World News
Everything beyond India
-
PGIMER ਨੇ 7 ਦੇਸ਼ਾਂ ਦੇ ਸੀਨੀਅਰ ਨਰਸਿੰਗ ਡੈਲੀਗੇਟਾਂ ਲਈ ਸਰਵੋਤਮ ਨਰਸਿੰਗ ਅਭਿਆਸਾਂ ਨੂੰ ਉਜਾਗਰ ਕੀਤਾ
News By Paigam E Jagat — Jan 16, 2024ਪੀਜੀਆਈਐਮਈਆਰ ਚੰਡੀਗੜ੍ਹ ਦੁਆਰਾ ਆਯੋਜਿਤ 24ਵੇਂ ਅੰਤਰਰਾਸ਼ਟਰੀ ਪਬਲਿਕ ਹੈਲਥ ਮੈਨੇਜਮੈਂਟ ਡਿਵੈਲਪਮੈਂਟ ਪ੍ਰੋਗਰਾਮ ਦੌਰਾਨ, ਸੱਤ ਦੇਸ਼ਾਂ ਦੇ ਸੀਨੀਅਰ ਨਰਸਿੰਗ ਡੈਲੀਗੇਟਾਂ ਨੂੰ ਪੀਜੀਆਈਐਮਈਆਰ ਦੇ ਨਰਸਿੰਗ ਇੰਸਟੀਚਿਊਟ ਆਫ ਨਰਸਿੰਗ ਐਜੂਕੇਸ਼ਨ ਦੁਆਰਾ ਵਧੀਆ ਨਰਸਿੰਗ ਅਭਿਆਸਾਂ,…
-
ਭਾਖੜਾ ਵਿਚ ਡੁੱਬਣ ਨਾਲ ਮਾਂ ਤੇ ਉਸਦੇ ਡੇਢ ਸਾਲ ਦੇ ਬੱਚੇ ਦੀ ਮੌਤ
News By Paigam E Jagat — Jan 15, 2024ਸਮਾਣਾ (ਪਟਿਆਲਾ), 15 ਜਨਵਰੀ : ਅੱਜ ਸਵੇਰੇ ਇੱਥੇ ਭਾਖੜਾ ਨਹਿਰ ਵਿਚ ਡੁੱਬਣ ਨਾਲ ਇੱਕ ਔਰਤ ਗੁਰਪ੍ਰੀਤ ਕੌਰ ਤੇ ਉਸਦੇ ਡੇਢ ਸਾਲ ਦੇ ਬੱਚੇ ਦੀ ਮੌਤ ਹੋ ਗਈ। ਪਤਾ ਲੱਗਾ ਹੈ ਕਿ ਇਹ ਔਰਤ ਆਪਣੇ ਪਰਿਵਾਰ ਸਮੇਤ ਕੈਥਲ ਤੋਂ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਲਈ ਜਾ ਰਹੀ ਸੀ।…
-
ਮਾਹਿਲਪੁਰ ਦੀਆਂ ਤਿੰਨ ਫੁੱਟਬਾਲ ਖਿਡਾਰਨਾ ਕੌਮੀ ਸਕੂਲ ਖੇਡਾਂ ਵਿੱਚ ਭਾਗ ਲੈਣਗੀਆਂ
News By Paigam E Jagat — Jan 15, 2024ਮਾਹਿਲਪੁਰ - ਮਾਹਿਲਪੁਰ ਦਾ ਨਾਮ ਮੁੰਡਿਆਂ ਦੇ ਫੁੱਟਬਾਲ ਵਿੱਚ ਬੜਾ ਮਸ਼ਹੂਰ ਰਿਹਾ ਹੈl ਹੁਣ ਪਿਛਲੇ ਕੁਝ ਸਮੇਂ ਤੋਂ ਇਸ ਇਲਾਕੇ ਦੀਆਂ ਲੜਕੀਆਂ ਵੀ ਕੌਮੀ ਪੱਧਰ ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਲੱਗੀਆਂ ਹਨ। ਸਾਈਪਰਸ ਕਲੱਬ ਵਿੱਚ ਖੇਡਣ ਵਾਲੀ ਭਾਰਤ ਦੀ ਇੱਕੋ ਇੱਕ ਮਹਿਲਾ ਖਿਡਾਰਨ…
-
ਅੱਧੀ ਰਾਤ ਦੁਕਾਨ ਨਾ ਖੋਲ੍ਹਣ 'ਤੇ ਨਸ਼ੇੜੀਆਂ ਨੇ ਘਰ 'ਤੇ ਕੀਤੀ ਪੱਥਰਬਾਜ਼ੀ, ਇੱਕ ਜ਼ਖ਼ਮੀਂ
News By Paigam E Jagat — Jan 15, 2024ਪਟਿਆਲਾ, 15 ਜਨਵਰੀ - ਪਿਛਲੀ ਰਾਤ ਇਥੇ ਤ੍ਰਿਪੜੀ ਏਰੀਏ ਵਿੱਚ ਕੁਝ ਨਸ਼ੇੜੀਆਂ ਨੇ ਕਰਿਆਨੇ ਦੀ ਇੱਕ ਦੁਕਾਨ ਦੇ ਮਾਲਕ ਦੇ ਘਰ 'ਤੇ ਪੱਥਰਬਾਜ਼ੀ ਕਰਕੇ ਖਿੜਕੀਆਂ ਦੇ ਸ਼ੀਸ਼ੇ ਤੋੜ ਦਿੱਤੇ ਤੇ ਸਾਹਿਲ ਨਾਮੀਂ ਵਿਅਕਤੀ ਜ਼ਖ਼ਮੀਂ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਚਾਰ-ਪੰਜ ਨਸ਼ੇ…
-
ਪਟਿਆਲਾ ਰੇਲਵੇ ਸਟੇਸ਼ਨ ਨੂੰ 3 ਕਰੋੜ ਦੀ ਲਾਗਤ ਨਾਲ ਦਿੱਤੀ ਜਾ ਰਹੀ ਹੈ ਨਵੀਂ ਦਿੱਖ
News By Paigam E Jagat — Jan 15, 2024ਪਟਿਆਲਾ, 15 ਜਨਵਰੀ - 'ਅੰਮ੍ਰਿਤ ਭਾਰਤ ਸਟੇਸ਼ਨ ਸਕੀਮ' ਤਹਿਤ ਸਮੁੱਚੇ ਭਾਰਤ ਵਿੱਚ ਜਿਨ੍ਹਾਂ 547 ਰੇਲਵੇ ਸਟੇਸ਼ਨਾਂ ਨੂੰ ਨਵੀਂ ਦਿੱਖ ਦੇਣ ਦਾ ਕੰਮ ਚੱਲ ਰਿਹਾ ਹੈ, ਉਨ੍ਹਾਂ ਵਿੱਚ ਵਿਰਾਸਤੀ ਸ਼ਹਿਰ ਪਟਿਆਲਾ ਵੀ ਸ਼ਾਮਲ ਹੈ। ਇਸ ਸਟੇਸ਼ਨ ਦੇ ਨਵੀਨੀਕਰਨ ਦੇ ਨਾਲ ਨਾਲ ਇਥੇ ਕੁਝ…
-
ਪੰਜਾਬ ਦੀਆਂ ਮੰਡੀਆਂ 'ਚ ਕੀਤੀ ਜਾਵੇਗੀ ਆਨਲਾਈਨ ਗੇਟ ਐਂਟਰੀ : ਹਰਚੰਦ ਸਿੰਘ ਬਰਸਟ
News By Paigam E Jagat — Jan 15, 2024ਸਨੌਰ (ਪਟਿਆਲਾ) ,15 ਜਨਵਰੀ - ਅੱਜ ਪਟਿਆਲਾ ਜ਼ਿਲ੍ਹੇ ਦੀ ਸਨੌਰ ਰੋਡ ਸਥਿਤ ਆਧੁਨਿਕ ਫ਼ਲ ਅਤੇ ਸਬਜ਼ੀ ਮੰਡੀ ਵਿੱਚ ਬੂਮ ਬੈਰੀਅਰ, ਸੀ.ਸੀ.ਟੀ.ਵੀ. ਕੈਮਰੇ ਤੇ ਵੇ-ਬ੍ਰਿਜ ਦਾ ਉਦਘਾਟਨ ਕਰਨ ਲਈ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਬਤੌਰ ਮੁੱਖ ਮਹਿਮਾਨ ਵਜੋਂ ਹਰਚੰ…
-
ਲੰਬਿਤ ਇੰਤਕਾਲਾਂ ਦੇ ਨਿਪਟਾਰੇ ਤੋਂ ਖੁਸ਼ ਲੋਕਾਂ ਨੇ ਡਿਪਟੀ ਕਮਿਸ਼ਨਰ ਕੋਲ ਸਰਕਾਰ ਦਾ ਕੀਤਾ ਧੰਨਵਾਦ
News By Paigam E Jagat — Jan 15, 2024ਪਟਿਆਲਾ, 15 ਜਨਵਰੀ - ਮਾਲ ਵਿਭਾਗ ਨਾਲ ਸਬੰਧਤ ਇੰਤਕਾਲ ਤੇ ਤਸਦੀਕੀ ਦੇ ਮਾਮਲਿਆਂ ਦੇ ਨਿਪਟਾਰੇ ਲਈ ਰਾਜ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਲਗਾਏ ਦੂਸਰੇ ਵਿਸ਼ੇਸ਼ ਕੈਂਪ ਦਾ ਲਾਭ ਪਟਿਆਲਾ ਜ਼ਿਲ੍ਹੇ ਦੇ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਉਠਾਇਆ ਗਿਆ। ਸਬ ਡਵੀਜ਼ਨ ਪੱਧਰ 'ਤੇ ਲਗਾ…
-
ਪਟਿਆਲਾ ਜ਼ਿਲ੍ਹੇ 'ਚ ਲੱਗੇ ਦੂਸਰੇ ਵਿਸ਼ੇਸ਼ ਕੈਂਪ 'ਚ 1600 ਤੋਂ ਵਧੇਰੇ ਲੰਬਿਤ ਇੰਤਕਾਲ ਕੀਤੇ ਦਰਜ
News By Paigam E Jagat — Jan 15, 2024ਪਟਿਆਲਾ, 15 ਜਨਵਰੀ - ਪਟਿਆਲਾ ਜ਼ਿਲ੍ਹੇ ਦੇ ਮਾਲ ਦਫ਼ਤਰਾਂ ਵਿੱਚ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਿੱਤੇ ਨਿਰਦੇਸ਼ਾਂ ਉੱਤੇ ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਦੀ ਅਗਵਾਈ ਵਿੱਚ ਲੰਬਿਤ ਪਏ ਇੰਤਕਾਲ ਦਰਜ ਕਰਨ ਅਤੇ ਤਸਦੀਕ ਕਰਨ ਲਈ ਦੂਸਰਾ ਵਿਸ਼ੇਸ਼ ਕੈਂਪ ਲਗਾਇਆ ਗਿਆ, ਜਿਸ…
-
ਤੰਦਰੁਸਤੀ ਲਈ ਆਪਣੇ ਕੁੱਤਿਆਂ ਨੂੰ ਠੰਡੇ ਮੌਸਮ ਤੋਂ ਬਚਾਓ - ਵੈਟਨਰੀ ਯੂਨੀਵਰਸਿਟੀ ਮਾਹਿਰ
News By Paigam E Jagat — Jan 15, 2024ਲੂਧਿਆਣਾ 15 ਜਨਵਰੀ, 2024 - ਸਰਦੀਆਂ ਦੇ ਮੌਸਮ ਵਿਚ ਕੁੱਤਿਆਂ ਨੂੰ ਵਿਸ਼ੇਸ਼ ਦੇਖਭਾਲ ਅਤੇ ਧਿਆਨ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਵਾਤਾਵਰਣ ਦਾ ਘੱਟ ਤਾਪਮਾਨ ਉਨ੍ਹਾਂ ਦੀ ਤੰਦਰੁਸਤੀ `ਤੇ ਮਾੜਾ ਪ੍ਰਭਾਵ ਪਾ ਸਕਦਾ ਹੈ। ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰ…
-
ਨੈਸ਼ਨਲ ਕੈਡੇਟ ਕੋਰ (ਐਨ.ਸੀ.ਸੀ.) ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਦੂਜੀ ਚੰਡੀਗੜ੍ਹ ਐਨ.ਸੀ.ਸੀ. ਬਟਾਲੀਅਨ ਨੇ ਕੈਂਪਸ ਵਿੱਚ ਰਾਸ਼ਟਰੀ ਯੁਵਾ ਦਿਵਸ ਮਨਾਇਆ।
News By Paigam E Jagat — Jan 15, 2024ਚੰਡੀਗੜ੍ਹ, 15 ਜਨਵਰੀ, 2024 - ਨੈਸ਼ਨਲ ਕੈਡਿਟ ਕੋਰ (ਐਨ.ਸੀ.ਸੀ.) ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਦੂਜੀ ਚੰਡੀਗੜ੍ਹ ਐਨ.ਸੀ.ਸੀ. ਬਟਾਲੀਅਨ ਨੇ ਕੈਂਪਸ ਵਿੱਚ ਰਾਸ਼ਟਰੀ ਯੁਵਾ ਦਿਵਸ ਮਨਾਇਆ। ਇਸ ਮੌਕੇ ਐਨਸੀਸੀ ਦੇ ਕੈਡਿਟਾਂ ਅਤੇ ਫੈਕਲਟੀ ਮੈਂਬਰਾਂ ਨੇ ਸੀਓ ਕਰਨਲ ਪਰਮਜੀਤ ਸਿ…
-
ਰਾਸ਼ਟਰੀ ਯੁਵਾ ਦਿਵਸ ਸਮਾਜਕ ਕਾਰਜਾਂ ਲਈ ਕੇਂਦਰ ਦੁਆਰਾ ਮਨਾਇਆ ਗਿਆ
News By Paigam E Jagat — Jan 15, 2024ਚੰਡੀਗੜ੍ਹ, 15 ਜਨਵਰੀ, 2024 - ਸੈਂਟਰ ਫਾਰ ਸੋਸ਼ਲ ਵਰਕ ਨੇ ਸਵਾਮੀ ਵਿਵੇਕਾਨੰਦ ਦੀ 161ਵੀਂ ਜਯੰਤੀ ਮਨਾਈ, ਕਿਉਂਕਿ ਉਹ ਨਾ ਸਿਰਫ਼ ਭਾਰਤ ਵਿੱਚ ਸਗੋਂ ਦੁਨੀਆ ਭਰ ਦੇ ਨੌਜਵਾਨਾਂ ਦੇ ਆਗੂ ਅਤੇ ਰੋਲ ਮਾਡਲ ਹਨ। ਵਿਭਾਗ ਨੇ ਇਸ ਮੌਕੇ ਪ੍ਰੋ.ਅੰਜੂ ਸੂਰੀ, ਡੀਨ, ਆਰਟਸ ਫੈਕਲਟੀ ਨੂੰ…
-
ਚਿੰਤਪੁਰਨੀ ਵਿੱਚ 25 ਕਰੋੜ ਰੁਪਏ ਦੀ ਪੀਣ ਵਾਲੇ ਪਾਣੀ ਅਤੇ ਸੀਵਰੇਜ ਸਕੀਮਾਂ ਦਾ ਇੱਕ ਮਹੀਨੇ ਵਿੱਚ ਉਦਘਾਟਨ ਕੀਤਾ ਜਾਵੇਗਾ।
News By Paigam E Jagat — Jan 15, 2024ਊਨਾ, 15 ਜਨਵਰੀ - ਹਿਮਾਚਲ ਪ੍ਰਦੇਸ਼ ਸਰਕਾਰ ਧਾਰਮਿਕ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਦ੍ਰਿੜ ਸੰਕਲਪ ਹੈ। ਇਸ ਸੰਦਰਭ ਵਿੱਚ ਸਰਕਾਰ ਦੇ ਅਧੀਨ ਮੰਦਰਾਂ ਵਿੱਚ ਵਿਵਸਥਾ ਵਿੱਚ ਸੁਧਾਰ ਦੇ ਨਾਲ-ਨਾਲ ਸ਼ਰਧਾਲੂਆਂ ਦੀਆਂ ਸਹੂਲਤਾਂ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਛਿੰਨ…