World News
Everything beyond India
-
ਐਸ.ਡੀ.ਐਮ ਗੜ੍ਹਸ਼ੰਕਰ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਕੀਤੀ ਵਿਸ਼ੇਸ਼ ਮੀਟਿੰਗ
News By Paigam E Jagat — Apr 23, 2024ਗੜ੍ਹਸ਼ੰਕਰ - ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਸਰਕਾਰ ਵੱਲੋਂ ਸਕੂਲੀ ਬੱਸਾਂ ਸਬੰਧੀ ਜਾਰੀ ਵੱਖ-ਵੱਖ ਹਦਾਇਤਾਂ ਦੀ ਪਾਲਣਾ ਹਿੱਤ ਐਸ.ਡੀ.ਐਮ ਗੜ੍ਹਸ਼ੰਕਰ ਡਾ. ਸ਼ਿਵਰਾਜ ਸਿੰਘ ਬੱਲ ਦੀ ਪ੍ਰਧਾਨਗੀ ਹੇਠ ਸਬ ਡਵੀਜ਼ਨ ਅਧੀਨ ਆਉਂਦੇੇ ਸਮੂਹ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪ…
-
ਪੰਜਾਬ ਯੂਨੀਵਰਸਿਟੀ ਨੇ ਹੇਠ ਲਿਖੇ ਕੋਰਸਾਂ ਦੇ ਦਸੰਬਰ, 2023 ਦੇ ਇਮਤਿਹਾਨ ਦਾ ਨਤੀਜਾ ਅੱਜ ਘੋਸ਼ਿਤ/ ਜਨਤਕ ਕਰ ਦਿੱਤਾ ਹੈ।
News By Paigam E Jagat — Apr 23, 2024ਪੰਜਾਬ ਯੂਨੀਵਰਸਿਟੀ ਨੇ ਹੇਠ ਲਿਖੇ ਕੋਰਸਾਂ ਦੇ ਦਸੰਬਰ, 2023 ਦੇ ਇਮਤਿਹਾਨ ਦਾ ਨਤੀਜਾ ਅੱਜ ਘੋਸ਼ਿਤ/ ਜਨਤਕ ਕਰ ਦਿੱਤਾ ਹੈ। 1. ਕੰਪਿਊਟਰ ਐਪਲੀਕੇਸ਼ਨਾਂ ਵਿੱਚ ਐਡਵਾਂਸਡ ਡਿਪਲੋਮਾ ਪਹਿਲੇ ਸਮੈਸਟਰ ਦੀ ਪ੍ਰੀਖਿਆ- ਦਸੰਬਰ, 2023 2. ਮਾਸਟਰ ਆਫ਼ ਬਿਜ਼ਨਸ ਐਡਮਿਨਿਸਟ੍ਰੇਸ਼ਨ (CD…
-
ਮੰਡੀਆਂ ’ਚ ਖ਼ਰੀਦੀ ਗਈ ਕਣਕ ਦੀ ਲਿਫਟਿੰਗ ’ਚ ਲਿਆਂਦੀ ਜਾਵੇ ਤੇਜ਼ੀ : ਕੋਮਲ ਮਿੱਤਲ
News By Paigam E Jagat — Apr 23, 2024ਹੁਸ਼ਿਆਰਪੁਰ - ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦਾਣਾ ਮੰਡੀ ਹੁਸ਼ਿਆਰਪੁਰ ਦਾ ਦੌਰਾ ਕਰਦਿਆਂ ਖ਼ਰੀਦ ਏਜੰਸੀਆਂ ਨੂੰ ਨਿਰਦੇਸ਼ ਦਿੱਤੇ ਕਿ ਮੰਡੀਆਂ ਵਿਚ ਖ਼ਰੀਦੀ ਗਈ ਕਣਕ ਦੀ ਲਿਫਟਿੰਗ ਵਿਚ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਇਸ ਦੌਰਾਨ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਯ…
-
ਜਿਲ੍ਹਾ ਅਤੇ ਸੈਸ਼ਨ ਜੱਜ, ਸ਼ਹੀਦ ਭਗਤ ਸਿੰਘ ਨਗਰ ਸ੍ਰੀਮਤੀ ਪ੍ਰਿਆ ਸੂਦ ਵੱਲੋ ਚਾਰਜ ਸੰਭਾਲਿਆ
News By Paigam E Jagat — Apr 23, 2024ਨਵਾਂਸ਼ਹਿਰ - ਜ਼ਿਲ੍ਹਾ ਕੋਰਟ ਕੰਪਲੈਕਸ, ਸ਼ਹੀਦ ਭਗਤ ਸਿੰਘ ਨਗਰ ਵਿਖੇ ਸ੍ਰੀਮਤੀ ਪ੍ਰਿਆ ਸੂਦ ਵੱਲੋ ਬਤੌਰ ਜ਼ਿਲ੍ਹਾਂ ਅਤੇ ਸੈਸ਼ਨ ਜੱਜ, ਸਹੀਦ ਭਗਤ ਸਿੰਘ ਨਗਰ ਦਾ ਚਾਰਜ ਸੰਭਾਲਿਆ ।ਇਸ ਤੋਂ ਪਹਿਲਾ ਉਹ ਬਤੌਰ ਜ਼ਿਲ੍ਹਾ ਅਤੇ ਸੈਸ਼ਨ ਜੱਜ, ਤਰਨ ਤਾਰਨ ਵਿਖੇ ਆਪਣੀਆ ਸੇਵਾਵਾਂ ਨਿਵਾ ਚੁੱਕੇ…
-
ਚੌਹੜਾ ਵਾਸੀਆਂ ਵਲੋਂ ਡਾ. ਬੀ ਆਰ ਅੰਬੇਦਕਰ ਦਾ ਜਨਮਦਿਨ ਵਿਦਿਆਰਥੀਆਂ ਨੂੰ ਸਨਮਾਨਿਤ ਕਰਕੇ ਮਨਾਇਆ
News By Paigam E Jagat — Apr 23, 2024ਗੜ੍ਹਸ਼ੰਕਰ, 23 ਅਪ੍ਰੈਲ - ਇਥੋਂ ਚਾਰ ਕਿਲੋਮੀਟਰ ਦੂਰ ਪਿੰਡ ਚੌਹੜਾ ਵਿਖੇ ਪਿੰਡ ਵਾਸੀਆ ਵਲੋ ਭਾਰਤ ਦੇ ਸ਼ੋਸ਼ਿਤ ਸਮਾਜ ਦੀ ਮੁਕਤੀ ਲਈ ਪੂਰਾ ਜੀਵਨ ਲਾਉਣ ਵਾਲੇ ਡਾ.ਬੀ ਆਰ ਅੰਬੇਦਕਰ ਜੀ ਦਾ ਜਨਮ ਦਿਨ ਵੱਖ ਵੱਖ ਕਲਾਸਾ ਵਿਚ ਵਧੀਆ ਪ੍ਰਾਪਤੀਆ ਕਰਨ ਵਾਲੇ ਵਿਦਿਆਰਥੀਆ ਨੂੰ ਸਨਮਾਨਿਤ…
-
ਸੇਫ ਸਕੂਲ ਵਾਹਨ ਪਾਲਿਸੀ ਤਹਿਤ 8 ਸਕੂਲਾਂ ਦੀਆਂ ਬੱਸਾਂ ਦੀ ਕੀਤੀ ਚੈਕਿੰਗ
News By Paigam E Jagat — Apr 23, 2024ਹੁਸ਼ਿਆਰਪੁਰ - ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸੇਫ ਸਕੂਲ ਵਾਹਨ ਸਕੀਮ ਤਹਿਤ ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਲਈ ਚੈਕਿੰਗ ਮੁਹਿੰਮ ਦੌਰਾਨ ਰਿਜ਼ਨਲ ਟਰਾਂਸਪੋਰਟ ਅਫਸਰ ਹੁਸ਼ਿਆਰਪੁਰ ਇੰਜ: ਰਵਿੰਦਰ ਸਿੰਘ ਗਿੱਲ ਅਤੇ ਸਹਾਇਕ ਰਿਜਨਲ ਟਰਾਂਸਪੋਰਟ ਅ…
-
ਬੈਂਕ ਪ੍ਰਬੰਧਕਾਂ ਚੋਣਾਂ ਦੌਰਾਨ ਕੈਸ਼ ਦੀ ਜਮਾਂ/ਨਿਕਾਸੀ ਅਤੇ ਆਵਾਜਾਈ ਉੱਤੇ ਨਜ਼ਰ ਰੱਖਣ - ਜ਼ਿਲਾ ਚੋਣ ਅਫਸਰ
News By Paigam E Jagat — Apr 23, 2024ਨਵਾਂਸ਼ਹਿਰ - ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਬੈਂਕ ਪ੍ਰਬੰਧਕਾਂ ਨੂੰ ਲੋਕ ਸਭਾ ਚੋਣਾਂ-2024 ਮੱਦੇਨਜ਼ਰ ਦੌਰਾਨ ਚੁਸਤ-ਦਰੁਸਤ ਰਹਿਣ ਦੀ ਤਾਕੀਦ ਕਰਦਿਆਂ ਕਿਹਾ ਕਿ ਵੋਟਾਂ ਵਿੱਚ ਉਮੀਦਵਾਰਾਂ ਅਤੇ ਰਾਜਸੀ ਪਾਰਟੀਆਂ ਵੱਲੋਂ ਬੇ-ਅਥਾਹ ਗੈ…
-
ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਵੱਲੋਂ ਬੀਬੀ ਸੱਤਿਆ ਦੇਵੀ ਦਾ ਸਨਮਾਨ
News By Paigam E Jagat — Apr 23, 2024ਗੜ੍ਹਸ਼ੰਕਰ - ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਗੜ੍ਹਸ਼ੰਕਰ ਵੱਲੋਂ ਅੱਜ ਸ਼ਹੀਦ-ਏ-ਆਜਮ ਸ. ਭਗਤ ਸਿੰਘ ਦੇ ਸਮਾਰਕ ਵਿਖੇ ਸਮਾਜ ਸੇਵੀ ਬੀਬੀ ਸੱਤਿਆ ਦੇਵੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਟਰੱਸਟ ਦੇ ਪ੍ਰਧਾਨ ਦਰਸ਼ਨ ਸਿੰਘ ਮੱਟੂ ਅਤੇ ਚੇਅਰਪਰਸਨ ਬੀਬੀ ਸੁਭਾਸ਼ ਮੱਟੂ ਨੇ ਦੱ…
-
ਪ੍ਰੋ. ਅਲੰਕਾਰ ਦੀ ਸੰਸਕ੍ਰਿਤ ਮਹਾਕਾਵਯ "ਹੰਸਮਾਨਸਮ" ਦੀ ਰਿਲੀਜ਼
News By Paigam E Jagat — Apr 23, 2024Chandigarh April 23, 2024:- ਪੰਜਾਬ ਯੂਨੀਵਰਸਿਟੀ ਦੇ ਪ੍ਰੋ: ਵਰਿੰਦਰ ਕੁਮਾਰ ਅਲੰਕਾਰ ਦਾ ਨਵਾਂ ਮਹਾਕਾਵਯ "ਹੰਸਮਾਨਸਮ" 20 ਅਪ੍ਰੈਲ 2024 ਨੂੰ ਡੀਏਵੀ ਪਬਲਿਕ ਸਕੂਲ, ਥਰਮਲ ਕਲੋਨੀ, ਪਾਣੀਪਤ ਵਿਖੇ ਮਹਾਤਮਾ ਹੰਸਰਾਜ ਦਿਵਸ ਮੌਕੇ ਆਲ ਇੰਡੀਆ ਡੀਏਵੀ ਕਾਲਜ ਪ੍ਰਬੰਧਕੀ ਕਮੇਟੀ…
-
ਰੀਸਾਇਕਲ ਐਂਡ ਵੇਸਟ ਮੈਨੇਜਮੈਂਟ ਦੇ ਵਿਸ਼ੇ ਉਪਰ ਪੋਸਟਰ ਮੇਕਿੰਗ ਮੁਕਾਬਲਾ
News By Paigam E Jagat — Apr 23, 2024ਨਵਾਂਸ਼ਹਿਰ - ਸਰਦਾਰ ਦਿਲਬਾਗ ਸਿੰਘ ਸਰਕਾਰੀ ਕਾਲਜ ਜਾਡਲਾ ਵਿਖੇ ਕਾਲਜ਼ ਪ੍ਰਿੰਸੀਪਲ ਮੈਡਮ ਸਿੰਮੀ ਜੌਹਲ ਜੀ ਦੀ ਅਗਵਾਈ ਹੇਠ ਐਨਵਾਇਰਮੈਂਟ ਐਜੂਕੇਸ਼ਨ ਪ੍ਰੋਗਰਾਮ ਤਹਿਤ ਈਕੋ ਕਲੱਬ ਵੱਲੋਂ "ਰੀਸਾਇਕਲ ਐਂਡ ਵੇਸਟ ਮੈਨੇਜਮੈਂਟ" ਦੇ ਵਿਸ਼ੇ ਉਪਰ ਪੋਸਟਰ ਮੇਕਿੰਗ ਮੁਕਾਬਲੇ ਦਾ ਆਯੋਜਨ…
-
PECMUN ਦਾ 11ਵਾਂ ਸੰਸਕਰਨ ਇੱਕ ਉੱਚ ਨੋਟ 'ਤੇ ਸਮਾਪਤ ਹੋਇਆ
News By Paigam E Jagat — Apr 23, 2024ਚੰਡੀਗੜ੍ਹ: 23 ਅਪ੍ਰੈਲ, 2024:- ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਦੇ ਸਪੀਕਰਜ਼ ਐਸੋਸੀਏਸ਼ਨ ਐਂਡ ਸਟੱਡੀ ਸਰਕਲ (SAASC) ਕਲੱਬ ਨੇ 20-21 ਅਪ੍ਰੈਲ, 2024 ਨੂੰ ਵਿਦਿਆਰਥੀ ਮਾਮਲਿਆਂ ਦੇ ਡੀਨ ਡਾ. ਡੀ. ਆਰ. ਪ੍ਰਜਾਪਤੀ ਤੋਂ ਸਮਰਥਨ ਲੈ ਕੇ…
-
ਮਜ਼ਦੂਰ ਅਤੇ ਘੱਟ ਆਮਦਨ ਵਾਲੇ ਵਕੀਲ ਦੀਆਂ ਸੇਵਾਵਾਂ ਮੁਫਤ ਲੈ ਸਕਦੇ ਹਨ।
News By Paigam E Jagat — Apr 23, 2024ਨਵਾਂਸ਼ਹਿਰ - ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਐਸ. ਏ. ਐਸ. ਨਗਰ ਅਤੇ ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਤਹਿਤ ਸੀ.ਜੇ.ਐਮ-ਕਮ- ਸਕੱਤਰ ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ ਕਮਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਰਾਹੋਂ ਅਤੇ ਨਵਾਂਸ਼ਹਿਰ ਦੇ…