World News
Everything beyond India
-
ਪਟਿਆਲਾ 'ਚ ਫਲੈਗ ਮਾਰਚ ਕੱਢਿਆ, ਨੀਮ ਫੌਜੀ ਬਲਾਂ ਦੀ ਕੰਪਨੀ ਤਾਇਨਾਤ
News By Paigam E Jagat — Mar 16, 2024ਪਟਿਆਲਾ, 16 ਮਾਰਚ - ਪਟਿਆਲਾ ਦੇ ਐਸ ਐਸ ਪੀ ਵਰੁਣ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਣਾਏ ਰੱਖਣ ਤੇ ਲੋਕਾਂ 'ਚ ਸੁਰੱਖਿਆ ਦੀ ਭਾਵਨਾ ਵਧਾਉਣ ਦੇ ਉਦੇਸ਼ ਨਾਲ ਪੁਲਿਸ ਵੱਲੋਂ ਅੱਜ ਸ਼ਹਿਰ ਵਿੱਚ…
-
ਸਾਹਿਬ ਕਾਂਸ਼ੀ ਰਾਮ ਜੀ ਦਾ ਜਨਮ ਦਿਨ ਚੱਬੇਵਾਲ ਵਿਖੇ ਮਨਾਇਆ ਗਿਆ
News By Paigam E Jagat — Mar 16, 2024ਮਾਹਿਲਪੁਰ - ਕੱਲ ਮਿਤੀ 15 ਮਾਰਚ ਨੂੰ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦਾ 90ਵਾਂ ਜਨਮਦਿਨ ਚੱਬੇਵਾਲ ਵਿੱਚ ਸ੍ਰੀ ਯਸ਼ ਭੱਟੀ ਹਲਕਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਜਿਸ ਵਿੱਚ ਠੇਕੇਦਾਰ ਰਜਿੰਦਰ ਸਿੰਘ ਜਨਰਲ ਸਕੱਤਰ ਪੰਜਾਬ ਨੇ ਮੁੱਖ…
-
ਮਿਸ਼ਨ ਸਮਰੱਥ ਤਹਿਤ ਬਲਾਕ ਫਗਵਾੜਾ ਦੇ ਅਧਿਆਪਕਾਂ ਨੂੰ ਟ੍ਰੇਨਿੰਗ ਦੇਣ ਦੇ ਮਕਸਦ ਨਾਲ 2 ਰੋਜ਼ਾ ਸੈਮੀਨਾਰ ਸ਼ੁਰੂ
News By Paigam E Jagat — Mar 16, 2024ਫਗਵਾੜਾ - ਐੱਸ .ਸੀ. ਈ. ਆਰ. ਟੀ. ਪੰਜਾਬ ਦੇ ਦਿਸ਼ਾ ਨਿਰਦੇਸ਼ਾਂ , ਜ਼ਿਲ੍ਹਾ ਸਿੱਖਿਆ ਅਫ਼ਸਰ ਕੰਵਲਜੀਤ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਨੰਦਾ ਧਵਨ ਤੇ ਬਲਾਕ ਸਿੱਖਿਆ ਅਫ਼ਸਰ ਸੰਜੀਵ ਕੁਮਾਰ ਫਗਵਾੜਾ ਦੀ ਅਗਵਾਈ ਹੇਠ 2 ਰੋਜ਼ਾ ਅਧਿਆਪਕਾਂ ਦੀ ਟ੍ਰੇਨਿੰਗ ਲਈ ਸੈਮੀਨਾਰ ਬਲਾਕ ਫ…
-
ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦਾ ਜਨਮ ਦਿਨ ਪਿੰਡ ਫਲਪੋਤਾ ਵਿਖੇ ਮਨਾਇਆ ਗਿਆ
News By Paigam E Jagat — Mar 16, 2024ਗੁਰਾਇਆਂ - ਬਹੁਜਨ ਸਮਾਜ ਪਾਰਟੀ ਦੇ ਬਾਨੀ ਸਾਹਿਬ ਕਾਂਸ਼ੀ ਰਾਮ ਜੀ ਦਾ ਜਨਮ ਦਿਨ ਬਸਪਾ ਵਲੋਂ ਹਲਕਾ ਪੱਧਰੀ ਪਿੰਡ ਫਲਪੋਤਾ ਵਿਖੇ ਮਨਾਇਆ ਗਿਆ। ਸਾਹਿਬ ਕਾਂਸ਼ੀ ਰਾਮ ਜੀ ਦੀ ਫੋਟੋ ਤੇ ਆਗੂਆਂ ਫੁੱਲਾਂ ਨੇ ਦੇ ਹਾਰ ਪਾਏ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਬਸਪਾ ਪੰਜਾਬ…
-
ਲੋਕ ਸਭਾ ਚੋਣਾਂ ਵਿੱਚ ਯੂਥ ਦਾ ਅਹਿਮ ਯੋਗਦਾਨ ਰਹੇਗਾ : ਅਮਰਦੀਪ ਸੰਘੇੜਾ
News By Paigam E Jagat — Mar 16, 2024ਸਨੌਰ/ਪਟਿਆਲਾ,16 ਮਾਰਚ - ਹਲਕਾ ਸਨੌਰ ਤੋਂ ਅਮਰਦੀਪ ਸੰਘੇੜਾ ਨੂੰ ਆਮ ਆਦਮੀ ਪਾਰਟੀ ਵੱਲੋਂ ਦੂਜੀ ਵਾਰ ਯੂਥ ਵਿੰਗ ਸਨੌਰ ਦਾ ਪ੍ਰਧਾਨ ਲਾਉਣ ਤੇ ਪਾਰਟੀ ਦੇ ਕਈ ਆਗੂਆਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਅਮਰ ਸੰਘੇੜਾ ਨੇ ਕਿਹਾ ਕਿ ਮੈਂ ਆਮ ਆਦਮੀ ਪਾਰਟੀ ਦੇ ਸੁ…
-
CDGC ਨੇ 'ਕੌਸ਼ਲ ਤਤਪਰਤਾ' ਪ੍ਰੀ-ਪਲੇਸਮੈਂਟ ਸਿਖਲਾਈ 2024 ਸ਼ੁਰੂ ਕੀਤੀ
News By Paigam E Jagat — Mar 16, 2024ਚੰਡੀਗੜ੍ਹ: 16 ਮਾਰਚ, 2024:- ਕਰੀਅਰ ਡਿਵੈਲਪਮੈਂਟ ਐਂਡ ਗਾਈਡੈਂਸ ਸੈਂਟਰ (ਸੀਡੀਜੀਸੀ), ਪੀਈਸੀ ਨੇ ਬੀ.ਟੈਕ ਦੂਜੇ ਸਾਲ ਅਤੇ ਐਮ.ਟੈਕ. ਦੇ ਪਹਿਲੇ ਸਾਲ ਦੇ ਵਿਦਿਆਰਥੀਆਂ ਲਈ 16 ਮਾਰਚ, 2024 ਤੋਂ ਸ਼ੁਰੂ ਹੋਣ ਵਾਲੀ ਆਪਣੀ ਸਾਲਾਨਾ ਤਿੰਨ-ਰੋਜ਼ਾ 'ਕੌਸ਼ਲ ਤਤਪਰਤਾ' ਪ੍ਰੀ-ਪਲੇਸ…
-
'ਸਸਟੇਨੇਬਲ ਟਰਾਂਸਪੋਰਟ ਹੱਲਾਂ ਦਾ ਰਾਹ' ਤੇ ਇੱਕ ਮਾਹਰ ਦੀ ਗੱਲਬਾਤ
News By Paigam E Jagat — Mar 16, 2024ਚੰਡੀਗੜ੍ਹ: 16 ਮਾਰਚ, 2024:- ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਵਿਖੇ ਇਲੈਕਟ੍ਰੀਕਲ ਇੰਜਨੀਅਰਿੰਗ ਵਿਭਾਗ ਨੇ ਹਾਲ ਹੀ ਵਿੱਚ ਪੀਈਸੀ ਦੇ ਉਦਯੋਗ-ਅਕਾਦਮੀਆ ਮਾਹਿਰ ਲੈਕਚਰ ਹਫ਼ਤੇ ਦੇ ਹਿੱਸੇ ਵਜੋਂ, ਇੱਕ ਗਿਆਨ ਭਰਪੂਰ ਉਦਯੋਗਿਕ ਮਾਹਰ ਭਾਸ਼ਣ…
-
ਸਵੀਪ ਟੀਮ ਨੇ ਘੱਟ ਵੋਟ ਪ੍ਰਤੀਸ਼ਤ ਵਾਲੇ ਖੇਤਰਾਂ ’ਚ ਚਲਾਈ ਵੋਟਰ ਜਾਗਰੂਕਤਾ ਮੁਹਿੰਮ
News By Paigam E Jagat — Mar 16, 2024ਪਟਿਆਲ਼ਾ, 16 ਮਾਰਚ - ਸਵੀਪ ਟੀਮ ਪਟਿਆਲਾ ਨੇ ਕਸਬਾ ਬਲਬੇੜਾ ਦੇ ਘੱਟ ਵੋਟ ਪ੍ਰਤੀਸ਼ਤ ਵਾਲੇ ਖੇਤਰਾਂ ਦਾ ਦੌਰਾ ਕੀਤਾ ਅਤੇ ਚੋਣ ਪ੍ਰਕਿਰਿਆ ਵਿੱਚ ਸਰਗਰਮ ਭਾਗੀਦਾਰੀ ਲਈ ਪਿੰਡ ਵਾਸੀਆਂ ਨਾਲ ਮੀਟਿੰਗਾਂ ਕੀਤੀਆਂ। ਚੋਣ ਕਮਿਸ਼ਨ ਦੇ ਨਾਅਰੇ "ਇਸ ਵਾਰ ਸਤਰ ਪਾਰ" ਅਧੀਨ ਵੋਟਰਾਂ ਦੀ…
-
ਪ੍ਰਧਾਨ ਰਾਮੇਸ਼ ਬਾਲੀ ਦੀ ਅਗਵਾਈ ਹੇਠ ਮੁੱਖ ਮੰਤਰੀ ਦੇ ਪ੍ਰਿੰਸੀਪਲ ਸੈਕਟਰੀ ਜਗਨੂਰ ਸਿੰਘ ਨਾਲ ਮੁਲਾਕਾਤ ਕੀਤੀ
News By Paigam E Jagat — Mar 16, 2024ਨਵਾਂਸ਼ਹਿਰ - ਅੱਜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬੰਗਾ ਹਲਕੇ ਚ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਸਮਾਰਕ ਤੇ ਮੁੱਖ ਮੰਤਰੀ ਦੀ ਆਮਦ ਤੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦਾ ਵਫ਼ਦ ਜਦੋਂ ਮੁੱਖ ਮੰਤਰੀ ਦੀ ਸਟੇਜ ਦੇ ਕੋਲ ਪਹੁੰਚਿਆ ਤਾਂ ਪੁਲਿਸ ਮਿੰਟਾਂ ਸੈਕਿ…
-
ਮਾਨਯੋਗ ਜਸਟਿਸ ਆਲੋਕ ਜੈਨ ਜੱਜ, ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਵਲੋਂ ਕੇਦਰੀ ਜੇਲ੍ਹ, ਹੁਸ਼ਿਆਰਪੁਰ ਦਾ ਨਿਰਿਖਣ
News By Paigam E Jagat — Mar 16, 2024ਹੁਸ਼ਿਆਰਪੁਰ - ਮਾਨਯੋਗ ਮਿਸਟਰ ਜਸਟਿਸ ਆਲੋਕ ਜੈਨ ਜੱਜ, ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ -ਕਮ- ਪ੍ਰਸ਼ਾਸਕੀ ਜੱਜ ਹੁਸ਼ਿਆਰਪੁਰ ਸੈਸ਼ਨ ਡਵੀਜ਼ਨ ਵਲੋਂ ਹੁਸ਼ਿਆਰਪੁਰ ਪੱਧਰ ਦੀਆਂ ਅਦਾਲਤਾਂ ਦਾ ਮੁਆਇਨਾ ਕਰਨ ਦੇ ਨਾਲ-ਨਾਲ ਕੇਂਦਰੀ ਜੇਲ੍ਹ, ਹੁਸ਼ਿਆਰਪੁਰ ਦਾ ਨਿਰਿਖਣ ਕੀਤਾ ਗਿਆ।…
-
ਜਗਤਪੁਰ ਤੋਂ ਸ਼੍ਰੀ ਅਮ੍ਰਿਤਸਰ ਸਾਹਿਬ ਅਤੇ ਦਮਦਮਾ ਸਾਹਿਬ ਲਈ ਕੁਲਜੀਤ ਸਿੰਘ ਸਰਹਾਲ ਨੇ ਬੱਸ ਰਵਾਨਾ ਕੀਤੀ
News By Paigam E Jagat — Mar 16, 2024ਨਵਾਂਸ਼ਹਿਰ - ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਅੱਜ ਪਿੰਡ ਜਗਤਪੁਰ ਤੋਂ ਸ਼੍ਰੀ ਅਮ੍ਰਿਤਸਰ ਸਾਹਿਬ ਅਤੇ ਤਲਵੰਡੀ ਸਾਬੋ ਸ਼੍ਰੀ ਦਮਦਮਾ ਸਾਹਿਬ ਲਈ ਕੁਲਜੀਤ ਸਿੰਘ ਸਰਹਾਲ ਹਲਕਾ ਇੰਚਾਰਜ ਬੰਗਾ ਵਾਈਸ ਚੇਅਰਮੈਨ ਵਾਟਰ ਰਿਸੋਰਸਿਸ ਮੈਨੇਜਮੈਂਟ ਐਂਡ ਡਿਵੈਲਪਮੈਂਟ ਕਾਰਪੋਰੇਸ਼ਨ ਪੰਜ…
-
ਪਲੇਸਮੈਂਟ ਕੈਂਪ ਦੌਰਾਨ 31 ਉਮੀਦਵਾਰਾਂ ਨੇ ਲਿਆ ਭਾਗ - ਸੰਜੀਵ ਕੁਮਾਰ
News By Paigam E Jagat — Mar 16, 2024ਨਵਾਂਸ਼ਹਿਰ - ਡਿਪਟੀ ਕਮਿਸ਼ਨਰ—ਕਮ—ਚੇਅਰਮੈਨ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸ਼ਹੀਦ ਭਗਤ ਸਿੰਘ ਨਗਰ ਨਵਜੋਤਪਾਲ ਸਿੰਘ ਰੰਧਾਵਾ ਦੀ ਯੋਗ ਅਗਵਾਈ ਅਤੇ ਵਧੀਕ ਡਿਪਟੀ ਕਮਿਸ਼ਨਰ(ਜ) ਰਾਜੀਵ ਵਰਮਾ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਜ਼ਿਲ੍ਹੇ ਦੇ…