World News
Everything beyond India
-
ਇਨੋਵੇਸ਼ਨ ਨੇ ਨਰਸੀ ਮੋਨਜੀ ਚੰਡੀਗੜ੍ਹ ਕੈਂਪਸ ਵਿਖੇ ਇਨੋਵੈਂਚਰ 2024 ਵਿਖੇ ਉੱਦਮਤਾ ਨਾਲ ਮੁਲਾਕਾਤ ਕੀਤੀ
News By Paigam E Jagat — Apr 02, 20241 ਅਪ੍ਰੈਲ ਤੋਂ 2 ਅਪ੍ਰੈਲ ਤੱਕ ਚੱਲਣ ਵਾਲੇ, ਇਸ ਜੀਵੰਤ ਮੁਕਾਬਲੇ ਨੇ ਆਪਣੀ ਸਿਰਜਣਾਤਮਕਤਾ ਨੂੰ ਦਿਖਾਉਣ ਅਤੇ ਅਗਲੇ ਵੱਡੇ ਵਿਚਾਰ ਦੀ ਨੁਮਾਇੰਦਗੀ ਕਰਨ ਲਈ ਚੁਣੇ ਜਾਣ ਲਈ ਸੁਪਨੇ ਵੇਖਣ ਵਾਲਿਆਂ, ਖੋਜਕਾਰਾਂ ਅਤੇ ਨਵੀਨਤਾਕਾਰਾਂ ਦੇ ਇੱਕ ਸ਼ਾਨਦਾਰ ਇਕੱਠ ਦੀ ਮੰਗ ਕੀਤੀ। ਇਨੋਵੈਂ…
-
ਡਿਪਟੀ ਚੋਣ ਕਮਿਸ਼ਨਰਾਂ ਨੇ ਲੋਕ ਸਭਾ ਚੋਣਾਂ 2024 ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ।
News By Paigam E Jagat — Apr 02, 2024ਅੱਜ ਹੋਟਲ ਮਾਊਂਟਵਿਊ ਚੰਡੀਗੜ੍ਹ ਵਿਖੇ ਸ਼੍ਰੀ ਹਿਰਦੇਸ਼ ਕੁਮਾਰ ਅਤੇ ਸ਼੍ਰੀ ਅਜੈ ਭਾਦੋ, ਡਿਪਟੀ ਚੋਣ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਇੱਕ ਅਹਿਮ ਸਮੀਖਿਆ ਮੀਟਿੰਗ ਬੁਲਾਈ ਗਈ। ਮੀਟਿੰਗ ਨੇ ਆਗਾਮੀ ਲੋਕ ਸਭਾ ਚੋਣਾਂ 2024 ਦੀਆਂ ਤਿਆਰੀਆਂ ਦਾ ਮੁਲਾਂਕਣ ਕਰਨ ਲਈ ਯੂਟੀ ਚੰਡੀਗੜ੍ਹ ਅ…
-
ਕਵਿੱਤਰੀ ਛਿੰਦਰ ਕੌਰ ਸਿਰਸਾ ਦੀ ਪੁਸਤਕ "ਭਰ ਜੋਬਨ ਬੰਦਗੀ" ਲੋਕ ਅਰਪਣ ਕੀਤੀ
News By Paigam E Jagat — Apr 02, 2024ਨਵਾਂਸ਼ਹਿਰ - ਕਲਮਾਂ ਦੀ ਸਾਂਝ ਸਾਹਿਤ ਸਭਾ ਟੋਰਾਂਟੋ ਵਲੋਂ ਇਕ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਪੰਜਾਬੀ ਦੀ ਪ੍ਰਸਿੱਧ ਕਵਿੱਤਰੀ ਛਿੰਦਰ ਕੌਰ ਸਿਰਸਾ ਦਾ ਨਵਾਂ ਕਾਵਿ-ਸੰਗ੍ਰਹਿ ‘ਭਰ ਜੋਬਨ ਬੰਦਗੀ’ ਲੋਕ ਅਰਪਣ ਕੀਤਾ ਗਿਆ। ਉਪਰੰਤ ਕਿਤਾਬ ’ਤੇ ਪੇਪਰ ਪੜ੍ਹੇ ਗਏ। ਸਭ ਤੋਂ ਪ…
-
ਬਾਲੀਵੁੱਡ ਨਿਰਮਾਤਾ ਵਰੁਣ ਬਿੱਲਾ, ਪੰਜਾਬੀ ਸਿਨੇਮਾ ਖੇਤਰ ਵਿੱਚ ਵੀ ਮਜਬੂਤ ਪੈੜਾ ਸਿਰਜਣ ਵੱਲ ਆਗਾਜ਼
News By Paigam E Jagat — Apr 02, 2024ਬਾਲੀਵੁੱਡ ਗਲਿਆਰਿਆਂ ਵਿੱਚ ਮਾਣਮੱਤੀ ਭੱਲ ਸਥਾਪਿਤ ਕਰ ਚੁੱਕੇ ਲਾਈਨ ਨਿਰਮਾਤਾ ਅਤੇ ਨਿਰਦੇਸ਼ਕ ਵਰੁਣ ਬਿੱਲਾ ਹੁਣ ਬਤੌਰ ਫਿਲਮ ਪੇਸ਼ਕਰਤਾ ਪੰਜਾਬੀ ਸਿਨੇਮਾ ਖੇਤਰ ਵਿੱਚ ਵੀ ਮਜਬੂਤ ਪੈੜਾ ਸਿਰਜਣ ਵੱਲ ਆਪਣੇ ਕਦਮ ਅੱਗੇ ਵਧਾ ਚੁੱਕੇ ਹਨ , ਜੋ ਨਿਰਮਾਤਾ ਦੇ ਰੂਪ ਵਿਚ ਆਪਣੀ ਪਲੇਠੀ…
-
ਸਿੱਕਿਆਂ ਦੇ ਲਾਲਚ 'ਚ ਡੁੱਬੇ ਨੌਜਵਾਨ ਦੀ ਲਾਸ਼ ਗੋਤਾਖੋਰਾਂ ਨੇ ਨਹਿਰ 'ਚੋਂ ਕੱਢੀ
News By Paigam E Jagat — Apr 02, 2024ਪਟਿਆਲਾ, 2 ਅਪ੍ਰੈਲ - ਲੰਘੇ ਸ਼ੁੱਕਰਵਾਰ ਨਾਭਾ ਰੋਡ 'ਤੇ ਭਾਖੜਾ ਨਹਿਰ 'ਚ ਪਾਣੀ ਦਾ ਪੱਧਰ ਘੱਟ ਹੋਣ ਕਾਰਨ ਸਿੱਕੇ ਕੱਢਣ ਦੌਰਾਨ ਡੁੱਬਣ ਵਾਲੇ ਨੌਜਵਾਨ ਅਕਾਂਕਸ਼ੂ ਦੀ ਲਾਸ਼ ਅੱਜ ਗੋਤਾਖੋਰਾਂ ਨੇ ਕੱਢ ਕੇ ਪੁਲਿਸ ਹਵਾਲੇ ਕਰ ਦਿੱਤੀ। ਥਾਣਾ ਬਖਸ਼ੀਵਾਲਾ ਤੋਂ ਪਹੁੰਚੇ ਪੁਲਿਸ ਮੁਲ…
-
ਢਾਹਾਂ ਕਲੇਰਾਂ ਨਰਸਿੰਗ ਕਾਲਜ ਦੀ ਬੀ ਐਸ ਸੀ ਦੇ ਤੀਸਰੇ ਸਾਲ ਦੇ ਨਤੀਜੇ ਸ਼ਾਨਦਾਰ ਰਹੇ
News By Paigam E Jagat — Apr 02, 2024ਨਵਾਂਸ਼ਹਿਰ - ਪੰਜਾਬ ਦੇ ਪ੍ਰਸਿੱਧ ਨਰਸਿੰਗ ਸਿੱਖਿਆ ਅਦਾਰੇ ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ ਐਸ ਸੀ ਤੀਸਰੇ ਸਾਲ ਦਾ ਨਤੀਜਾ 100 ਫੀਸਦੀ ਆਇਆ ਹੈ। ਕਾਲਜ ਦੇ ਪ੍ਰਿੰਸੀਪਲ ਡਾਕਟਰ ਸੁਰਿੰਦਰ ਜਸਪਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀ ਐਸ ਸੀ ਨਰਸ…
-
ਸੱਤ ਤਸਕਰ ਗ੍ਰਿਫਤਾਰ, "ਕੈਸੋ" ਆਪਰੇਸ਼ਨ ਤਹਿਤ ਰੇਲਵੇ ਸਟੇਸ਼ਨਾਂ 'ਤੇ ਕੀਤੀ ਯਾਤਰੀਆਂ ਦੀ ਚੈਕਿੰਗ
News By Paigam E Jagat — Apr 02, 2024ਪਟਿਆਲਾ, 2 ਅਪ੍ਰੈਲ - ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਪਟਿਆਲਾ ਪੁਲਿਸ ਨੇ ਨਸ਼ਾ ਤਸਕਰਾਂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ। ਪੁਲਿਸ ਨੇ ਸੋਮਵਾਰ ਸੱਤ ਤਸਕਰਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਅੱਜ "ਕੈਸੋ" ਆਪਰੇਸ਼ਨ ਚਲਾਇਆ। ਇਸ ਆਪਰੇਸ਼ਨ ਦੌਰਾਨ ਪਟਿਆਲਾ ਜ਼…
-
ਸਵੀਪ ਗਤੀਵਿਧੀਆਂ ਤਹਿਤ ਸਿਵਲ ਸਰਜਨ ਦਫਤਰ 'ਚ ਕਰਵਾਇਆ ਵੋਟਰ ਜਾਗਰੂਕਤਾ ਪ੍ਰੋਗਰਾਮ
News By Paigam E Jagat — Apr 02, 2024ਪਟਿਆਲਾ, 2 ਅਪ੍ਰੈਲ - ਮੁੱਖ ਚੋਣ ਅਫਸਰ ਪੰਜਾਬ ਅਤੇ ਜ਼ਿਲ੍ਹਾ ਚੋਣ ਅਫਸਰ ਦੀਆਂ ਹਦਾਇਤਾਂ ਅਨੁਸਾਰ ਸਿਵਲ ਸਰਜਨ ਦਫਤਰ ਪਟਿਆਲਾ ਦੇ ਆਈ.ਡੀ.ਐਸ.ਪੀ. ਵਿੰਗ ਵਿਖੇ ਵੋਟਰ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਵੱਖ-ਵੱਖ ਬਲਾਕਾਂ / ਸਿਹਤ ਸੰਸਥਾਵਾਂ ਤੋਂ ਆਏ ਮਲਟੀ ਪਰਪਜ਼…
-
ਡੀ.ਬੀ.ਯੂ. ਦੀ ਨਰਸਿੰਗ ਫੈਕਲਟੀ ਨੇ ਚਨਾਰਥਲ ਕਲਾਂ ਵਿੱਚ ਵਿਸ਼ਵ ਟੀਬੀ ਦਿਵਸ ਮਨਾਇਆ
News By Paigam E Jagat — Apr 02, 2024ਮੰਡੀ ਗੋਬਿੰਦਗੜ੍ਹ, 2 ਅਪ੍ਰੈਲ - ਦੇਸ਼ ਭਗਤ ਯੂਨੀਵਰਸਿਟੀ ਦੀ ਨਰਸਿੰਗ ਫੈਕਲਟੀ ਨੇ ਸਕੂਲ ਆਫ਼ ਫਾਰਮੇਸੀ ਦੇ ਸਹਿਯੋਗ ਨਾਲ ਫ਼ਤਹਿਗੜ੍ਹ ਸਾਹਿਬ ਦੇ ਚਨਾਰਥਲ ਕਲਾਂ ਸਥਿਤ ਕਮਿਊਨਿਟੀ ਹੈਲਥ ਸੈਂਟਰ ਵਿੱਚ ਵਿਸ਼ਵ ਟੀਬੀ ਦਿਵਸ ਮਨਾਇਆ। ਇਸ ਸਾਲ ਦੇ ਸਮਾਗਮ ਦਾ ਵਿਸ਼ਾ ਸੀ "ਹਾਂ! ਅਸੀ…
-
ਨੀਲ ਕਮਲ ਦਾ ਗੀਤ ' ਸੂਟਾਂ ਦੇ ਰੰਗ ਗਿਣਦਾ ' ਬਲਜਿੰਦਰ ਮਾਨ ਵੱਲੋਂ ਜਾਰੀ
News By Paigam E Jagat — Apr 02, 2024ਮਾਹਿਲਪੁਰ : ਮਾਹਿਲਪੁਰ ਦੇ ਉੱਘੇ ਕਲਾਕਾਰ ਨੀਲ ਕਮਲ ਦਾ ਗੀਤ 'ਸੂਟਾਂ ਦੇ ਰੰਗ ਗਿਣਦਾ ' ਸਾਹਿਤਕਾਰ ਬਲਜਿੰਦਰ ਮਾਨ ਵੱਲੋਂ ਕਰੂੰਬਲਾਂ ਭਵਨ ਵਿੱਚ ਜਾਰੀ ਕੀਤਾ ਗਿਆ। ਉਹਨਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਨੀਲ ਕਮਲ ਨੇ ਗੀਤ ਸੰਗੀਤ ਦੀ ਦੁਨੀਆਂ ਚ ਆਪਣਾ ਇੱਕ ਵੱਖਰਾ ਮੁਕਾਮ ਸਿਰ…
-
ਡੀ.ਬੀ. ਗਲੋਬਲ ਸਕੂਲ ਦਾ ਨਤੀਜਾ ਸੌ ਫ਼ੀਸਦ ਰਹਿਣ 'ਤੇ ਚੇਅਰਮੈਨ ਨੇ ਦਿੱਤੀ ਵਧਾਈ
News By Paigam E Jagat — Apr 02, 2024ਮੰਡੀ ਗੋਬਿੰਦਗੜ੍ਹ, 2 ਅਪ੍ਰੈਲ - ਦੇਸ਼ ਭਗਤ ਗਲੋਬਲ ਸਕੂਲ ਨੇ ਫਾਈਨਲ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ ਕਰਦਿਆਂ 9ਵੀਂ,11ਵੀਂ ਅਤੇ ਪਲੇਵੇਅ ਜਮਾਤਾਂ ਦੇ ਸੌ ਫ਼ੀਸਦ ਨਤੀਜੇ ਪ੍ਰਾਪਤ ਕਰਨ 'ਤੇ ਮਾਣ ਅਤੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਵਿਦਿਆਰਥੀਆਂ ਨੇ ਪ੍ਰੀਖਿਆਵਾਂ ਵਿੱਚ ਸ਼ਾਨਦਾ…
-
ਪਟਿਆਲਾ ਲੋਕ ਸਭਾ ਸੀਟ : ਡਾ. ਗਾਂਧੀ ਨੂੰ ਲੈ ਕੇ ਕਾਂਗਰਸ ਦੇ ਸੀਨੀਅਰ ਆਗੂਆਂ 'ਚ 'ਮਚੀ ਖਲਬਲੀ'
News By Paigam E Jagat — Apr 02, 2024ਪਟਿਆਲਾ, 2 ਮਾਰਚ - ਆਮ ਆਦਮੀ ਪਾਰਟੀ ਦੇ ਸਾਬਕਾ ਐਮ.ਪੀ. ਧਰਮਵੀਰ ਗਾਂਧੀ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਤੇ ਉਨ੍ਹਾਂ ਨੂੰ ਪਾਰਟੀ ਵੱਲੋਂ ਆਗਾਮੀ ਆਮ ਚੋਣਾਂ ਵਿੱਚ ਪਟਿਆਲਾ ਤੋਂ ਉਮੀਦਵਾਰ ਬਣਾਏ ਜਾਣ ਦੀ ਚਰਚਾ ਨੇ ਉਮੀਦਵਾਰੀ ਦੇ ਚਾਹਵਾਨ ਜ਼ਿਲ੍ਹੇ ਦੇ ਸੀਨੀਅਰ ਆਗੂਆਂ ਵਿਚਾਲੇ…