World News
Everything beyond India
-
ਮਰਦਾਂ ਅਤੇ ਔਰਤਾਂ ਨੂੰ ਬਰਾਬਰ ਦੇ ਹੱਕ ਦਿਵਾਉਣ ਵਾਲੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਸਨ - ਮਨੋਹਰ ਕਮਾਮ
News By Paigam E Jagat — Apr 15, 2024ਨਵਾਂਸ਼ਹਿਰ - ਪਿੰਡ ਸੱਲ੍ਹ ਕਲਾਂ ਦੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਜਨਮ ਦਿਨ ਮਨਾਇਆ ਗਿਆ। ਜਿਸ ਵਿੱਚ ਮਨੋਹਰ ਕਮਾਮ ਸਰਪੰਚ ਜੀ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ। ਉਨ੍ਹਾਂ ਨੇ ਬਾਬਾ ਸਾਹਿਬ ਡਾ ਅੰਬੇਡਕਰ…
-
ਡਾ ਬੀ ਆਰ ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ ਜਲੰਧਰ ਵਿਖੇ 14 ਅਪ੍ਰੈਲ ਨੂੰ ਪ੍ਰਯਾਸ ਦਿਵਸ ਮਨਾਇਆ ਗਿਆ।
News By Paigam E Jagat — Apr 15, 2024ਜਲੰਧਰ:- ਇਸ ਦਿਨ 'ਪ੍ਰਯਾਸ' ਨੂੰ ਇਸਦੇ ਆਦਰਸ਼ ਦੁਆਰਾ ਨਿਯੰਤਰਿਤ ਕੀਤਾ ਜਾਂਦਾ ਹੈ- "ਇੱਕ ਘੰਟਾ ਇੱਕ ਦਿਨ, ਅਨਪੜ੍ਹਤਾ ਨੂੰ ਦੂਰ ਰੱਖਦਾ ਹੈ।" ਇਸ ਪ੍ਰਯਾਸ ਦੇ ਜ਼ਰੀਏ ਇੱਕ ਇਲਾਕੇ ਦੀ ਕਲਪਨਾ ਕੀਤੀ ਗਈ ਹੈ ਜਿੱਥੇ ਕੋਈ ਬੱਚਾ ਅਨਪੜ੍ਹਤਾ ਦੇ ਹਨੇਰੇ ਵਿੱਚ ਨਹੀਂ ਪਿਆ ਹੁੰਦਾ। ਇ…
-
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਵਿਸ਼ਵ ਕਲਾ ਦਿਵਸ ਮਨਾਇਆ ਗਿਆ
News By Paigam E Jagat — Apr 15, 2024ਚੰਡੀਗੜ੍ਹ, 15 ਅਪ੍ਰੈਲ, 2024:- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕਲਾ ਇਤਿਹਾਸ ਅਤੇ ਵਿਜ਼ੂਅਲ ਆਰਟਸ ਵਿਭਾਗ ਨੇ ਵਿਸ਼ਵ ਕਲਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ। "ਐ ਗਾਰਡਨ ਆਫ਼ ਐਕਸਪ੍ਰੈਸ਼ਨ; ਕਲਾ ਰਾਹੀਂ ਭਾਈਚਾਰੇ ਦੀ ਕਾਸ਼ਤ" ਪ੍ਰੋਗਰਾਮ ਵਿੱਚ ਦੋ ਨੌਜਵਾਨ ਉੱਦਮੀਆਂ ਕੁਨਿ…
-
ਪੰਜਾਬ ਯੂਨੀਵਰਸਿਟੀ, ਨੇ ਨੌਟਿੰਘਮ ਟ੍ਰੇਂਟ ਯੂਨੀਵਰਸਿਟੀ, ਯੂ.ਕੇ. ਦੇ ਸਹਿਯੋਗ ਨਾਲ ਇੱਕ ਮਹੱਤਵਪੂਰਨ ਖੋਜ ਪ੍ਰੋਜੈਕਟ ਲਈ ਸਫਲ ਫੰਡਿੰਗ ਦਾ ਐਲਾਨ ਕੀਤਾ ਹੈ।
News By Paigam E Jagat — Apr 15, 2024ਚੰਡੀਗੜ੍ਹ, 15 ਅਪ੍ਰੈਲ, 2024:- ਪੰਜਾਬ ਯੂਨੀਵਰਸਿਟੀ, ਨੇ ਨੌਟਿੰਘਮ ਟ੍ਰੇਂਟ ਯੂਨੀਵਰਸਿਟੀ, ਯੂ.ਕੇ. ਦੇ ਸਹਿਯੋਗ ਨਾਲ ਇੱਕ ਮਹੱਤਵਪੂਰਨ ਖੋਜ ਪ੍ਰੋਜੈਕਟ ਲਈ ਸਫਲ ਫੰਡਿੰਗ ਦਾ ਐਲਾਨ ਕੀਤਾ ਹੈ। ਸਿਰਲੇਖ "ਸੈਲਫ-ਪਾਵਰਡ ਵੇਅਰੇਬਲ ਬਾਇਓਸੈਂਸਰ ਇੰਟੀਗ੍ਰੇਟਿਡ ਵਿਦ ਨੈਨੋਪੋਰ ਅਤੇ…
-
ਲੋਕ ਮੁਫ਼ਤ ਕਾਨੂੰਨੀ ਸੇਵਾਵਾਂ ਦਾ ਵੱਧ ਤੋਂ ਵੱਧ ਫਾਇਦਾ ਲੈਣ - ਮਾਲਵਿੰਦਰ ਕੌਰ
News By Paigam E Jagat — Apr 15, 2024ਪਟਿਆਲਾ, 15 ਅਪ੍ਰੈਲ - ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਵਲੋਂ ਚੀਫ਼ ਜੁਡੀਸ਼ਲ ਮੈਜਿਸਟਰੇਟ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਮੈਡਮ ਮਾਨੀ ਅਰੋੜਾ ਦੀ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਫੈਕਟਰੀ ਏਰੀਆ ਵਿਖੇ ਮੁਫ਼ਤ ਕਾਨੂੰਨੀ ਸੇਵਾਵਾਂ ਜਾਗ…
-
ਆਸ਼ਾ ਸ਼ਰਮਾ ਦੀਆਂ ਦੋ ਪੁਸਤਕਾਂ "ਵਕਤ ਦੀਆਂ ਪੈੜਾਂ" ਅਤੇ "ਤਤਵ ਧਾਰਾ' ਦੀ ਹੋਈ ਘੁੰਢ ਚੁਕਾਈ
News By Paigam E Jagat — Apr 15, 2024ਪਟਿਆਲਾ, 15 ਅਪ੍ਰੈਲ - ਸਾਹਿਤਕ ਸੰਸਥਾ ਰਾਸ਼ਟਰੀ ਕਾਵਿ ਸਾਗਰ ਵਲੋਂ ਰੋਟਰੀ ਕਲੱਬ ਪਟਿਆਲਾ ਮਿਡ ਟਾਊਨ ਦੇ ਸਹਿਯੋਗ ਨਾਲ ਸਾਹਿਤਕ ਸਮਾਰੋਹ ਰੋਟਰੀ ਭਵਨ ਪਟਿਆਲਾ ਵਿਖੇ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਦਾ ਉਦਘਾਟਨ ਕਲੱਬ ਦੇ ਪ੍ਰਧਾਨ ਅਸ਼ੋਕ ਰੌਣੀ ਅਤੇ ਰਾਸ਼ਟਰੀ ਕਾਵਿ ਸਾਗਰ ਦੇ…
-
ਗਰਮੀ 'ਚ ਲੂ ਤੋਂ ਬਚਣ ਲਈ ਸਾਵਧਾਨੀ ਅਤੇ ਜਾਗਰੂਕਤਾ ਜ਼ਰੂਰੀ : ਵਧੀਕ ਡਿਪਟੀ ਕਮਿਸ਼ਨਰ
News By Paigam E Jagat — Apr 15, 2024ਪਟਿਆਲਾ, 15 ਅਪ੍ਰੈਲ - ਵਧੀਕ ਡਿਪਟੀ ਕਮਿਸ਼ਨਰ (ਜ) ਮੈਡਮ ਕੰਚਨ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਤਾਪਮਾਨ ਵਧਣ ਦੇ ਮੱਦੇਨਜ਼ਰ ਲੂ (ਗਰਮ ਹਵਾ) ਤੋਂ ਬਚਣ ਲਈ ਸਾਵਧਾਨੀ ਵਰਤਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਵ+ਧ ਸਕਦਾ ਹੈ, ਇਸ ਲਈ ਲੂ ਤੋਂ ਬਚਣ ਲਈ…
-
ਛੇ ਦਿਨ ਚੱਲਣ ਵਾਲੀ ਆਲ ਇੰਡੀਆ ਰੇਲਵੇ ਕ੍ਰਿਕਟ ਚੈਂਪੀਅਨਸ਼ਿਪ ਦਾ ਹੋਇਆ ਆਗਾਜ਼
News By Paigam E Jagat — Apr 15, 2024ਪਟਿਆਲਾ, 15 ਅਪ੍ਰੈਲ - ਪਟਿਆਲਾ ਲੋਕੋਮੋਟਿਵ ਵਰਕਸ ਵੱਲੋਂ ਆਯੋਜਿਤ ਛੇ ਦਿਨ ਚੱਲਣ ਵਾਲੀ 67ਵੀਂ ਆਲ ਇੰਡੀਆ ਰੇਲਵੇ ਪੁਰਸ਼ ਕ੍ਰਿਕਟ ਚੈਂਪੀਅਨਸ਼ਿਪ 2023-24 ਦੀ ਸ਼ੁਰੂਆਤ ਅੱਜ ਇਥੇ ਪਟਿਆਲਾ ਲੋਕੋਮੋਟਿਵ ਵਰਕਸ (ਪੀ ਐਲ ਡਬਲਿਊ ) ਦੇ ਕ੍ਰਿਕਟ ਸਟੇਡੀਅਮ ਵਿਖੇ ਨਾਕਆਊਟ ਮੈਚਾਂ ਨਾ…
-
ਕਣਕ ਦੀ ਖਰੀਦ ਦੌਰਾਨ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ : ਹਰਮੀਤ ਪਠਾਣਮਾਜਰਾ
News By Paigam E Jagat — Apr 15, 2024ਭੁਨਰਹੇੜੀ (ਪਟਿਆਲਾ) 15 ਅਪ੍ਰੈਲ - ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਅਨਾਜ ਮੰਡੀ ਭੁਨਰਹੇੜੀ ਦਾ ਦੌਰਾ ਕੀਤਾ ਅਤੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਪ੍…
-
ਡੀ.ਬੀ.ਯੂ. ਦਾ ਸਾਈਕੋ-ਫੈਸਟ 2024 ਰਚਨਾਤਮਕਤਾ ਅਤੇ ਸੂਝ ਦਾ ਜਸ਼ਨ ਹੋ ਨਿਬੜਿਆ
News By Paigam E Jagat — Apr 15, 2024ਮੰਡੀ ਗੋਬਿੰਦਗੜ੍ਹ, 15 ਅਪ੍ਰੈਲ - ਦੇਸ਼ ਭਗਤ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ, ਸਮਾਜਿਕ ਵਿਗਿਆਨ ਅਤੇ ਭਾਸ਼ਾਵਾਂ ਦੀ ਫੈਕਲਟੀ ਨੇ ਸਾਈਕੋ-ਫੈਸਟ 2024 ਕਰਵਾਇਆ। ਇਸ ਵਿੱਚ ਵਿਦਿਆਰਥੀਆਂ ਨੂੰ ਮਾਡਲ ਡਿਸਪਲੇ ਅਤੇ ਪੋਸਟਰ ਮੇਕਿੰਗ ਮੁਕਾਬਲਿਆਂ ਰਾਹੀਂ ਆਪਣੀ ਪ੍ਰਤਿਭਾ ਅਤੇ ਸੂ…
-
ਕੇਂਦਰੀ ਵਿਦਿਆਲਿਆ ਸਲੋਹ ਵਿੱਚ ਖਾਲੀ ਅਸਾਮੀਆਂ ਲਈ 25 ਅਪ੍ਰੈਲ ਤੱਕ ਅਰਜ਼ੀਆਂ
News By Paigam E Jagat — Apr 15, 2024ਊਨਾ, 15 ਅਪਰੈਲ:- ਕੇਂਦਰੀ ਵਿਦਿਆਲਿਆ ਸਲੋਹ ਵਿੱਚ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੋ ਭਾਗ ਰੱਖਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੀ ਪ੍ਰਿੰਸੀਪਲ ਨੀਲਮ ਗੁਲੇਰੀਆ ਨੇ ਦੱਸਿਆ ਕਿ ਅਕਾਦਮਿਕ ਸੈਸ਼ਨ 2024-25 ਤੋਂ ਰਾਸ਼ਟਰੀ ਸਿੱਖਿਆ ਨੀਤੀ 202…
-
ਐਨ. ਕੇ. ਸ਼ਰਮਾ ਵੱਲੋਂ ਘੜਾਮ ਨੂੰ ਆਸਥਾ ਦੇ ਵੱਡੇ ਕੇਂਦਰ ਵਜੋਂ ਕੌਮਾਂਤਰੀ ਪੱਧਰ ’ਤੇ ਉਭਾਰਨ ਦਾ ਐਲਾਨ
News By Paigam E Jagat — Apr 15, 2024ਪਟਿਆਲਾ, 15 ਅਪ੍ਰੈਲ - ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਐਨ ਕੇ ਸ਼ਰਮਾ ਨੇ ਐਲਾਨ ਕੀਤਾ ਹੈ ਕਿ ਪ੍ਰਭੂ ਸ੍ਰੀ ਰਾਮ ਦੇ ਨਾਨਕਾ ਅਸਥਾਨ ਘੜਾਮ ਨੂੰ ਆਸਥਾ ਦੇ ਵੱਡੇ ਕੇਂਦਰ ਵਜੋ਼ ਉਭਾਰਿਆ ਜਾਵੇਗਾ। ਮਾਤਾ ਕੌਸ਼ਲਿਆ ਜੀ ਮੰਦਿਰ ਘੜਾਮ ਵਿਖੇ ਨਤਮਸਤਕ…