World News
Everything beyond India
-
ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਸ਼ਹੀਦ ਚੰਨਣ ਸਿੰਘ ਧੂਤ ਭਵਨ ਵਿੱਚ ਹੋਈ
News By Paigam E Jagat — Jan 23, 2024ਹੁਸ਼ਿਆਰਪੁਰ - ਇੱਥੇ ਸ਼ਹੀਦ ਸਾਥੀ ਚੰਨਣ ਸਿੰਘ ਧੂਤ ਭਵਨ ਵਿਖੇ ਸਯੁੰਕਤ ਕਿਸਾਨ ਮੋਰਚਾ ਜਿਲ੍ਹਾ ਹੁਸ਼ਿਆਰਪੁਰ ਦੀ ਮੀਟਿੰਗ ਭੁਪਿੰਦਰ ਸਿੰਘ ਭੂੰਗਾ ਆਗੂ ਕਿਰਤੀ ਕਿਸਾਨ ਯੂਨੀਅਨ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ 26 ਜਨਵਰੀ 2024 ਨੂੰ ਕਿਸਾਨਾਂ ਦਾ ਟ੍ਰੈਕਟਰ ਮਾਰਚ ਜਿਹੜਾ ਸਮੂਚੇ…
-
"ਲਾਇਬ੍ਰੇਰੀਆਂ ਵਿੱਚ ਉੱਭਰਦੀਆਂ ਤਕਨਾਲੋਜੀਆਂ" ਅਤੇ "ਕੋਹਾ ਦੀਆਂ ਵਿਸ਼ੇਸ਼ਤਾਵਾਂ ਅਤੇ ਕਾਰਜ" 'ਤੇ ਵਿਸ਼ੇਸ਼ ਲੈਕਚਰ
News By Paigam E Jagat — Jan 23, 2024ਚੰਡੀਗੜ੍ਹ 23 ਜਨਵਰੀ, 2024 - ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਲਾਇਬ੍ਰੇਰੀ ਅਤੇ ਸੂਚਨਾ ਵਿਗਿਆਨ ਵਿਭਾਗ ਨੇ "ਲਾਇਬ੍ਰੇਰੀਆਂ ਵਿੱਚ ਉੱਭਰਦੀਆਂ ਤਕਨੀਕਾਂ" ਅਤੇ "ਕੋਹਾ ਦੀਆਂ ਵਿਸ਼ੇਸ਼ਤਾਵਾਂ ਅਤੇ ਕਾਰਜ" ਵਿਸ਼ੇ 'ਤੇ ਵਿਸ਼ੇਸ਼ ਲੈਕਚਰ ਦਾ ਸਫਲਤਾਪੂਰਵਕ ਆਯੋਜਨ ਕੀਤਾ। ਵਿਭਾ…
-
ਮਾਨਵ ਵਿਗਿਆਨ ਵਿਭਾਗ ਨੇ ਅੰਤਰ-ਵਿਭਾਗੀ ਰੱਸਾਕਸ਼ੀ ਟੂਰਨਾਮੈਂਟ ਵਿੱਚ ਸਾਰੀਆਂ ਸ਼੍ਰੇਣੀਆਂ (ਪੁਰਸ਼, ਮਹਿਲਾ ਅਤੇ ਮਿਸ਼ਰਤ) ਜਿੱਤੀਆਂ ਹਨ।
News By Paigam E Jagat — Jan 23, 2024ਚੰਡੀਗੜ੍ਹ, 23 ਜਨਵਰੀ, 2024 - ਮਾਨਵ-ਵਿਗਿਆਨ ਵਿਭਾਗ ਨੇ 23 ਜਨਵਰੀ, 2024 ਨੂੰ ਕਰਵਾਏ ਗਏ ਅੰਤਰ-ਵਿਭਾਗੀ ਰੱਸਾਕਸ਼ੀ ਟੂਰਨਾਮੈਂਟ ਵਿੱਚ ਸਾਰੀਆਂ ਸ਼੍ਰੇਣੀਆਂ (ਪੁਰਸ਼, ਔਰਤਾਂ ਅਤੇ ਮਿਸ਼ਰਤ) ਵਿੱਚ ਜਿੱਤ ਹਾਸਲ ਕੀਤੀ ਹੈ।
-
ਵੈਟਨਰੀ ਯੂਨੀਵਰਸਿਟੀ ਦੇ ਐਨ ਸੀ ਸੀ ਕੈਡਿਟਾਂ ਨੇ ਗਣਤੰਤਰ ਦਿਵਸ ਕੈਂਪ ਵਿਚ ਦਰਜ ਕੀਤੀਆਂ ਵੱਡੀਆਂ ਪ੍ਰਾਪਤੀਆਂ
News By Paigam E Jagat — Jan 23, 2024ਲੁਧਿਆਣਾ 23 ਜਨਵਰੀ 2024 - ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੀ ਵਨ ਪੰਜਾਬ ਰਿਮਾਊਂਟ ਐਂਡ ਵੈਟਨਰੀ ਸਕਵੈਡਰਨ, ਐਨ ਸੀ ਸੀ ਦੇ ਕੈਡਿਟਾਂ ਨੇ ਨਵੀਂ ਦਿੱਲੀ ਵਿਖੇ ਗਣਤੰਤਰ ਦਿਵਸ ਕੈਂਪ ਦੌਰਾਨ ਘੋੜਸਵਾਰੀ ਮੁਕਾਬਲਿਆਂ ਵਿਚ ਬਹੁਤ ਉੱਤਮ ਪ੍ਰ…
-
ਬੱਚੇ ਆਪਣੀ ਸੁਰੱਖਿਆ ਲਈ ਔਖ਼ੇ ਸਮੇਂ 1098 ਨੰਬਰ ਤੇ ਮਦਦ ਲੈਣ
News By Paigam E Jagat — Jan 23, 2024ਨਵਾਂਸ਼ਹਿਰ 23 ਦਸੰਬਰ 2024- ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਦੇ ਚੇਅਰਮੈਨ ਮਾਣਯੋਗ ਜ਼ਿਲਾ ਅਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਅਤੇ ਸੀ ਜੇ ਐਮ ਕਮ ਸਕੱਤਰ ਕਮਲਦੀਪ ਸਿੰਘ ਧਾਲੀਵਾਲ-ਦੇ ਦਿਸ਼ਾ ਨਿਰਦੇਸ਼ਾਂ ਹੇਠ ਸਰਕਾਰੀ ਹਾਈ ਸਕੂਲ ਸਨਾਵਾ ਵਿਖੇ…
-
ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਦਾ ਸਲਾਨਾ ਕੈਲੰਡਰ ਜਾਰੀ ਕੀਤਾ
News By Paigam E Jagat — Jan 23, 2024ਨਵਾਂਸ਼ਹਿਰ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਮ੍ਰਿਤਸਰ ਦੇ ਪ੍ਰਬੰਧ ਅਧੀਨ ਚੱਲ ਰਹੀ ਇਲਾਕੇ ਦੀ ੲਇਰਮੌਰ ਸੰਸਥਾ ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਵਿਖੇ ਕਾਲਜ ਪ੍ਰਿੰਸੀਪਲ ਡਾਕਟਰ ਰਣਜੀਤ ਸਿੰਘ ਦੀ ਅਗਵਾਈ ਅਧੀਨ ਚਮਕੌਰ ਦੀ ਗੜ੍ਹੀ ਦੇ ਮਹਾਨ ਸ਼ਹੀਦ ਭਾਈ ਸੰਗਤ ਸ…
-
ਹਲਕੇ ਦੇ ਪਿੰਡਾਂ 'ਚ ਵਿਕਾਸ ਪੱਖੋਂ ਕੋਈ ਕਸਰ ਨਹੀਂ ਛੱਡਾਂਗੇ - ਵਿਧਾਇਕਾ ਸੰਤੋਸ਼ ਕਟਾਰੀਆ ਬਲਾਚੌਰ
News By Paigam E Jagat — Jan 23, 2024ਸੜੋਆ - ਵਿਧਾਨ ਸਭਾ ਹਲਕਾ ਬਲਾਚੌਰ ਦੇ ਵੱਖ-ਵੱਖ ਪਿੰਡਾਂ 'ਚ ਚਲਾਈ ਜਾ ਰਹੀ ਵਿਕਾਸ ਕੰਮਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਆਮ ਆਦਮੀ ਪਾਰਟੀ ਦੀ ਵਿਧਾਨ ਸਭਾ ਹਲਕਾ ਬਲਾਚੌਰ ਤੋਂ ਵਿਧਾਇਕ ਸੰਤੋਸ਼ ਕਟਾਰੀਆ ਵਲੋਂ ਪਿੰਡ ਰੱਤੇਵਾਲ ਵਿਖੇ ਵਾਟਰ ਸਪਲਾਈ ਦੇ ਟਿਊਬਵੈੱਲ ਦਾ ਰਸਮੀ ਤੌਰ ਤ…
-
20 ਤੋਂ 21 ਜਨਵਰੀ 2024 ਤੱਕ ਚੰਡੀਗੜ੍ਹ ਗਰੁੱਪ ਆਫ਼ ਕਾਲਜਿਸ (CGC) ਵਿੱਚ ਆਯੋਜਿਤ ਮਾਡਲ ਯੂਨਾਈਟਿਡ ਨੇਸ਼ਨਜ਼ (MUN) ਮੁਕਾਬਲੇ ਵਿੱਚ 7 ਡੈਲੀਗੇਟਾਂ ਦੀ ਟੀਮ ਨੇ SAASC, PEC, ਚੰਡੀਗੜ੍ਹ ਦੀ ਨੁਮਾਇੰਦਗੀ ਕੀਤੀ।
News By Paigam E Jagat — Jan 23, 2024ਚੰਡੀਗੜ੍ਹ: 23 ਦਸੰਬਰ, 2024:- 20 ਤੋਂ 21 ਜਨਵਰੀ 2024 ਤੱਕ ਚੰਡੀਗੜ੍ਹ ਗਰੁੱਪ ਆਫ਼ ਕਾਲਜਿਸ (CGC) ਵਿੱਚ ਆਯੋਜਿਤ ਮਾਡਲ ਯੂਨਾਈਟਿਡ ਨੇਸ਼ਨਜ਼ (MUN) ਮੁਕਾਬਲੇ ਵਿੱਚ 7 ਡੈਲੀਗੇਟਾਂ ਦੀ ਟੀਮ ਨੇ SAASC, PEC, ਚੰਡੀਗੜ੍ਹ ਦੀ ਨੁਮਾਇੰਦਗੀ ਕੀਤੀ। ਡੈਲੀਗੇਟਾਂ ਨੇ ਦੋ ਕਮੇਟੀ…
-
ਗਣਤੰਤਰ ਦਿਵਸ ਨੂੰ ਸਮਰਪਿਤ ਲੱਗੇ ਵਿਸ਼ੇਸ਼ ਸਵੈ ਇੱਛਤ ਖੂਨਦਾਨ ਕੈਂਪ ਵਿਚ 30 ਯੂਨਿਟ ਖੂਨ ਇਕੱਠਾ ਹੋਇਆ
News By Paigam E Jagat — Jan 23, 2024ਨਵਾਂਸ਼ਹਿਰ - ਅੰਬੇਡਕਰ ਸੈਨਾ ਪੰਜਾਬ ਵੱਲੋਂ ਬਲੱਡ ਬੈਂਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਦੇ ਸਹਿਯੋਗ ਨਾਲ ਗਣਤੰਤਰ ਦਿਵਸ ਨੂੰ ਸਮਰਪਿਤ ਨਿਸ਼ਕਾਮ ਲੋਕ ਸੇਵਾ ਹਿੱਤ ਦੂਜਾ ਸਵੈ-ਇਛੱਕ ਖੂਨਦਾਨ ਕੈਂਪ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ, ਭੀਮ ਰਾਉ ਕਲੋਨੀ ਬੰਗਾ ਵਿਖੇ ਲ…
-
ਡਾਕਟਰ ਬੀ ਆਰ ਅੰਬੇਡਕਰ ਵੈੱਲਫੇਅਰ ਸੁਸਾਇਟੀ ਵੱਲੋਂ ਸੰਵਿਧਾਨ ਨੂੰ ਸਮਰਪਿਤ ਸਮਾਗਮ 26 ਜਨਵਰੀ ਦਿਨ ਸ਼ੁਕਰਵਾਰ ਨੂੰ ਹਦੀਆਬਾਦ ਵਿਖੇ ਮਨਾਇਆ ਜਾਵੇਗਾ
News By Paigam E Jagat — Jan 23, 2024ਨਵਾਂਸ਼ਹਿਰ - ਡਾ ਬੀ ਆਰ ਅੰਬੇਡਕਰ ਵੈੱਲਫੇਅਰ ਸੁਸਾਇਟੀ ਹਦੀਆਬਾਦ ਫਗਵਾੜਾ ਵੱਲੋਂ ਭਾਰਤੀ ਸੰਵਿਧਾਨ ਦੇ ਲਾਗੂ ਹੋਣ ਤੋਂ 74 ਸਾਲ ਦੇ ਮੌਕੇ ਨੂੰ ਸਮਰਪਿਤ 26 ਜਨਵਰੀ ਦਿਨ ਸ਼ੁਕਰਵਾਰ ਵਿਸ਼ਾਲ ਸਮਾਗਮ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਰਾਮੇਸ਼ ਕੌਲ ਡਾ ਬੀ ਆਰ…
-
ਸਵੱਛ ਭਾਰਤ ਮਿਸ਼ਨ ਗ੍ਰਾਮੀਣ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ
News By Paigam E Jagat — Jan 23, 2024ਊਨਾ, 23 ਜਨਵਰੀ - ਸਵੱਛ ਭਾਰਤ ਮਿਸ਼ਨ ਗ੍ਰਾਮੀਣ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਡੀਆਰਡੀਏ ਦਫ਼ਤਰ ਦੀ ਇਮਾਰਤ ਦੇ ਆਡੀਟੋਰੀਅਮ ਵਿੱਚ ਹੋਈ ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰੀਸ਼ਦ ਪ੍ਰਧਾਨ ਨੀਲਮ ਕੁਮਾਰੀ ਨੇ ਕੀਤੀ। ਮੀਟਿੰਗ ਵਿੱਚ ਸਵੱਛ ਭਾਰਤ ਮਿਸ਼ਨ ਨਾਲ ਸਬੰਧਤ ਵੱਖ-ਵੱਖ ਹਿੱਸਿ…
-
ਸਰਕਾਰ ਪਿੰਡ-ਪਿੰਡ ਪ੍ਰੋਗਰਾਮਾਂ 'ਤੇ ਵਿਸ਼ੇਸ਼ ਗ੍ਰਾਮ ਸਭਾਵਾਂ ਆਯੋਜਿਤ ਕਰੇਗੀ-ਰਾਘਵ ਸ਼ਰਮਾ
News By Paigam E Jagat — Jan 23, 2024ਊਨਾ, 23 ਜਨਵਰੀ - ਸੂਬਾ ਸਰਕਾਰ ਵੱਲੋਂ ਜਨਤਕ ਸਮੱਸਿਆਵਾਂ ਦੇ ਹੱਲ ਅਤੇ ਲੋਕ ਭਲਾਈ ਸਕੀਮਾਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਅਤੇ ਉਨ੍ਹਾਂ ਦਾ ਲਾਭ ਆਮ ਲੋਕਾਂ ਤੱਕ ਪਹੁੰਚਾਉਣ ਲਈ ਪੇਂਡੂ ਖੇਤਰਾਂ ਦਾ ਦੌਰਾ ਕਰਕੇ ਘਰ-ਘਰ ਜਾ ਕੇ ਪ੍ਰੋਗਰਾਮ ਕੀਤੇ ਜਾ ਰਹੇ ਹਨ। ਇਸ ਸਬੰਧੀ ਜਾਣਕ…