World News
Everything beyond India
-
ਅਮਰੀਕਾ ਵਿੱਚ ਹੋਏ ਦਰਦਨਾਕ ਹਾਦਸੇ ਵਿੱਚ ਮੁਕੇਰੀਆਂ ਦੇ ਪਿੰਡ ਟੇਰਕਿ ਆਣਾ ਦੇ ਦੋ ਨੋਜਵਾਨਾਂ ਦੀ ਮੌਤ।
News By Paigam E Jagat — Mar 08, 2024ਆਏ ਦਿਨ ਵਿਦੇਸ਼ੀ ਧਰਤੀ ਉੱਪਰ ਹੋਰਹੀਆਂ ਪੰਜਾਬੀ ਨੋਜਵਾਨਾਂ ਦੀਆਂ ਮੌਤਾਂ ਚਿੰਤਾ ਦਾ ਵਿਸ਼ਾ ਬਣ ਰਹੀਆਂ ਹਨ। ਹਰ ਰੋਜ਼ ਮਿਲ ਰਹੀਆਂ ਇਨਾਂ ਦਰਦਨਾਕ ਖਬਰਾਂ ਨੇ ਪੰਜਾਬੀ ਨੌਜਵਾਨਾਂ ਨੰ ੂਝੰਝੋੜ ਕੇ ਰੱਖ ਦਿੱਤਾ ਹੈ। ਅਜਿ ਹੀ ਹੀ ਇੱਕ ਦਰਦਨਾਕ ਖਬਰ ਮੁਕੇਰੀਆਂ ਦੇ ਪਿੰਡ ਟੇਰਕਿ ਆਣ…
-
ਰਮੇਸ਼ ਸਿੰਘ ਅਰੋੜਾ ਨੂੰ ਪਾਕਿਸਤਾਨ ਦਾ ਪਹਿਲਾ ਸਿੱਖ ਮੰਤਰੀ ਬਣਨ 'ਤੇ ਦਿੱਤੀਆਂ ਵਧਾਈਆਂ
News By Paigam E Jagat — Mar 08, 2024ਪਟਿਆਲਾ, 8 ਮਾਰਚ - ਭਾਰਤ ਨਾਲ ਸੰਬੰਧਿਤ ਬਹੁਤ ਸਾਰੇ ਬੁੱਧੀਜੀਵੀਆਂ ਅਤੇ ਸ਼ਖ਼ਸੀਅਤਾਂ ਨੇ ਸ. ਰਮੇਸ਼ ਸਿੰਘ ਅਰੋੜਾ ਦੇ ਲਹਿੰਦੇ ਪੰਜਾਬ (ਪਾਕਿਸਤਾਨ ਸੂਬਾ) ਵਿੱਚ ਪਹਿਲੇ ਸਿੱਖ ਮੰਤਰੀ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਨ ਦੀਆਂ ਮੁਬਾਰਕਾਂ ਦਿੱ…
-
ਮਹਾਂਸ਼ਿਵਰਾਤਰੀ ਦੇ ਪਾਵਨ ਤਿਓਹਾਰ ਮੌਕੇ ਇੰਦਰਜੀਤ ਸੰਧੂ ਦਾ ਕੀਤਾ ਸਨਮਾਨ
News By Paigam E Jagat — Mar 08, 2024ਪਟਿਆਲਾ, 8 ਮਾਰਚ - ਮਹਾਂਸ਼ਿਵਰਾਤਰੀ ਦੇ ਪਾਵਨ ਤਿਓਹਾਰ ਮੌਕੇ ਸਥਾਨਕ ਆਰੀਆ ਸਮਾਜ ਚੌਕ ਤੋਂ ਇਕ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਆਮ ਆਦਮੀ ਪਾਰਟੀ ਵਲੋਂ ਲੋਕ ਸਭਾ ਹਲਕਾ ਪਟਿਆਲਾ ਦੇ ਇੰਚਾਰਜ ਅਤੇ ਪੰਜਾਬ ਸਟੇਟ ਕੰਟੇਨਰ ਤੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਲ…
-
ਫ਼ੌਜ, ਨੀਮ ਫ਼ੌਜੀ ਬਲਾਂ ਅਤੇ ਪੁਲਿਸ ਵਿੱਚ ਭਰਤੀ ਹੋਣ ਲਈ ਸਿਖਲਾਈ ਕੋਰਸ 26 ਤੋਂ ਸ਼ੁਰੂ
News By Paigam E Jagat — Mar 08, 2024ਪਟਿਆਲਾ, 8 ਮਾਰਚ - ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਮਾਂਡਰ ਬਲਜਿੰਦਰ ਵਿਰਕ (ਸੇਵਾਮੁਕਤ) ਨੇ ਦੱਸਿਆ ਕਿ ਵਿਭਾਗ ਦੇ ਪ੍ਰੀ-ਰਿਕਰੂਟਮੈਂਟ ਸੈਂਟਰ ਵਿਖੇ ਫ਼ੌਜ ਅਤੇ ਨੀਮ ਫ਼ੌਜੀ ਬਲਾਂ ਵਿਚ ਭਰਤੀ ਹੋਣ ਲਈ ਕੇਵਲ ਪੰਜਾਬ ਦੇ ਬੱਚਿਆ ਲਈ ਪ੍ਰੀ-ਰਿਕਰੂਟਮੈਂਟ ਟ੍ਰੇਨਿੰਗ ਕੋਰਸ…
-
ਚੋਣਾਂ ਵਿੱਚ ਭਾਗੀਦਾਰੀ ਵਧਾਉਣ ਦੇ ਉਦੇਸ਼ ਨਾਲ ਸਵੀਪ ਟੀਮ ਨੇ ਲਾਇਆ ਵਿਸ਼ੇਸ਼ ਕੈਂਪ|
News By Paigam E Jagat — Mar 08, 2024ਪਟਿਆਲਾ, 8 ਮਾਰਚ - ਜ਼ਿਲ੍ਹਾ ਚੋਣ ਅਫ਼ਸਰ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਾਤਾ ਸਾਹਿਬ ਕੌਰ ਖ਼ਾਲਸਾ ਕਾਲਜ ਫ਼ਾਰ ਐਜੂਕੇਸ਼ਨ (ਲੜਕੀਆਂ) ਪਟਿਆਲਾ ਵਿਖੇ ਅੰਤਰ-ਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ। ਜਿਸ ਦੌਰਾਨ ਜ਼ਿਲ੍ਹਾ ਸਵੀਪ ਵੱਲੋਂ ਮਹਿਲਾ ਵੋਟਰ ਵਿਦਿਆਰਥੀਆਂ ਲਈ ਵਿਸ਼ੇਸ਼…
-
ਭਾਸ਼ਾ ਵਿਭਾਗ ਦੀ ‘ਮਹਿਫ਼ਿਲ-ਏ-ਕੱਵਾਲੀ’ 'ਚ ਨੀਲੇ ਖ਼ਾਨ ਨੇ ਖ਼ੂਬ ਰੰਗ ਬੰਨ੍ਹਿਆ
News By Paigam E Jagat — Mar 08, 2024ਪਟਿਆਲਾ, 8 ਮਾਰਚ - ਭਾਸ਼ਾ ਵਿਭਾਗ ਪੰਜਾਬ ਵੱਲੋਂ ਆਪਣੇ ਮੁੱਖ ਦਫ਼ਤਰ ਦੇ ਓਪਨ ਏਅਰ ਥੀਏਟਰ ’ਚ ਮਹਿਫ਼ਿਲ-ਏ-ਕੱਵਾਲੀ ਸਜਾਈ ਗਈ। ਭਾਸ਼ਾ ਵਿਭਾਗ ਦੀ ਨਿਰਦੇਸ਼ਕਾ ਹਰਪ੍ਰੀਤ ਕੌਰ ਦੀ ਅਗਵਾਈ ’ਚ ਕਰਵਾਏ ਗਏ ਇਸ ਸਮਾਗਮ ਦੌਰਾਨ ਉੱਘੇ ਕੱਵਾਲ ਨੀਲੇ ਖ਼ਾਨ ਨੇ ਆਪਣੀ ਖ਼ੂਬਸੂਰਤ ਗਾਇਕੀ…
-
ਪੰਜਾਬ ਦੇ ਵਿਕਾਸ ਲਈ ਨਵੇਂ ਰਾਹ ਖੋਲ੍ਹੇਗਾ ਬਜਟ -ਇੰਦਰਜੀਤ ਸੰਧੂ
News By Paigam E Jagat — Mar 08, 2024ਪਟਿਆਲਾ, 8 ਮਾਰਚ - ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਬਜਟ ਪੰਜਾਬ ਦੇ ਵਿਕਾਸ ਲਈ ਨਵੇਂ ਰਾਹ ਖੋਲ੍ਹੇਗਾ, ਇਕ ਹੋਰ ਮੀਲ ਪੱਥਰ ਗੱਡੇਗਾ ਤੇ ਪੰਜਾਬ ਨੂੰ ਨਵੀਂ ਦਿਸ਼ਾ ਤੇ ਦਸ਼ਾ ਪ੍ਦਾਨ ਕਰੇਗਾ । ਇਹ ਵਿਚਾਰ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਹਲਕਾ ਪਟਿਆਲਾ ਦੇ ਇ…
-
ਹਰ ਵਰਗ ਦੇ ਸੈਂਕੜੇ ਲੋਕਾਂ ਵੱਲੋਂ ਮੇਹਰ ਸਿੰਘ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਟ
News By Paigam E Jagat — Mar 08, 2024ਪਟਿਆਲਾ, 8 ਮਾਰਚ - ਪਿਛਲੇ ਤਿੰਨ ਸਾਲ ਤੋਂ ਬ੍ਰੇਨ ਹੈਮਰੇਜ ਨਾਲ ਜੂਝਣ ਮਗਰੋਂ ਸਦੀਵੀਂ ਵਿਛੋੜਾ ਦੇ ਗਏ ਹਰਿਆਣਾ ਪ੍ਰਾਪਰਟੀ ਡੀਲਰ ਵਾਲੇ ਸਰਦਾਰ ਮੇਹਰ ਸਿੰਘ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਆਨੰਦ ਨਗਰ ਵਿਖੇ ਹੋਇਆ ਜਿਸ ਵ…
-
ਖੁਖਰੈਣ ਬਰਾਦਰੀ ਨੇ ਕੀਤਾ ਗੂੰਜਨ ਚੱਢਾ ਤੇ ਅੰਗਰੇਜ਼ ਸਿੰਘ ਦਾ ਸਨਮਾਨ
News By Paigam E Jagat — Mar 08, 2024ਪਟਿਆਲਾ, 8 ਮਾਰਚ - ਖੁਖਰੈਣ ਬਰਾਦਰੀ ਵੈਲਫੇਅਰ ਐਸੋਸੀਏਸ਼ਨ (ਰਜਿ:)ਸਮੇਂ ਸਮੇਂ ਤੇ ਪ੍ਸਿੱਧ ਸ਼ਖ਼ਸੀਅਤਾਂ ਦਾ ਸਨਮਾਨ ਕਰਦੀ ਰਹੀ ਹੈ, ਇਸੇ ਲੜੀ ਤਹਿਤ ਐਸੋਸੀਏਸ਼ਨ ਵੱਲੋਂ ਨਵ ਨਿਯੁਕਤ ਸ੍ਰੀਮਤੀ ਗੂੰਜਨ ਚੱਢਾ ਮੈਂਬਰ ਐਸ ਐਸ ਬੋਰਡ ਤੇ ਅੰਗਰੇਜ਼ ਸਿੰਘ ਮੈਂਬਰ ਪੰਜਾਬ ਹੈਲਥ ਸਿਸਟਮ ਕ…
-
ਆਦਮਪੁਰ ਹਵਾਈ ਅੱਡੇ ਦਾ ਨਾਂ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਂ 'ਤੇ ਰੱਖਿਆ ਜਾਵੇ - ਜੈ ਕ੍ਰਿਸ਼ਨ ਸਿੰਘ ਰੌੜੀ
News By Paigam E Jagat — Mar 08, 2024ਹੁਸ਼ਿਆਰਪੁਰ - ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਕੇਂਦਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨੂੰ ਪੱਤਰ ਲਿਖ ਕੇ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਆਦਮਪੁਰ ਹਵਾਈ ਅੱਡੇ ਦਾ ਨਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ 'ਤੇ ਰੱਖਣ ਦ…
-
ਇਸਤਰੀ ਜਾਗ੍ਰਿਤੀ ਮੰਚ ਨੇ ਨਵਾਂਸ਼ਹਿਰ ਵਿਖੇ ਕੌਮਾਂਤਰੀ ਮਹਿਲਾ ਦਿਵਸ ਮਨਾਇਆ
News By Paigam E Jagat — Mar 08, 2024ਨਵਾਂਸ਼ਹਿਰ - ਅੱਜ ਇਸਤਰੀ ਜਾਗ੍ਰਿਤੀ ਮੰਚ ਜਿਲਾ ਸ਼ਹੀਦ ਭਗਤ ਸਿੰਘ ਨਗਰ ਜੇ ਐਸ ਐਫ ਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਗਿਆ। ਜਿਲਾ ਪੱਧਰੀ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਊਸ਼ਾ ਨਵਾਂਸ਼ਹਿਰ, ਨਰਿੰਦਰਜੀਤ ਕੌਰ ਖੱਟਕੜ ਅਤੇ ਰੇਣੂੰ ਬ…
-
"ਓਮ ਨਮੋ ਭਗਵਤੇ ਰੁਦ੍ਰਾਯ' ਦੇ ਜਾਪ ਦੇ ਸਨੇਹ ਨਾਲ ਰੇਲਵੇ ਰੋਡ ਕਾਦੀਆਂ ਦੇ ਦੁਕਾਨਦਾਰਾਂ ਵੱਲੋਂ ਲਗਾਇਆ ਗਿਆ ਅਟੁੱਟ ਲੰਗਰ।"
News By Paigam E Jagat — Mar 08, 2024“ਓਮ ਨਮੋ ਭਗਵਤੇ ਰੁਦ੍ਰਾਯ” ਦੇ ਜਾਪ ਨਾਲ ਮਹਾਸ਼ਿਵਰਤਰੀ ਦੇ ਮੌਕੇ ਤੇ ਰੇਲਵੇ ਰੋਡ ਕਾਦੀਆਂ ਦੇ ਦੁਕਾਨਦਾਰਾਂ ਵੱਲੋਂ ਲੋਕਾਂ ਲਈ ਅਟੁੱਟ ਲੰਗਰ ਲਗਾਇਆ ਗਿਆ। ਇਸ ਮੌਕੇ 'ਤੇ ਜਸਬੀਰ (ਬੀਰਾ ਫੌਜੀ) ਕਰਿਆਨਾ ਸਟੋਰ, ਮਹਿੰਦਰ ਪਾਲ ਕਰਿਆਨਾ ਸਟੋਰ, ਗੌਰਵ ਸਿਲੈਕਸ਼ਨ ਪੁਆਇੰਟ, ਰਿਆੜ ਅ…