World News
Everything beyond India
-
ਪੰਜਾਬ ਇੰਜਨੀਅਰਿੰਗ ਕਾਲਜ (ਯੂਨੀਵਰਸਿਟੀ ਮੰਨੀ ਜਾਂਦੀ), ਚੰਡੀਗੜ੍ਹ ਵਿਖੇ ਸ਼ਾਨਦਾਰ ਸਮਾਰੋਹ ਨਾਲ ਸਪੈਕਟਰਮ 2.0 ਦਾ ਉਦਘਾਟਨ
News By Paigam E Jagat — Apr 15, 2024ਚੰਡੀਗੜ੍ਹ, 14 ਅਪ੍ਰੈਲ, 2024:- ਪੰਜਾਬ ਇੰਜਨੀਅਰਿੰਗ ਕਾਲਜ (ਯੂਨੀਵਰਸਿਟੀ ਮੰਨੇ ਜਾਣ ਵਾਲੇ), ਚੰਡੀਗੜ੍ਹ ਦੇ ਆਰਟ ਐਂਡ ਫੋਟੋਗ੍ਰਾਫੀ ਕਲੱਬ ਨੇ ਆਪਣੇ ਬਹੁਤ ਹੀ ਅਨੁਮਾਨਿਤ ਸਾਲਾਨਾ ਫਲੈਗਸ਼ਿਪ ਈਵੈਂਟ, ਸਪੈਕਟਰਮ 2.0 13-14 ਅਪ੍ਰੈਲ, 2024 ਤੱਕ ਦੀ ਸ਼ੁਰੂਆਤ ਇੱਕ ਉਤਸ਼ਾਹੀ…
-
ਸੋਸ਼ਲ ਵਰਕ ਪ੍ਰੈਕਟੀਸ਼ਨਰਾਂ ਲਈ ਐਕਸ਼ਨ ਰਿਸਰਚ ਦੀ ਮਹੱਤਤਾ।
News By Paigam E Jagat — Apr 14, 2024ਚੰਡੀਗੜ੍ਹ, 14 ਅਪ੍ਰੈਲ, 2024:- ਸੈਂਟਰ ਫਾਰ ਸੋਸ਼ਲ ਵਰਕ ਵਿਖੇ ਦਿੱਲੀ ਸਕੂਲ ਆਫ਼ ਸੋਸ਼ਲ ਵਰਕ ਦੇ ਸਾਬਕਾ ਪ੍ਰੋਫੈਸਰ, ਪ੍ਰਸਿੱਧ ਸਮਾਜਿਕ ਕਾਰਜ ਅਧਿਆਪਕ ਪ੍ਰੋਫੈਸਰ ਸੰਜੇ ਭੱਟ ਦੁਆਰਾ "ਐਕਸ਼ਨ ਰਿਸਰਚ ਦੁਆਰਾ ਸਮਾਜਿਕ ਕਾਰਜ ਅਭਿਆਸ" ਸਿਰਲੇਖ ਨਾਲ ਇੱਕ ਸ਼ਾਨਦਾਰ ਅਕਾਦਮਿਕ ਤੌਰ…
-
ਰਜਿੰਦਰ ਪ੍ਰਸਾਦ ਖੁਰਮੀ ਦਾ ਕੀਤਾ ਵਿਸ਼ੇਸ ਸਨਮਾਨ
News By Paigam E Jagat — Apr 14, 2024ਗੜਸੰਕਰ, 14 ਅਪ੍ਰੈਲ - ਰਾਸ਼ਟਰੀ ਗਊ ਸੇਵਾ ਮਿਸ਼ਨ ਤੋਂ ਰਾਸ਼ਟਰੀ ਪ੍ਰਧਾਨ ਸਵਾਮੀ ਕਿ੍ਰਸ਼ਨਾਂ ਨੰਦ ਜੀ ਮਹਾਰਾਜ ਵੱਲੋਂ ਸੇਵਾ ਭਾਰਤੀ ਗੜਸ਼ੰਕਰ ਦੇ ਪ੍ਰਧਾਨ ਰਜਿੰਦਰ ਪ੍ਰਸਾਦ ਖੁਰਮੀ ਦੇ ਸਮਾਜ ਸੇਵਾ ਅਤੇ ਧਰਮ ਦੀ ਸੇਵਾ ਦੇ ਕਾਰਜਾਂ ਨੂੰ ਮੁੱਖ ਰੱਖਦੇ ਅੱਜ ਉਹਨਾਂ ਦਾ ਵਿਸ਼ੇਸ ਸਨਮਾਨ…
-
ਪੀਈਸੀ ਭਾਈਚਾਰੇ ਨੇ ਭਾਰਤ ਰਤਨ ਡਾ.ਬੀ.ਆਰ. ਅੰਬੇਦਕਰ ਨੂੰ ਦਿੱਤੀ ਸ਼ਰਧਾਂਜਲੀ
News By Paigam E Jagat — Apr 14, 2024ਚੰਡੀਗੜ੍ਹ: 14 ਅਪ੍ਰੈਲ, 2024:- ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਨੇ ਅੱਜ 14 ਅਪ੍ਰੈਲ, 2024 ਨੂੰ ਭਾਰਤ ਰਤਨ, ਭਾਰਤੀ ਸੰਵਿਧਾਨ ਦੇ ਪਿਤਾਮਾ ਡਾ. ਬੀ.ਆਰ. ਅੰਬੇਡਕਰ ਨੂੰ ਉਨ੍ਹਾਂ ਦੀ 133ਵੀਂ ਜਨਮ ਵਰ੍ਹੇਗੰਢ ਮੌਕੇ ਸ਼ਰਧਾਂਜਲੀ ਭੇਟ ਕੀਤ…
-
ਡਾਕਟਰ ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਤੇ ਬਹੁਜਨ ਸਮਾਜ ਪਾਰਟੀ ਵਲੋਂ ਰੈਲੀ ਕੱਢੀ ਗਈ।
News By Paigam E Jagat — Apr 14, 2024ਨਵਾਂਸ਼ਹਿਰ - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਵਿਖੇ ਬਹੁਜਨ ਸਮਾਜ ਪਾਰਟੀ ਵਲੋਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ 133ਵੇਂ ਜਨਮਦਿਨ ਮੌਕੇ ਸ਼ਹਿਰ ਵਿੱਚ ਇੱਕ ਵਿਸ਼ਾਲ ਰੈਲੀ ਕੱਢੀ ਗਈ ਜਿਸ ਦੀ ਅਗਵਾਈ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ…
-
ਵਿਧਾਇਕ ਸੰਤੋਸ਼ ਕਟਾਰੀਆ ਦੀ ਅਗਵਾਈ 'ਚ ਲੋਕ ਸਭਾ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਨਾਲ ਵਰਕਰ ਮਿਲਣੀ ਕੀਤੀ
News By Paigam E Jagat — Apr 14, 2024ਬਲਾਚੌਰ - ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ-ਨਿਰਦੇਸ਼ ਅਨੁਸਾਰ 2024 ਦੇ ਲੋਕ ਸਭਾ ਚੋਣਾਂ ਨੂੰ ਵੇਖਦੇ ਹੋਏ ਬੀਬ ਸੰਤੋਸ਼ ਕਟਾਰੀਆ ਵਿਧਾਇਕ ਹਲਕਾ ਬਲਾਚੌਰ ਦੀ ਯੋਗ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਐਲਾਨੇ ਗਏ ਉਮੀਦਵਾਰ ਮਾਲਵਿੰ…
-
ਜੇਮਸ ਕੈਂਬਰਿਜ ਸਕੂਲ ਵਿੱਚ ਸਪੈਸ਼ਲ ਬੱਚਿਆਂ ਦਾ ਉਮੰਗ ਸੀਜ਼ਨ-6 ਸ਼ੁਰੂ ਹੋਇਆ
News By Paigam E Jagat — Apr 14, 2024ਹੁਸ਼ਿਆਰਪੁਰ - ਪੰਜਾਬ ਸਟੇਟ ਸਪੈਸ਼ਲ ਓਲੰਪਿਕ ਇੰਡੀਆ ਪੰਜਾਬ ਚੈਪਟਰ, ਜਿਲ੍ਹਾ ਸਪੈਸ਼ਲ ਓਲੰਪਿਕ ਐਸੋਸੀਏਸ਼ਨ ਹੁਸ਼ਿਆਰਪੁਰ ਅਤੇ ਜੇ.ਐਸ.ਐਸ ਆਸ਼ਾ ਕਿਰਨ ਸਪੈਸ਼ਲ ਸਕੂਲ ਅਤੇ ਅਧਿਆਪਕਾ ਦੇ ਸਹਿਯੋਗ ਨਾਲ ਜੇਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ, ਜਲੰਧਰ-ਫਗਵਾੜਾ ਬਾਈਪਾਸ ਰੋਡ, ਹੁਸ਼ਿ…
-
ਨਸ਼ਾ ਛੁਡਾਊ 'ਤੇ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵਿਖੇ ਵਿਸਾਖੀ ਤੇ ਸੰਗਰਾਂਦ ਦਾ ਦਿਹਾੜਾ ਮਨਾਇਆ ਗਿਆ
News By Paigam E Jagat — Apr 14, 2024ਨਵਾਂਸ਼ਹਿਰ - ਰੈੱਡ ਕਰਾਸ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ, ਨਵਾਂਸ਼ਹਿਰ ਵਿਖੇ ਵਿਸਾਖੀ ਅਤੇ ਸੰਗਰਾਂਦ ਦਾ ਪਵਿੱਤਰ ਦਿਹਾੜਾ ਮਨਾਇਆ ਗਿਆ। ਪਹਿਲਾਂ ਬਾਰਾਂਮਾਹ ਦਾ ਪਾਠ ਕੀਤਾ ਗਿਆ। ਉਪਰੰਤ ਜਸਵੀਰ ਸਿੰਘ ਬੇਦੀ ਨੇ ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੇ ਮੁਬਾਰਕ ਦਿਹਾੜੇ ਤੇ…
-
ਜਲ੍ਹਿਆਂਵਾਲਾ ਬਾਗ਼ ਯਾਦਗਾਰੀ ਸਮਾਗਮ ਮੌਕੇ ਸਾਂਝੀ ਤਵਾਰੀਖ਼ ਦਾ ਪਰਚਮ ਬੁਲੰਦ ਰੱਖਣ ਦੀ ਅਪੀਲ
News By Paigam E Jagat — Apr 14, 2024ਜਲੰਧਰ - ਮੁਲਕ ਦੀ ਆਜ਼ਾਦੀ ਤਵਾਰੀਖ਼ ਦੇ ਹਿਰਦੇਵੇਦਕ ਇਤਿਹਾਸਕ ਖ਼ੂਨੀ ਕਾਂਡ ਜਲ੍ਹਿਆਂਵਾਲਾ ਬਾਗ਼ ਦੀ ਲਹੂ ਰੱਤੀ ਮਿੱਟੀ ਅਤੇ ਇਸਦੇ ਅਮਰ ਸ਼ਹੀਦਾਂ ਨੂੰ ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਯਾਦਗਾਰ ਹਾਲ 'ਚ ਸਿਜਦਾ ਕੀਤਾ ਗਿਆ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਹਾਇਕ ਸਕੱਤਰ ਚਰੰਜੀ…
-
ਕਵੀ ਲਾਲ ਸਿੰਘ ਦਿਲ ਦੇ ਜਨਮ ਦਿਹਾੜੇ 'ਤੇ ਸਮਾਗਮ ਨਾਬਰੀ ਅਤੇ ਸੰਗਰਾਮ ਦਾ ਪ੍ਰਤੀਕ ਹੈ ਧਰਤੀ ਦੇ ਦਿਲ 'ਚੋਂ ਉੱਗੀ 'ਦਿਲ' ਦੀ ਕਵਿਤਾ
News By Paigam E Jagat — Apr 14, 2024ਜਲੰਧਰ - 11 ਅਪ੍ਰੈਲ 1943 ਨੂੰ ਮਾਂ ਚਿੰਤ ਕੌਰ, ਪਿਤਾ ਰੌਣਕੀ ਰਾਮ ਦੇ ਘਰ ਕੰਗ ਮੁਹੱਲਾ ਸਮਰਾਲਾ ਵਿਖੇ ਜਨਮੇ ਲਾਲ ਸਿੰਘ ਦਿਲ ਦੇ ਜਨਮ ਦਿਹਾੜੇ 'ਤੇ ਅੱਜ ਦੇਸ਼ ਭਗਤ ਯਾਦਗਾਰ ਹਾਲ 'ਚ ਲਾਲ ਸਿੰਘ ਦਿਲ ਦੀ ਸਵੈ-ਜੀਵਨੀ ਅਤੇ ਕਾਵਿ ਰਚਨਾ ਸੰਸਾਰ ਬਾਰੇ ਬਹੁਤ ਹੀ ਸੰਜ਼ੀਦਾ ਵਿਚਾਰਾਂ…
-
ਦੇਸ਼ ਨੂੰ ਇਕਜੁੱਟ ਕਰਨ ’ਚ ਬਾਬਾ ਸਾਹਿਬ ਦੀ ਵਿਸ਼ੇਸ਼ ਭੂਮਿਕਾ - ਡਿਪਟੀ ਕਮਿਸ਼ਨਰ
News By Paigam E Jagat — Apr 14, 2024ਹੁਸ਼ਿਆਰਪੁਰ - ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਵਲੋਂ ਬਹੁਤ ਹੀ ਸ਼ਰਧਾ ਨਾਲ ਭਾਰਤ ਰਤਨ ਡਾ. ਬੀ.ਆਰ. ਅੰਬੇਦਕਰ ਜੀ ਦਾ ਜਨਮ ਦਿਵਸ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮਨਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕੰਪਲੈਕਸ ਵਿਚ ਲੱਗੀ ਡਾ. ਅੰਬੇਦਕਰ ਜੀ ਦੀ ਤਸਵੀਰ ਨੂ…
-
ਦਲਿਤ ਸਮਾਜ ਦੀ ਤਰੱਕੀ ’ਚ ਬਾਬਾ ਸਾਹਿਬ ਦਾ ਸਹਿਯੋਗ ਸ਼ਲਾਘਾਯੋਗ - ਇੰਜ. ਜਸਵੰਤ ਸਿੰਘ
News By Paigam E Jagat — Apr 14, 2024ਨਵਾਂਸ਼ਹਿਰ - ਕਰਿਆਮ ਰੋਡ ’ਤੇ ਸਥਿਤ ਕੇਸੀ ਪੌਲੀਟੈਕਨਿਕ ਕਾਲਜ ਵਿਖੇ ਕੈਂਪਸ ਡਾਇਰੈਕਟਰ ਡਾ: ਰਸ਼ਮੀ ਗੁਜਰਾਤੀ ਦੀ ਦੇਖ-ਰੇਖ ’ਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀ.ਆਰ.ਅੰਬੇਡਕਰ ਸਾਹਿਬ ਜੀ ਦੇ 133ਵੇਂ ਜਨਮ ਦਿਵਸ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ। ਵਿਦਿਆਰਥੀਆਂ ਨੇ ਬਾ…