World News
Everything beyond India
-
PEC ਦੇ ਵਿਦਿਆਰਥੀਆਂ ਨੇ NIT ਜਲੰਧਰ ਦੇ ਕੁਇਜ਼ ਮੁਕਾਬਲੇ ਚ ਮਾਰੀਆਂ ਮੱਲਾਂ
News By Paigam E Jagat — Mar 10, 2024ਚੰਡੀਗੜ੍ਹ: 10 ਮਾਰਚ, 2024:- ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਦੇ ਵਿਦਿਆਰਥੀਆਂ ਨੇ ਐਨਆਈਟੀ ਜਲੰਧਰ ਵੱਲੋਂ ਕਰਵਾਏ ਕੁਇਜ਼ ਈਵੈਂਟ ਵਿੱਚ ਜਿੱਤ ਪ੍ਰਾਪਤ ਕੀਤੀ। 8 ਮਾਰਚ ਨੂੰ 'ਕੋਗਨੀਟੋ: ਦਿ ਜਨਰਲ ਕਵਿਜ਼' ਵਿੱਚ 2 ਟੀਮਾਂ ਦੇ ਇੱਕ ਕਵਿਜ਼…
-
ਦਰਸ਼ਨ ਸਿੰਘ ‘ਆਸ਼ਟ' ਨੌਵੀਂ ਵਾਰ ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਪ੍ਰਧਾਨ ਚੁਣੇ ਗਏ
News By Paigam E Jagat — Mar 10, 2024ਪਟਿਆਲਾ, 10 ਮਾਰਚ, ਅੱਜ ਭਾਸ਼ਾ ਵਿਭਾਗ, ਪੰਜਾਬ ਪਟਿਆਲਾ ਦੇ ਲੈਕਚਰ ਹਾਲ ਵਿਖੇ ਵਿਖੇ ਹੋਈ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਦੀ ਦੋ ਸਾਲਾ ਚੋਣ ਕੀਤੀ ਗਈ ਜਿਸ ਵਿਚ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ,ਸਾਹਿਤ ਅਕਾਡਮੀ ਬਾਲ ਸਾਹਿਤ ਐਵਾਰਡੀ ਅਤੇ ਸਟੇਟ ਐਵਾਰਡੀ ਡਾ. ਦਰਸ਼ਨ…
-
ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਮਾਨ ਸਰਕਾਰ ਯਤਨਸ਼ੀਲ : ਪ੍ਰੀਤੀ ਮਲਹੋਤਰਾ
News By Paigam E Jagat — Mar 10, 2024ਪਟਿਆਲਾ, 10 ਮਾਰਚ - ਔਰਤਾਂ ਨੂੰ ਆਤਮ-ਨਿਰਭਰ ਬਣਾਉਣ ਲਈ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਯੋਗ ਕਦਮ ਚੁੱਕ ਰਹੀ ਹੈ ਤੇ ਸਮਾਜ 'ਚ ਔਰਤਾਂ ਨੂੰ ਉਨਾ ਦਾ ਮਾਣ ਸਤਿਕਾਰ ਦਿਵਾਉਣ ਲਈ ਯਤਨਸ਼ੀਲ ਹੈ। ਇਨਾਂ ਵਿਚਾਰਾਂ ਦਾ ਪ੍ਗਟਾਵਾ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਪੰਜਾਬ ਦੀ ਪ੍ਰਧਾ…
-
ਕੈਬਨਿਟ ਮੰਤਰੀ ਜਿੰਪਾ ਨੇ ’ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਤਹਿਤ ਹੁਸ਼ਿਆਰਪੁਰ ਤੋਂ ਬੱਸ ਨੂੰ ਦਿਖਾਈ ਹਰੀ ਝੰਡੀ
News By Paigam E Jagat — Mar 10, 2024ਹੁਸ਼ਿਆਰਪੁਰ - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ’ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਤਹਿਤ ਅੱਜ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਸ਼ੇਰਾਂ ਵਾਲਾ ਚੌਕ, ਕ੍ਰਿਸ਼ਨਾ ਨਗਰ ਹੁਸ਼ਿਆਰਪੁਰ ਤੋਂ ਮਾਤਾ ਚਿੰਤਪੁਰਨੀ, ਮਾਤਾ ਜਵਾਲ…
-
ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹੇ ਵਿਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਕੀਤੇ ਜਾਰੀ
News By Paigam E Jagat — Mar 10, 2024ਹੁਸ਼ਿਆਰਪੁਰ - ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਫੌਜਦਾਰੀ ਜ਼ਾਬਤਾ ਸੰਘ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਵਿੱਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ। ਇਨ੍ਹਾਂ ਹੁਕਮਾਂ ਵਿੱਚ ਜ਼ਿਲ੍ਹਾ ਹੁ…
-
ਸਰਕਾਰੀ ਐਲੀਮੈਂਟਰੀ ਸਕੂਲ ਡੰਡੇਵਾਲ ਵਿਖੇ ਬੈਗ ਦਾਨ ਕੀਤੇ ਗਏ
News By Paigam E Jagat — Mar 10, 2024ਸਰਕਾਰੀ ਐਲੀਮੈਂਟਰੀ ਸਕੂਲ ਡੰਡੇਵਾਲ ਵਿਖੇ ਐਨ ਆਰ ਆਈ ਸ਼੍ਰੀਮਤੀ ਸਿਮਰਨ ਕੌਰ ਸੁਪਤਨੀ ਸੇਵਕ ਰਾਜ ਪਿੰਡ ਸਕਰੂਲੀ ਵੱਲੋਂ ਸਕੂਲ ਦਾ ਦੌਰਾ ਕੀਤਾ ਗਿਆ।| ਸ਼੍ਰੀਮਤੀ ਸਿਮਰਨ ਕੌਰ ਵੱਲੋਂ ਸਕੂਲ ਦੇ ਬੱਚਿਆਂ ਲਈ ਸਕੂਲ ਬੈਗ ਦਾਨ ਕੀਤੇ ਗਏ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਸਕੂਲ ਦੀ ਮ…
-
ਵਿਸ਼ਵ ਗਲਾਕੋਮਾ (Glaucoma ) ਹਫ਼ਤਾ 2024
News By Paigam E Jagat — Mar 10, 2024ਐਡਵਾਂਸਡ ਆਈ ਸੈਂਟਰ PGIMER ਚੰਡੀਗੜ੍ਹ ਨੇ 10 ਮਾਰਚ -16, 2024 ਤੱਕ ਵਿਸ਼ਵ ਗਲਾਕੋਮਾ ਹਫ਼ਤੇ ਨੂੰ ਮਨਾਉਣ ਲਈ ਗਤੀਵਿਧੀਆਂ ਦੀ ਇੱਕ ਲੜੀ ਦੀ ਯੋਜਨਾ ਬਣਾਈ ਹੈ। ਮੁੱਖ ਉਦੇਸ਼ ਗਲੋਕੋਮਾ 'ਤੇ ਲੋਕਾਂ ਦਾ ਧਿਆਨ ਕੇਂਦਰਤ ਕਰਨਾ ਹੈ, ਜੋ ਵੱਡੀ ਆਬਾਦੀ ਨੂੰ ਪ੍ਰਭਾਵਿਤ ਕਰਦਾ ਹੈ। ਇ…
-
ਫੁੱਲਦਾਰ ਅਤੇ ਦਵਾਈ ਗੁਣਾਂ ਵਾਲੇ ਬੂਟੇ ਲਗਾਏ
News By Paigam E Jagat — Mar 10, 2024ਐਸ ਏ ਐਸ ਨਗਰ, 9 ਮਾਰਚ - ਗਊ ਗ੍ਰਾਸ ਸੇਵਾ ਸਮਿਤੀ ਵੱਲੋਂ ਹਰਿਆਵਲ ਪੰਜਾਬ ਦੇ ਸਹਿਯੋਗ ਦੇ ਨਾਲ ਇਕ ਪੇੜ ਦੇਸ਼ ਦੇ ਨਾਮ ਅਭਿਆਨ ਦੇ ਤਹਿਤ ਗਊ ਹਸਪਤਾਲ ਅਤੇ ਗਊਸ਼ਾਲਾ ਫੇਜ਼ ਇੱਕ ਮੁਹਾਲੀ ਵਿੱਚ ਬੂਟੇ ਲਗਾਏ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਮਿਤੀ ਦੇ ਪ੍ਰਧਾਨ ਸ਼ੀਸ਼ਪਾਲ ਗਰਗ ਨੇ…
-
ਪੰਜਾਬ ਸਰਕਾਰ ਨੇ ਬਜਟ ਵਿੱਚ ਮੁਲਾਜਮਾਂ ਤੇ ਪੈਂਸ਼ਨਰਾਂ ਨੂੰ ਧੇਲਾ ਵੀ ਨਹੀਂ ਦਿੱਤਾ : ਡਾ. ਐਨ. ਕੇ. ਕਲਸੀ
News By Paigam E Jagat — Mar 10, 2024ਐਸ ਏ ਐਸ ਨਗਰ, 9 ਮਾਰਚ - ਪੰਜਾਬ ਰਾਜ ਪੈਨਸ਼ਨਰਜ ਮਹਾਸੰਘ ਦੇ ਸੁਬਾਈ ਪ੍ਰਧਾਨ ਡਾ. ਐਨ. ਕੇ. ਕਲਸੀ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ 5 ਮਾਰਚ ਨੂੰ ਆਪਣਾ ਤੀਜਾ ਬਜਟ ਪੇਸ਼ ਕਰਦੇ ਸਮੇਂ ਇੱਕ ਵਾਰ ਫਿਰ ਪੈਨਸ਼ਨਰਾਂ ਤੇ ਮੁਲਾਜਮਾਂ ਨੂੰ ਧੇਲਾ ਨਹੀਂ ਦਿੱਤਾ। ਇੱਥੇ…
-
ਰਾਸ਼ਟਰਪਤੀ ਐਵਾਰਡੀ ਸz.ਗੁਰਪ੍ਰੀਤ ਸਿੰਘ ਖਾਲਸਾ ਦਾ ਮੁਹਾਲੀ ਪਹੁੰਚਣ ਤੇ ਹੋਇਆ ਨਿੱਘਾ ਸਵਾਗਤ
News By Paigam E Jagat — Mar 10, 2024ਐਸ ਏ ਐਸ ਨਗਰ, 9 ਮਾਰਚ - ਪਿਛਲੇ ਦਿਨੀਂ ਭਾਰਤ ਸਰਕਾਰ ਦੇ ਅਦਾਰੇ ਸੰਗੀਤ ਨਾਟਕ ਅਕਾਦਮੀ ਨਵੀ ਦਿੱਲੀ ਵਲੋਂ ਸਾਲ 2022-23 ਲਈ ਸੰਗੀਤ ਨਾਟਕ ਅਕਾਦਮੀ ਐਵਾਰਡ ਐਲਾਨੇ ਗਏ ਸਨ। ਇਸ ਮੌਕੇ ਅਕਾਦਮੀ ਵਲੋਂ ਟ੍ਰਾਈਸਿਟੀ ਵਿਚ ਸੱਭਿਆਚਾਰ ਅਤੇ ਵਿਰਸੇ ਨੂੰ ਬਚਾਉਣ ਦੇ ਉਪਰਾਲਿਆਂ ਲਈ ਤੱਤ…
-
ਸਵਰਗੀ ਸ ਸਵਰਨ ਸਿੰਘ ਚੰਨੀ ਨੂੰ ਸ਼ਰਧਾਂਜਲੀਆਂ ਭੇਂਟ
News By Paigam E Jagat — Mar 10, 2024ਐਸ ਏ ਐਸ ਨਗਰ, 9 ਮਾਰਚ - ਰਾਮਗੜ੍ਹੀਆ ਭਾਈਚਾਰੇ ਦੇ ਪ੍ਰਮੁਖ ਆਗੂ ਅਤੇ ਰਾਮਗੜ੍ਹੀਆ ਸਭਾ (ਰਜ਼ਿ:) ਐਸ ਏ ਐਸ ਨਗਰ, ਪ੍ਰਾਈਵੇਟ ਕੰਸ਼ਟ੍ਰਕਸ਼ਨ ਲੇਬਰ ਕੰਟ੍ਰੇਕਟਰਜ ਐਸੋਸੀਏਸ਼ਨ (ਰਜ਼ਿ:) ਐਸ ਏ ਐਸ ਨਗਰ ਅਤੇ ਦੀ ਭਾਈ ਲਾਲੋ ਸਹਿਕਾਰੀ ਐਨ ਏ ਟੀ ਐਂਡ ਸੀ ਸੋਸਾਇਟੀ ਲਿਮਟਿਡ ਐਸ ਏ ਐਸ ਨਗਰ…
-
ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਅਕਾਲ ਆਸ਼ਰਮ, ਸੋਹਾਣਾ ਦੇ ਸਾਲਾਨਾ ਗੁਰਮਤਿ ਸਮਾਗਮ ਦੇ ਦੂਜੇ ਦਿਨ ਵੱਡੀ ਗਿਣਤੀ ਸੰਗਤਾਂ ਨੇ ਹਾਜ਼ਰੀ ਭਰੀ
News By Paigam E Jagat — Mar 10, 2024ਐਸ ਏ ਐਸ ਨਗਰ, 9 ਮਾਰਚ - ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਅਕਾਲ ਆਸ਼ਰਮ, ਸੋਹਾਣਾ ਵਿਖੇ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਅਤੇ ਪੰਥ ਰਤਨ ਭਾਈ ਸਾਹਿਬ ਭਾਈ ਜਸਬੀਰ ਸਿੰਘ ਖ਼ਾਲਸਾ ਖੰਨੇ ਵਾਲਿਆਂ ਦੀ ਮਿੱਠੀ ਯਾਦ ਵਿਚ ਸਾਲਾਨਾ ਗੁਰਮਤਿ ਸਮਾਗਮ ਦੇ ਦੂਜੇ ਦਿਨ ਹਜ਼ਾਰਾਂ ਦ…