World News
Everything beyond India
-
ਸਾਈ ਕਾਲਜ ਜਾਡਲਾ ਦਾ ਐਨ ਟੀ ਟੀ ਅਤੇ ਨੈਨੀ ਦਾ ਨਤੀਜਾ ਸ਼ਾਨਦਾਰ ਰਿਹਾ
News By Paigam E Jagat — Mar 01, 2024ਨਵਾਂਸ਼ਹਿਰ, 1 ਮਾਰਚ : ਸਾਈ ਕਾਜਲ ਆਫ ਅਜੂਕੇਸ਼ਨ ਜਾਡਲਾ ਵਿਖੇ ਭਾਰਤ ਸਰਕਾਰ ਵਲੋਂ ਚਲਾਏ ਜਾ ਰਹੇ ਮਾਨਤਾ ਪ੍ਰਾਪਤ ਕੋਰਸ ਐਨ ਟੀ ਟੀ ਅਤੇ ਨੈਨੀ ਦੇ ਪਹਿਲੇ ਬੈਚ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਚੇਅਰਮੈਨ ਪੀ ਕੇ ਜੌਹਰ, ਵਾਈਸ ਚੇਅਰਮੈਨ ਗੌ…
-
PEC ਦੇ ਫੈਕਲਟੀ ਮੈਂਬਰ ਨੂੰ ਬਾਂਬੇ ਆਰਟ ਸੋਸਾਇਟੀ ਵੱਲੋ ਕੀਤਾ ਗਿਆ ਸਨਮਾਨਿਤ
News By Paigam E Jagat — Mar 01, 2024ਚੰਡੀਗੜ੍ਹ: 01 ਮਾਰਚ, 2024: ਚੰਡੀਗੜ੍ਹ ਦੇ ਪ੍ਰਸਿੱਧ ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ, ਜਿੱਥੇ ਕਿ ਪ੍ਰੋਡਕਸ਼ਨ ਐਂਡ ਇੰਡਸਟ੍ਰੀਅਲ ਇੰਜੀਨੀਅਰਿੰਗ ਵਿਭਾਗ ਵਿੱਚ ਬੈਚਲਰ ਆਫ਼ ਡਿਜ਼ਾਈਨ ਡਿਗਰੀ ਪ੍ਰੋਗਰਾਮ ਦੇ…
-
ਧਾਰਾ 144 ਸੀ.ਆਰ.ਪੀ.ਸੀ. ਦੇ ਤਹਿਤ ਹੁਕਮ
News By Paigam E Jagat — Mar 01, 2024ਚੰਡੀਗੜ੍ਹ, 1 ਮਾਰਚ, 2024:- ਧਾਰਾ 144 ਸੀ.ਆਰ.ਪੀ.ਸੀ ਦੇ ਤਹਿਤ ਹੁਕਮ ਜਦੋਂ ਕਿ ਸ਼੍ਰੀ ਵਿਨੈ ਪ੍ਰਤਾਪ ਸਿੰਘ, ਆਈ.ਏ.ਐਸ., ਜਿਲ੍ਹਾ ਮੈਜਿਸਟ੍ਰੇਟ, ਯੂ.ਟੀ., ਚੰਡੀਗੜ੍ਹ ਨੂੰ ਇਹ ਦਰਸਾ ਦਿੱਤਾ ਗਿਆ ਹੈ ਕਿ ਲੋਕਾਂ ਨੂੰ ਪਰੇਸ਼ਾਨ ਕਰਨ, ਰੁਕਾਵਟ ਪਾਉਣ ਜਾਂ ਸੱਟ ਲੱਗਣ ਦੀ ਸੰਭਾ…
-
"ਜਾਪਾਨ ਕਲਾ ਪ੍ਰਦਰਸ਼ਨੀ ਟੂਰ ਤੋਂ ਪਰੇ" ਪ੍ਰਦਰਸ਼ਨੀ ਦਾ ਉਦਘਾਟਨ।
News By Paigam E Jagat — Mar 01, 2024ਚੰਡੀਗੜ੍ਹ, 1 ਮਾਰਚ, 2024 ਚੰਡੀਗੜ੍ਹ ਲਲਿਤ ਕਲਾ ਅਕੈਡਮੀ ਅਤੇ ਕਾਸਾਗੀ ਆਰਟ ਗੈਲਰੀ ਜਾਪਾਨ ਦੇ ਸਹਿਯੋਗ ਨਾਲ ਮਿਊਜ਼ੀਅਮ ਅਤੇ ਆਰਟ ਗੈਲਰੀ, ਸੈਕਟਰ 10, ਚੰਡੀਗੜ੍ਹ ਵਿਖੇ "ਬਿਓਂਡ ਜਾਪਾਨ ਆਰਟ ਐਗਜ਼ੀਬਿਸ਼ਨ ਟੂਰ" ਦਾ ਸ਼ਾਨਦਾਰ ਉਦਘਾਟਨ ਕੀਤਾ ਗਿਆ। ਪ੍ਰਦਰਸ਼ਨੀ ਦਾ ਉਦਘਾਟਨ ਪ੍…
-
17 ਤੋਂ 28 ਮਾਰਚ ਤੱਕ ਲਗਾਇਆ ਜਾਵੇਗਾ ਹੋਲੀ ਮੇਲਾ ਮਾੜੀ-ਡਿਪਟੀ ਕਮਿਸ਼ਨਰ
News By Paigam E Jagat — Mar 01, 2024ਊਨਾ, 1 ਮਾਰਚ - ਉੱਤਰੀ ਭਾਰਤ ਦਾ ਪ੍ਰਮੁੱਖ ਧਾਰਮਿਕ ਸਮਾਗਮ ਹੋਲੀ ਮੇਲਾ ਮਾੜੀ ਇਸ ਸਾਲ 17 ਤੋਂ 28 ਮਾਰਚ ਤੱਕ ਕਰਵਾਇਆ ਜਾ ਰਿਹਾ ਹੈ | ਇਸ ਦੌਰਾਨ 25 ਮਾਰਚ ਨੂੰ ਨਿਸ਼ਾਨ ਸਾਹਿਬ (ਝੰਡਾ ਲਹਿਰਾਉਣ) ਦੀ ਰਸਮ ਅਦਾ ਕੀਤੀ ਜਾਵੇਗੀ। ਜਦਕਿ ਪੰਜਾ ਪ੍ਰਸ਼ਾਦ 27 ਮਾਰਚ ਦੀ ਅੱਧੀ ਰਾਤ…
-
ਲਾਲਸਿੰਘੀ ਖੇਤੀਬਾੜੀ ਸਹਿਕਾਰੀ ਸਭਾ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਕੀਤਾ।
News By Paigam E Jagat — Mar 01, 2024ਊਨਾ :- ਲਾਲਸਿੰਘੀ ਖੇਤੀਬਾੜੀ ਸਹਿਕਾਰੀ ਸਭਾ ਦੀ ਨਵੀਂ ਬਣੀ ਇਮਾਰਤ ਦਾ ਉਦਘਾਟਨ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਊਨਾ ਰਾਕੇਸ਼ ਕੁਮਾਰ ਵੱਲੋਂ ਏਕੀਕ੍ਰਿਤ ਸਹਿਕਾਰੀ ਵਿਕਾਸ ਪ੍ਰਾਜੈਕਟ ਦੇ ਜਨਰਲ ਮੈਨੇਜਰ ਵਿਕਰਮਜੀਤ ਸਿੰਘ ਅਤੇ ਯੂਨਕੋਫੈੱਡ ਦੇ ਚੇਅਰਮੈਨ ਰਾਜਿੰਦਰ ਸ਼ਰਮਾ ਦੀ…
-
ਪੱਤਰਕਾਰ ਸਿੰਮੀ ਮਰਵਾਹਾ ਸਨਮਾਨ ਲਈ ਅਰਜ਼ੀਆਂ ਦੀ ਮੰਗ
News By Paigam E Jagat — Mar 01, 2024ਚੰਡੀਗੜ੍ਹ, 1 ਮਾਰਚ - ਸਿੰਮੀ ਮਰਵਾਹਾ ਮੈਮੋਰੀਅਲ ਚੈਰੀਟੇਬਲ ਟਰੱਸਟ ਵੱਲੋਂ 21ਵਾਂ ਨੌਜਵਾਨ ਪੱਤਰਕਾਰ ਸਨਮਾਨ ਦਿਵਸ ਸਮਾਗਮ 3 ਅਪ੍ਰੈਲ ਨੂੰ ਪ੍ਰੈਸ ਕਲੱਬ, 27 ਬੀ ਚੰਡੀਗੜ੍ਹ ਵਿਖੇ ਆਯੋਜਿਤ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਦੀ ਪ੍ਰਬੰਧਕ ਰਜਿੰਦਰ…
-
ਸਕੱਤਰੇਤ ਦੇ ਮੁਲਾਜ਼ਮਾਂ ਨੇ ਵਿੱਤ ਵਿਭਾਗ ਵਿੱਚ ਕੀਤੀ ਰੈਲੀ
News By Paigam E Jagat — Mar 01, 2024ਚੰਡੀਗੜ੍ਹ, 1 ਮਾਰਚ - ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਵਲੋਂ ਅੱਜ ਦੁਪਿਹਰ 1 ਵਜੇ ਸਿਵਲ ਸਕੱਤਰੇਤ ਦੀ ਸਤਵੀਂ ਮੰਜ਼ਿਲ ਤੇ ਵਿੱਤ ਵਿਭਾਗ ਦੇ ਹਾਲ ਵਿਖੇ ਜੋਰਦਾਰ ਰੈਲੀ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ…
-
ਬਲੌਂਗੀ ਪੁਲੀਸ ਵੱਲੋਂ 2 ਮੋਟਰਸਾਈਕਲ ਚੋਰ ਕਾਬੂ
News By Paigam E Jagat — Mar 01, 2024ਐਸ ਏ ਐਸ ਨਗਰ, 1 ਮਾਰਚ - ਬਲੌਂਗੀ ਪੁਲੀਸ ਵੱਲੋਂ ਮੋਟਰਸਾਈਕਲ ਚੋਰੀ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲੌਂਗੀ ਥਾਣੇ ਦੇ ਏ ਐਸ ਆਈ ਅੰਗਰੇਜ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਬੀਤੀ 25 ਫਰਵਰੀ ਨੂੰ ਇੱਕ ਗੁਪਤ ਸੂਚਨਾ ਮ…
-
ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਦੇ ਹਲ ਲਈ ਵਚਨਬੱਧ : ਕੁਲਵੰਤ ਸਿੰਘ
News By Paigam E Jagat — Mar 01, 2024ਐਸ ਏ ਐਸ ਨਗਰ, 1 ਮਾਰਚ - ਹਲਕਾ ਵਿਧਾਇਕ ਸz. ਕੁਲਵੰਤ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਦੇ ਹਲ ਲਈ ਵਚਨਬੱਧ ਹੈ। ਸਥਾਨਕ ਫੇਜ਼ 1 ਦੀ ਧਰਮਸ਼ਾਲਾ ਵਿੱਚ ‘ਆਪ ਦੀ ਸਰਕਾਰ, ਆਪ ਦੇ ਦੁਆਰ’ ਤਹਿਤ ਲਗਾਏ ਗਏ ਕੈਂਪ ਦਾ ਦੌਰਾ ਕਰਨ ਮੌਕੇ ਉਹਨਾਂ ਕਿਹਾ ਕਿ ਸਰ…
-
ਮੁਹਾਲੀ ਦਾ ਜਿਲ੍ਹਾ ਭਲਾਈ ਵਿਭਾਗ ਨਹੀਂ ਕਰ ਰਿਹਾ ਲੋਕਾਂ ਦੀ ਭਲਾਈ : ਬਲਵਿੰਦਰ ਕੁੰਭੜਾ
News By Paigam E Jagat — Mar 01, 2024ਐਸ.ਏ.ਐਸ ਨਗਰ, 1 ਮਾਰਚ - ਅਤਿਆਚਾਰ ਅਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਦੇ ਪ੍ਰਧਾਨ ਸz. ਬਲਵਿੰਦਰ ਸਿੰਘ ਕੁੰਭੜਾ ਨੇ ਇਲਜਾਮ ਲਗਾਇਆ ਹੈ ਕਿ ਪੰਜਾਬ ਵਿੱਚ ਲੋਕਾਂ ਨੂੰ ਘਰ ਬੈਠੇ 43 ਸਹੂਲਤਾਂ ਦੇਣ ਦੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜਾਰੀ ਦੀ ਅ…
-
ਪੰਜਾਬ ਮੰਡੀ ਬੋਰਡ ਵਰਕਰਜ਼ ਯੂਨੀਅਨ ਦਾ ਵਫ਼ਦ ਮੁੱਖ ਇੰਜਨੀਅਰ ਨੂੰ ਮਿਲਿਆ
News By Paigam E Jagat — Mar 01, 2024ਐਸ ਏ ਐਸ ਨਗਰ, 1 ਮਾਰਚ - ਪੰਜਾਬ ਮੰਡੀ ਬੋਰਡ ਵਰਕਰਜ਼ ਯੂਨੀਅਨ ਪੰਜਾਬ ਦਾ ਵਫ਼ਦ ਸੂਬਾ ਕਾਨੂੰਨੀ ਸਲਾਹਕਾਰ ਗੁਰਚਰਨ ਸਿੰਘ ਬੁੱਟਰ ਦੀ ਅਗਵਾਈ ਹੇਠ ਮੁੱਖ ਇੰਜੀਨੀਅਰ (ਦੱਖਣ) ਸ: ਗੁਰਿੰਦਰ ਸਿੰਘ ਚੀਮਾ ਨੂੰ ਪੰਜਾਬ ਮੰਡੀ ਬੋਰਡ ਨੂੰ ਮੁੱਖ ਦਫ਼ਤਰ ਮੁਹਾਲੀ ਵਿਖੇ ਮਿਲਿਆ ਅਤੇ ਮੰਗ ਕੀ…