World News
Everything beyond India
-
ਕਾਕਾ ਅਮਨਦੀਪ ਮੱਟੂ ਦੀ ਯਾਦ ਚ ਸਵੈਂ ਇੱਛੁਕ ਖੂਨਦਾਨ ਕੈਂਪ ਸਥਾਨ ਗੁਰਦੁਆਰਾ ਭਾਈ ਤਿਲਕੂ ਜੀ ਗੜ੍ਹਸ਼ੰਕਰ ਵਿਖੇ ਅੱਜ।
News By Paigam E Jagat — Jan 06, 2024ਗੜ੍ਹਸ਼ੰਕਰ 6 ਜਨਵਰੀ - ਸ਼ਹੀਦ ਭਗਤ ਸਿੰਘ ਚੈਰੀਟੇਬਲ ਸੁਸਾਇਟੀ ਗੜ੍ਹਸ਼ੰਕਰ ਵਲੋਂ ਕਾਕਾ ਅਮਨਦੀਪ ਸਿੰਘ ਮੱਟੂ ਦੀ ਯਾਦ ਨੂੰ ਸਮਰਪਿਤ 16ਵਾ ਖੂਨਦਾਨ ਕੈਂਪ ਅੱਜ ਦਿਨ ਐਤਵਾਰ ਨੂੰ ਗੁਰਦੁਆਰਾ ਭਾਈ ਤਿਲਕੂ ਜੀ ਵਿਖੇ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਹੀਦ…
-
ਨਿਰਧਾਰਿਤ ਟੀਚੇ 'ਤੇ ਪਹੁੰਚਣ 'ਚ ਸਫਲਤਾ ਲਗਾਤਾਰ ਕੋਸ਼ਿਸ਼ਾਂ ਨਾਲ ਹੀ ਮਿਲਦੀ ਹੈ-ਮੁਕੇਸ਼ ਅਗਨੀਹੋਤਰੀ
News By Paigam E Jagat — Jan 06, 2024ਊਨਾ, 6 ਜਨਵਰੀ - ਵਿਦਿਆਰਥੀਆਂ ਨੂੰ ਮਿੱਥੇ ਟੀਚੇ ਦੀ ਪ੍ਰਾਪਤੀ ਲਈ ਲਗਾਤਾਰ ਸਖ਼ਤ ਮਿਹਨਤ ਕਰਨੀ ਚਾਹੀਦੀ ਹੈ | ਵਿਦਿਆਰਥੀ ਕਾਲ ਦੌਰਾਨ, ਅਨੁਸ਼ਾਸਨ, ਸਮੇਂ ਦੀ ਸਹੀ ਵਰਤੋਂ ਅਤੇ ਨਿਰੰਤਰ ਯਤਨਾਂ ਨਾਲ ਹੀ ਨਿਰਧਾਰਤ ਟੀਚੇ ਤੱਕ ਪਹੁੰਚਣ ਵਿੱਚ ਸਫਲਤਾ ਪ੍ਰਾਪਤ ਹੁੰਦੀ ਹੈ। ਇਹ ਗੱਲ…
-
47 ਸਾਲ ਤੋਂ ਕਿਰਤੀ ਕਿਸਾਨ ਯੂਨੀਅਨ ਦੇ ਸਰਗਰਮ ਵਰਕਰ ਸੁਰੈਣ ਸਿੰਘ ਉੜਾਪੜ ਦਾ ਸੰਸਕਾਰ
News By Paigam E Jagat — Jan 06, 2024ਨਵਾਂਸ਼ਹਿਰ - ਅੱਜ ਕਿਰਤੀ ਕਿਸਾਨ ਯੂਨੀਅਨ ਦੇ 47 ਆਸ ਪੁਰਾਣੇ ਸਰਗਰਮ ਵਰਕਰ ਸੁਰੈਣ ਸਿੰਘ(92) ਦਾ ਉਹਨਾਂ ਦੇ ਪਿੰਡ ਉੜਾਪੜ ਦੇ ਸ਼ਮਸ਼ਾਨ ਘਾਟ ਵਿੱਚ ਸੰਸਕਾਰ ਕੀਤਾ ਗਿਆ। ਦਿਲ ਦੀ ਧੜਕਣ ਰੁਕਣ ਨਾਲ ਬੀਤੇ ਕੱਲ ਉਹਨਾਂ ਦਾ ਦੇਹਾਂਤ ਹੋ ਗਿਆ ਸੀ। ਉਹਨਾਂ ਦੀ ਮ੍ਰਿਤਕ ਦੇਹ ਉੱਤੇ ਕਿਰਤ…
-
ਬ੍ਰਜ ਮੋਹਨ ਅਗਰਵਾਲ ਵੱਲੋਂ ਪਟਿਆਲਾ ਲੋਕੋਮੋਟਿਵ ਵਰਕਸ ਦਾ ਦੌਰਾ, ਕੀਤੀ ਕੰਮ ਦੀ ਸ਼ਲਾਘਾ
News By Paigam E Jagat — Jan 06, 2024ਪਟਿਆਲਾ, 6 ਦਸੰਬਰ - ਬ੍ਰਜ ਮੋਹਨ ਅਗਰਵਾਲ, ਮੈਂਬਰ ਇੰਫਰਾਸਟ੍ਰਕਚਰ ਅਤੇ ਡੀ ਜੀ ਸੇਫਟੀ ਰੇਲਵੇ ਬੋਰਡ, ਨੇ ਅੱਜ ਇਥੇ ਪਟਿਆਲਾ ਲੋਕੋਮੋਟਿਵ ਵਰਕਸ (ਪੀ ਐਲ ਡਬਲਿਊ) ਦਾ ਦੌਰਾ ਕੀਤਾ। ਦੌਰੇ ਦਾ ਉਦੇਸ਼ ਲੋਕੋਮੋਟਿਵਾਂ ਦੀ ਨਿਰਮਾਣ ਪ੍ਰਕਿਰਿਆਵਾਂ ਦਾ ਮੁਲਾਂਕਣ ਕਰਨਾ ਅਤੇ ਦਰਪੇਸ਼ ਕ…
-
ਪੰਜਾਬ ਸਰਕਾਰ ਨੇ ਸੂਬੇ 'ਚ ਖੇਡ ਸੱਭਿਆਚਾਰ ਸਿਰਜਿਆ : ਡਾ. ਬਲਬੀਰ ਸਿੰਘ
News By Paigam E Jagat — Jan 06, 2024ਪਟਿਆਲਾ, 6 ਜਨਵਰੀ - ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ 67ਵੀਆਂ ਨੈਸ਼ਨਲ ਸਕੂਲ ਖੇਡਾਂ 2023-24 ਦੇ ਟੂਰਨਾਮੈਂਟ ਆਯੋਜਿਤ ਕੀਤੇ ਜਾ ਰਹੇ ਹਨ। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ ਬਲਬੀਰ ਸਿੰਘ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ…
-
ਇਫਟੂ ਵਲੋਂ ਡਰਾਈਵਰ ਵਿਰੋਧੀ ਕਾਨੂੰਨ ਵਾਪਸ ਲੈਣ ਦੀ ਮੰਗ
News By Paigam E Jagat — Jan 06, 2024ਨਵਾਂਸ਼ਹਿਰ - ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨ(ਇਫਟੂ) ਪੰਜਾਬ ਕਮੇਟੀ ਨੇ ਭਾਰਤੀ ਨਿਆ ਸੰਹਿਤਾ (2) ਵਿੱਚ ਡਰਾਈਵਰਾਂ ਦੇ ਅਸੰਵੇਦਨਸ਼ੀਲ ਉਪਬੰਧਾਂ ਦੇ ਖਿਲਾਫ ਦੇਸ਼ ਭਰ ਵਿੱਚ ਟਰਾਂਸਪੋਰਟਰਾਂ, ਖਾਸ ਕਰਕੇ ਡਰਾਈਵਰਾਂ ਦੇ ਸੰਘਰਸ਼ ਨਾਲ ਆਪਣੀ ਏਕਤਾ ਪ੍ਰਗਟ ਕੀਤੀ ਹੈ, ਜੋ ਹੁਣ…
-
ਨਸ਼ਾ ਮੁਕਤ ਊਨਾ ਮੁਹਿੰਮ ਤਹਿਤ ਰਾਏਪੁਰ ਸਹੋੜਾਂ ਅਤੇ ਰੌਕਫੋਰਡ ਸਕੂਲਾਂ ਵਿੱਚ ਜਾਗਰੂਕਤਾ ਕੈਂਪ ਲਗਾਏ ਗਏ।
News By Paigam E Jagat — Jan 06, 2024ਊਨਾ, 6 ਜਨਵਰੀ - ਨਸ਼ਾ ਮੁਕਤ ਊਨਾ ਮੁਹਿੰਮ ਤਹਿਤ ਸ਼ਨੀਵਾਰ ਨੂੰ ਊਨਾ ਬਲਾਕ ਦੇ ਰੌਕਫੋਰਡ ਸਕੂਲ ਅਤੇ ਸਰਕਾਰੀ ਹਾਈ ਸਕੂਲ ਰਾਏਪੁਰ ਸਹੋੜਾਂ ਵਿਖੇ ਸਕੂਲ ਦਖਲਅੰਦਾਜ਼ੀ ਤਹਿਤ ਸੈਸ਼ਨ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਸ਼ਾ ਮੁਕਤ ਮੁਹਿੰਮ ਦੀ ਬਲਾਕ ਕੋਆਰਡੀਨ…
-
ਆਰ.ਬੀ.ਐਸ.ਕੇ ਤਹਿਤ ਬੱਚੀ ਦੇ ਦਿਲ ਹੋਇਆ ਸਫਲ ਅਪ੍ਰੇਸ਼ਨ
News By Paigam E Jagat — Jan 06, 2024ਹੁਸ਼ਿਆਰਪੁਰ - ਰਾਸ਼ਟਰੀ ਬਾਲ ਸਵਾਸਥ ਕਾਰਿਆਕਰਮ (ਆਰਬੀਐਸਕੇ) ਅਧੀਨ ਚੰਗੀਆਂ ਸਿਹਤ ਸਹੂਲਤਾਂ ਵੱਲ ਕਦਮ ਵਧਾਉਂਦੇ ਹੋਏ 0 ਤੋਂ 18 ਸਾਲ ਤੱਕ ਦੇ ਬੱਚਿਆਂ ਦੀ ਸਿਹਤ ਸੰਭਾਲ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਸਿਵਲ ਸਰਜਨ ਡ.ਬਲਵਿੰਦਰ ਕੁਮਾਰ ਡਮਾਣਾ ਨੇ ਦੱਸਿਆ ਕਿ ਸ਼ਮਾ ਤਿਵਾਰ…
-
ਸਮਾਜ ਸੇਵਾ ’ਚ ਵੱਧ-ਚੜ੍ਹ ਕੇ ਹਿੱਸਾ ਲੈਣ ਯੁਵਕ ਸੇਵਾਵਾਂ ਕਲੱਬ - ਕੋਮਲ ਮਿੱਤਲ
News By Paigam E Jagat — Jan 06, 2024ਹੁਸ਼ਿਆਰਪੁਰ - ਯੁਵਕ ਸੇਵਾਵਾਂ ਵਿਭਾਗ ਪੰਜਾਬ ਵਲੋਂ ਜ਼ਿਲ੍ਹੇ ’ਚ ਕੰਮ ਕਰ ਰਹੇ ਯੁਵਕ ਸੇਵਾਵਾਂ ਕਲੱਬਾਂ ਦੀਆਂ ਗਤੀਵਿਧੀਆਂ ਨੂੰ ਤੇਜ਼ ਕਰਨ ਲਈ ਉਨ੍ਹਾਂ ਨੂੰੇ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਗਈ ਹੈ। ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਇਨ…
-
RH ਊਨਾ ਵਿੱਚ 9 ਜਨਵਰੀ ਨੂੰ ਲਗਾਇਆ ਜਾਵੇਗਾ ਗਰਭਵਤੀ ਔਰਤਾਂ ਦੇ ਮੈਡੀਕਲ ਚੈਕਅੱਪ ਲਈ ਕੈਂਪ - ਸੀ.ਐਮ.ਓ
News By Paigam E Jagat — Jan 06, 2024ਊਨਾ, 6 ਜਨਵਰੀ - ਜਾਣਕਾਰੀ ਦਿੰਦੇ ਹੋਏ ਸੀ.ਐਮ.ਓ ਡਾ: ਸੰਜੀਵ ਵਰਮਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਾ ਅਭਿਆਨ ਤਹਿਤ ਗਰਭਵਤੀ ਔਰਤਾਂ ਦੀ ਮੈਡੀਕਲ ਜਾਂਚ ਲਈ 9 ਜਨਵਰੀ ਨੂੰ ਊਨਾ ਦੇ ਖੇਤਰੀ ਹਸਪਤਾਲ 'ਚ ਕੈਂਪ ਲਗਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਹ ਕੈ…
-
ਊਨਾ ਵਿੱਚ ਟਾਊਨ ਪਲਾਨਿੰਗ ਕਮੇਟੀ ਦੀ ਮੀਟਿੰਗ ਹੋਈ
News By Paigam E Jagat — Jan 06, 2024ਊਨਾ, 6 ਜਨਵਰੀ - ਊਨਾ ਨਗਰ ਕੌਂਸਲ 'ਚ ਸ਼ਨੀਵਾਰ ਨੂੰ ਐਸਡੀਐਮ ਊਨਾ ਵਿਸ਼ਵ ਮੋਹਨ ਦੇਵ ਚੌਹਾਨ ਦੀ ਪ੍ਰਧਾਨਗੀ ਹੇਠ ਟਾਊਨ ਪਲਾਨਿੰਗ ਕਮੇਟੀ ਦੀ ਮੀਟਿੰਗ ਹੋਈ। ਇਸ ਦੌਰਾਨ ਐਸ.ਡੀ.ਐਮ ਨੇ ਸਟਰੀਟ ਵੈਂਡਰਾਂ ਨੂੰ ਹਦਾਇਤ ਕੀਤੀ ਕਿ ਉਹ ਕਿਓਸਕ ਦੀਆਂ ਦੁਕਾਨਾਂ ਨੂੰ ਨਵੇਂ ਵੈਂਡਿੰਗ ਜ਼…
-
ਦਲਿਤ ਸਰਪੰਚ ਸੰਦੀਪ ਚੀਨਾ ਦਾ ਗੋਲੀਆਂ ਮਾਰਕੇ ਕਤਲ ਕਰਨਾ ਜਾਤੀਵਾਦੀ ਸੋਚ ਦਾ ਨਤੀਜਾ - ਭਾਈ ਰਾਮ ਸਿੰਘ ਮੈਂਗੜਾ
News By Paigam E Jagat — Jan 06, 2024ਨਵਾਂਸ਼ਹਿਰ - ਪਿਛਲੇ ਦਿੰਨੀ ਜਿਲ੍ਹਾਂ ਹੁਸਿ਼ਆਰਪੁਰ ਦੇ ਪਿੰਡ ਡਡਿਆਣਾ ਕਲਾ ਦੇ ਨੋਜਵਾਨ ਸਰਪੰਚ ਸੰਦੀਪ ( ਚੀਨਾ) ਦਾ ਬੇਰਹਿਮੀ ਨਾਲ ਗੋਲੀਆਂ ਮਾਰਕੇ ਕਤਲ ਕਰਨ ਪਿੱਛੇ ਮਾੜੀ ਜਾਤੀਵਾਦੀ ਸੋਚ ਦਾ ਨਤੀਜਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਯੂਰਪ ਦੀ ਧਰਤੀ ਤੇ ਰਹਿ ਰਹੇ ਸਮਾਜ ਸ…