਣ…
-
ਸਕੂਲਾਂ ਵਿੱਚ ਨਵਚੇਤਨਾ ਮਾਡਿਊਲ ’ਤੇ ਅਧਾਰਿਤ ਗਤੀਵਿਧੀਆਂ ਕਰਵਾਈਆਂ ਜਾਣਗੀਆਂ-ਐਸ.ਡੀ.ਐਮ ਹਰੋਲੀ
News By Paigam E Jagat — Nov 25, 2023ਊਨਾ, 25 ਨਵੰਬਰ - ਬਲਾਕ ਟਾਸਕ ਫੋਰਸ ਦੀ ਮੀਟਿੰਗ ਹਰੋਲੀ ਬਲਾਕ ਵਿਖੇ ਐਸ.ਡੀ.ਐਮ ਹਰੋਲੀ ਵਿਕਾਸ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ | ਇਸ ਦੌਰਾਨ ਨਸ਼ਾ ਮੁਕਤ ਊਨਾ ਮੁਹਿੰਮ ਤਹਿਤ ਕੀਤੇ ਜਾ ਰਹੇ ਕੰਮਾਂ ਦੀ ਸਮੀਖਿਆ ਕੀਤੀ ਗਈ ਅਤੇ ਨਵੀਂ ਰਣਨੀਤੀ ਬਣਾਈ ਗਈ। ਮੀਟਿੰਗ ਵਿੱਚ ਵਿਸ਼ਾਲ…
-
ਨੌਜਵਾਨ ਵੋਟਰ ਰਜਿਸਟ੍ਰੇਸ਼ਨ ਵਿੱਚ ਵਿਦਿਅਕ ਸੰਸਥਾਵਾਂ ਦੀ ਅਹਿਮ ਭੂਮਿਕਾ,
News By Paigam E Jagat — Nov 25, 2023ਊਨਾ, 25 ਨਵੰਬਰ - ਭਾਰਤੀ ਚੋਣ ਕਮਿਸ਼ਨ ਵੋਟਰ ਸੂਚੀਆਂ ਨੂੰ ਅੱਪਡੇਟ ਅਤੇ ਤਰੁਟੀ ਮੁਕਤ ਬਣਾਉਣ ਲਈ ਦ੍ਰਿੜ ਯਤਨ ਕਰ ਰਿਹਾ ਹੈ। ਇਸ ਲਈ, ਨੌਜਵਾਨ ਅਤੇ ਸੰਭਾਵੀ ਵੋਟਰਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੀ ਰਜਿਸਟ੍ਰੇਸ਼ਨ ਨੂੰ ਬਿਹਤਰ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕਰਨ ਦੇ ਮੱਦੇਨਜ਼…
-
ਸਰਦੀਆਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਐਡਵਾਈਜ਼ਰੀ ਜਾਰੀ
News By Paigam E Jagat — Nov 25, 2023ਊਨਾ, 25 ਨਵੰਬਰ - ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ ਦੇ ਚੇਅਰਮੈਨ ਅਤੇ ਮੈਜਿਸਟ੍ਰੇਟ ਊਨਾ ਰਾਘਵ ਸ਼ਰਮਾ ਨੇ ਸਰਦੀਆਂ ਦੇ ਮੌਸਮ ਨੂੰ ਧਿਆਨ 'ਚ ਰੱਖਦੇ ਹੋਏ ਐਡਵਾਈਜ਼ਰੀ ਜਾਰੀ ਕੀਤੀ ਹੈ | ਸਰਦੀ ਦੇ ਮੌਸਮ ਵਿੱਚ ਦਫ਼ਤਰਾਂ ਵਿੱਚ ਅੱਗ ਲੱਗਣ ਦੇ ਹਾਦਸੇ ਸ਼ਾਰਟ ਸਰਕਟ, ਓਵਰਹੀਟਿੰਗ…
-
ਜ਼ਰੂਰੀ ਖਾਣ-ਪੀਣ ਦੀਆਂ ਵਸਤੂਆਂ ਦੀਆਂ ਸਥਿਰ ਕੀਮਤਾਂ
News By Paigam E Jagat — Nov 25, 2023ਊਨਾ, 26 ਨਵੰਬਰ - ਆਮ ਲੋਕਾਂ ਅਤੇ ਖਪਤਕਾਰਾਂ ਨੂੰ ਬਾਜ਼ਾਰ ਵਿੱਚ ਮਿਆਰੀ ਅਤੇ ਵਾਜਬ ਕੀਮਤਾਂ ’ਤੇ ਜ਼ਰੂਰੀ ਵਸਤਾਂ ਦੀ ਉਪਲਬਧਤਾ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਰਾਘਵ ਸ਼ਰਮਾ ਨੇ ਜਮ੍ਹਾਖੋਰੀ ਅਤੇ ਮੁਨਾਫਾਖੋਰੀ ਦੀ ਰੋਕਥਾਮ ਆਰਡਰ 1977 ਦੇ ਤਹਿਤ ਅਧਿਸੂਚਨਾ ਜਾਰੀ ਕਰਦਿਆ…
-
ਡੀਸੀ ਨੇ ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹੀ
News By Paigam E Jagat — Nov 25, 2023ਊਨਾ, 25 ਨਵੰਬਰ - ਸੰਵਿਧਾਨ ਦਿਵਸ ਦੇ ਮੌਕੇ 'ਤੇ 25 ਨਵੰਬਰ ਦਿਨ ਸ਼ਨੀਵਾਰ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਦੇ ਵਿਹੜੇ 'ਚ ਡੀਸੀ ਰਾਘਵ ਸ਼ਰਮਾ ਨੇ ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹੀ | ਇਸ ਮੌਕੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਆਪਣ…
-
ਜਨਰਲ ਡਿਵੈਲਪਮੈਂਟ ਕਮੇਟੀ ਨੇ ਜ਼ਿਲ੍ਹੇ ਦੇ ਵਿਕਾਸ ਕਾਰਜਾਂ ਅਤੇ ਪਿਛਲੇ 3 ਸਾਲਾਂ ਦੀ ਆਮਦਨ ਅਤੇ ਖਰਚੇ ਦਾ ਵੇਰਵਾ ਲਿਆ।
News By Paigam E Jagat — Nov 25, 2023ਊਨਾ, 25 ਨਵੰਬਰ - ਹਿਮਾਚਲ ਪ੍ਰਦੇਸ਼ ਦੀ ਜਨਰਲ ਡਿਵੈਲਪਮੈਂਟ ਕਮੇਟੀ ਦੀ ਮੀਟਿੰਗ ਜ਼ਿਲ੍ਹਾ ਪ੍ਰੀਸ਼ਦ ਆਡੀਟੋਰੀਅਮ 'ਚ ਹੋਈ ਜਿਸ ਦੀ ਪ੍ਰਧਾਨਗੀ ਜਨਰਲ ਵਿਕਾਸ ਕਮੇਟੀ ਦੇ ਚੇਅਰਮੈਨ ਸੰਜੇ ਰਤਨਾ ਨੇ ਕੀਤੀ | ਜਨਰਲ ਵਿਕਾਸ ਕਮੇਟੀ ਨੇ ਊਨਾ ਜ਼ਿਲ੍ਹੇ ਵਿੱਚ ਵੱਖ-ਵੱਖ ਵਿਭਾਗਾਂ ਰਾਹੀ…
-
ਗੜ੍ਹਸੰਕਰ ਸ਼ਹਿਰ ਦੇ ਨਾਲ ਨਾਲ ਕਸਬਾ ਮਾਹਿਲਪੁਰ ਵਿੱਚ ਵੀ ਲੱਗ ਰਹੇ ਲੰਮੇ ਜਾਮ ਤੋਂ ਰਾਹਗੀਰ ਪ੍ਰੇਸ਼ਾਨ ।
News By Paigam E Jagat — Nov 24, 2023ਗੜ੍ਹਸ਼ੰਕਰ 24 ਨਵੰਬਰ - ਗੜ੍ਹਸੰਕਰ ਸ਼ਹਿਰ ਦੇ ਨਾਲ ਨਾਲ ਕਸਬਾ ਮਾਹਿਲਪੁਰ ਵਿੱਚ ਰੋਜ਼ਾਨਾ ਲੰਮੇ ਲੰਮੇ ਲੱਗ ਰਹੇ ਜਾਮ ਤੋਂ ਇਲਾਕਾ ਵਾਸੀਆਂ ਨੂੰ ਸੜਕ ਪਾਰ ਕਰਨ ਲਈ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਜਦੋਂ ਇਸ ਬਾਰੇ ਨਵੇਂ ਆਏ ਥਾਣਾ ਮੁੱਖੀ ਮਾਹਿਲਪੁਰ ਨਾਲ਼…
-
ਸਾਬੀ ਈਸਪੁਰੀ ਦੀ ਬਾਲ ਪੁਸਤਕ "ਖਿਡੌਣੇ " 26 ਨਵੰਬਰ ਐਤਵਾਰ ਨੂੰ ਹੋਵੇਗੀ ਰਿਲੀਜ਼
News By Paigam E Jagat — Nov 24, 2023ਜਸਵਿੰਦਰ ਸਿੰਘ ਹੀਰ ਮਾਹਿਲਪੁਰ ਪੰਜਾਬੀ ਸਾਹਿਤ ਦੀ ਸੇਵਾ ਕਰ ਰਿਹਾ ਸਾਹਿਤਕਾਰ ਸਾਬੀ ਈਸਪੁਰੀ ਲੰਮੇ ਅਰਸੇ ਤੋਂ ਪੰਜਾਬੀ ਸਾਹਿਤ ਤੇ ਪੰਜਾਬੀ ਬਾਲ ਸਾਹਿਤ ਨਾਲ ਜੁੜਿਆ ਹੋਇਆ ਹੈ। ਪੰਜਾਬੀ ਬਾਲ ਸਾਹਿਤ ਨਾਲ ਸਬੰਧਤ ਉਸ ਦੀਆਂ ਗਿਆਰਾਂ ਬਾਲ ਪੁਸਤਕਾਂ ਪਹਿਲਾਂ ਆ ਚੁੱਕੀਆਂ ਹਨ ਤੇ ਹ…
-
ਗੋਲਫ ਦਾ ਚਮਕਦਾ ਸਿਤਾਰਾ “ਹਰਜੀਤ ਸਿੰਘ ਸੰਧੂ”
News By Paigam E Jagat — Nov 24, 2023ਕਪੂਰਥਲਾ - ਰੇਲ ਕੋਚ ਫੈਕਟਰੀ ਕਪੂਰਥਲਾ ਦੇ ਗੋਲਫ ਖਿਡਾਰੀ ਹਰਜੀਤ ਸਿੰਘ ਸੰਧੂ ਜਿਸਨੇ ਚੰਡੀਗੜ ਵਿੱਚ ਹੋਏ ਸੈਕਿੰਡ ਸਬ ਜੂਨੀਅਰ ਚੈਮਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਦਿਖਾਉਂਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ। ਹਰਜੀਤ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਜੀ ਵੀ ਖੇਡ ਜਗਤ ਵ…
-
ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 1019 ਹੋਈ
News By Paigam E Jagat — Nov 24, 2023ਪਟਿਆਲਾ, 24 ਨਵੰਬਰ - ਜ਼ਿਲ੍ਹਾ ਪਟਿਆਲਾ ਵਿੱਚ ਡੇਂਗੂ ਬੁਖ਼ਾਰ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵਿੱਚ ਅੱਜ 11 ਹੋਰ ਦਾ ਵਾਧਾ ਹੋਣ ਨਾਲ ਇਸ ਬੁਖ਼ਾਰ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਕੁੱਲ ਗਿਣਤੀ 1019 ਹੋ ਗਈ ਹੈ। ਜ਼ਿਲ੍ਹਾ ਐਪੀਡਿਮੋਲੋਜਿਸਟ ਡਾ. ਸੁਮੀਤ ਸਿੰਘ ਤੋਂ ਪ੍ਰਾਪਤ ਜਾ…
-
ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਦੀਆਂ ਤਿਆਰੀਆਂ ਸ਼ੁਰੂ
News By Paigam E Jagat — Nov 24, 2023ਮਾਹਿਲਪੁਰ, (24 ਨਵੰਬਰ) ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਅਦੁਤੀ ਗੁਰਮਤਿ ਸਮਾਗਮ ਗੁਰਦੁਆਰਾ ਸਿੰਘ ਸਭਾ ਛਾਉਣੀ ਨਿਹੰਗ ਸਿੰਘਾ ਊਨਾ ਰੋਡ ਬਜਵਾੜਾ ਕਲਾ ਹੁਸ਼ਿਆਰਪੁਰ ਵਿਖੇ 10 ਦਸੰਬਰ 2023 ਦਿਨ ਐਤਵਾਰ ਨੂੰ ਸ਼ਰਧਾ ਤੇ ਸਤਿਕਾਰ ਸਹ…