World News
Everything beyond India
-
ਡਿਪਟੀ ਕਮਿਸ਼ਨਰ ਨੇ ਐਮਸੀਐਚ ਸੈਂਟਰ ਊਨਾ ਦਾ ਅਚਨਚੇਤ ਨਿਰੀਖਣ ਕੀਤਾ
News By Paigam E Jagat — Apr 03, 2024ਊਨਾ, 3 ਅਪ੍ਰੈਲ - ਡਿਪਟੀ ਕਮਿਸ਼ਨਰ ਜਤਿਨ ਲਾਲ ਨੇ ਬੁੱਧਵਾਰ ਨੂੰ ਮਦਰ ਚਾਈਲਡ ਕੇਅਰ ਹਸਪਤਾਲ (ਐਮਸੀਐਚ ਸੈਂਟਰ) ਊਨਾ ਦਾ ਅਚਨਚੇਤ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਨੇ ਉੱਥੇ ਮਾਵਾਂ ਅਤੇ ਬੱਚਿਆਂ ਲਈ ਉਪਲਬਧ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ ਅਤੇ ਹਸਪਤਾਲ ਪ੍ਰਬੰਧਨ ਨੂੰ ਦੇ…
-
ਨੈਸ਼ਨਲ ਯੂਥ ਫੈਸਟੀਵਲ ਵਿੱਚ ਪੰਜਾਬ ਯੂਨੀਵਰਸਿਟੀ ਦੀ ਟੁਕੜੀ ਨੇ ਜਿੱਤਿਆ ਸਨਮਾਨ
News By Paigam E Jagat — Apr 03, 2024ਚੰਡੀਗੜ੍ਹ, 3 ਅਪ੍ਰੈਲ, 2024:- ਪੰਜਾਬ ਯੂਨੀਵਰਸਿਟੀ ਯੁਵਕ ਭਲਾਈ ਵਿਭਾਗ ਦੀ ਅਗਵਾਈ ਹੇਠ 28 ਮਾਰਚ ਤੋਂ 01 ਅਪ੍ਰੈਲ, 2024 ਤਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼, ਨਵੀਂ ਦਿੱਲੀ ਵੱਲੋਂ ਕਰਵਾਏ ਜਾ ਰਹੇ ਆਲ ਇੰਡੀਆ ਨੈ…
-
ਪੀਯੂ, ਚੰਡੀਗੜ੍ਹ ਨੇ 03.04.2024 ਨੂੰ ਲਾਅ ਆਡੀਟੋਰੀਅਮ, ਪੀਯੂ, ਚੰਡੀਗੜ੍ਹ ਵਿਖੇ ਬੈਚ 2022 ਅਤੇ 2023 ਦੇ ਵਿਦਿਆਰਥੀ ਲਈ ਵਾਈਟ ਕੋਟ ਸਮਾਰੋਹ ਦਾ ਆਯੋਜਨ ਕੀਤਾ।
News By Paigam E Jagat — Apr 03, 2024ਚੰਡੀਗੜ੍ਹ, 3 ਅਪ੍ਰੈਲ, 2024:- ਡਾ: ਹਰਵੰਸ਼ ਸਿੰਘ ਜੱਜ ਇੰਸਟੀਚਿਊਟ ਆਫ਼ ਡੈਂਟਲ ਸਾਇੰਸਜ਼, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ 03.04.2024 ਨੂੰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਲਾਅ ਆਡੀਟੋਰੀਅਮ ਵਿਖੇ ਬੈਚ 2022 ਅਤੇ 2023 ਦੇ ਵਿਦਿਆਰਥੀਆਂ ਲਈ ਵਾਈਟ ਕੋਟ ਸਮਾ…
-
ਦੋਆਬਾ ਸਾਹਿਤ ਸਭਾ ( ਰਜਿ.) ਗੜ੍ਹਸ਼ੰਕਰ ਵੱਲੋਂ ਸਾਹਿਤਕ ਸਮਾਗਮ ਕਰਵਾਇਆ ਗਿਆ
News By Paigam E Jagat — Apr 03, 2024ਗੜ੍ਹਸ਼ੰਕਰ - ਦੋਆਬਾ ਖੇਤਰ ਵਿੱਚ ਸਾਹਿਤਕ ਸਰਗਰਮੀਆਂ ਲਈ ਸਰਗਰਮ ਦੋਆਬਾ ਸਾਹਿਤ ਸਭਾ ਰਜਿਸਟਰਡ ਗੜਸ਼ੰਕਰ ਵੱਲੋਂ ਆਪਣਾ ਸਲਾਨਾ ਸਾਹਿਤਕ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਸਭਾ ਦੇ ਪ੍ਰਧਾਨ ਪ੍ਰਿੰਸੀਪਲ ਡਾ. ਬਿੱਕਰ ਸਿੰਘ ਦੀ ਅਗਵਾਈ ਵਿੱਚ ਸਥਾਨਕ ਬੱਬਰ ਅਕਾਲੀ ਮੈਮੋਰੀਅਲ ਖਾਲਸਾ…
-
ਅਮਿੱਟ ਯਾਦਾ ਛੱਡਦਾ ਸਪੰਨ ਹੋਇਆ ਦਰਬਾਰ-ਏ-ਸਾਹਿਬ ਰੋਜ਼ਾ ਗਿਆਰ੍ਹਵੀਂ ਵਾਲੀ ਸਰਕਾਰ ਜੀ ਦਾ ਸਲਾਨਾ ਜੋੜ ਮੇਲਾ
News By Paigam E Jagat — Apr 03, 2024ਗੜ੍ਹਸ਼ੰਕਰ / ਬਲਾਚੌਰ - ਹਰ ਸਾਲ ਦੀ ਤਰ੍ਹਾ ਵੀ ਇਸ ਸਾਲ ਵੀ ਬੀਤੇ ਦਿਨੀ ਦਰਬਾਰ-ਏ-ਸਾਹਿਬ ਰੋਜ਼ਾ ਗਿਆਰ੍ਹਵੀਂ ਵਾਲੀ ਸਰਕਾਰ ਜੀ ਦੇ ਦਰਬਾਰ ਤੇ ਸਲਾਨਾ ਜੋੜ ਮੇਲਾ ਇੱਕ ਅਪ੍ਰੈਲ ਨੂੰ ਪਿੰਡ ਰੈਲਮਾਜਰਾ (ਸ.ਭ.ਸ ਨਗਰ ) ਬੜੀ ਸ਼ਰਧਾ ਪੂਰਵਕ ਕਰਵਾਇਆ ਗਿਆ ਜੋ ਅਮਿੱਟ ਯਾਦਾ ਛੱਡਦਾ ਸਪੰ…
-
ਫਤਿਹਪੁਰ ਵਿਖੇ ਬਾਬਾ ਦੀਪ ਸਿੰਘ ਜੀ ਅਜਾਦ ਸਪੋਰਟਸ ਕਲੱਬ ਵਲੋਂ ਕਬੱਡੀ ਟੂਰਨਾਮੈਂਟ ਕਰਵਾਇਆ
News By Paigam E Jagat — Apr 03, 2024ਬਲਾਚੌਰ - ਪਿੰਡ ਫਤਿਹਪੁਰ ਵਿਖੇ ਬਾਬਾ ਦੀਪ ਸਿੰਘ ਜੀ ਅਜਾਦ ਸਪੋਰਟਸ ਕਲੱਬ ਵਲੋਂ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ। ਟੂਰਨਾਮੈਂਟ 'ਚ ਭਾਜਪਾ ਜਿਲ੍ਹਾ ਰੂਪਨਗਰ ਦੇ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਕਬੱਡੀ ਦੀਆ ਰੇਡਾਂ ਦਾ ਆਨੰਦ ਲਿਆ।…
-
ਊਨਾ ਜ਼ਿਲ੍ਹੇ ਵਿੱਚ ਚੋਣਾਂ ਦੇ ਮੱਦੇਨਜ਼ਰ ਮੀਡੀਆ ਕਰਮੀਆਂ ਲਈ ਵਰਕਸ਼ਾਪ ਦਾ ਆਯੋਜਨ
News By Paigam E Jagat — Apr 03, 2024ਲੋਕਤੰਤਰ ਦੇ ਮਹਾਨ ਤਿਉਹਾਰ ਵਿੱਚ ਮੀਡੀਆ ਦੀ ਭੂਮਿਕਾ ਅਹਿਮ - ਜਤਿਨ ਲਾਲ ਊਨਾ, 3 ਅਪ੍ਰੈਲ:- ਜ਼ਿਲ੍ਹਾ ਚੋਣ ਅਫ਼ਸਰ ਅਤੇ ਡਿਪਟੀ ਕਮਿਸ਼ਨਰ ਜਤਿਨ ਲਾਲ ਨੇ ਕਿਹਾ ਕਿ ਲੋਕਤੰਤਰ ਦਾ ਚੌਥਾ ਥੰਮ ਮੀਡੀਆ ਚੋਣਾਂ ਦੌਰਾਨ ਆਦਰਸ਼ ਚੋਣ ਜ਼ਾਬਤੇ ਨੂੰ ਸਫ਼ਲਤਾਪੂਰਵਕ ਲਾਗੂ ਕਰਨ ਵਿੱਚ ਅਹਿ…
-
ਡਾ. ਬੀ ਆਰ ਅੰਬੇਡਕਰ ਨੈਸ਼ਨਲ ਇੰਸਟੀਟਿਊਟ ਆਫ਼ ਟੈਕਨਾਲੋਜੀ ਜਲੰਧਰ ਵੱਲੋਂ ਆਪਣੀ 19ਵੀਂ ਸਲਾਨਾ ਕਨਵੋਕੇਸ਼ਨ ਦਾ ਆਯੋਜਨ
News By Paigam E Jagat — Apr 02, 2024ਡਾ: ਬੀ.ਆਰ. ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (ਐਨਆਈਟੀ) ਜਲੰਧਰ ਨੇ 16 ਮਾਰਚ, 2024 ਨੂੰ ਆਪਣੇ 19ਵੇਂ ਕਨਵੋਕੇਸ਼ਨ ਸਮਾਰੋਹ ਦੀ ਮੇਜ਼ਬਾਨੀ ਕਰਦੇ ਹੋਏ ਇੱਕ ਮਹੱਤਵਪੂਰਨ ਮੌਕੇ ਦੇਖਿਆ। ਇਹ ਸਮਾਗਮ ਅਕਾਦਮਿਕ ਪ੍ਰਾਪਤੀਆਂ ਦਾ ਜਸ਼ਨ ਸੀ, ਗ੍ਰੈਜੂਏਟ ਵਿਦਿਆਰਥੀਆਂ…
-
ਲੋਕ ਸਭਾ ਚੋਣਾਂ ਲਈ ਜਨਤਕ ਛੁੱਟੀ ਦਾ ਐਲਾਨ: ਸ਼ਨੀਵਾਰ, ਜੂਨ 1, 2024
News By Paigam E Jagat — Apr 02, 2024ਚੰਡੀਗੜ੍ਹ, 2 ਅਪ੍ਰੈਲ, 2024, ਨੈਗੋਸ਼ੀਏਬਲ ਇੰਸਟਰੂਮੈਂਟ ਐਕਟ, 1881 ਦੀ ਧਾਰਾ 25 ਅਧੀਨ ਦਿੱਤੀਆਂ ਸ਼ਕਤੀਆਂ ਦੇ ਅਨੁਸਾਰ, ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਨੀਵਾਰ, 1 ਜੂਨ, 2024 ਨੂੰ ਜਨਤਕ ਛੁੱਟੀ ਵਜੋਂ ਘੋਸ਼ਿਤ ਕੀਤਾ ਹੈ। ਇਹ ਘੋਸ਼ਣਾ ਚੰਡੀਗੜ੍ਹ ਪ੍ਰਸ਼ਾਸਨ ਦੇ ਅਧੀਨ ਸਾਰੇ…
-
ਮਾਨਵੀ ਦੀ ਮੌਤ ਦਾ ਮਾਮਲਾ : ਕੇਕ 30-40 ਦਿਨ ਪੁਰਾਣਾ ਵੇਚਿਆ ਜਾਂਦਾ ਸੀ !
News By Paigam E Jagat — Apr 02, 2024ਪਟਿਆਲਾ, 2 ਅਪ੍ਰੈਲ - 24 ਮਾਰਚ ਨੂੰ ਖਰਾਬ ਕੇਕ ਖਾਣ ਨਾਲ ਅਮਨ ਨਗਰ ਦੀ 10 ਸਾਲਾ ਮਾਨਵੀ ਦੀ ਮੌਤ ਬਾਰੇ ਕੀਤੀ ਜਾ ਰਹੀ ਜਾਂਚ ਵਿੱਚ ਹੈਰਾਨੀਜਨਕ ਇੰਕਸ਼ਾਫ ਹੋਇਆ ਹੈ। ਜਾਂਚ ਦੌਰਾਨ ਗ੍ਰਿਫਤਾਰ ਕੀਤੇ ਗਏ ਮੈਨੇਜਰ ਰਣਜੀਤ ਸਿੰਘ ਤੋਂ ਇਲਾਵਾ ਪਵਨ ਕੁਮਾਰ ਤੇ ਵਿਜੇ ਕੁਮਾਰ ਨੇ ਪੁਲ…
-
ਭੀਮ ਆਰਮੀ ਦੇ ਅਹੁਦੇਦਾਰਾਂ ਦਾ ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ ਆਉਣ ਤੇ ਕੀਤਾ ਭਰਵਾਂ ਸਵਾਗਤ
News By Paigam E Jagat — Apr 02, 2024ਮਾਹਿਲਪੁਰ, ( 2 ਅਪ੍ਰੈਲ ) - ਭੀਮ ਆਰਮੀ ਜ਼ਿਲਾ ਹੁਸ਼ਿਆਰਪੁਰ ਦੇ ਇੰਚਾਰਜ ਪਰਮਵੀਰ ਸਿੰਘ ਅਤੇ ਉਨਾਂ ਦੇ ਸਾਥੀ ਹੈਪੀ ਸਗਰਾਵਾਲੀ ਜਿਲਾ ਜਨਰਲ ਸਕੱਤਰ, ਦੀਪ ਜੱਫਲ ਵਾਇਸ ਪ੍ਰਧਾਨ ਆਦਮਪੁਰ ਅਤੇ ਕਰਨਵੀਰ ਸਿੰਘ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਵ…
-
ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ
News By Paigam E Jagat — Apr 02, 2024ਮਾਹਿਲਪੁਰ, (2 ਅਪ੍ਰੈਲ )- ਡਾਕਟਰ ਅੰਬੇਡਕਰ ਵੈਲਫੇਅਰ ਸੋਸਾਇਟੀ ਧਰਮਸ਼ਾਲਾ ਵਾਰਡ ਨੰਬਰ 3 ਮਾਹਿਲਪੁਰ ਵਿਖੇ ਸੋਸਾਇਟੀ ਵੱਲੋਂ ਸਮੂਹ ਵਾਰਡ ਨਿਵਾਸੀਆਂ ਦੇ ਸਹਿਯੋਗ ਨਾਲ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕੀਤਾ ਗਿਆ। ਇਸ…