World News
Everything beyond India
-
PEC ਬੇ ਏਰੀਆ ਅਲੂਮਨੀ, 290 ਮੈਂਬਰਾਂ ਦਾ ਇੱਕ ਸਮੂਹ, ਜੋ ਕਿ ਸਿਲੀਕਾਨ ਵੈਲੀ, ਕੈਲੀਫੋਰਨੀਆ ਵਿੱਚ ਸਥਿਤ ਹੈ। ਉਹਨਾਂ ਸਾਰੇ ਹੀ ਪੁਰਾਣੇ ਸਾਬਕਾ ਵਿਦਿਆਰਥੀਆਂ ਨੇ ਮਿਲ ਕੇ ਮਿਲਪੀਟਾਸ, ਯੂਐਸਏ ਵਿੱਚ ਸਥਿਤ ਇੰਡੀਅਨ ਵਿੱਚ ਆਯੋਜਿਤ ਕਲੱਚਰਲ ਸੈਂਟਰ ਵਿਖੇ ਆਪਣੀ ਵਿਦਿਆਰਥੀ ਮੀਟ ਵਿੱਚ PEC ਦੀ 102ਵੀਂ ਵਰ੍ਹੇਗੰਢ ਮਨਾਈ।
News By Paigam E Jagat — Dec 03, 2023ਚੰਡੀਗੜ੍ਹ 3 ਦਸੰਬਰ 2023- ਪ੍ਰੋ: ਬਲਦੇਵ ਸੇਤੀਆ, ਡਾਇਰੈਕਟਰ, PEC, ਯੂਐਸਏ ਬੇ ਏਰੀਆ ਦੇ ਸਾਬਕਾ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਜੀਵਨ ਸਾਥੀ ਨੂੰ ਸੰਬੋਧਨ ਕਰਨ ਲਈ ਚੰਡੀਗੜ੍ਹ ਤੋਂ ਵੀਡੀਓ ਕਾਨਫਰੰਸ ਰਾਹੀਂ ਉਨ੍ਹਾਂ ਨਾਲ ਲਾਈਵ ਸ਼ਾਮਲ ਹੋਏ। ਉਹਨਾਂ ਨੇ PEC ਦੇ ਅਮੀਰ ਇਤਿਹਾਸ…
-
निर्मल कुटिया टूटोमजारा में 41 दिवसीय सुखमनी साहिब और मूल मंत्र जाप समारोह 5 दिसंबर को शुरू हुआ।
News By Paigam E Jagat — Dec 03, 2023ਮਾਹਿਲਪੁਰ, ਨਿਰਮਲ ਸਿੰਘ ਮੁੱਗੋਵਾਲ (3 ਦਸੰਬਰ) ਧੰਨ ਧੰਨ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਅਤੇ ਜਗਤ ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਜੋੜ ਮੇਲੇ ਨੂੰ…
-
ਵੈਟਨਰੀ ਯੂਨੀਵਰਸਿਟੀ ਵਿਖੇ ਕੁੱਤਿਆਂ ਦੀ ਪ੍ਰਭਾਵਸ਼ਾਲੀ ਪ੍ਰਦਰਸ਼ਨੀ (ਡਾਗ ਸ਼ੋਅ) ਦਾ ਆਯੋਜਨ
News By Paigam E Jagat — Dec 03, 2023ਲੁਧਿਆਣਾ 03 ਦਸੰਬਰ 2023 - ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਕੁੱਤਿਆਂ ਦੀ ਪ੍ਰਦਰਸ਼ਨੀ (ਡਾਗ ਸ਼ੋਅ) ਦਾ ਆਯੋਜਨ ਕੀਤਾ ਗਿਆ। ਇਸ ਦਾ ਉਦਘਾਟਨ ਸ਼੍ਰੀ ਗੁਰਪ੍ਰੀਤ ਸਿੰਘ ਗੋਗੀ, ਵਿਧਾਇਕ, ਲੁਧਿਆਣਾ ਪੱਛਮੀ ਨੇ ਬਤੌਰ ਮੁੱਖ ਮਹਿਮਾਨ ਕੀਤਾ…
-
ਨਸ਼ਾ ਮੁਕਤ ਪੰਜਾਬ ਤੇ ਰੰਗਲਾ ਪੰਜਾਬ ਤਹਿਤ ਹਾਫ ਮੈਰਾਥਨ ਕਰਵਾਉਣੀ ਚੰਗਾ ਉੱਦਮ - ਡਾ. ਬਲਬੀਰ ਸਿੰਘ
News By Paigam E Jagat — Dec 03, 2023ਪਟਿਆਲਾ, 3 ਦਸੰਬਰ - ਪਟਿਆਲਾ ਜ਼ਿਲ੍ਹੇ ਦੀ ਨਾਮਵਰ ਸਮਾਜ ਸੇਵੀ ਸੰਸਥਾ ਜਨ ਹਿੱਤ ਸੰਮਤੀ ਵਲੋਂ ਪਟਿਆਲਾ ਪੁਲਿਸ ਦੇ ਸਹਿਯੋਗ ਨਾਲ ਨਸ਼ਿਆਂ ਵਿਰੁੱਧ ਹਾਫ ਮੈਰਾਥਨ ਕਰਵਾਈ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ…
-
ਧੰਨ- ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਵੱਲੋਂ ਦਰਸਾਏ ਮਾਰਗ ਤੇ ਚੱਲ ਕੇ ਹੀ ਸ਼ਾਂਤਮਈ ਤੇ ਸੁੱਖਮਈ ਜੀਵਨ ਬਤੀਤ ਕੀਤਾ ਜਾ ਸਕਦਾ--- ਸੰਤ ਬਾਬਾ ਰਣਜੀਤ ਸਿੰਘ
News By Paigam E Jagat — Dec 03, 2023ਮਾਹਿਲਪੁਰ, (3 ਦਸੰਬਰ) ਮਾਹਿਲਪੁਰ ਦੇ ਨਾਲ ਲੱਗਦੇ ਪਿੰਡ ਬਾਹੋਵਾਲ ਵਿਖੇ ਸਥਿਤ ਸੰਤ ਆਸ਼ਰਮ ਗੁਰਦੁਆਰਾ ਸਾਹਿਬ ਬਾਹੋਵਾਲ ਵਿਖੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਧੰਨ- ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ…
-
ਗੁਰਦੁਆਰਾ ਤਪ ਅਸਥਾਨ ਸ੍ਰੀ ਮਾਨ ਸੰਤ ਬਾਬਾ ਸ਼ੋਭਾ ਸਿੰਘ ਜੀ ਪਿੰਡ ਲੰਗੇਰੀ ਵਿਖੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ
News By Paigam E Jagat — Dec 03, 2023ਮਾਹਿਲਪੁਰ, (3 ਦਸੰਬਰ) ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਗੁਰਦੁਆਰਾ ਤੱਪ ਅਸਥਾਨ ਸ਼੍ਰੀ ਮਾਨ ਸੰਤ ਬਾਬਾ ਸ਼ੋਭਾ ਸਿੰਘ ਜੀ ਪਿੰਡ ਲੰਗੇਰੀ ਵਿਖੇ ਧਾਰਮਿਕ ਸਮਾਗਮ ਪਿੰਡ ਲੰਗੇਰੀ ਅਤੇ ਦੇਸ਼ ਵਿਦੇਸ਼ ਦੀਆ…
-
ਤੱਪ ਅਸਥਾਨ ਤੀਰਥੀਆਣਾ ਮੰਦਰ ਗੜ੍ਹਸ਼ੰਕਰ ਤੋਂ 16ਦਸੰਬਰ ਦੀ ਸ਼ੋਭਾ ਯਾਤਰਾ ਲਈ ਬੀਤ ਇਲਾਕੇ ਚ ਭਾਰੀ ਉਤਸ਼ਾਹ ।
News By Paigam E Jagat — Dec 02, 2023ਗੜ੍ਹਸ਼ੰਕਰ 02 ਦਸੰਬਰ - ਅੱਜ ਗੜ੍ਹਸ਼ੰਕਰ ਅਧੀਨ ਪੈਂਦੇ ਇਲਾਕਾ ਬੀਤ ਦੇ ਵੱਖ ਵੱਖ ਪਿੰਡਾਂ ਉਘੇ ਸਮਾਜ ਸੇਵੀ ਉਂਕਾਰ ਸਿੰਘ ਚਾਹਲਪੁਰੀ ਅਤੇ ਬਿੱਲਾਂ ਕੰਬਾਲਾ ਦੀ ਅਗਵਾਈ ਚ 16 ਦਸੰਬਰ ਦੀ ਤੱਪ ਅਸਥਾਨ ਤੀਰਥੀਆਣਾ ਮੰਦਰ ਗੜ੍ਹਸ਼ੰਕਰ ਤੋਂ ਚੱਲਣ ਵਾਲੀ ਵਿਸ਼ਾਲ ਸ਼ੋਭਾ ਯਾਤਰਾ ਚ ਬੀ…
-
ਹੋਮਿਓਪੈਥਿਕ ਕੈਂਪ ਲਗਾਇਆ
News By Paigam E Jagat — Dec 02, 2023ਚੰਡੀਗੜ੍ਹ, 2 ਦਸੰਬਰ - ਜੈਨ ਮੰਦਿਰ ਸੈਕਟਰ 27ਏ ਵੱਲੋਂ ਪੰਚ ਕਲਿਆਣਕ ਦਿਵਸ ਮੌਕੇ 27 ਨਵੰਬਰ ਤੋਂ 2 ਦਸੰਬਰ ਤੱਕ ਹੋਮਿਓਪੈਥਿਕ ਕੈਂਪ ਲਗਾਇਆ ਗਿਆ। ਮੰਦਰ ਕਮੇਟੀ ਦੇ ਬੁੁਲਾਰੇ ਨੇ ਦੱਸਿਆ ਕਿ ਇਸ ਮੌਕੇ ਡਾ ਸ਼ਿਤਿਜ ਅਗਰਵਾਲ ਅਤੇ ਡਾ ਪਦਮੇਸ਼ ਗੋਇਲ ਵਲੋਂ ਮਰੀਜਾਂ ਦੀ ਜਾਂਚ ਕੀਤੀ…
-
ਸੰਤ ਈਸ਼ਰ ਸਿੰਘ ਪਬਲਿਕ ਸਕੂਲ, ਸੈਕਟਰ 70 ਦੇ ਸਾਲਾਨਾ ਇਨਾਮ ਵੰਡ ਸਮਾਗਮ ਉਡਾਣ 2023 ਮੌਕੇ ਲੱਗੀਆਂ ਰੌਣਕਾਂ
News By Paigam E Jagat — Dec 02, 2023ਐਸ ਏ ਐਸ ਨਗਰ, 2 ਦਸੰਬਰ - ਸੰਤ ਈਸ਼ਰ ਸਿੰਘ ਪਬਲਿਕ ਸਕੂਲ, ਸੈਕਟਰ 70 ਐਸ ਏ ਐਸ ਨਗਰ (ਮੁਹਾਲੀ) ਦਾ ਸਾਲਾਨਾ ਇਨਾਮ ਵੰਡ ਸਮਾਗਮ ‘ਉਡਾਣ 2023’ ਸਕੂਲ ਕੈਂਪਸ ਵਿੱਚ ਮਨਾਇਆ ਗਿਆ, ਜਿਸ ਦੌਰਾਨ ਵੱਖ ਵੱਖ ਜਮਾਤਾਂ ਦੇ ਵਿਦਿਆਰਥੀਆਂ ਵਲੋਂ ਪ੍ਰਭਾਵਸ਼ਾਲੀ ਢੰਗ ਨਾਲ ਰੰਗਾਰੰਗ ਸੱਭਿਆਚਾ…
-
ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਵਿੱਚ ਬੱਚਿਆਂ ਵੱਲੋਂ ਚੌਪਈ ਸਾਹਿਬ ਦੇ ਪਾਠਾਂ ਦੀ ਲੜੀ ਆਰੰਭ
News By Paigam E Jagat — Dec 02, 2023ਐਸ ਏ ਐਸ ਨਗਰ, 2 ਦਸੰਬਰ - ਸ਼ਹੀਦੀ ਦਿਨਾਂ ਨੂੰ ਮੁੱਖ ਰੱਖਦਿਆਂ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਵਿੱਚ ਬੱਚਿਆਂ ਵੱਲੋਂ ਅਧਿਆਪਕਾਂ ਦੀ ਅਗਵਾਈ ਹੇਠ ਚੌਪਈ ਸਾਹਿਬ ਦੇ ਪਾਠਾਂ ਦੀ ਲੜੀ ਆਰੰਭ ਕੀਤੀ ਗਈ ਹੈ ਜਿਸ ਵਿੱਚ ਬੱਚਿਆਂ ਨੇ ਬਹੁਤ ਹੀ ਸਹਿਜ ਭਾਵਨਾ ਨਾਲ ਪਾਠ ਦੀ ਆਰੰਭਤਾ ਕ…
-
ਘਨੌਰ ਕਾਲਜ ਵਿੱਚ ਸਮਾਗਮ ‘ਸਿਰਜਣਾ ਬੈਠਕ’ ਕਰਵਾਇਆ
News By Paigam E Jagat — Dec 02, 2023ਘਨੌਰ, 2 ਦਸੰਬਰ- ਯੂਨੀਵਰਸਿਟੀ ਕਾਲਜ ਘਨੌਰ ਵਿੱਚ ਸਿਰਜਣਾ ਬੈਠਕ ਨਾਮ ਤੇ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਕਾਲਜ ਵੱਲੋਂ ਵਿਦਿਆਰਥੀ ਮੈਗਜੀਨ ਵੀਚਾਰ ਦਾ ਪਹਿਲਾ ਅੰਕ ਵਿਦਿਆਰਥੀਆਂ ਦੇ ਨਾਮ ਕੀਤਾ ਗਿਆ। ਇਸ ਮੌਕੇ ਮੈਗਜ਼ੀਨ ਦੇ ਪਹਿਲੇ ਅੰਕ ਦੇ ਸਾਰੇ ਵਿਦਿਆਰਥੀ ਲੇਖਕ ਤੇ ਸੰਪਾਦਕ…
-
ਪਾਵਰਕਾਮ ਸੀ ਐਚ ਬੀ ਤੇ ਡਬਲਿਉ ਠੇਕਾ ਕਾਮਿਆਂ ਵਲੋਂ 5 ਦਸੰਬਰ ਨੂੰ ਹੜਤਾਲ ਅਤੇ 7 ਦਸੰਬਰ ਦੇ ਧਰਨੇ ਵਿੱਚ ਸ਼ਾਮਿਲ ਹੋਣ ਦਾ ਫ਼ੈਸਲਾ
News By Paigam E Jagat — Dec 02, 2023ਖਰੜ, 2 ਦਸੰਬਰ - ਪਾਵਰ ਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਜੱਥੇਬੰਦੀ ਟੈਕਨੀਕਲ ਸਰਵਿਸ ਯੂਨੀਅਨ ਪੰਜਾਬ (ਭੰਗਲ) ਵੱਲੋਂ ਪਾਵਰ ਕੌਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੇ ਖਿਲਾਫ 5 ਦਸੰਬਰ ਨੂੰ ਕੀਤੀ ਜਾ ਰਹੀ ਹੜਤਾਲ ਅਤੇ 7…