World News
Everything beyond India
-
ਧੀ ਪੁੱਤਰ ਇੱਕ- ਬਰਾਬਰ ਹਨ ਇਸ ਲਈ ਲੋਹੜੀ ਪਾਉਣ ਵਿੱਚ ਵੀ ਬਰਾਬਰਤਾ ਪ੍ਰਗਟਾਉਣਾ ਜ਼ਰੂਰੀ ਹੈ- ਉਪਕਾਰ ਸੋਸਾਇਟੀ
News By Paigam E Jagat — Jan 10, 2024ਨਵਾਂਸਹਿਰ - ਇੱਥੋਂ ਨਜ਼ਦੀਕ ਪਿੰਡ ਸੁੱਜੋਂ ਦੀ “ਪਿਆਰਾ ਸਿੰਘ ਤ੍ਰਲੋਕ ਸਿੰਘ ਗਿੱਦਾ ਵੈਲਫੇਅਰ ਸੋਸਾਇਟੀ” ਵਲੋਂ ਪਿੰਡ ਦੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ 9 ਨਵ-ਜਨਮੀਆਂ ਕੁੜੀਆਂ ਦੀ ਲੋਹੜੀ ਪਾਈ ਗਈ। ਸਹਿਯੋਗੀ ਸੰਸਥਾਵਾਂ ਵਿੱਚ “ਏਕਨੂਰ ਸਵੈ-ਸੇਵੀ ਸੰਸਥਾ ਪਠਲਾਵਾ”…
-
ਸਾਡੇ ਲੋਕਾਂ ਦੀ ਵਿਰਾਨੀ ਜਮੀਨ ਨੂੰ ਨਹਿਰੀ ਪਾਣੀ ਦੀ ਸਹੂਲਤ ਕਦੋਂ ਮਿਲੇਗੀ - ਮਹਾਂ ਸਿੰਘ ਰੌੜੀ
News By Paigam E Jagat — Jan 10, 2024ਬਲਾਚੌਰ - ਕੰਢੀ ਸੰਘਰਸ਼ ਕਮੇਟੀ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਮਹਾਂ ਸਿੰਘ ਰੌੜੀ ਨੇ ਪ੍ਰੈਸ ਬਿਆਨ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਕੰਢੀ ਨਹਿਰ ਹੁਣ ਕਦੋਂ ਚੱਲੇਗੀ ਅਤੇ ਕੰਢੀ ਦੀ ਵਿਰਾਨੀ ਜਮੀਨ ਨੂੰ ਸਿੰਜਾਈ ਦੀ ਸਹੂਲਤ ਕਦੋਂ ਮ…
-
ਡਰਾਇਵਰਾਂ ਵਲੋਂ ਮੋਦੀ ਸਰਕਾਰ ਵਿਰੁੱਧ ਅਰਥੀ ਫੂਕ ਮੁਜਾਹਰਾ 15 ਜਨਵਰੀ ਨੂੰ
News By Paigam E Jagat — Jan 10, 2024ਨਵਾਂਸ਼ਹਿਰ - ਭਾਰਤੀ ਨਿਆ ਸੰਹਿਤਾ (2) ਵਿੱਚ ਡਰਾਈਵਰਾਂ ਦੇ ਅਸੰਵੇਦਨਸ਼ੀਲ ਉਪਬੰਧਾਂ ਨੂੰ ਲੈਕੇ ਨਵਾਂਸ਼ਹਿਰ ਦੇ ਡਰਾਇਵਰਾਂ ਵਲੋਂ 15 ਜਨਵਰੀ ਨੂੰ ਮੋਦੀ ਸਰਕਾਰ ਵਿਰੁੱਧ ਅਰਥੀ ਫੂਕ ਮੁਜਾਹਰਾ ਕੀਤਾ ਜਾਵੇਗਾ। ਇਸ ਸਬੰਧੀ ਡਰਾਇਵਰਾਂ ਵਲੋਂ ਅੱਜ ਇੱਥੇ ਮੀਟਿੰਗ ਕੀਤੀ ਗਈ ਇਸ ਮੀਟਿੰ…
-
ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਮੱਛੀ ਪੂੰਗ ਫਾਰਮ ਦਾ ਕੀਤਾ ਦੌਰਾ
News By Paigam E Jagat — Jan 10, 2024ਪਟਿਆਲਾ, 10 ਜਨਵਰੀ - ਪੰਜਾਬ ਦੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਮੱਛੀ ਪੂੰਗ ਫਾਰਮ ਪਿੰਡ ਬਾਗੜ੍ਹੀਆ ਫੱਗਣਮਾਜਰਾ ਦਾ ਅਚਾਨਕ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਜਲਾਲਾਬਾਦ ਜਗਦੀਪ ਗੋਲਡੀ ਕੰਬੋਜ ਅਤੇ ਮੱਛੀ ਪਾਲਣ ਵਿਭਾਗ ਦੇ ਅਧਿਕਾਰੀ ਮੌਜ…
-
ਭਾਰਤੀ ਕਮਿਊਨਿਸਟ ਪਾਰਟੀ ਦੀ ਜ਼ਿਲ੍ਹਾ ਕੌਂਸਲ ਵਲੋਂ ਸਾਥੀ ਨਾਰੰਗਵਾਲ ਨੂੰ ਸ਼ਰਧਾਂਜਲੀ
News By Paigam E Jagat — Jan 09, 2024ਚੰਡੀਗੜ੍ਹ, 9 ਜਨਵਰੀ - ਭਾਰਤੀ ਕਮਿਊਨਿਸਟ ਪਾਰਟੀ ਦੀ ਜ਼ਿਲ੍ਹਾ ਕੌਂਸਲ ਚੰਡੀਗੜ੍ਹ ਵਲੋਂ ਅਜੇ ਭਵਨ ਵਿਖੇ ਐਸ ਐਸ ਕਾਲੀਰਮਨ ਦੀ ਪ੍ਰਧਾਨਗੀ ਵਿੱਚ ਕੀਤੀ ਗਈ ਮੀਟਿੰਗ ਦੌਰਾਨ ਪੂਰਨ ਸਿੰਘ ਨਾਰੰਗਵਾਲ, ਤਰਸੇਮ ਲਾਲ ਸਲਗੋਤਰਾ, ਸੇਵੀ ਰਾਇਤ ਅਤੇ ਤਰਲੋਚਨ ਸਿੰਘ ਗਿੱਲ ਦੇ ਸਦੀਵੀ ਵਿਛੋੜ…
-
ਸੜਕ ਦੇ ਕਿਨਾਰੇ ਖਿਲਰਿਆ ਕੂੜਾ ਬਣ ਸਕਦਾ ਹੈ ਬਿਮਾਰੀਆਂ ਦਾ ਕਾਰਣ
News By Paigam E Jagat — Jan 09, 2024ਐਸ ੲੈ ਐਸ ਨਗਰ 9 ਜਨਵਰੀ - ਸਥਾਨਕ ਫੇਜ਼ 1 ਵਿੱਚ ਮੁਹਾਲੀ ਪਿੰਡ ਦੇ ਨਾਲ ਜਾਣ ਵਾਲੀ ਸੜਕ ਦੇ ਕਿਨਾਰੇ ਬਣੇ ਕੂੜਾ ਘਰ ਦੇ ਬਾਹਰਲੇ ਪਾਸੇ ਸੜਕ ਦੇ ਕਿਨਾਰੇ ਤੇ ਪਿਛਲੇ ਕਈ ਦਿਨਾਂ ਤੋਂ ਕੂੜਾ ਖਿਲਰਿਆਂ ਹੋਇਆ ਹੈ। ਇੱਥੇ ਕਈ ਦਿਨਾਂ ਤੋਂ ਪਏ ਇਸ ਕੂੜੇ ਵਿੱਚ ਸੜਣ ਪੈਦਾ ਹੋਣ ਲੱਗ ਗਈ…
-
ਸ਼ਹੀਦ ਉਧਮ ਸਿੰਘ ਕਲੋਨੀ ਵਿੱਚ ਕੈਂਪ ਲਗਾ ਕੇ ਲੋੜਵੰਦਾਂ ਨੂੰ ਗਰਮ ਕਪੜੇ ਵੰਡੇ
News By Paigam E Jagat — Jan 09, 2024ਐਸ ਏ ਐਸ ਨਗਰ, 9 ਜਨਵਰੀ - ਭਾਈ ਘਨਈਆ ਜੀ ਕੇਅਰ ਸਰਵਿਸ ਅਤੇ ਵੈਲਫੇਅਰ ਸੋਸਾਇਟੀ ਵੱਲੋਂ ਉਦਯੋਗਿਕ ਖੇਤਰ ਵਿੱਚ ਸਥਿਤ ਸ਼ਹੀਦ ਉਧਮ ਸਿੰਘ ਕਲੋਨੀ ਵਿਖੇ ਲੋੜਵੰਦਾਂ ਨੂੰ ਗਰਮ ਕਪੜੇ ਵੰਡਣ ਲਈ ਸਰਦੀਆਂ ਦਾ 17ਵਾਂ ਰਿਲੀਫ ਕੈਂਪ ਲਗਾਇਆ ਗਿਆ। ਸੁਸਾਇਟੀ ਦੇ ਚੇਅਰਮੈਨ ਸ੍ਰੀ ਕੇ ਕੇ ਸੈ…
-
ਖਿਡਾਰੀ ਹੁੰਦੇ ਹਨ ਦੇਸ਼ ਤੇ ਕੌਮ ਦਾ ਕੀਮਤੀ ਸਰਮਾਇਆ : ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ
News By Paigam E Jagat — Jan 09, 2024ਖਰੜ, 9 ਜਨਵਰੀ - ਸੀਨੀਅਰ ਕਾਂਗਰਸੀ ਆਗੂ ਤੇ ਮਾਰਕੀਟ ਕਮੇਟੀ ਖਰੜ ਦੇ ਸਾਬਕਾ ਚੇਅਰਮੈਨ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਕਿਹਾ ਹੈ ਕਿ ਖਿਡਾਰੀ ਕਿਸੇ ਵੀ ਦੇਸ਼ ਤੇ ਕੌਮ ਦਾ ਕੀਮਤੀ ਸਰਮਾਇਆ ਹੁੰਦੇ ਹਨ ਅਤੇ ਜਦੋਂ ਉਹ ਆਪਣੀ ਖੇਡ ਦੇ ਜ਼ਰੀਏ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਜਿ…
-
ਸੀਨੀਅਰ ਸਿਟੀਜਨ ਲਈ ਮਿਲਟਸ ਮੇਲਾ ਲਗਾਇਆ
News By Paigam E Jagat — Jan 09, 2024ਐਸ ਏ ਐਸ ਨਗਰ, 9 ਜਨਵਰੀ - ਸਥਾਨਕ ਫੇਜ਼ 9 ਵਿੱਚ ਸੀਨੀਅਰ ਸਿਟੀਜਨ ਲਈ ਮਿਲਟਸ ਮੇਲਾ ਅਤੇ ਜਾਗਰੂਕਤਾ ਅਭਿਆਨ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਖੇਤੀ ਵਿਰਾਸਤ ਮਿਸ਼ਨ ਅਤੇ ਸੈਲਬੀ ਹਸਪਤਾਲ ਦੇ ਯੂਰੋ ਗਾਇਨਕੌਲਜਿਸਟ ਡਾਕਟਰ ਨਿਮਰਤਾ ਗਰੋਵਰ ਵੱਲੋਂ ਸੀਨੀਅਰ ਸਿਟੀਜਨਾਂ ਨੂੰ ਜਾਗਰੂਕ…
-
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਡੇਲੀਵੇਜ਼ ਕਰਮਚਾਰੀਆਂ ਵਲੋਂ ਗੇਟ ਰੈਲੀ
News By Paigam E Jagat — Jan 09, 2024ਐਸ ਏ ਐਸ ਨਗਰ, 9 ਜਨਵਰੀ - ਪੰਜਾਬ ਸਕੂਲ ਸਿੱਖਿਆ ਬੋਰਡ ਦੇ ਡੇਲੀਵੇਜ਼ ਕਰਮਚਾਰੀ ਯੂਨੀਅਨ ਵਲੋਂ ਪ੍ਰਧਾਨ ਸ੍ਰੀ ਰਾਜਕੁਮਾਰ ਅਤੇ ਜਨਰਲ ਸਕੱਤਰ ਇੰਦਰਜੀਤ ਸਿੰਘ ਦੀ ਅਗਵਾਈ ਹੇਠ ਗੇਟ ਰੈਲੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਸਰਕਾਰ ਵਲੋਂ ਬੀਤੀ 7 ਅਕਤੂਬਰ…
-
ਬਾਜ਼ਾਰਾਂ ਵਿੱਚ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਪ੍ਰਸ਼ਾਸਨ ਸਖਤ
News By Paigam E Jagat — Jan 09, 2024ਖਰੜ, 9 ਜਨਵਰੀ - ਖਰੜ ਦੇ ਬਾਜਾਰਾਂ ਵਿੱਚ ਹੋਏ ਨਾਜਾਇਜ ਕਬਜਿਆਂ ਨੂੰ ਲੈ ਕੇ ਐਸ ਡੀ ਐਮ ਖਰੜ ਸ ਗੁਰਮੰਦਰ ਸਿੰਘ ਵੱਲੋਂ ਵੱਖ-ਵੱਖ ਮਹਿਕਮਿਆਂ ਦੇ ਅਫਸਰਾਂ ਨਾਲ ਮੀਟਿੰਗ ਕੀਤੀ ਗਈ ਜਿਸ ਦੌਰਾਨ ਸ਼ਹਿਰ ਵਿੱਚ ਰੇਹੜੀ ਫੜੀ ਲਗਾਉਣ ਵਾਲਿਆਂ ਅਤੇ ਨਜਾਇਜ਼ ਕਬਜ਼ਿਆਂ ਦੇ ਨਾਲ ਨਾਲ ਬਾਲ ਮਜ਼…
-
ਪੰਚਾਇਤੀ ਰਾਜ ਪੈਨਸ਼ਨਰ ਯੂਨੀਅਨ ਵਲੋਂ ਧਰਨਾ
News By Paigam E Jagat — Jan 09, 2024ਐਸ ਏ ਐਸ ਨਗਰ, 9 ਜਨਵਰੀ - ਪੰਚਾਇਤੀ ਰਾਜ ਪੈਨਸ਼ਨਰ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਦੇ ਹੱਲ ਲਈ ਡਾਇਰੈਕਟਰ ਪੰਚਾਇਤ ਵਿਭਾਗ ਪੰਜਾਬ ਦੇ ਮੁੱਖ ਦਫਤਰ ਅੱਗੇ ਰੋਸ ਧਰਨਾ ਦੇ ਕੇ ਵਿਭਾਗ ਦੀ ਸਬੰਧਿਤ ਅਫਸਰਸ਼ਾਹੀ ਅਤੇ ਪੰਜਾਬ ਸਰਕਾਰ ਵਿਰੁ…