World News
Everything beyond India
-
ਤਿੰਨ ਰੋਜ਼ਾ ਹੋਲੀ ਮੇਲਾ ਅਤੇ 24 ਤੋਂ ਭੰਡਾਰਾ
News By Paigam E Jagat — Mar 19, 2024ਨਵਾਂਸ਼ਹਿਰ : ਪਿੰਡ ਰੱਕੜਾਂ ਢਾਹਾਂ ਦੇ ਚਰਨ ਸਿੰਘ ਨੇ ਦੱਸਿਆ ਕਿ ਸਮੂਹ ਸੰਗਤ ਵੱਲੋਂ 26 ਮਾਰਚ ਨੂੰ ਪਿੰਡ ਚੋਹੜਾ ਦੇ ਠਾਕੁਰਦੁਆਰਾ ਵਿਖੇ ਲੰਗਰ ਲਗਾਇਆ ਜਾਵੇਗਾ| ਉਹਨਾਂ ਦੱਸਿਆ ਕਿ ਮਹੰਤ ਰਾਹੁਲ ਦਾਸ ਅਤੇ ਮਹੰਤ ਲਕਸ਼ਮਣ ਦਾਸ ਦੇ ਆਸ਼ੀਰਵਾਦ ਨਾਲ ਸਲਾਨਾ ਤਿੰਨ ਰੋਜ਼ਾ ਹੋਲੀ ਦ…
-
ਘਰ-ਘਰ ਦਸਤਕ ਮੁਹਿੰਮ” ਤਹਿਤ ਸਵੀਪ ਟੀਮ ਵਲੋਂ ਆਂਗਨਵਾੜੀ ਵਰਕਰਾਂ ਨੂੰ ਕੀਤਾ ਜਾਗਰੂਕ
News By Paigam E Jagat — Mar 19, 2024ਨਵਾਂਸ਼ਹਿਰ, ਮਾਰਚ :- ਆਗਾਮੀ ਲੋਕ ਸਭਾ ਚੋਣਾਂ 2024 ਦੀ ਤਿਆਰੀ ਲਈ ਮੁੱਖ ਚੋਣ ਅਫਸਰ ਪੰਜਾਬ ਜੀ ਦੇ ਹੁਕਮਾਂ, ਡਿਪਟੀ ਕਮਿਸ਼ਨਰ ਕਮ ਜਿਲ੍ਹਾ ਚੋਣ ਅਫਸਰ ਨਵਜੋਤ ਪਾਲ ਸਿੰਘ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਵਧੀਕ ਡਿਪਟੀ ਕਮਿਸ਼ਨਰ-ਕਮ- ਨੋਡਲ ਅਫਸਰ ਸਵੀਪ ਰਾਜੀਵ ਵਰਮਾ ਦੀ ਯੋਗ ਅ…
-
ਚੋਣਾਂ 2024 ਮਾਡਲ ਕੋਡ ਆਫ ਕੰਡਕਟ ਸਬੰਧੀ ਦਿੱਤੀ ਟੇ੍ਨਿੰਗ: ਜ਼ਿਲ੍ਹਾ ਚੋਣ ਅਫ਼ਸਰ
News By Paigam E Jagat — Mar 19, 2024ਨਵਾਂਸ਼ਹਿਰ - ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਦੀ ਅਗਵਾਈ ਹੇਠ ਲੋਕ ਸਭਾ ਚੋਣ 2024 ਮਾਡਲ ਕੋਡ ਆਫ ਕੰਡਕਟ, ਸੀ-ਵਿਜੀਲ (ਸ਼ਿਕਾਇਤਾਂ), ਈ.ਐਸ.ਐਮ.ਐਸ. ਅਤੇ ਇਨਕੋਰ ਸਬੰਧੀ ਜ਼ਿਲ੍ਹੇ ਵਿੱਚ ਪੈਂਦੇ ਸਮੂਹ ਸਹਾਇਕ ਰਿਟਰਨਿੰਗ ਅਫਸਰਾਂ, ਨੋਡਲ ਅਫਸਰਾਂ…
-
ਜ਼ਿਲ੍ਹਾ ਸਿੱਖਿਆ ਅਫ਼ਸਰ(ਐਸਿ),ਸ਼ਹੀਦ ਭਗਤ ਸਿੰਘ ਨਗਰ ਦਾ ਸਵਾਗਤ ਕੀਤਾ
News By Paigam E Jagat — Mar 19, 2024ਨਵਾਂਸ਼ਹਿਰ,18 ਮਾਰਚ -ਪਿਛਲੇ ਦਿਨੀ ਸਕੂਲ ਸਿੱਖਿਆ ਵਿਭਾਗ ਵਲੋਂ ਕੀਤੀਆਂ ਪੀ ਈ ਐਸ ਕੇਡਰ ਦੀਆਂ ਪੱਦ ਉੰਨਤੀਆਂ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਆੜ ਜ਼ਿਲ੍ਹਾ ਲੁਧਿਆਣਾ ਤੋਂ ਪੱਦ ਉੰੰਨਤ ਹੋਣ ਉਪਰੰਤ ਬਤੌਰ ਜ਼ਿਲ੍ਹਾ ਸਿੱਖਿਆ ਅਫ਼ਸਰ(ਐਸਿ), ਸ਼ਹੀਦ ਭਗਤ ਸਿੰਘ ਵਿਖੇ ਮੈਡ…
-
ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦਾ ਜਨਮ ਦਿਨ ਆਦਮਪੁਰ ਵਿਖੇ ਮਨਾਇਆ ਗਿਆ
News By Paigam E Jagat — Mar 19, 2024ਆਦਮਪੁਰ - "ਬਾਮਸੇਫ, ਡੀ.ਐੱਸ.ਫ਼ੋਰ ਤੇ ਬਸਪਾ ਸੰਸਥਾਪਕ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਜਨਮਦਿਵਸ 'ਤੇ ਬਸਪਾ ਵੱਲੋਂ ਆਦਮਪੁਰ ਵਿਖੇ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਜੀਵਨ ਸੰਘਰਸ਼ ਨੂੰ ਯਾਦ ਕੀਤਾ ਗਿਆ। ਜਿਸ ਦੁਰਾਨ ਐਡਵੋਕੇਟ ਬਲਵਿੰਦਰ ਕੁਮਾਰ…
-
ਢਾਹਾਂ ਕਲੇਰਾਂ ਦੀਆਂ ਮਿਸ਼ਨਰੀ ਸੰਸਥਾਵਾਂ ਸਮਾਜ ਦਾ ਮਾਣ ਹਨ - ਸਰਹਾਲ
News By Paigam E Jagat — Mar 19, 2024ਨਵਾਂਸ਼ਹਿਰ - ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਤੇ ਵਾਟਰ ਰਿਸੋਰਸਿਸ ਮੈਨੇਜਮੈਂਟ ਐਂਡ ਡਿਵੈਲਪਮੈਂਟ ਕਾਰਪੋਰੇਸ਼ਨ ਪੰਜਾਬ ਦੇ ਵਾਇਸ ਚੇਅਰਮੈਨ ਕੁਲਜੀਤ ਸਿੰਘ ਸਰਹਾਲ ਨੇ ਢਾਹਾਂ ਕਲੇਰਾਂ ਵਿੱਖੇ ਸਥਾਪਿਤ ਮਿਸ਼ਨਰੀ ਅਦਾਰਿਆਂ ਦੇ ਵਿਹੜੇ ਪੁੱਜੇ। ਉਹਨਾਂ ਇਹਨਾਂ ਅਦਾਰਿਆਂ ਦੀ ਪ੍ਰਬ…
-
ਬਾਬਾ ਸੂਰਜ ਮੱਲ ਦੀ ਯਾਦ ਨੂੰ ਸਮਰਪਿਤ ਚੈਰੀਟੇਬਲ ਡਿਸਪੈਂਸਰੀ, ਲੈਬੋਰੇਟਰੀ ਅਤੇ ਕਰਤਾਰਪੁਰ ਸਾਹਿਬ ਯਾਤਰਾ ਕੇਂਦਰ ਦਾ ਕੀਤਾ ਉਦਘਾਟਨ
News By Paigam E Jagat — Mar 19, 2024ਨਵਾਂਸ਼ਹਿਰ - ਵਾਹਿਗੁਰੂ ਜੀ ਦੀ ਅਪਾਰ ਕਿਰਪਾ ਸਦਕਾ ਸਮਾਜ ਸੇਵਾ ਦੇ ਖੇਤਰ ਵਿਚ ਵਿਲੱਖਣ ਪਛਾਣ ਬਣਾਉਣ ਵਾਲੀ ਸੰਸਥਾ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਪੁੱਤਰ ਬਾਬਾ ਸੂਰਜ ਮੱਲ ਜੀ ਦੀ ਯਾਦ ਨੂੰ ਸਮਰਪਿਤ…
-
ਨਵੇਂ ਨਾਇਬ ਤਹਿਸੀਲਦਾਰ ਮੈਡਮ ਮਨੀ ਮਹਾਜਨ ਨੇ ਅਹੁਦਾ ਸੰਭਾਲਿਆ
News By Paigam E Jagat — Mar 19, 2024ਨਵਾਂਸ਼ਹਿਰ - ਲੋਕ ਸਭਾ ਦੀਆਂ ਚੋਣਾਂ ਨੂੰ ਦੇਖਦਿਆਂ ਪ੍ਰਸ਼ਾਸਨਿਕ ਬਦਲੀਆਂ ਵੱਡੇ ਪੱਧਰ 'ਤੇ ਹੋਈਆਂ ਹਨ ਜਿਸ ਦੇ ਤਹਿਤ ਬੰਗਾ ਦੇ ਨਵੇਂ ਨਾਇਬ ਤਹਿਸੀਲਦਾਰ ਮੈਡਮ ਮਨੀ ਮਹਾਜਨ ਜਲੰਧਰ ਤੋਂ ਬਦਲ ਕੇ ਇਥੇ ਬੰਗਾ ਆਏ ਹਨ ਜਿਨ੍ਹਾਂ ਨੇ ਅੱਜ ਆਪਣਾ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ। ਇਸ…
-
ਅੰਬੇਬਡਕਰੀ ਮੁਲਾਜਮ ਆਗੂ ਗੁਰਚੇਤਨ ਦਾਸ ਕੈਲੇ ਨੂੰ ਹਜਾਰਾਂ ਸਮੱਰਥਕਾਂ ਨੇ ਸ਼ਰਧਾਂਜਲੀ ਭੇਂਟ ਕੀਤੀ
News By Paigam E Jagat — Mar 19, 2024ਗੁਰਾਇਆਂ - ਬਾਮਸੇਫ ਨਾਲ ਮੁੱਢਲੇ ਸਮੇਂ ਤੋਂ ਜੁੜੇ ਆਖਰੀ ਸਮੇਂ ਤਕ ਸਾਹਿਬ ਸ਼੍ਰੀ ਕਾਸ਼ੀ ਰਾਮ ਜੀ ਦੇ ਅੰਦੋਲਨ ਦੀ ਮਜਬੂਤੀ ਲਈ ਤੇ ਆਮ ਲੋਕਾਂ ਦੇ ਅਧਿਕਾਰਾਂ ਲਈ ਲੜਨ ਵਾਲੇ ਜੁਝਾਰੂ ਮੁਲਾਜਮ ਆਗੂ ਰਿਟਾਇਰਡ ਐਸ ਡੀ ਓ ਗੁਰਚੇਤਨ ਦਾਸ ਕੈਲੇ ਸੰਖੇਪ ਬਿਮਾਰੀ ਨਾਲ ਜੂਝਦੇ ਹੋਏ ਬੀਤੇ…
-
ਨਰੋਏ ਤਨ ਮਨ ਦੀ ਸਿਰਜਣਾ ਦੇ ਸੁਨੇਹੇ ਨਾਲ ਬਾਬੇ ਦੇ ਬਾਗ ਦਾ ਮੇਲਾ ਸੰਪੰਨ
News By Paigam E Jagat — Mar 19, 2024ਮਾਹਿਲਪੁਰ - ਮਾਹਿਲਪੁਰ ਲਾਗਲੇ ਇਤਿਹਾਸਿਕ ਪਿੰਡ ਬਾੜੀਆਂ ਕਲਾਂ ਦੇ ਪ੍ਰਸਿੱਧ ਗੁਰਦੁਆਰਾ ਬਾਬੇ ਦੇ ਬਾਗ ਦਾ ਸਲਾਨਾ ਜੋੜ ਮੇਲਾ ਸ਼ਰਧਾਲੂਆਂ ਨੂੰ ਨਰੋਏ ਤਨ ਮਨ ਦੀ ਸਿਰਜਣਾ ਕਰਨ ਦਾ ਸੰਦੇਸ਼ ਦਿੰਦਾ ਹੋਇਆ ਬੜੀ ਧੂਮ ਧਾਮ ਨਾਲ ਸੰਪੰਨ ਹੋਇਆ l ਮੇਲੇ ਦੇ ਮੁੱਖ ਪ੍ਰਬੰਧਕ ਬਿਪਨਜੀਤ…
-
ਡਿਪਟੀ ਕਮਿਸ਼ਨਰ ਨੇ ਮੈੜੀ ਮੇਲੇ ਸਬੰਧੀ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ।
News By Paigam E Jagat — Mar 18, 2024ਊਨਾ, 18 ਮਾਰਚ - ਡਿਪਟੀ ਕਮਿਸ਼ਨਰ ਜਤਿਨ ਲਾਲ ਨੇ ਸੋਮਵਾਰ ਨੂੰ ਡੇਰਾ ਬਾਬਾ ਬਡਭਾਗ ਸਿੰਘ ਮੈੜੀ ਵਿਖੇ ਚੱਲ ਰਹੇ ਹੋਲੀ ਮੇਲੇ ਦੇ ਵੱਖ-ਵੱਖ ਸੈਕਟਰਾਂ ਦਾ ਨਿਰੀਖਣ ਕੀਤਾ ਅਤੇ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਅਧਿਕਾਰੀਆਂ ਨੂੰ ਮੇਲੇ ਵਿੱਚ ਆਉਣ ਵਾਲੇ ਸ਼ਰਧਾਲੂਆਂ ਨੂ…
-
ਰਾਜ ਪੱਧਰੀ ਪੇਂਟਿੰਗ ਐਂਡ ਡੇਕੋਰੇਟਿੰਗ ਮੁਕਾਬਲੇ PEC ਵਿਚ ਕੀਤੇ ਗਏ ਆਯੋਜਿਤ
News By Paigam E Jagat — Mar 18, 2024ਚੰਡੀਗੜ੍ਹ: 18 ਮਾਰਚ, 2024:- ਇੰਨੋਵੇਸ਼ਨ ਅਤੇ ਅਕਾਦਮਿਕ ਉੱਤਮਤਾ ਲਈ ਇੱਕ ਮਸ਼ਹੂਰ ਹੱਬ, ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ) ਚੰਡੀਗੜ੍ਹ, ਨੇ ਹਾਲ ਹੀ ਵਿੱਚ ਪੇਂਟਿੰਗ ਐਂਡ ਡੇਕੋਰੇਟਿੰਗ ਵਿੱਚ ਇੱਕ ਰਾਜ ਪੱਧਰੀ ਮੁਕਾਬਲੇ ਦੀ ਮੇਜ਼ਬਾਨੀ ਕੀਤੀ। 18 ਮਾਰਚ…