World News
Everything beyond India
-
ਜ਼ਰੂਰੀ ਖਾਣ-ਪੀਣ ਦੀਆਂ ਵਸਤੂਆਂ ਦੀਆਂ ਸਥਿਰ ਕੀਮਤਾਂ
News By Paigam E Jagat — Mar 14, 2024ਊਨਾ, 14 ਮਾਰਚ - ਆਮ ਲੋਕਾਂ ਅਤੇ ਖਪਤਕਾਰਾਂ ਨੂੰ ਬਾਜ਼ਾਰ ਵਿੱਚ ਮਿਆਰੀ ਅਤੇ ਵਾਜਬ ਕੀਮਤਾਂ ’ਤੇ ਜ਼ਰੂਰੀ ਵਸਤਾਂ ਦੀ ਉਪਲਬਧਤਾ ਦੇ ਮੱਦੇਨਜ਼ਰ ਜ਼ਿਲ੍ਹਾ ਮੈਜਿਸਟਰੇਟ ਜਤਿਨ ਲਾਲ ਨੇ ਜਮ੍ਹਾਖੋਰੀ ਅਤੇ ਮੁਨਾਫਾਖੋਰੀ ਦੀ ਰੋਕਥਾਮ ਆਰਡਰ 1977 ਤਹਿਤ ਅਧਿਸੂਚਨਾ ਜਾਰੀ ਕਰਦਿਆਂ ਵੱਧ…
-
ਕਣਕ ਦੀ ਢੋਆ/ਢੋਆਈ ਲਈ ਟੈਂਡਰ 27 ਮਾਰਚ ਤੱਕ ਮੰਗੇ ਗਏ ਹਨ
News By Paigam E Jagat — Mar 14, 2024ਊਨਾ, 14 ਮਾਰਚ - ਕਣਕ ਦੇ ਖਰੀਦ ਕੇਂਦਰਾਂ ਟਕਰਾਲਾ ਅਤੇ ਰਾਮਪੁਰ ਤੋਂ ਜ਼ਿਲ੍ਹੇ ਦੇ ਵੱਖ-ਵੱਖ ਥਾਵਾਂ 'ਤੇ ਕਣਕ ਦੀ ਢੋਆ/ਢੋਆਈ ਲਈ ਮੰਗੇ ਗਏ ਆਨਲਾਈਨ ਟੈਂਡਰਾਂ ਨੂੰ ਰੱਦ ਕਰਦੇ ਹੋਏ 27 ਮਾਰਚ ਤੱਕ ਦੁਬਾਰਾ ਟੈਂਡਰ ਮੰਗੇ ਗਏ ਹਨ। ਇਹ ਜਾਣਕਾਰੀ ਜ਼ਿਲ੍ਹਾ ਕੰਟਰੋਲਰ ਖੁਰਾਕ ਸਿਵਲ…
-
ਬਿਦਰਵਾਲ ਵਿੱਚ ਵਾਜਬ ਕੀਮਤ ਦੀ ਦੁਕਾਨ ਖੋਲ੍ਹਣ ਲਈ ਔਨਲਾਈਨ ਅਰਜ਼ੀ ਦੀ ਮਿਤੀ ਵਧਾਈ ਗਈ
News By Paigam E Jagat — Mar 14, 2024ਊਨਾ, 14 ਮਾਰਚ - ਜ਼ਿਲ੍ਹਾ ਕੰਟਰੋਲਰ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਰਾਜੀਵ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰੋਲੀ ਵਿਕਾਸ ਬਲਾਕ ਦੇ ਗ੍ਰਾਮ ਪੰਚਾਇਤ ਖੇਤਰ ਦੇ ਪਿੰਡ ਬਿਦਰਵਾਲ 'ਚ ਵਾਜਬ ਕੀਮਤ ਦੀ ਦੁਕਾਨ ਖੋਲ੍ਹਣ ਲਈ ਬਿਨੈ ਪੱਤਰ ਮੰਗਣ ਦੀ ਮਿਤੀ 17…
-
ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਵਿਸ਼ੇਸ਼ ਨਿਗਰਾਨ ਨੇ ਊਨਾ ਜ਼ਿਲ੍ਹੇ ਦੇ ਪ੍ਰੇਮ ਆਸ਼ਰਮ ਅਤੇ ਆਬਜ਼ਰਵੇਸ਼ਨ ਹੋਮ ਸਮੁਰਕਲਾਂ ਦਾ ਦੌਰਾ ਕੀਤਾ।
News By Paigam E Jagat — Mar 14, 2024ਊਨਾ, 14 ਮਾਰਚ - ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਵਿਸ਼ੇਸ਼ ਨਿਗਰਾਨ ਬਾਲ ਕ੍ਰਿਸ਼ਨ ਗੋਇਲ ਨੇ ਵੀਰਵਾਰ ਨੂੰ ਊਨਾ ਜ਼ਿਲ੍ਹੇ ਦੇ ਪ੍ਰੇਮ ਆਸ਼ਰਮ ਅਤੇ ਆਬਜ਼ਰਵੇਸ਼ਨ ਹੋਮ ਸਮੂਰਕਲਾਂ ਦਾ ਦੌਰਾ ਕੀਤਾ ਅਤੇ ਦਿੱਤੀਆਂ ਜਾ ਰਹੀਆਂ ਸਾਰੀਆਂ ਸਹੂਲਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕ…
-
ਰਾਜਪਾਲ ਨੇ ਮੁਫਤ ਪਾਣੀ ਅਤੇ ਪਾਰਕਿੰਗ ਦੇ ਮਤੇ ਨੂੰ ਬਿਨਾਂ ਵਿਚਾਰੇ ਰੱਦ ਕੀਤਾ : ਮੇਅਰ ਕੁਲਦੀਪ ਕੁਮਾਰ
News By Paigam E Jagat — Mar 13, 2024ਚੰਡੀਗੜ੍ਹ, 13 ਮਾਰਚ - ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਵਿੱਚ ਮੁਫਤ ਪਾਣੀ ਅਤੇ ਮੁਫਤ ਪਾਰਕਿੰਗ ਦੀ ਸਹੂਲੀਅਤ ਦੇਣ ਦਾ ਮਤਾ ਰੱਦ ਕਰਨ ਅਤੇ ਇਸ ਸੰਬੰਧੀ ਰਾਜਪਾਲ ਦੀ ਟਿੱਪਣੀ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਹ ਬਹੁਤ ਨਿਰਾਸ਼ਾਜਨਕ ਹੈ ਕਿ ਰਾਜਪਾਲ ਨੇ ਫਾਈਲਾਂ ਨੂੰ ਰੱਦ ਕਰਨ…
-
ਮਿਲਕ ਪਲਾਂਟ ਮੁਹਾਲੀ ਦੇ ਰਿਟਾਇਰ ਮੁਲਾਜਮਾਂ ਵਲੋਂ ਮੀਟਿੰਗ
News By Paigam E Jagat — Mar 13, 2024ਐਸ.ਏ.ਐਸ.ਨਗਰ 13 ਮਾਰਚ - ਮਿਲਕ ਪਲਾਂਟ ਮੁਹਾਲੀ ਦੇ ਰਿਟਾਇਰ ਮੁਲਾਜਮਾਂ ਦੀ ਮੀਟਿੰਗ ਵੇਰਕਾ ਕੰਪਲੈਕਸ ਮੁਹਾਲੀ ਵਿਖੇ ਹੋਈ ਜਿਸ ਵਿੱਚ 150 ਦੇ ਕਰੀਬ ਰਿਟਾਇਰੀ ਮੁਲਾਜਮਾਂ ਨੇ ਹਿੱਸਾ ਲਿਆ। ਮੀਟਿੰਗ ਦੀ ਪ੍ਰਧਾਨਗੀ ਵੇਰਕਾ ਮੁਹਾਲੀ ਦੇ ਪ੍ਰਧਾਨ ਹਰਚੰਦ ਸਿੰਘ ਖੰਟ ਨੇ ਕੀਤੀ। ਇਸ…
-
ਮੁਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵੱਲੋਂ ਮੈਂਬਰਾਂ ਲਈ ਪਿਕਨਿਕ ਦਾ ਆਯੋਜਨ
News By Paigam E Jagat — Mar 13, 2024ਐਸ ਏ ਐਸ ਨਗਰ, 13 ਮਾਰਚ - ਮੁਹਾਲੀ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੇ ਪ੍ਰਧਾਨ ਬ੍ਰਿਗੇਡੀਅਰ ਜੇ ਐਸ ਜਗਦੇਵ ਅਤੇ ਉਨ੍ਹਾਂ ਦੀ ਟੀਮ ਵੱਲੋਂ ਮੈਂਬਰਾਂ ਲਈ ਸ਼ਿਵਜੋਤ ਫਾਰਮ ਐਂਡ ਰਿਜੋਰਟ (ਨੇੜੇ ਰਾਮਗੜ੍ਹ) ਵਿਖੇ ਪਿਕਨਿਕ ਦਾ ਆਯੋਜਨ ਕੀਤਾ ਗਿਆ। ਐਸੋਸੀਏਸ਼ਨ ਦੇ ਸਕੱਤਰ ਪਬਲਿਕ ਰਿਲੇਸ਼ਨ…
-
ਭਲਕੇ ਹੋਣ ਵਾਲੀ ਦਿੱਲੀ ਦੀ ਮਹਾ ਪੰਚਾਇਤ ਲਈ ਕਿਸਾਨਾਂ ਵਿੱਚ ਭਾਰੀ ਉਤਸ਼ਾਹ : ਪਰਮਦੀਪ ਸਿੰਘ ਬੈਦਵਾਨ
News By Paigam E Jagat — Mar 13, 2024ਐਸ ਏ ਐਸ ਨਗਰ, 13 ਮਾਰਚ - ਭਾਰਤੀ ਕਿਸਾਨ ਯੂਨੀਅਨ ਰਾਜੇਵਾਲ (ਜਿਲ੍ਹਾ ਮੁਹਾਲੀ) ਦੀ ਮੀਟਿੰਗ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਜਿਲਾ ਪ੍ਰਧਾਨ ਮੁਹਾਲੀ ਕਿਰਪਾਲ ਸਿੰਘ ਸਿਆਉ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ 14 ਮਾਰਚ ਨੂੰ ਦਿੱਲੀ ਵਿੱਚ ਹੋਣ ਵਾਲੀ ਮਹਾ ਪੰਚਾਇਤ ਬਾ…
-
ਮੁਹਾਲੀ ਪੁਲੀਸ ਵਲੋਂ ਲੁੱਟਾਂ-ਖੋਹਾਂ ਕਰਨ ਵਾਲੇ ਦੋ ਵਿਅਕਤੀ ਗ੍ਰਿਫਤਾਰ
News By Paigam E Jagat — Mar 13, 2024ਐਸ ਏ ਐਸ ਨਗਰ, 13 ਮਾਰਚ - ਮੁਹਾਲੀ ਪੁਲੀਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਵਿਅਕਤੀਆਂ ਕੋਲੋਂ ਪਿੰਡ ਸਫੀਪੁਰ ਨੇੜੇ ਇੱਕ ਵਿਅਕਤੀ ਤੋਂ ਖੋਹਿਆ ਮੋਬਾਈਲ ਫੋਨ ਅਤੇ 400 ਰੁਪਏ ਨਕਦੀ ਵੀ ਬਰਾਮਦ ਕੀਤੀ ਗਈ ਹੈ। ਇਸ ਸੰਬੰਧੀ ਜਾਣਕਾਰ…
-
ਮੁਹਾਲੀ ਪੁਲੀਸ ਵਲੋਂ 2 ਕਿਲੋਗ੍ਰਾਮ ਅਫੀਮ ਸਮੇਤ ਦੋ ਵਿਅਕਤੀ ਕਾਬੂ
News By Paigam E Jagat — Mar 13, 2024ਐਸ ਏ ਐਸ ਨਗਰ, 13 ਮਾਰਚ - ਮੁਹਾਲੀ ਪੁਲੀਸ ਨੇ 12 ਅਤੇ 13 ਮਾਰਚ ਦੀ ਦਰਮਿਆਨੀ ਰਾਤ ਨੂੰ ਥਾਣਾ ਮਾਜਰੀ ਦੇ ਖੇਤਰ ਵਿੱਚ ਪੈਂਦੇ ਖਿਜਰਾਬਾਦ ਦੇ ਪੈਟਰੋਲ ਪੰਪ ਨੇੜਿਉਂ ਇੱਕ ਟਰੱਕ ਵਿੱਚ ਸਵਾਰ ਦੋ ਵਿਅਕਤੀਆਂ ਨੂੰ 3 ਕਿਲੋ ਅਫੀਮ ਸਮੇਤ ਕਾਬੂ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰ…
-
ਪੁਲੀਸ ਵੱਲੋਂ 130 ਗ੍ਰਾਮ ਹੈਰੋਇਨ ਸਮੇਤ ਇੱਕ ਸਮਗਲਰ ਕਾਬੂ
News By Paigam E Jagat — Mar 13, 2024ਐਸ ਏ ਐਸ ਨਗਰ, 13 ਮਾਰਚ - ਰੇਜ ਐਂਟੀ-ਨਾਰਕੋਟਿਕਸ ਕਮ ਸ਼ਪੈਸ਼ਲ ਓਪਰੇਸ਼ਨ ਸੈਲ ਕੈਂਪ ਐਟ ਮੁਹਾਲੀ ਦੀ ਟੀਮ ਨੇ 1 ਹੈਰੋਇਨ ਸਮਗਲਰ ਨੂੰ 130 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਪੁਲੀਸ ਵਲੋਂ ਏ. ਡੀ. ਜੀ. ਪੀ. ਰੂਪਨਗਰ ਰੇਂਜ ਸz. ਜਸਕਰ…
-
ਕਿਸਾਨਾਂ ਅਤੇ ਨੌਜਵਾਨਾਂ ਦੀ ਭਲਾਈ ਲਈ ਵਚਨਬੱਧ ਹੈ ਪੰਜਾਬ ਸਰਕਾਰ : ਕੁਲਵੰਤ ਸਿੰਘ
News By Paigam E Jagat — Mar 13, 2024ਐਸ.ਏ.ਐਸ.ਨਗਰ 13 ਮਾਰਚ - ਹਲਕਾ ਵਿਧਾਇਕ ਸz. ਕੁਲਵੰਤ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਅਤੇ ਨੌਜਵਾਨਾਂ ਦੇ ਨਾਲ ਹਰ ਸਮੇਂ ਖੜ੍ਹੀ ਹੈ। ਕੇਂਦਰ ਸਰਕਾਰ ਵੱਲੋਂ ਖ਼ੇਤੀਬਾੜੀ ਸਬੰਧੀ ਬਣਾਏ ਤਿੰਨ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸਾਲ 2021-22 ਦੌਰਾਨ ਦੇਸ਼ ਦੀ ਰਾਜ…