World News
Everything beyond India
-
ਬੱਸ-ਕਾਰ ਹਾਦਸੇ ਵਿੱਚ ਫੌਜੀ ਜਵਾਨ ਦੀ ਮੌਤ, ਮੰਗੇਤਰ ਗੰਭੀਰ ਜ਼ਖਮੀਂ
News By Paigam E Jagat — Apr 22, 2024ਪਟਿਆਲਾ, 22 ਅਪ੍ਰੈਲ - ਘੱਗਾ ਨੇੜੇ ਪੀਆਰਟੀਸੀ ਦੀ ਬੱਸ ਤੇ ਇੱਕ ਕਾਰ ਵਿਚਾਲੇ ਹੋਈ ਟੱਕਰ ਵਿੱਚ ਸੰਗਰੂਰ ਦੇ ਇੱਕ ਫ਼ੌਜੀ ਜਵਾਨ ਦੀ ਮੌਤ ਹੋ ਗਈ ਜਦਕਿ ਉਸਦੀ ਮੰਗੇਤਰ ਸਖ਼ਤ ਜ਼ਖਮੀਂ ਹੋ ਗਈ। ਓਵਰਟੇਕ ਕਰ ਰਹੀ ਪੀਆਰਟੀਸੀ ਬੱਸ ਨੇ ਸਿਪਾਹੀ ਦੀ ਮਾਰੂਤੀ ਕਾਰ ਨੂੰ ਸਿੱਧੀ ਟੱਕਰ ਮਾ…
-
ਗੁਰੂ ਰਵਿਦਾਸ ਜੀ ਦੇ ਗੁਰਦੁਆਰੇ ਲਈ 3 ਮਰਲੇ ਦਾਨ ਕਰਨ ਤੇ ਪਰਿਵਾਰ ਨੂੰ ਕੀਤਾ ਸਨਮਾਨਿਤ
News By Paigam E Jagat — Apr 22, 2024ਨਵਾਂਸ਼ਹਿਰ - ਅੱਜ ਸਨਮਾਨ ਸਮਾਰੋਹ ਮੌਕੇ ਸਰਪੰਚ ਸ੍ਰੀ ਭਾਗ ਚੰਦ,ਨਿੰਦਰ ਮਾਈਦਿੱਤਾ ਅਤੇ ਕੇਵਲ ਲਾਲ ਪ੍ਰਧਾਨ ਸ੍ਰੀ ਗੁਰੂਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਮਾਈ ਦਿੱਤਾ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਪ੍ਰੈੱਸ ਦੇ ਨਾਂ ਇੱਕ ਸਾਂਝਾ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਸ੍ਰੀ ਮਤੀ ਭ…
-
ਸਮਾਜ ਸੇਵੀ ਸੰਸਥਾ "ਸਾਹਲੋਂ ਸੇਵਾ ਸੁਸਾਇਟੀ" ਦਾ ਗਠਨ ਕੀਤਾ ਗਿਆ
News By Paigam E Jagat — Apr 22, 2024ਨਵਾਂਸ਼ਹਿਰ - ਪਿੰਡ ਸਾਹਲੋਂ ਵਿਖੇ ਸਮਾਜ ਸੇਵੀ ਐੱਨ. ਆਰ. ਆਈਜ਼. ਸਾਥੀਆਂ ਦੇ ਵਿਸ਼ੇਸ਼ ਤੇ ਸਲਾਹੁਣਯੋਗ ਯਤਨਾਂ ਸਦਕਾ ਪਿੰਡ ਦੇ ਅਗਾਂਹਵਧੂ ਸੋਚ ਰੱਖਣ ਵਾਲੇ ਉੱਦਮੀ ਵਿਆਕਤੀਆਂ ਦੀ ਮੀਟਿੰਗ ਕੀਤੀ ਗਈ। ਜਿਸ ਵਿੱਚ ਪਿੰਡ ਦੀ ਬਿਹਤਰੀ ਤੇ ਤਰੱਕੀ ਲਈ ਵਿਚਾਰਾਂ ਕੀਤੀਆਂ ਗਈਆਂ। ਜਿਸ…
-
ਐਨ. ਕੇ. ਸ਼ਰਮਾ ਪਟਿਆਲਾ ਲੋਕ ਸਭਾ ਸੀਟ ਤੋਂ ਵੱਡੇ ਫਰਕ ਨਾਲ ਜਿੱਤਣਗੇ : ਜੌਨੀ ਕੋਹਲੀ
News By Paigam E Jagat — Apr 22, 2024ਪਟਿਆਲਾ, 22 ਅਪ੍ਰੈਲ - ਅਕਾਲੀ ਦਲ ਦੇ ਸੀਨੀਅਰ ਆਗੂ ਰਵਿੰਦਰ ਸਿੰਘ ਜੌਨੀ ਕੋਹਲੀ ਅਤੇ ਸਾਬਕਾ ਕੌਂਸਲਰ ਰਮਨਪ੍ਰੀਤ ਕੌਰ ਕੋਹਲੀ ਨੇ ਕਿਹਾ ਹੈ ਕਿ ਪਟਿਆਲਾ ਲੋਕ ਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਵੱਡੇ ਫਰਕ ਨਾਲ ਜਿੱਤਣਗੇ ਤੇ ਇਥੇ ਅਕਾਲੀ ਦਲ ਦਾ…
-
ਵਿਕਾਸ ਨਗਰ ਵਾਸੀਆਂ ਦੀ ਮੀਟਿੰਗ ਹੋਈ।
News By Paigam E Jagat — Apr 22, 2024ਨਵਾਂਸ਼ਹਿਰ - ਵਿਕਾਸ ਨਗਰ ਸੇਵਾ ਸੋਸਾਇਟੀ ਨਵਾਂਸ਼ਹਿਰ ਦੀ ਮੀਟਿੰਗ ਪ੍ਰਧਾਨ ਰਾਮ ਆਸਰਾ ਦੀ ਪ੍ਰਧਾਨਗੀ ਹੇਠ ਹੋਈ। ਸੋਸਾਇਟੀ ਦੇ ਜਨਰਲ ਸਕੱਤਰ ਹਰਬੰਸ ਪ੍ਰਦੇਸੀ ਨੇ ਦੱਸਿਆ ਕਿ ਮੀਟਿੰਗ ਦੌਰਾਨ ਮੁਹੱਲੇ ਦੀਆਂ ਸਮੱਸਿਆਵਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਜਿਵੇਂ ਕਿ ਨਗਰ ਪਾਲਿਕਾ…
-
ਜੈਨ ਅਸਥਾਨ ਨਵਾਂਸ਼ਹਿਰ ਵਿਖੇ ਭਗਵਾਨ ਮਹਾਂਵੀਰ ਜਨਮ ਕਲਿਆਣਕ ਮਹਾਉਤਸਵ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।
News By Paigam E Jagat — Apr 22, 2024ਨਵਾਂਸ਼ਹਿਰ:- ਸੰਯਮ ਆਰਾਧਿਕਾ ਮਹਾਸਾਧਵੀ ਸ਼੍ਰੀ ਸ਼੍ਰੇਸ਼ਠ ਜੀ., ਡਾ: ਚੰਦਨਾ ਜੀ,ਸ਼੍ਰੀ ਕਾਰਨਿਕਾ ਜੀ ,ਸ਼੍ਰੀ ਪ੍ਰਿਯਾਂਸ਼ੀ ਜੀ ਅਤੇ ਸ਼੍ਰੀ ਸਿਆਲਜੀ ਮਹਾਰਾਜ ਠਾਣੇ - 5ਜੀ ਦੀ ਪਵਿੱਤਰ ਹਜ਼ੂਰੀ ਵਿੱਚ ਅਤੇ ਮੁਖੀ ਸੁਰਿੰਦਰ ਜੈਨ ਦੀ ਅਗਵਾਈ ਵਿੱਚ ਜੈਨ ਸਭਾ ਵੱਲੋਂ ਬੜੀ ਧੂਮਧਾ…
-
ਵਿਸਾਖੀ 'ਤੇ ਗੁਰਧਾਮਾਂ ਦੇ ਦਰਸ਼ਨਾਂ ਲਈ ਪਾਕਿ ਗਏ ਪਟਿਆਲਾ ਦੇ ਸਿੱਖ ਸ਼ਰਧਾਲੂ ਦੀ ਮੌਤ
News By Paigam E Jagat — Apr 22, 2024ਪਟਿਆਲਾ, 22 ਅਪ੍ਰੈਲ - ਵਿਸਾਖੀ ਮੌਕੇ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨਾਂ ਲਈ ਗਏ ਪਟਿਆਲਾ ਦੇ ਸਿੱਖ ਸ਼ਰਧਾਲੂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਦੀ ਖਬਰ ਪ੍ਰਾਪਤ ਹੋਈ ਹੈ। ਮ੍ਰਿਤਕ ਦੀ ਪਛਾਣ ਜੰਗੀਰ ਸਿੰਘ (67 ਸਾਲ) ਵਾਸੀ ਪਿੰਡ ਰੱਤਾ ਖੇੜਾ ਵਜੋਂ ਹੋਈ ਹੈ। ਉਹ…
-
ਵਿਜੇ ਸਾਂਪਲਾ ਨੇ ਬਾਬੂ ਮੰਗੂ ਰਾਮ ਮੁੱਗੋਵਾਲੀਆ ਜੀ ਦੇ ਬੁੱਤ 'ਤੇ ਸ਼ਰਧਾਂਜਲੀ ਭੇਟ ਕੀਤੀ
News By Paigam E Jagat — Apr 22, 2024ਮਾਹਿਲਪੁਰ ( 22 ਅਪ੍ਰੈਲ) - ਦਲਿਤ ਸਮਾਜ ਦੇ ਉੱਘੇ ਆਗੂ ਅਤੇ ਆਦਿ ਧਰਮ ਦੇ ਮੋਢੀ ਸ਼੍ਰੀ ਮੰਗੂ ਰਾਮ ਮੁੱਗੋਵਾਲੀਆ ਜੀ ਦੀ ਬਰਸੀ ਮੌਕੇ ਪਿੰਡ ਮੁੱਗੋਵਾਲ ਵਿਖੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਆਪਣੇ ਸਾਥੀਆਂ ਸਮੇਤ ਉਨ੍ਹਾਂ ਦੇ ਬੁੱਤ 'ਤੇ ਫੁੱਲ ਮਾਲਾਵਾਂ ਭੇਟ ਕੀਤੀਆਂ…
-
ਪੂਰਬੀ ਰੇਲਵੇ ਨੇ ਦੱਖਣ ਪੱਛਮੀ ਰੇਲਵੇ ਨੂੰ ਹਰਾਅ ਆਲ ਇੰਡੀਆ ਰੇਲਵੇ ਕ੍ਰਿਕਟ ਮੁਕਾਬਲਾ ਜਿੱਤਿਆ
News By Paigam E Jagat — Apr 22, 2024ਪਟਿਆਲਾ, 22 ਅਪ੍ਰੈਲ - 2023-24 ਸੀਜ਼ਨ ਲਈ ਪੁਰਸ਼ਾਂ ਦੀ 67ਵੀਂ ਆਲ ਇੰਡੀਆ ਰੇਲਵੇ ਕ੍ਰਿਕਟ ਚੈਂਪੀਅਨਸ਼ਿਪ ਪਟਿਆਲਾ ਲੋਕੋਮੋਟਿਵ ਵਰਕਸ (ਪੀ ਐਲ ਡਬਲਿਊ) ਦੀ ਸਰਪ੍ਰਸਤੀ ਹੇਠ ਸੰਪੰਨ ਹੋਈ। ਪੂਰਬੀ ਰੇਲਵੇ ਦੀ ਟੀਮ ਇਸ ਮੁਕਾਬਲੇ ਦੀ ਚੈਂਪੀਅਨ ਟੀਮ ਬਣੀ, ਫਾਈਨਲ 'ਚ ਉਸਨੇ ਦੱਖਣ…
-
ਦੇਸ਼ ਭਗਤ ਯੂਨੀਵਰਸਿਟੀ ਨੇ ਵਾਤਾਵਰਨ ਪ੍ਰਤੀ ਜਾਗਰੂਕਤਾ ਲਈ ਵਿਸ਼ਵ ਧਰਤੀ ਦਿਵਸ ਮਨਾਇਆ
News By Paigam E Jagat — Apr 22, 2024ਮੰਡੀ ਗੋਬਿੰਦਗੜ੍ਹ, 22 ਅਪ੍ਰੈਲ - ਦੇਸ਼ ਭਗਤ ਯੂਨੀਵਰਸਿਟੀ ਨੇ ਫੈਕਲਟੀ ਆਫ ਫਾਰਮੇਸੀ ਅਤੇ ਫੈਕਲਟੀ ਆਫ ਐਗਰੀਕਲਚਰ ਐਂਡ ਲਾਈਫ ਸਾਇੰਸਿਜ਼ ਦੇ ਸਹਿਯੋਗ ਨਾਲ ਪਲੇਸਬੋ ਕਲੱਬ ਰਾਹੀਂ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ । ਇਸ ਦਾ ਮਕਸਦ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ। ਸ…
-
ਹਸਪਤਾਲਾਂ ਵਿੱਚ ਸੁਰੱਖਿਆ ਦੇ ਮੁੱਦੇ 'ਤੇ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਨੇ ਕੀਤੀ ਹੜਤਾਲ
News By Paigam E Jagat — Apr 22, 2024ਪਟਿਆਲਾ, 22 ਅਪ੍ਰੈਲ - ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ (ਪੀ.ਸੀ.ਐੱਮ.ਐੱਸ.ਏ.) ਪੰਜਾਬ ਦੇ ਸੱਦੇ 'ਤੇ ਅੱਜ ਰਾਜ ਭਰ ਦੇ ਸਾਰੇ ਸਰਕਾਰੀ ਹਸਪਤਾਲਾਂ ਅਤੇ ਜਨਤਕ ਸਿਹਤ ਸੰਭਾਲ ਕੇਂਦਰਾਂ 'ਤੇ 2 ਘੰਟੇ ਲਈ ਰਾਜ-ਵਿਆਪੀ ਹੜਤਾਲ ਕੀਤੀ। ਕੱਲ ਸਿਹਤ ਮੰਤਰੀ ਡਾ ਬਲਬੀਰ ਸਿੰ…
-
ਤਪ ਅਸਥਾਨ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਖੁਰਾਲਗੜ ਸਾਹਿਬ ਵਿਖੇ ਕੀਰਤਨ ਦਰਬਾਰ ਆਯੋਜਿਤ
News By Paigam E Jagat — Apr 22, 2024ਸ੍ਰੀ ਖੁਰਾਲਗੜ ਸਾਹਿਬ, 17 ਅਪ੍ਰੈਲ - ਤਪ ਅਸਥਾਨ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਖੁਰਾਲਗੜ ਸਾਹਿਬ ਵਿਖੇ ਕੀਰਤਨ ਦਰਬਾਰ ਆਯੋਜਿਤ ਕੀਤਾ ਗਿਆ। ਇਸ ਮੋਕੇ ਵੱਡੀ ਗਿਣਤੀ ਵਿਚ ਸੰਗਤ ਸ਼੍ਰੀ ਖੁਰਾਲਗੜ ਸਾਹਿਬ ਵਿਖੇ ਨਤਮਸਤਕ ਹੋਈ। ਸਮਾਗਮ ਦੋਰਾਨ ਬਾਬਾ ਲਖਵੀਰ ਸਿੰਘ…