World News
Everything beyond India
-
ਪੰਜਾਬ ਇੰਜਨੀਅਰਿੰਗ ਕਾਲਜ ਦੇ ਮਾਹਿਰਾਂ ਦੀ ਗੱਲਬਾਤ ਪ੍ਰੋਫ਼ੈਸਰ ਟੀਐਸ ਸ੍ਰੀਵਾਸਨ ਨਾਲ ਨਵੀਨਤਾ ਦੀਆਂ ਸੀਮਾਵਾਂ ਤੋਂ ਪਾਰ
News By Paigam E Jagat — Jan 08, 2024ਚੰਡੀਗੜ 08 ਜਨਵਰੀ, 2023: ਪੰਜਾਬ ਇੰਜਨੀਅਰਿੰਗ ਕਾਲਜ, ਚੰਡੀਗੜ ਨੇ ਅੱਜ ਮਾਣ ਨਾਲ ਇੱਕ ਗਿਆਨ ਭਰਪੂਰ ਮਾਹਿਰ ਭਾਸ਼ਣ ਦੀ ਮੇਜ਼ਬਾਨੀ ਕੀਤੀ, ਜਿਸ ਵਿੱਚ ਯੂਨੀਵਰਸਿਟੀ ਆਫ ਐਕਰੋਨ, ਯੂ.ਐਸ.ਏ. ਦੇ ਉੱਘੇ ਪ੍ਰੋਫੈਸਰ ਟੀ.ਐਸ. ਉਤਪਾਦਨ ਅਤੇ ਉਦਯੋਗਿਕ ਇੰਜੀਨੀਅਰਿੰਗ ਵਿਭਾਗ ਵਿਖੇ ਆਯ…
-
ਮੋਰਾਂਵਾਲੀ ਦੇ ‘ਮਾਤਾ ਵਿਦਿਆਵਤੀ ਸਮਾਰਕ’ ਦੀ ਅਣਦੇਖੀ ਬਾਰੇ ਪ੍ਰਧਾਨ ਮੰਤਰੀ ਨਾਲ ਗੱਲ ਕਰਾਂਗਾ : ਮਨੀਸ਼ ਤਿਵਾੜੀ
News By Paigam E Jagat — Jan 08, 2024ਹੁਸ਼ਿਆਰਪੁਰ 08 ਜਨਵਰੀ 2024- ਕਾਂਗਰਸ ਦੇ ਆਗੂ ਅਤੇ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਸ਼੍ਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇਸ਼ ਲਈ ਅਤਿ ਅਹਿਮ ਹਨ ਕਿਉਂ ਕਿ ਦੇਸ਼ ਭਗਤਾਂ ਨੇ ਕੁਰਬਾਨੀਆਂ ਦੇ ਕੇ ਜਿਹੜੀ ਅਜ਼ਾਦੀ ਸਾਨੂੰ ਲੈ ਕੇ…
-
ਅਗਨੀਵੀਰ ਵਾਯੂ ਭਰਤੀ ਲਈ 17 ਜਨਵਰੀ ਤੋਂ 6 ਫਰਵਰੀ ਤੱਕ ਆਨਲਾਈਨ ਅਪਲਾਈ ਕਰੋ।
News By Paigam E Jagat — Jan 08, 2024ਊਨਾ, 8 ਜਨਵਰੀ – ਏਅਰਮੈਨ ਸਿਲੈਕਸ਼ਨ ਸੈਂਟਰ ਅੰਬਾਲਾ ਵੱਲੋਂ ਅਗਨੀਪੱਥ ਸਕੀਮ ਤਹਿਤ ਪੰਜਾਬ, ਹਰਿਆਣਾ, ਚੰਡੀਗੜ੍ਹ, ਜੰਮੂ-ਕਸ਼ਮੀਰ, ਲੱਦਾਖ ਅਤੇ ਹਿਮਾਚਲ ਪ੍ਰਦੇਸ਼ ਦੇ ਅਣਵਿਆਹੇ ਮਰਦਾਂ ਅਤੇ ਔਰਤਾਂ ਲਈ ਅਗਨੀਵੀਰ ਵਾਯੂ ਭਰਤੀ ਕਰਵਾਈ ਜਾ ਰਹੀ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰ…
-
ਲਾਇਨ ਕਲੱਬ ਨਵਾਂਸ਼ਹਿਰ ਗੋਲ਼ਡ ਬੰਦਗੀ ਦੇ ਸ਼ਰਧਾਲੂਆਂ ਦਾ ਜੱਥਾ ਕਰਤਾਰਪੁਰ ਸਾਹਿਬ (ਪਾਕਿ) ਵਿਖੇ ਹੋਇਆ ਨਤਮਸਤਕ|
News By Paigam E Jagat — Jan 08, 2024ਨਵਾਂਸ਼ਹਿਰ 8 ਜਨਵਰੀ - ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਅਤੇ ਗੁਰੂ ਕੀ ਰਸੋਈ ਦੀ ਯੋਗ ਅਗਵਾਈ ਹੇਠ ਲਾਇਨ ਕਲੱਬ ਨਵਾਂਸ਼ਹਿਰ ਗੋਲ਼ਡ ਬੰਦਗੀ 321-ਡੀ ਵਲੋਂ ਪ੍ਰਧਾਨ ਲ਼ਖਵਿੰਦਰ ਸਿੰਘ ਸੂਰਾਪੁਰੀ ਦੀ ਪ੍ਰਧਾਨਗੀ ਹੇਠ ਸਮੂਹ ਮੈਂਬਰਾਂ ਅਤੇ ਅਹੁਦੇਦਾਰਾਂ ਦਾ ਜਥਾ ਸਾਹਿਬ ਸ੍ਰੀ ਗ…
-
ਡਿਪਟੀ ਕਮਿਸ਼ਨਰ ਨੇ ਘੰਡਵਾਲ ਵਿੱਚ ਵੱਖ-ਵੱਖ ਕਿਸਮਾਂ ਦੇ ਬਾਂਸ ਦੇ ਬੂਟੇ ਲਗਾ ਕੇ ਵੇਮਵੂ ਵਾਟਿਕਾ ਦਾ ਉਦਘਾਟਨ ਕੀਤਾ।
News By Paigam E Jagat — Jan 08, 2024ਊਨਾ, 8 ਜਨਵਰੀ - ਡਿਪਟੀ ਕਮਿਸ਼ਨਰ ਰਾਘਵ ਸ਼ਰਮਾ ਨੇ ਸੋਮਵਾਰ ਨੂੰ ਊਨਾ ਜ਼ਿਲੇ ਦੇ ਘੰਡਵਾਲ ਪਿੰਡ 'ਚ ਵੇਮਵੂ ਵਿਲੇਜ ਪ੍ਰੋਜੈਕਟ ਤਹਿਤ ਬਣਾਏ ਜਾ ਰਹੇ ਵੇਮਵੂ ਆਕਸੀਜਨ ਪਾਰਕ 'ਚ ਬੂਟੇ ਲਗਾ ਕੇ ਵੇਮਵੂ ਵਾਟਿਕਾ ਦਾ ਉਦਘਾਟਨ ਕੀਤਾ। ਇਸ ਬਾਗ ਵਿੱਚ ਲਗਭਗ 30 ਕਿਸਮਾਂ ਦੇ ਬਾਂਸ ਲਗਾ…
-
ਫੰਡਾਮੈਂਟਲਜ਼ ਐਂਡ ਕੇਸ ਸਟੱਡੀਜ਼ ਇਨ ਹੈਲਥਕੇਅਰ ਦਾ ਅੱਜ 08 ਜਨਵਰੀ 2023 ਨੂੰ ਉਦਘਾਟਨ ਕੀਤਾ।
News By Paigam E Jagat — Jan 08, 2024ਚੰਡੀਗੜ੍ਹ: 08 ਜਨਵਰੀ, 2024: ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਦੇ ਕੰਪਿਊਟਰ ਸਾਇੰਸ ਅਤੇ ਇੰਜਨੀਅਰਿੰਗ ਵਿਭਾਗ ਨੇ ਏਆਈਸੀਟੀਈ ਟਰੇਨਿੰਗ ਐਂਡ ਲਰਨਿੰਗ (ਏਟੀਏਐਲ) ਅਕੈਡਮੀ ਦੁਆਰਾ ਸਪਾਂਸਰਡ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਆਨ ਡੀਪ ਲਰਨਿੰ…
-
ਭਾਸ਼ਾ ਅਧਿਆਪਕ ਦੀ ਇੱਕ ਪੋਸਟ ਆਜ਼ਾਦੀ ਘੁਲਾਟੀਆਂ ਦੇ ਆਸ਼ਰਿਤਾਂ ਦੁਆਰਾ ਭਰੀ ਜਾਵੇਗੀ
News By Paigam E Jagat — Jan 08, 2024ਊਨਾ, 8 ਜਨਵਰੀ - ਡਿਪਟੀ ਡਾਇਰੈਕਟਰ ਐਲੀਮੈਂਟਰੀ ਐਜੂਕੇਸ਼ਨ ਊਨਾ ਵੱਲੋਂ ਅਜ਼ਾਦੀ ਘੁਲਾਟੀਆਂ ਦੇ ਆਸ਼ਰਿਤਾਂ ਦੀ ਅਣਰਾਖਵੀਂ ਸ਼੍ਰੇਣੀ ਵਿੱਚੋਂ ਇੱਕ ਅਸਾਮੀ ਬੈਚ ਦੇ ਆਧਾਰ 'ਤੇ ਭਰੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਅਕਸ਼ੇ ਸ਼ਰਮਾ ਨੇ ਦੱਸਿਆ…
-
ਜ਼ਿਲ੍ਹਾ ਮੈਜਿਸਟਰੇਟ ਨੇ ਚਿੰਤਪੁਰਨੀ ਟਰੈਫਿਕ ਪਲਾਨ ਵਿੱਚ ਅੰਸ਼ਕ ਬਦਲਾਅ ਕੀਤਾ ਹੈ
News By Paigam E Jagat — Jan 08, 2024ਊਨਾ, 8 ਜਨਵਰੀ - ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਮੈਜਿਸਟ੍ਰੇਟ ਰਾਘਵ ਸ਼ਰਮਾ ਨੇ ਦੱਸਿਆ ਕਿ ਚਿੰਤਪੁਰਨੀ ਵਿਖੇ ਸ਼ਰਧਾਲੂਆਂ ਦੀ ਸਹੂਲਤ ਲਈ ਟ੍ਰੈਫ਼ਿਕ ਪਲਾਨ ਤਿਆਰ ਕੀਤਾ ਗਿਆ ਸੀ, ਜਿਸ ਤਹਿਤ ਕੁਝ ਇਲਾਕਿਆਂ ਨੂੰ ਵਾਹਨ ਪਾਬੰਦੀਸ਼ੁਦਾ ਟ੍ਰੈਫ਼ਿਕ ਖੇਤਰ ਵਜੋਂ ਸੂਚਿਤ ਕੀਤਾ ਗਿਆ…
-
ਇਮਾਨਦਾਰ ਸਰਕਾਰ ਦਾ ਮੁੱਖ ਮੰਤਰੀ ਈ ਡੀ ਤੋਂ ਡਰਦਾ ਭੱਜਦਾ ਫਿਰ ਰਿਹਾ ਹੈ - ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ
News By Paigam E Jagat — Jan 08, 2024ਸੜੋਆ - ਅੱਜ ਪਿੰਡ ਦਿਆਲਾਂ ਵਿਖੇ ਸੁਰਿੰਦਰ ਕੁਮਾਰ ਦੇ ਪੁੱਤਰ ਮਨਜਿੰਦਰ ਸਿੰਘ ਮਹੇ ਦੇ ਜਨਮ ਦਿਨ ਦੀ ਖੁਸ਼ੀ ਤੇ ਬੇਟੀ ਹਰਸ਼ਦੀਪ ਕੌਰ ਮਹੇ ਦੇ ਘਰ ਵਿੱਚ ਰੱਖੇ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਮੌਕੇ ਬਲਾਚੌਰ ਹਲਕੇ ਦੇ ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵਿਸ਼ੇਸ਼ ਤੌ…
-
ਕਾਂਗਰਸ ਦੀ ਸਰਕਾਰ ਵੇਲੇ ਬੰਗਾ ਹਲਕੇ ਲਈ 100 ਕਰੋੜ ਦੀ ਗ੍ਰਾਂਟ ਦਿੱਤੀ ਗਈ ਸੀ - ਮਨੀਸ਼ ਤਿਵਾੜੀ
News By Paigam E Jagat — Jan 08, 2024ਨਵਾਂਸ਼ਹਿਰ - ਸ਼੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਵਿਧਾਨ ਸਭਾ ਹਲਕਾ ਬੰਗਾ ਦੇ ਵੱਖ-ਵੱਖ ਪਿੰਡਾਂ 'ਚ ਇਲਾਕਾ ਵਾਸੀਆਂ ਤੋਂ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਉਹਨਾਂ ਦੇ ਯੋਗ ਹੱਲ ਦਾ ਭਰੋਸਾ ਦਿੱਤਾ। ਮਨੀਸ਼ ਤਿਵਾੜੀ…
-
ਦੇਸ਼ ਤੇ ਪੰਜਾਬ ਦਾ ਵਿਕਾਸ ਕਾਂਗਰਸ ਸਮੇਂ ਹੀ ਹੋਇਆ ਤੇ ਹੋ ਸਕਦਾ ਹੈ - ਮਨੀਸ਼ ਤਿਵਾੜੀ ਲੋਕ ਸਭਾ ਮੈਂਬਰ
News By Paigam E Jagat — Jan 08, 2024ਨਵਾਂਸ਼ਹਿਰ - ਪੰਜਾਬ ਵਿੱਚ ਕਾਂਗਰਸ ਦੀ ਹਕੂਮਤ ਸਮੇਂ ਹੀ ਸਰਵਪੱਖੀ ਵਿਕਾਸ ਹੋਇਆ ਹੈ। ਦੂਸਰੀਆਂ ਸਰਕਾਰਾਂ ਨੇ ਤਾਂ ਪੰਜਾਬ ਨੂੰ ਕਰਜਾਈ ਸੂਬਾ ਬਣਾ ਕੇ ਰੱਖ ਦਿੱਤਾ ਹੈ, ਜਿਵੇਂ ਹੁਣ ਵਾਲੀ ਸਰਕਾਰ ਮਸ਼ਹੂਰੀਆ ਚ ਹੀ ਚਮਕ ਰਹੀ ਹੈ। ਇਹ ਸ਼ਬਦ ਸ਼੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈ…
-
ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਵੱਖ-ਵੱਖ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਚੈਕ ਵੰਡੇ
News By Paigam E Jagat — Jan 08, 2024ਨਵਾਂਸ਼ਹਿਰ - ਨਵਾਂਸ਼ਹਿਰ ਵਿਧਾਨ ਸਭਾ ਹਲਕੇ ਦੇ ਪਿੰਡ ਪੱਲੀਆਂ ਖੁਰਦ ਵਿਖੇ ਸ਼੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਵਲੋਂ ਵਿਕਾਸ ਕਾਰਜਾਂ ਲਈ ਚੈਕ ਤਕਸੀਮ ਕੀਤੇ। ਤਿਵਾੜੀ ਨੇ ਪੱਲੀਆਂ ਖੁਰਦ ਦੇ ਸਮਸ਼ਾਨਘਾਟ ਲਈ 2,50 ਲੱਖ ਰੁਪਏ, ਪੱਲੀਆਂ ਕਲਾਂ ਦੀ ਧਰਮਸ਼ਾਲਾ…