World News
Everything beyond India
-
ਕੈਬਨਿਟ ਮੰਤਰੀ ਜਿੰਪਾ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਟਿੱਬਾ ਸਾਹਿਬ ਵਿਖੇ ਹੋਏ ਨਤਮਸਤਕ
News By Paigam E Jagat — Jan 17, 2024ਹੁਸ਼ਿਆਰਪੁਰ - ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸ਼ੁੱਭ ਦਿਹਾੜੇ ਮੌਕੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਸਥਾਨਕ ਗੁਰਦੁਆਰਾ ਟਿੱਬਾ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਸਮੂਹ ਸੰਗਤਾਂ ਨੂੰ ਦਸਮ ਪਾਤਸ਼ਾਹ ਦੇ ਆਗਮਨ ਪੁਰਬ ਦੀ ਵਧਾਈ ਦਿੰਦਿਆ…
-
ਵਿਕਸਿਤ ਭਾਰਤ ਸੰਕਲਪ ਯਾਤਰਾ (ਸ਼ਹਿਰੀ) ਤਹਿਤ ਬਲਾਚੌਰ ਅਤੇ ਰਾਹੋਂ ਵਿਖੇ ਪ੍ਰੋਗਰਾਮ ਆਯੋਜਿਤ
News By Paigam E Jagat — Jan 17, 2024ਬਲਾਚੌਰ/ਰਾਹੋਂ - ਵਿਕਸਿਤ ਭਾਰਤ ਸੰਕਲਪ ਯਾਤਰਾ (ਸ਼ਹਿਰੀ) ਤਹਿਤ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਕ ਬਲਾਚੌਰ ਅਤੇ ਰਾਹੋਂ ਵਿਚ ਪ੍ਰੋਗਰਾਮ ਆਯੋਜਿਤ ਕੀਤੇ ਗਏ । ਇਹਨਾਂ ਪ੍ਰੋਗਰਾਮਾਂ ਦੌਰਾਨ ਭਾਰਤ ਸਰਕਾਰ ਦੀਆਂ ਵੱਖ ਵੱਖ ਯੋਜਨਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਵਾਇਆ ਗਿਆ। ਮੌਕ…
-
ਕੋਟਪਾ ਐਕਟ ਨੂੰ ਜ਼ਿਲ੍ਹੇ ਅੰਦਰ ਅਸਰਦਾਰ ਢੰਗ ਨਾਲ ਲਾਗੂ ਕਰਨ ਲਈ ਸਾਰੇ ਭਾਈਵਾਲ ਵਿਭਾਗਾਂ ਦੀ ਸਰਗਰਮ ਭਾਗੀਦਾਰੀ ਬਹੁਤ ਜ਼ਰੂਰੀ : ਡੀ.ਸੀ. ਨਵਜੋਤ ਪਾਲ ਸਿੰਘ ਰੰਧਾਵਾ
News By Paigam E Jagat — Jan 17, 2024ਨਵਾਂਸ਼ਹਿਰ, - ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੰਗਲਵਾਰ ਨੂੰ ਨੈਸ਼ਨਲ ਤੰਬਾਕੂ ਕੰਟਰੋਲ ਪ੍ਰੋਗਰਾਮ ਅਧੀਨ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਆਯੋਜਿਤ ਗਈ। ਇਸ ਮੀਟਿੰਗ ਵਿੱਚ ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਸ…
-
ਬੀਡੀਸੀ ਵਿਖੇ ਪ੍ਰੇਰਕਾਂ ਤੇ ਲਾਈਫ ਮੈਂਬਰਾਂ ਦੇ ਸਨਮਾਨ ਵਿੱਚ ਸਲਾਨਾ ਸਮਾਰੋਹ 20 ਜਨਵਰੀ ਨੂੰ।
News By Paigam E Jagat — Jan 17, 2024ਨਵਾਂ ਸ਼ਹਿਰ - ਦਿਨ-ਰਾਤ ਖੂਨਦਾਨ ਸੇਵਾਵਾਂ ਨੂੰ ਸਮਰਪਿਤ ਸਥਾਨਕ ਸਮਾਜ ਸੇਵੀ ਸੰਸਥਾ ਬੀ.ਡੀ.ਸੀ ਵਲੋਂ ਆਪਣੇ ਰਜਿਸਟਰਡ ਖੂਨਦਾਨੀ ਪ੍ਰੇਰਕਾਂ ਤੇ ਲਾਈਫ ਮੈਂਬਰਾਂ ਦੇ ਸਨਮਾਨ ਵਿੱਚ ਸਲਾਨਾ ਸਮਾਰੋਹ ਮਿਤੀ 20 ਜਨਵਰੀ ਦਿਨ ਸ਼ਨੀਵਾਰ ਨੂੰ ਬਾਅਦ ਦੁਪਹਿਰ 2 ਵਜੇ ਭਵਨ ਦੀ ਦੂਜੀ ਮੰਜਲ…
-
ਸ਼ਹਿਰ ਗੜ੍ਹਸ਼ੰਕਰ ਅੰਦਰ ਵੱਧ ਰਹੇ ਮੰਗਤਿਆਂ ਦੀ ਗਿਣਤੀ ਨਾਲ ਬਣਦਾ ਜਾ ਰਿਹਾ ਚਿੰਤਾ ਦਾ ਵਿਸ਼ਾ
News By Paigam E Jagat — Jan 17, 2024ਗੜ੍ਹਸ਼ੰਕਰ - ਜਿੱਥੇ ਮੌਕੇ ਦੀਆਂ ਸਰਕਾਰਾਂ ਵੱਲੋਂ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਬਹੁਤ ਹੀ ਦਾਅਵੇ ਕੀਤੇ ਜਾਂਦੇ ਪਰ ਇਹ ਦਾਅਵੇ ਕੀਤੇ ਨਾ ਕੀਤੇ ਖੋਖਲੇ ਦਿਖਾਈ ਅਕਸਰ ਦੇਖਣ ਨੂੰ ਮਿਲਦੇ ਹਨ ਉੱਥੇ ਹੀ ਅਸੀਂ ਜੇਕਰ ਗੱਲ ਗੜ੍ਹਸ਼ੰਕਰ ਸ਼ਹਿਰ ਅਤੇ ਆਸਪਾਸ ਦੇ ਖੇਤਰ ਵਿੱਚ ਪਿਛਲੇ ਕੁੱ…
-
ਵੁਲਵਰਹੈਪਟਨ ਯੂ ਕੇ 'ਚ ਮਨਾਇਆ ਬਾਬੂ ਮੰਗੂਰਾਮ ਮੁੱਗੋਵਾਲੀਆ ਜੀ ਦਾ ਜਨਮਦਿਨ
News By Paigam E Jagat — Jan 17, 2024ਨਵਾਂਸ਼ਹਿਰ - ਗੁਰੂ ਰਵਿਦਾਸ ਗੁਰੂਘਰ ਡਡਲੀ ਰੋਡ, ਵੁਲਵਰਹੈਪਟਨ ਯੂ ਕੇ ਵਿਖੇ 14 ਜਨਵਰੀ ਵਾਲੇ ਦਿਨ ਖਦਰੀ ਬਾਬਾ ਬਾਬੂ ਮੰਗੂ ਰਾਮ ਮੁਗੋਵਾਲ ਜੋ ਕਿ ਆਦਿਧਰਮ ਮੰਡਲ ਦੇ ਬਾਨੀ ਹਨ ਦਾ ਜਨਮ ਦਿਨ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਵੇਰ ਦੇ ਏਂ ਸ਼੍ਰੀ ਸੁਖਮਨੀ ਸਾਹਿਬ ਜੀ…
-
ਬਿਲਕਿਸ ਬਾਨੋ ਮਾਮਲੇ 'ਚ ਅਦਾਲਤ ਦਾ ਫੈਂਸਲਾ ਫਿਰਕਾਪ੍ਰਸਤ ਸਿਆਸਤ ਦੇ ਮੂੰਹ ਤੇ ਕਰਾਰੀ ਚਪੇੜ- ਕਾਮਰੇਡ ਸੇਖੋਂ
News By Paigam E Jagat — Jan 17, 2024ਨਵਾਂਸ਼ਹਿਰ - ਦੇਸ਼ ਦੀ ਸਰਵਉੱਚ ਅਦਾਲਤ ਵਲੋਂ ਬਿਲਕਿਸ ਬਾਨੋ ਕੇਸ ਸੰਬੰਧੀ ਦਿੱਤਾ ਗਿਆ ਫੈਂਸਲਾ ਸੱਚ ਦੀ ਜਿੱਤ ਹੈ ਅਤੇ ਮਨੁੱਖਤਾ ਦੇ ਭਲੇ ਲਈ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਸੀ ਪੀ ਆਈ ਐਮ ਪੰਜਾਬ ਦੇ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਇਸ ਫੈਸਲੇ ਨਾਲ ਆਮ…
-
ਮਾਹਿਲਪੁਰ ਦੀ ਵਿਰਾਸਤ ਨੂੰ ਸੰਭਾਲਣ ਦੀ ਜ਼ਰੂਰਤ ਹੈ - ਐਸ ਅਸ਼ੋਕ ਭੌਰਾ
News By Paigam E Jagat — Jan 17, 2024ਮਾਹਿਲਪੁਰ - ਮਾਹਿਲਪੁਰ ਦਾ ਇਲਾਕਾ ਆਦਿ ਕਾਲ ਤੋਂ ਅਮੀਰ ਵਿਰਾਸਤ ਦਾ ਮਾਲਕ ਰਿਹਾ ਹੈ। ਇਹ ਵਿਚਾਰ ਇੱਥੇ ਇੱਕ ਵਿਚਾਰ ਗੋਸ਼ਟੀ ਨੂੰ ਸੰਬੋਧਨ ਕਰਦਿਆਂ ਕੌਮਾਂਤਰੀ ਲੇਖਕ ਅਤੇ ਪੱਤਰਕਾਰ ਐਸ ਅਸ਼ੋਕ ਭੌਰਾ ਨੇ ਆਖੇ l ਉਹਨਾਂ ਅੱਗੇ ਕਿਹਾ ਕਿ ਮਾਹਿਲਪੁਰ ਗੀਤ ਸੰਗੀਤ, ਦੇਸ਼ ਪਿਆਰ, ਖੇ…
-
ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਸਰਕਾਰ ਗਾਓਂ ਕਾ ਦੁਆਰ ਪ੍ਰੋਗਰਾਮ 'ਚ ਦੁਲੈਹਰ 'ਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ, ਉਨ੍ਹਾਂ ਦਾ ਮੌਕੇ 'ਤੇ ਹੀ ਹੱਲ ਕੀਤਾ।
News By Paigam E Jagat — Jan 17, 2024ਊਨਾ, 17 ਜਨਵਰੀ - ਜ਼ਿਲ੍ਹਾ ਊਨਾ ਦੇ ਹਰੋਲੀ ਵਿਸ ਇਲਾਕੇ ਦੀ ਦੁਲੈਹਰ ਪੰਚਾਇਤ ਵੱਲੋਂ ਪਿੰਡ ਸਰਕਾਰ ਦੇ ਦਰਵਾਜ਼ੇ 'ਤੇ ਇਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਕੀਤੀ | ਸਰਕਾਰੀ ਪਿੰਡ ਦੁਆਰ ਪ੍ਰੋਗਰਾਮ ਵਿੱਚ ਮਾਲ, ਸਿਹਤ, ਬ…
-
ਮਾਂ ਜਗਦੰਬਾ ਸੇਵਾ ਮੰਡਲ ਮੰਦਰ ਸੈਕਟਰ 67 ਦੇ ਪ੍ਰਬੰਧਕਾਂ ਨੇ ਨਗਰ ਨਿਗਮ ਦੇ ਸਹਿਯੋਗ ਨਾਲ ਸਫਾਈ ਮੁਹਿੰਮ ਚਲਾਈ
News By Paigam E Jagat — Jan 16, 2024ਐਸ ਏ ਐਸ ਨਗਰ, 16 ਜਨਵਰੀ - ਮਾਂ ਜਗਦੰਬਾ ਸੇਵਾ ਮੰਡਲ ਮੰਦਰ ਸੈਕਟਰ 67 ਦੇ ਪ੍ਰਬੰਧਕਾਂ ਵਲੋਂ ਨਗਰ ਨਿਗਮ ਦੇ ਸਹਿਯੋਗ ਨਾਲ ਸਫਾਈ ਮੁਹਿੰਮ ਚਲਾਈ ਗਈ ਜਿਸ ਦੌਰਾਨ ਨਗਰ ਨਿਗਮ ਦੇ ਵਾਰਡ ਨੰਬਰ 25 ਦੇ ਕੌਂਸਲਰ ਮਨਜੀਤ ਕੌਰ ਅਤੇ ਸਮਾਜਸੇਵੀ ਆਗੂ ਬਲਬੀਰ ਸਿੰਘ ਟ੍ਰਾਂਸਪੋਰਟਰ ਨੇ ਵਿ…
-
ਸੀ ਜੀ ਸੀ ਝੰਜੇੜੀ ਦੇ ਐਨ.ਸੀ.ਸੀ ਵਿੰਗ ਨੇ ਰਾਸ਼ਟਰੀ ਫ਼ੌਜ ਦਿਵਸ ਮਨਾਇਆ ਗਿਆ
News By Paigam E Jagat — Jan 16, 2024ਐਸ ਏ ਐਸ ਨਗਰ, 16 ਜਨਵਰੀ - ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਦੇ ਐਨ. ਸੀ. ਸੀ ਵਿੰਗ ਵੱਲੋਂ ਦੇਸ਼ ਦੀ ਖ਼ਾਤਰ ਜਾਨਾਂ ਵਾਰਨ ਵਾਲੇ ਵੀਰ ਜਵਾਨਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਕੈਂਪਸ ਵਿਚ ਰਾਸ਼ਟਰੀ ਫ਼ੌਜ ਦਿਵਸ ਮਨਾਇਆ ਗਿਆ। ਇਸ ਮੌਕੇ ਦੇਸ਼ ਲਈ ਜਾਨਾਂ ਵਾਰਨ ਵਾ…
-
ਗਊਸ਼ਾਲਾ ਮਟੌਰ ਵਿਖੇ ਲਗਾਏ ਪਸ਼ੂ ਭਲਾਈ ਕੈਂਪ ਦੌਰਾਨ 150 ਪਸ਼ੂਆਂ ਦਾ ਇਲਾਜ ਕੀਤਾ
News By Paigam E Jagat — Jan 16, 2024ਐਸ ਏ ਐਸ ਨਗਰ, 16 ਜਨਵਰੀ - ਗਊ ਗੋਪਾਲ ਸੇਵਾ ਸੋਸਾਇਟੀ (ਰਜਿ) ਸੈਕਟਰ 70 (ਮਟੌਰ) ਵਿਖੇ ਗਊ ਭਲਾਈ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦਾ ਉਦਘਾਟਨ ਸੀਨੀਅਰ ਵੈਟਨਰੀ ਅਫਸਰ ਮੁਹਾਲੀ ਡਾ. ਰਾਜੇਸ਼ ਨਾਰੰਗ ਵੱਲੋਂ ਕੀਤਾ ਗਿਆ। ਪ੍ਰਬੰਧਕਾਂ ਦੇ ਬੁਲਾਰੇ ਨੇ ਦੱਸਿਆ ਕਿ ਕੈਂਪ ਦੌਰਾਨ…