World News
Everything beyond India
-
ਝੂਠੀਆਂ ਨੌਕਰੀਆਂ ਵੰਡਣ ਦਾ ਸਰਕਾਰ ਤੋਂ ਬਦਲਾ ਲਵਾਂਗੇ ਬੇਰੁਜ਼ਗਾਰ - ਤਲਵਾੜ
News By Paigam E Jagat — May 22, 2024ਹੁਸ਼ਿਆਰਪੁਰ - ਅਕਾਲੀ ਉਮੀਦਵਾਰ ਸੋਹਣ ਸਿੰਘ ਠੰਡਲ ਦੇ ਹੱਕ ਵਿੱਚ ਚੱਲ ਰਹੀ ਚੋਣ ਮੁਹਿੰਮ ਨੂੰ ਹਲਕਾ ਵਾਸੀਆਂ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਪ੍ਰਚਾਰ ਦੌਰਾਨ ਅਕਾਲੀ ਆਗੂ ਤੇ ਵਰਕਰ ਲੋਕਾਂ ਨੂੰ ਅਕਾਲੀ ਦਲ ਦੀਆਂ ਨੀਤੀਆਂ ਅਤੇ ਕੀਤੇ ਵਾਅਦਿਆਂ ਤੋਂ ਜਾਣੂ ਕਰਵਾ…
-
ਦੋ ਦਿਨਾਂ ਵਿਚ 1400 ਤੋਂ ਵੱਧ ਵੋਟਰਾਂ ਨੇ ਘਰ-ਘਰ ਜਾ ਕੇ ਪਾਈ ਵੋਟ
News By Paigam E Jagat — May 22, 2024ਊਨਾ, 22 ਮਈ- ਊਨਾ ਜ਼ਿਲ੍ਹੇ ਵਿੱਚ ਪਿਛਲੇ ਢਾਈ ਦਿਨਾਂ ਵਿੱਚ 1400 ਤੋਂ ਵੱਧ ਵੋਟਰਾਂ ਨੇ ਘਰ-ਘਰ ਜਾ ਕੇ ਆਪਣੀ ਵੋਟ ਦਾ ਇਸਤੇਮਾਲ ਕਰਨ ਦੀ ਸਹੂਲਤ ਦਾ ਲਾਭ ਲੈਂਦਿਆਂ ਆਪਣੀ ਵੋਟ ਪਾਈ ਹੈ। ਜ਼ਿਲ੍ਹਾ ਚੋਣ ਅਫ਼ਸਰ ਅਤੇ ਡਿਪਟੀ ਕਮਿਸ਼ਨਰ ਜਤਿਨ ਲਾਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ…
-
ਐਨਡੀਆਰਐਫ ਦੀ ਟੀਮ ਜ਼ਿਲ੍ਹੇ ਵਿੱਚ ਆਫ਼ਤ ਬਾਰੇ ਜਾਗਰੂਕਤਾ ਪੈਦਾ ਕਰੇਗੀ
News By Paigam E Jagat — May 22, 2024ਡੀਸੀ ਜਤਿਨ ਲਾਲ ਨੇ ਦੱਸਿਆ ਕਿ ਐਨਡੀਆਰਐਫ ਦੀ 14ਵੀਂ ਬਟਾਲੀਅਨ ਦੀ ਟੀਮ ਰੁਕਣ ਲਈ ਜ਼ਿਲ੍ਹਾ ਊਨਾ ਪਹੁੰਚ ਗਈ ਹੈ। ਇਸ ਦੌਰਾਨ ਇਹ ਟੀਮ 31 ਮਈ ਤੱਕ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ਦਾ ਦੌਰਾ ਕਰਕੇ ਕੁਦਰਤੀ ਅਤੇ ਮਨੁੱਖ ਦੁਆਰਾ ਪੈਦਾ ਹੋਣ ਵਾਲੀਆਂ ਆਫ਼ਤਾਂ ਤੋਂ ਬਚਾਅ ਸਬੰਧੀ ਜ…
-
ਜ਼ਿਲ੍ਹਾ ਖਰਚਾ ਨਿਗਰਾਨ ਕਮੇਟੀ ਨੇ ਨਕਦੀ ਜ਼ਬਤ ਕੇਸਾਂ ਦੀ ਕੀਤੀ ਸਮੀਖਿਆ
News By Paigam E Jagat — May 22, 2024ਊਨਾ, 21 ਮਈ- ਊਨਾ ਦੀ ਜ਼ਿਲ੍ਹਾ ਖਰਚਾ ਨਿਗਰਾਨ ਕਮੇਟੀ ਨੇ ਬੁੱਧਵਾਰ ਨੂੰ ਚੋਣ ਖਰਚ ਦੀ ਨਿਗਰਾਨੀ ਲਈ ਗਠਿਤ ਸਟੈਟਿਕ ਮੋਨੀਟਰਿੰਗ ਟੀਮਾਂ ਅਤੇ ਉਡਣ ਦਸਤੇ ਦੁਆਰਾ ਨਕਦੀ ਜ਼ਬਤ ਦੇ ਮਾਮਲਿਆਂ ਦੀ ਸਮੀਖਿਆ ਕਰਨ ਲਈ ਮੀਟਿੰਗ ਕੀਤੀ। ਵਧੀਕ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਖਰਚਾ ਨਿਗਰ…
-
ਸਾਰੇ ਹੀ ਉਮੀਦਵਾਰ ਕਰ ਰਹੇ ਹਨ ਆਪੋ ਆਪਣੀ ਜਿੱਤ ਦੇ ਦਾਅਵੇ
News By Paigam E Jagat — May 22, 2024ਐਸ ਏ ਐਸ ਨਗਰ , 22 ਮਈ:- ਲੋਕ ਸਭਾ ਚੋਣਾਂ ਲਈ ਹੋਣ ਵਾਲੀ ਵੋਟਿੰਗ ਲਈ ਹੁਣ ਸਿਰਫ 10 ਦਿਨਾਂ ਦਾ ਹੀ ਸਮਾਂ ਬਚਿਆ ਹੈ ਅਤੇ ਇਸਦੇ ਨਾਲ ਹੀ ਹਲਕੇ ਵਿੱਚਲੀ ਰਾਜਨੀਤਿਕ ਸਥਿਤੀ ਵੀ ਹੌਲੀ ਹੌਲੀ ਸਪਸ਼ਟ ਹੁੰਦੀ ਜਾ ਰਹੀ ਹੈ। ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਭਾਵੇਂ ਦੋ ਦਰਜਨ ਤੋ…
-
ਖਪਤਕਾਰ ਸੁਰਖਿਆ ਫੈਡਰੇਸ਼ਨ ਵਲੋਂ ਸਬਜੀ ਮੰਡੀ ਦਾ ਦੌਰਾ
News By Paigam E Jagat — May 22, 2024ਐਸ ਏ ਐਸ ਨਗਰ, 22 ਮਈ - ਕੰਜਿਊਮਰ ਪ੍ਰੋਟੈਕਸ਼ਨ ਫੈਡਰੇਸ਼ਨ ਐਸ ਏ ਐਸ ਨਗਰ ਦੇ ਮੈਂਬਰਾਂ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਵੱਲੋਂ ਫੇਜ਼-5 ਵਿਖੇ ਆਪਣੀ ਮੰਡੀ ਦਾ ਨਿਰੀਖਣ ਕੀਤਾ ਗਿਆ। ਫੈਡਰੇਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਸੰਸਥਾ ਦੇ ਪ੍ਰਧਾਨ ਇੰਜ ਪੀ ਐਸ ਵਿਰਦੀ ਅਤੇ ਸਵਿੰਦਰ ਸਿੰ…
-
ਭਾਜਪਾ ਸੱਤਾ ਵਿੱਚ ਆਈ ਤਾਂ ਦੇਸ਼ ਦਾ ਲੋਕਤਾਂਤਰਿਕ ਢਾਂਚਾ ਬੁਰੀ ਤਰ੍ਹਾਂ ਹੋਵੇਗਾ ਤਬਾਹ : ਕੁਲਜੀਤ ਸਿੰਘ ਬੇਦੀ
News By Paigam E Jagat — May 22, 2024ਐਸ.ਏ.ਐਸ.ਨਗਰ, 22 ਮਈ - ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਆਪਣੇ ਵਾਰਡ ਵਿੱਚ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੇ ਇੰਦਰ ਸਿੰਗਲਾ ਦੇ ਹੱਕ ਵਿੱਚ ਘਰ ਘਰ ਜਾ ਕੇ ਚੋਣ ਪ੍ਰਚਾਰ ਕੀਤਾ। ਇਸ ਮੌਕੇ ਉਹਨਾਂ ਨਾ…
-
ਸੂਬੇ ਦੇ ਲੋਕ ਪੰਜਾਬ ਦੀ ਆਪ ਸਰਕਾਰ ਤੋਂ ਬੁਰੀ ਤਰ੍ਹਾਂ ਤੰਗ : ਰਿਸ਼ਵ ਜੈਨ
News By Paigam E Jagat — May 22, 2024ਐਸ ਏ ਐਸ ਨਗਰ, 22 ਮਈ - ਸੀਨੀਅਰ ਕਾਂਗਰਸੀ ਆਗੂ ਅਤੇ ਨਗਰ ਨਿਗਮ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਸ੍ਰੀ ਰਿਸ਼ਵ ਜੈਨ ਵਲੋਂ ਆਪਣੇ ਸਮਰਥਕਾਂ ਦੇ ਨਾਲ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਉਮੀਦਵਾਰ ਸ੍ਰੀ ਵਿਜੇ ਇੰਦਰ ਸਿੰਗਲਾ ਦੇ ਹੱਕ ਵਿੱਚ ਫੇਜ਼ 11 ਦੇ ਕੁਆਟਰਾ…
-
ਗੁਰੂਦੁਆਰਾ ਸ੍ਰੀ ਸਿੰਘ ਸਭਾ ਸੈਕਟਰ 78 ਦੀ ਚੋਣ ਵਿੱਚ ਸਰਬਜੀਤ ਸਿੰਘ ਨੂੰ ਮੁੜ ਪ੍ਰਧਾਨ ਚੁਣਿਆ
News By Paigam E Jagat — May 22, 2024ਐਸ ਏ ਐਸ ਨਗਰ , 22 ਮਈ - ਗੁਰਦੁਆਰਾ ਸ੍ਰੀ ਸਿੰਘ ਸਭਾ ਸੈਕਟਰ 78 ਤੇ ਜਨਰਲ ਹਾਊਸ ਦੀ ਮੀਟਿੰਗ ਦੌਰਾਨ ਗੁਰੂਦੁਆਰਾ ਸਾਹਿਬ ਦੀ 2024 ਤੋਂ 2026 ਤਕ ਲਈ ਨਵੀਂ ਕਮੇਟੀ ਬਣਾਉਣ ਲਈ ਪ੍ਰਧਾਨ ਦੀ ਚੋਣ ਕੀਤੀ ਗਈ ਜਿਸ ਦੌਰਾਨ ਹਾਜਿਰ ਸੰਗਤ ਵਲੋਂ ਸਰਬਜੀਤ ਸਿੰਘ ਨੂੰ ਮੁੜ ਪ੍ਰਧਾਨ ਚੁਣ…
-
ਆਪਣੇ ਉਮੀਦਵਾਰ ਨੂੰ ਜਾਣੋ
News By Paigam E Jagat — May 22, 2024ਐਸ ਏ ਐਸ ਨਗਰ, 22 ਮਈ - ਲੋਕਸਭਾ ਚੋਣਾਂ ਲਈ ਪ੍ਰਚਾਰ ਪੂਰੀ ਤੇਜੀ ਤੇ ਹੈ ਅਤੇ ਇਸ ਦੌਰਾਨ ਵੱਖ ਵੱਖ ਉਮੀਦਵਾਰਾਂ ਵਲੋਂ ਆਪਣਾ ਚੋਣ ਪ੍ਰਚਾਰ ਵੀ ਤੇਜ ਕਰ ਦਿੱਤਾ ਗਿਆ ਹੈ। ਇਸ ਦੌਰਾਨ ਵੱਖ ਵੱਖ ਪਾਰਟੀਆਂ ਦੇ ਉਮੀਦਵਾਰ ਵੀ ਆਪਣੀ ਕਿਸਮਤ ਅਜਮਾਉਣ ਲਈ ਮੈਦਾਨ ਵਿੱਚ ਉਤਰੇ ਹਨ। ਲੋਕਸ…
-
ਬਿਜਲੀ ਦੀ ਮਾੜੀ ਸਪਲਾਈ ਤੋਂ ਤੰਗ ਫੇਜ਼ 4 ਦੇ ਵਸਨੀਕਾਂ ਦਾ ਵਫਦ ਐਕਸੀਅਨ ਨੂੰ ਮਿਲਿਆ
News By Paigam E Jagat — May 22, 2024ਐਸ ਏ ਐਸ ਨਗਰ, 22 ਮਈ - ਬਿਜਲੀ ਦੀ ਮਾੜੀ ਸਪਲਾਈ ਕਾਰਨ ਤੰਗ ਹੋ ਰਹੇ ਫੇਜ਼ 4 ਦੇ ਵਸਨੀਕਾਂ ਦਾ ਇੱਕ ਵਫਦ ਸਾਬਕਾ ਕੌਂਸਲਰ ਸz. ਗੁਰਮੁਖ ਸਿੰਘ ਸੋਹਲ ਦੀ ਅਗਵਾਈ ਹੇਠ ਬਿਜਲੀ ਵਿਭਾਗ ਦੇ ਐਕਸੀਅਨ ਸz. ਰਣਜੀਤ ਸਿੰਘ ਸਿੱਧੂ ਨੂੰ ਮਿਲਿਆ ਅਤੇ ਉਹਨਾਂ ਨੂੰ ਬਿਜਲੀ ਸਪਲਾਈ ਕਾਰਨ ਪੇਸ਼…
-
ਚੋਣਾਂ ਤੋਂ ਬਾਅਦ ਮੁਹਾਲੀ ਹਵਾਈ ਅੱਡੇ ਤੋਂ ਆਰੰਭ ਕਰਵਾਈਆਂ ਜਾਣਗੀਆਂ ਅੰਤਰਰਾਸ਼ਟਰੀ ਫਲਾਈਟਾਂ : ਸੰਜੀਵ ਵਸ਼ਿਸ਼ਠ
News By Paigam E Jagat — May 22, 2024ਐਸ ਏ ਐਸ ਨਗਰ, 22 ਮਈ - ਭਾਰਤੀ ਜਨਤਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਸ੍ਰੀ ਸੰਜੀਵ ਵਸ਼ਿਸ਼ਠ ਨੇ ਕਿਹਾ ਹੈ ਕਿ ਲੋਕਸਭਾ ਚੋਣਾਂ ਜਿੱਤਣ ਤੋਂ ਬਾਅਦ ਨਵੀਂ ਸਰਕਾਰ ਵਲੋਂ ਮੁਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵਿਕਸਿਤ ਦੇਸ਼ਾਂ ਲਈ ਅੰਤਰਰਾਸ਼ਟਰੀ ਫਾਈਟਾਂ ਸ਼ੁਰੂ ਕਰਵਾਈਆਂ ਜਾਣਗੀਆਂ…