World News
Everything beyond India
-
ਮਾਹਿਲਪੁਰ ਵਿੱਚ ਮਨਾਇਆ ਜਾਵੇਗਾ ਕ੍ਰਿਸਮਸ ਮੇਲਾ
News By Paigam E Jagat — Dec 19, 2023माहिलपुर, 19 दिसंबर = जेहोवा यारी फेलोशिप वेलफेयर सोसायटी माहिलपुर और सभी चर्च सदस्यों द्वारा पादरी स्टीफन मसीह के नेतृत्व में क्रिसमस मेला 25-12-2023 को मनाया जा रहा है। जिसमें पूर्व केंद्रीय मंत्री विजय सांपला अपनी टीम…
-
ਬਿਕਰਮ ਸਿੰਘ ਮਜੀਠੀਆ 27 ਨੂੰ ਫੇਰ "ਸਿਟ" ਸਾਹਮਣੇ ਪੇਸ਼ ਹੋਣਗੇ, ਸੰਮਨ ਜਾਰੀ
News By Paigam E Jagat — Dec 19, 2023ਪਟਿਆਲਾ, 19 ਦਸੰਬਰ - ਬੀਤੇ ਕੱਲ੍ਹ ਹੀ ਬਹੁ ਕਰੋੜੀ ਡਰੱਗ ਮਾਮਲੇ ਵਿਚ ਵਿਸ਼ੇਸ਼ ਜਾਂਚ ਟੀਮ (ਸਿਟ) ਦੇ ਮੁਖੀ ਏ ਡੀ ਜੀ ਪੀ ਮੁਖਵਿੰਦਰ ਸਿੰਘ ਛੀਨਾ ਸਾਹਮਣੇ ਪੇਸ਼ ਹੋ ਕੇ ਗਏ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ 27 ਦਸੰਬਰ ਨੂੰ ਇੱਕ ਵਾਰ ਫੇਰ "…
-
312 ਮੈਡੀਕਲ ਅਫ਼ਸਰਾਂ ਦਾ "ਭਰਤੀ ਘਪਲਾ": ਸਾਬਕਾ ਚੇਅਰਮੈਨ ਅਤੇ ਪੰਜ ਮੈਂਬਰਾਂ ਖ਼ਿਲਾਫ਼ ਕੇਸ ਦਰਜ
News By Paigam E Jagat — Dec 19, 2023ਪਟਿਆਲਾ, 19 ਦਸੰਬਰ - ਪੰਜਾਬ ਵਿਜੀਲੈਂਸ ਬਿਊਰੋ ਨੇ ਸਾਲ 2008-2009 ਦੌਰਾਨ 312 ਮੈਡੀਕਲ ਅਫਸਰਾਂ (ਐਮਓ) ਦੀ ਭਰਤੀ ਦੌਰਾਨ ਬੇਨਿਯਮੀਆਂ ਕਰਨ ਦੇ ਦੋਸ਼ ਹੇਠ ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀਪੀਐਸਸੀ) ਦੇ ਸਾਬਕਾ ਚੇਅਰਮੈਨ ਅਤੇ ਇਸ ਦੇ ਪੰਜ ਸਾਬਕਾ ਮੈਂਬਰਾਂ ਵਿਰੁੱਧ ਕੇਸ ਦਰਜ…
-
"ਰਫ਼ੀ ਨਾਈਟ" ਵਿੱਚ ਡਾ. ਉਬਰਾਏ ਤੇ ਸ੍ਰ. ਕਥੂਰੀਆ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ
News By Paigam E Jagat — Dec 19, 2023ਚੰਡੀਗੜ੍ਹ,19 ਦਸੰਬਰ - ਪਟਿਆਲਾ ਦੀ ਸੱਭਿਆਚਾਰਕ ਸੰਸਥਾ ਰਫ਼ੀ ਮੈਮੋਰੀਅਲ ਕਲਚਰਲ ਸੁਸਾਇਟੀ ਨੇ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿਖੇ ਮਹਾਨ ਗਾਇਕ, ਸੁਰ ਸਮਰਾਟ ਮੁਹੰਮਦ ਰਫ਼ੀ ਸਾਹਿਬ ਦੀ ਯਾਦ ਨੂੰ ਸਮਰਪਿਤ ਗਾਇਕੀ ਦੇ ਪ੍ਰੋਗਰਾਮ "ਰਫ਼ੀ ਨਾਈਟ" ਦਾ ਆਯੋਜਨ ਕੀਤਾ ਜਿਸ ਵਿੱਚ ਮੁੰਬ…
-
ਆਰਟੀਫੀਸ਼ੀਅਲ ਇੰਟੈਲੀਜੈਂਸ, ਕੰਪਿਊਟਿੰਗ ਟੈਕਨਾਲੋਜੀ, ਇੰਟਰਨੈਟ ਆਫ ਥਿੰਗਸ, ਅਤੇ ਡੇਟਾ ਐਨਾਲਿਟਿਕਸ (AICTA-2023) 'ਤੇ ਅੰਤਰਰਾਸ਼ਟਰੀ ਕਾਨਫਰੰਸ ਦਾ ਦੂਜਾ ਦਿਨ
News By Paigam E Jagat — Dec 19, 2023ਚੰਡੀਗੜ੍ਹ: 19 ਦਸੰਬਰ, 2023: ਪੰਜਾਬ ਇੰਜਨੀਅਰਿੰਗ ਕਾਲਜ, ਚੰਡੀਗੜ੍ਹ ਵਿਖੇ ਕੰਪਿਊਟਰ ਸਾਇੰਸ ਅਤੇ ਇੰਜਨੀਅਰਿੰਗ ਵਿਭਾਗ ਦੁਆਰਾ ਆਯੋਜਿਤ ਆਰਟੀਫੀਸ਼ੀਅਲ ਇੰਟੈਲੀਜੈਂਸ, ਕੰਪਿਊਟਿੰਗ ਟੈਕਨਾਲੋਜੀਜ਼, ਇੰਟਰਨੈਟ ਆਫ ਥਿੰਗਜ਼, ਐਂਡ ਡੇਟਾ ਐਨਾਲਿਟਿਕਸ (ਏਆਈਸੀਟੀਏ-2023) ਅੰਤਰਰਾਸ਼…
-
ਡਿਪਟੀ ਕਮਿਸ਼ਨਰ ਨੇ ਸਮਾਜਿਕ ਅਤੇ ਪਰਿਵਾਰਿਕ ਸ਼ਾਰਟ ਫਿਲਮ ਘਰ ਵਾਪਸੀ ਦਾ ਪੋਸਟਰ ਕੀਤਾ ਜਾਰੀ
News By Paigam E Jagat — Dec 19, 2023ਨਵਾਂਸ਼ਹਿਰ - ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਸਮਾਜਿਕ ਅਤੇ ਪਰਿਵਾਰਿਕ ਸ਼ਾਰਟ ਫਿਲਮ ਘਰ ਵਾਪਸੀ ਦਾ ਪੋਸਟਰ ਜਾਰੀ ਕੀਤਾ। ਮਝੂਰ ਦੋਆਬਾ ਫਿਲਮਸ ਚੈਨਲ ਵਲੋਂ ਸਮਾਜ ਨੂੰ ਸਮਰਪਿਤ ਕੀਤੀਆਂ ਪਰਿਵਾਰਿਕ ਅਤੇ ਸਮਾਜਿਕ ਸਮੱਸਿਆਵਾਂ ਤੇ ਉਨ੍ਹਾਂ ਦੇ ਹੱਲ ਸਬੰਧੀ ਨਵੀਂ ਪ੍ਰੇ…
-
ਕੈਬਨਿਟ ਮੰਤਰੀ ਜਿੰਪਾ ਨੇ ਭਾਰਤ ਰਤਨ ਡਾ. ਬੀ.ਆਰ. ਅੰਬੇਦਕਰ ਭਵਨ ਦੇ ਨਵੀਨੀਕਰਨ ਦੇ ਕਾਰਜ ਦੀ ਕਰਵਾਈ ਸ਼ੁਰੂਆਤ
News By Paigam E Jagat — Dec 19, 2023ਹੁਸ਼ਿਆਰਪੁਰ - ਕੈਬਨਿਟ ਮੰਤਰੀ ਪੰਜਾਬ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੰਵਿਧਾਨ ਨਿਰਮਾਤਾ ਡਾ ਬੀਆਰ ਅੰਬੇਦਕਰ ਜੀ ਦੇ ਦਰਸਾਏ ਮਾਰਗ ਤੇ ਚੱਲਦੇ ਹੋਏ ਸਮਾਜ ਦੇ ਸਾਰੇ ਵਰਗਾਂ ਦੀ ਭਲਾਈ ਅਤੇ ਉਨਤੀ ਲਈ ਕੰ…
-
ਬੱਚਿਆਂ ਵਿਚ ਨਿਮੋਨੀਆ ਦੀ ਜਲਦ ਪਛਾਣ ਅਤੇ ਇਲਾਜ ਜ਼ਰੂਰੀ : ਸਿਵਲ ਸਰਜਨ
News By Paigam E Jagat — Dec 19, 2023ਪਟਿਆਲਾ, 19 ਦਸੰਬਰ - ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 12 ਨਵੰਬਰ ਤੋਂ ਫਰਵਰੀ 2024 ਤਕ ਚਲਾਏ ਜਾ ਰਹੇ 'ਸਾਂਸ' ਪ੍ਰੋਗਰਾਮ ਤਹਿਤ ਬੱਚਿਆਂ ਵਿਚ ਨਿਮੋਨੀਆ ਦੀ ਜਲਦ ਪਛਾਣ ਕਰਕੇ ਉਨ੍ਹਾਂ ਦੇ ਤੁਰੰਤ ਇਲਾਜ ਲਈ ਸਿਵਲ ਸਰਜਨ ਪਟਿਆਲਾ ਡਾ ਰ…
-
ਏਸ਼ੀਅਨ ਮੈਡਲ ਜੇਤੂ ਅਥਲੀਟ ਹਰਮਿਲਨ ਬੈਂਸ ਦੇ ਪ੍ਰੇਰਨਾਸ੍ਰੋਤ ਪੂਜਨੀਕ ਦਾਦੀ ਸਵ: ਗੁਰਮੀਤ ਕੌਰ ਬੈਂਸ ਜੀ ਦੇ ਬੇਵਕਤ ਸਦੀਵੀ ਵਿਛੋੜੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
News By Paigam E Jagat — Dec 19, 2023ਮਾਹਿਲਪੁਰ, (19 ਦਸੰਬਰ) - ਸਰਦਾਰਨੀ ਗੁਰਮੀਤ ਕੌਰ ਬੈਂਸ ਧਰਮ ਸੁਪਤਨੀ ਸਵ: ਗਿਆਨੀ ਕੇਵਲ ਸਿੰਘ ਸੈਲਾਨੀ ਜੀ ਵਾਸੀ ਮਾਹਿਲਪੁਰ ਜੋ ਸੰਖੇਪ ਬਿਮਾਰੀ ਪਿੱਛੋ ਅਚਾਨਕ ਬੇਵਕਤ ਸਦੀਵੀ ਵਿਛੋੜਾ ਦੇ ਗਏ ਸਨ, ਨਮਿੱਤ ਉਨ੍ਹਾਂ ਦੇ ਸਪੁੱਤਰ ਇੰਟਰਨੈਸ਼ਨਲ ਅਥਲੀਟ ਅਮਨਦੀਪ ਸਿੰਘ ਬੈਂਸ ਤੇ ਅ…
-
ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਬਿਮਾਰੀ ਪ੍ਰਤੀ ਜਾਗਰੂਕ ਹੋਣਾ ਜ਼ਰੂਰੀ : ਡਿਪਟੀ ਕਮਿਸ਼ਨਰ
News By Paigam E Jagat — Dec 19, 2023ਪਟਿਆਲਾ, 19 ਦਸੰਬਰ - ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਸਰਦੀ ਦੇ ਮੌਸਮ ਵਿਚ ਸਵਾਈਨ ਫਲੂ ਤੋਂ ਬਚਾਅ ਲਈ ਆਮ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਸਵਾਈਨ ਫਲੂ ਦੇ ਲੱਛਣਾਂ ਅਤੇ ਬਿਮਾਰੀ ਤੋਂ ਬਚਾਅ ਸਬੰਧੀ ਨੁਕਤੇ ਦਰਸਾਉਂਦਾ ਪੋਸਟਰ ਜਾਰੀ ਕੀਤਾ ਗਿਆ। ਇਸ ਮੌਕੇ ਡਿਪਟੀ…
-
ਨੋਡਲ ਸੈਂਟਰ ਸੀਈਸੀ ਸੀਜੀਸੀ ਲਾਂਡਰਾ ਵਿੱਖੇ ਸਮਾਰਟ ਇੰਡੀਆ ਹੈਕਾਥਨ-2023 ਦੇ ਗ੍ਰੈਂਡ ਫਿਨਾਲੇ ਦਾ ਉਦਘਾਟਨ
News By Paigam E Jagat — Dec 19, 2023ਨੋਡਲ ਕੇਂਦਰ, ਚੰਡੀਗੜ੍ਹ ਇੰਜਨੀਅਰਿੰਗ ਕਾਲਜ- ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਈਸੀ-ਸੀਜੀਸੀ ਲਾਂਡਰਾਂ) ਵਿੱਖੇ ਅੱਜ ਸਮਾਰਟ ਇੰਡੀਆ ਹੈਕਾਥਨ-2023 (ਐਸਆਈਐਚ 2023) ਸਾਫਟਵੇਅਰ ਐਡੀਸ਼ਨ ਦੇ ਗ੍ਰੈਂਡ ਫਿਨਾਲੇ ਦਾ ਉਦਘਾਟਨ ਕੀਤਾ ਗਿਆ ਜਿਸ ਵਿੱਚ ਛੱਤੀਸਗੜ੍ਹ, ਤਾਮਿਲਨਾਡੂ, ਉੜੀਸ…
-
ਪੰਜਾਬ ਯੂਨੀਵਰਸਿਟੀ (ਸੀ-ਡੈਕ), ਮੋਹਾਲੀ ਦੇ ਸਹਿਯੋਗ ਨਾਲ 19 ਦਸੰਬਰ 2023 ਨੂੰ ਯੂਨੀਵਰਸਿਟੀ ਦੇ ਅਹਾਤੇ ਵਿੱਚ “ਆਈਡੀਆ ਟੂ ਮਾਰਕਿਟ – ਦਿ ਆਈਪੀਆਰ ਜਰਨੀ” ਉੱਤੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
News By Paigam E Jagat — Dec 19, 2023ਚੰਡੀਗੜ, 19 ਦਸੰਬਰ, 2023 - ਭਾਰਤ ਸਰਕਾਰ ਦੇ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (MeitY) ਦੀ ਪਹਿਲਕਦਮੀ ਤਹਿਤ ਡੀ.ਪੀ.ਆਈ.ਆਈ.ਟੀ.-ਆਈ.ਪੀ.ਆਰ. ਚੇਅਰ, ਪੰਜਾਬ ਯੂਨੀਵਰਸਿਟੀ ਨੇ ਸੈਂਟਰ ਫਾਰ ਡਿਵੈਲਪਮੈਂਟ ਆਫ ਐਡਵਾਂਸਡ ਕੰਪਿਊਟਿੰਗ (ਸੀ-ਡੈਕ), ਮੋਹਾਲੀ ਦੇ ਸਹ…