World News
Everything beyond India
-
ਫੇਜ਼ 11 ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਨਵੀਂ ਬਣੀ ਇਮਾਰਤ ਵਿੱਚ ਤਬਦੀਲ ਕਰਨ ਦੀ ਮੰਗ
News By Paigam E Jagat — Dec 30, 2023ਐਸ ਏ ਐਸ ਨਗਰ, 30 ਦਸੰਬਰ - ਸਥਾਨਕ ਫੇਜ਼ 11 ਵਿੱਚ ਪੁਰਾਣੀ ਇਮਾਰਤ ਵਿੱਚ ਚਲ ਰਹੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਨਵੀਂ ਬਣੀ ਇਮਾਰਤ ਵਿੱਚ ਸ਼ਿਫਟ ਕਰਨ ਸਬੰਧੀ ਵਸਨੀਕਾਂ ਦਾ ਇੱਕ ਵਫਦ ਹਲਕਾ ਵਿਧਾਇਕ ਸ. ਕੁਲਵੰਤ ਸਿੰਘ ਨੂੰ ਮਿਲਿਆ ਅਤੇ ਮੰਗ ਕੀਤੀ ਕਿ ਸੀਨੀਅਰ ਸਕੈਂਡਰੀ…
-
ਬਲਜੀਤ ਸਿੰਘ ਭਾਰਾਪੁਰ ਬਸਪਾ ਛੱਡ ਕੇ ਹੋਏ ਆਪ ਵਿਚ ਸ਼ਾਮਲ
News By Paigam E Jagat — Dec 30, 2023ਬਲਾਚੌਰ - ਬੀਤੇ ਕਲ ਸ਼ਾਮ ਬਲਾਚੌਰ ਵਿਚ ਆਮ ਆਦਮੀ ਪਾਰਟੀ ਨੂੰ ਉਦੋਂ ਬਹੁਤ ਵੱਡਾ ਬੱਲ ਮਿਲਿਆ ਜਦੋਂ ਬਹੁਜਨ ਸਮਾਜ ਪਾਰਟੀ ਦੇ ਉਘੇ ਲੀਡਰ ਬਲਜੀਤ ਸਿੰਘ ਭਾਰਾਪੁਰ ਬਸਪਾ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ। ਸਤਨਾਮ ਜਲਾਲਪੁਰ ਜਿਲਾ ਪ੍ਰਧਾਨ ਅਤੇ ਚੇਅਰਮੈਨ ਜਿਲਾ ਪਲੈਨਿੰ…
-
ਹੁਸ਼ਿਆਰਪੁਰ ਚ ਵੱਖ-ਵੱਖ ਥਾਵਾਂ ਤੇ ਲਗਾਈ ਜਾ ਰਹੀ ਹੈ ਸੀਐਮ ਦੀ ਯੋਗਸ਼ਾਲਾ
News By Paigam E Jagat — Dec 30, 2023ਹੁਸ਼ਿਆਰਪੁਰ - ਸੀਐਮ ਦੀ ਯੋਗਸ਼ਾਲਾ ਤਹਿਤ ਸੁਪਰਵਾਈਜ਼ਰ ਮਾਧਵੀ ਅਤੇ ਯੋਗ ਟ੍ਰੇਨਰ ਯੋਗਾਚਾਰਿਆ ਤੁਲਸੀ ਰਾਮ ਸਾਹੂ ਦੁਆਰਾ ਨਿਊ ਆਦਰਸ਼ ਨਗਰ ਪਾਰਕ ’ਚ ਸਵੇਰੇ 6.10 ਤੋਂ 7.10 ਵਜੇ ਤੱਕ ਅਤੇ ਸ਼ਾਮ 4.15 ਤੋ. 5.15 ਵਜੇ ਤੱਕ ਪ੍ਰਤੀ ਦਿਨ ਯੋਗਾ ਦੀ ਕਲਾਸ ਲਗਾਈ ਜਾ ਰਹੀ ਹੈ। ਇਸ ਪ੍ਰਕ…
-
ਨਵੇਂ ਮੇਟਾਂ (ਮਨਰੇਗਾ) ਦੀ ਚੋਣ ਲਈ ਵਿਭਾਗ ਦੀਆਂ ਹਦਾਇਤਾਂ ਧਿਆਨ ਵਿੱਚ ਰੱਖੀਆਂ ਜਾਣ
News By Paigam E Jagat — Dec 30, 2023ਨਵਾਂਸ਼ਹਿਰ - ਮਨਰੇਗਾ ਤਹਿਤ ਕੰਮ ਕਾਰ ਚਲਾਉਣ ਲਈ ਨਿਯੁਕਤ ਕੀਤੇ ਗਏ ਮੇਟਾਂ ਵਿੱਚੋ 100 ਦਿਨ ਦੀ ਹਾਜਰੀ ਮੁਕੰਮਲ ਕਰਨ ਵਾਲੇ ਮੇਟਾਂ ਦੀ ਜਗ੍ਹਾ ਨਵੇਂ ਮੇਟ ਰੱਖਣ ਲਈ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ-ਕਮ-ਪ੍ਰੋਗਰਾਮ ਅਫਸਰ ਮਨਰੇਗਾ ਨਵਾਂਸ਼ਹਿਰ ਵਲੋਂ ਸਮੂਹ ਗ੍ਰਾਮ ਪੰਚਾਇਤਾਂ ਅਤੇ…
-
ਜ਼ਿਲਾ ਮੈਜਿਸਟਰੇਟ ਵੱਲੋਂ ਬੇਸਹਾਰਾ ਪਸ਼ੂਆਂ ਨੂੰ ਸੜਕ ਤੇ ਛੱਡਣ, ਤੇ ਸ਼ੋਰ ਪ੍ਰਦੂਸ਼ਣ ਸਬੰਧੀ ਮਨਾਹੀ ਦੇ ਹੁਕਮ ਜਾਰੀ
News By Paigam E Jagat — Dec 30, 2023ਨਵਾਂਸ਼ਹਿਰ - ਜ਼ਿਲਾ ਮੈਜਿਸਟਰੇਟ ਸ਼ਹੀਦ ਭਗਤ ਸਿੰਘ ਨਗਰ ਨਵਜੋਤ ਪਾਲ ਸਿੰਘ ਰੰਧਾਵਾ ਵੱਲੋਂ ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਰਿੱਟ ਪਟੀਸ਼ਨ (ਸਿਵਲ) ਨੰਬਰ 72 ਆਫ਼ 1998 ਵਿੱਚ ਕੀਤੇ ਹੁਕਮ (ਮਿਤੀ 18.07.2005), ਭਾਰਤ ਸਰਕਾਰ ਵੱਲੋਂ ਜਾਰੀ ‘ਸ਼ੋਰ ਪ੍ਰਦੂਸ਼ਣ (ਰੈਗੂਲੇਸ਼ਨ ਐਂਡ ਕੰਟਰ…
-
ਧੁੰਦ ਦੇ ਮੌਸਮ ਵਿੱਚ ਹਾਦਸੇ ਤੋਂ ਬਚਣ ਲਈ ਸੰਜਮ ਨਾਲ ਚੱਲੋ - ਡੀ ਐਸ ਪੀ ਸ਼ਾਮ ਸੁੰਦਰ ਬਲਾਚੌਰ
News By Paigam E Jagat — Dec 30, 2023ਬਲਾਚੌਰ - ਵੱਧ ਰਹੀ ਠੰਢ ਦੇ ਕਹਿਰ ਨਾਲ ਧੁੰਦ ਦੀ ਪੈਣ ਦੀ ਰਫਤਾਰ ਵੀ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ। ਇਸ ਨਾਲ ਸੜਕ ਤੇ ਚੱਲ ਰਹੇ ਵਾਹਨਾਂ ਦੇ ਆਪਸੀ ਹਾਦਸਿਆਂ ਦਾ ਖਤਰਾ ਵੀ ਵਧ ਜਾਂਦਾ ਹੈ। ਜਿਸ ਕਾਰਨ ਰਾਤ ਅਤੇ ਸਵੇਰ ਦੇ ਸਮੇਂ ਹਰ ਤਰ੍ਹਾਂ ਦੇ ਵਾਹਨ ਠੰਡ ਵਿੱਚ ਚਲਾਉਣੇ…
-
ਟ੍ਰਿਪਲ ਆਈਟੀ ਸਲੋਹ ਹੁਨਰ ਵਿਕਾਸ ਕੇਂਦਰ ਪਲਕਵਾਹ ਦਾ ਸੰਚਾਲਨ ਕਰੇਗਾ
News By Paigam E Jagat — Dec 30, 2023ਊਨਾ, 30 ਦਸੰਬਰ: ਹਰੋਲੀ ਵਿਧਾਨ ਸਭਾ ਹਲਕੇ ਅਧੀਨ 25 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਹੁਨਰ ਵਿਕਾਸ ਕੇਂਦਰ ਪਲਕਵਾਹ ਦਾ ਸੰਚਾਲਨ ਟ੍ਰਿਪਲ ਆਈਟੀ ਸਲੋਹ ਵੱਲੋਂ ਕੀਤਾ ਜਾਵੇਗਾ ਅਤੇ ਇੱਥੇ ਪੂਰੇ ਸੂਬੇ ਦੇ ਲੋਕਾਂ ਨੂੰ ਵੱਖ-ਵੱਖ ਕਿੱਤਿਆਂ ਵਿੱਚ ਹੁਨਰ ਸਿਖਲਾਈ ਦਿੱਤੀ ਜਾਵੇਗੀ। ਉਪ…
-
ਜ਼ਿਲ੍ਹਾ ਪ੍ਰਸ਼ਾਸਨ ਲਾਵਾਰਿਸ ਪਸ਼ੂਆਂ ਨੂੰ ਗਊਸ਼ਾਲਾ ਵਿੱਚ ਭੇਜੇ: ਨਈ ਸੋਚ ਸੰਸਥਾ
News By Paigam E Jagat — Dec 30, 2023ਹੁਸ਼ਿਆਰਪੁਰ - ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਾਵਾਰਿਸ ਪਸ਼ੂਆਂ ਦੇ ਗਲਾਂ ਵਿੱਚ ਰੇਡੀਅਮ ਰਿਫਲੈਕਟਰ ਟੇਪ ਬੈਂਡ ਪਾਉਣ ਦੀ ਮੁਹਿੰਮ ਦੀ ਚਰਚਾ ਕਰਦਿਆਂ ਨਵੀਂ ਸੋਚ ਵੈਲਫੇਅਰ ਸੁਸਾਇਟੀ ਦੇ ਬਾਨੀ ਪ੍ਰਧਾਨ ਅਸ਼ਵਨੀ ਗੈਂਦ ਅਤੇ ਸਾਬਕਾ ਕੌਂਸਲਰ ਸੁਰੇਸ਼ ਭਾਟੀਆ ਬਿੱਟੂ ਨੇ ਕਿਹਾ ਕਿ ਅਜਿ…
-
ਸਿਵਲ ਸਰਜਨ ਵੱਲੋਂ ਸਰਕਾਰੀ/ਗੈਰ ਸਰਕਾਰੀ ਨਰਸਿੰਗ ਕਾਲਜਾਂ ਦੇ ਪ੍ਰਿੰਸੀਪਲਾਂ ਨਾਲ ਵਿਸ਼ੇਸ਼ ਮੀਟਿੰਗ
News By Paigam E Jagat — Dec 30, 2023ਹੁਸ਼ਿਆਰਪੁਰ - ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ ਸਿਵਲ ਸਰਜਨ ਹੁਸ਼ਿਆਰਪੁਰ ਡਾ ਬਲਵਿੰਦਰ ਕੁਮਾਰ ਡਮਾਣਾ ਵੱਲੋਂ ਜਿਲ੍ਹੇ ਦੇ ਸਰਕਾਰੀ/ਗੈਰ ਸਰਕਾਰੀ ਨਰਸਿੰਗ ਕਾਲਜਾਂ ਦੇ ਪ੍ਰਿੰਸੀਪਲਾਂ ਨਾਲ ਸਿਖਿਆਰਥੀਆਂ ਨੂੰ ਕਲੀਨਿਕਲ ਟ੍ਰੇਨਿੰਗ ਦੇਣ ਸੰਬੰਧੀ ਵਿਸ਼ੇਸ਼ ਮੀਟਿੰਗ ਕੀਤੀ ਗਈ।…
-
ਕਰਨਾਣਾ ਸਕੂਲ ਦੇ ਗੁਰਬਿੰਦਰ ਨੇ ਨੈਸ਼ਨਲ ਵੇਟਲਿਫਟਿੰਗ ਮੁਕਾਬਲਿਆਂ 'ਚੋਂ ਜਿੱਤਿਆ ਸਿਲਵਰ ਮੈਡਲ
News By Paigam E Jagat — Dec 30, 2023ਨਵਾਂਸ਼ਹਿਰ - ਰਾਜਸਥਾਨ ਦੇ ਸ਼ਹਿਰ ਬੀਕਾਨੇਰ ਵਿਖੇ ਚਲ ਰਹੀਆਂ ਨੈਸ਼ਨਲ ਸਕੂਲੀ ਖੇਡਾਂ ਵਿੱਚ ਸ.ਸ.ਸ.ਸਮਾਰਟ ਸਕੂਲ ਕਰਨਾਣਾ ( ਸ.ਭ.ਸ.ਨਗਰ) ਦੇ ਗੁਰਬਿੰਦਰ ਸਿੰਘ ਨੇ ਵੇਟਲਿਫਟਿੰਗ ਮੁਬਕਾਬਲਿਆਂ ਦੇ 61ਕਿਲੋਗ੍ਰਾਮ ਭਾਰ ਵਰਗ ਵਿੱਚ 114 ਕਿਲੋਗ੍ਰਾਮ ਕਲੀਨ ਜਰਕ ਅਤੇ 95 ਕਿਲੋਗ੍ਰਾਮ ਸ…
-
2 ਜਨਵਰੀ ਤੋਂ ਕੰਪਿਊਟਰ ਅਕਾਊਂਟਿੰਗ ਦੀ 30 ਦਿਨਾਂ ਦੀ ਸਿਖਲਾਈ
News By Paigam E Jagat — Dec 30, 2023ਊਨਾ, 30 ਦਸੰਬਰ : ਜਾਣਕਾਰੀ ਦਿੰਦਿਆਂ ਆਰ.ਐਸ.ਈ.ਟੀ.ਆਈ ਦੇ ਡਾਇਰੈਕਟਰ ਸੰਦੀਪ ਠਾਕੁਰ ਨੇ ਦੱਸਿਆ ਕਿ ਪੰਜਾਬ ਨੈਸ਼ਨਲ ਬੈਂਕ ਪੇਂਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾ, ਊਨਾ ਵਿਖੇ 2 ਜਨਵਰੀ ਤੋਂ ਕੰਪਿਊਟਰ ਅਕਾਊਂਟਿੰਗ ਦੀ 30 ਰੋਜ਼ਾ ਸਿਖਲਾਈ ਸ਼ੁਰੂ ਹੋਣ ਜਾ ਰਹੀ ਹੈ। ਊਨਾ ਜ਼ਿਲ੍…
-
ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਪ੍ਰੀਨਿਰਵਾਣ ਦਿਵਸ ਮਨਾਇਆ ਗਿਆ
News By Paigam E Jagat — Dec 30, 2023ਨਵਾਂਸ਼ਹਿਰ - ਭਾਰਤੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਪਰੀਨਿਰਵਾਣ ਦਿਵਸ ਤੇ ਪੰਜਾਬ ਵਿੱਚ ਅਣਖ ਜਗਾਉ ਦੇ ਤਹਿਤ ਕੇਡਰ ਕੈਪ ਵਿਚਮੁੱਖ ਮਹਿਮਾਨ ਵਿਪਲ ਕੁਮਾਰ ਜੀ ਕੇਂਦਰੀ ਕੋਆਰਡੀਨੇਟਰ ਪੰਜਾਬ ਚੰਡੀਗੜ੍ਹ, ਜਸਵੀਰ ਸਿੰਘ ਗੜੀ ਪ੍ਰਧਾਨ ਬਸਪਾ ਪੰਜਾਬ ਪੁੱਜੇ। ਵ…