World News
Everything beyond India
-
ਸ਼ੰਭੂ ਤੇ ਖਨੌਰੀ ਪਹੁੰਚੇ ਕਿਸਾਨਾਂ ਵੱਲੋਂ 28 ਤੋਂ ਭਾਜਪਾ ਆਗੂਆਂ ਦੇ ਘਿਰਾਓ ਦਾ ਫੈਸਲਾ
News By Paigam E Jagat — May 22, 2024ਪਟਿਆਲਾ, 22 ਮਈ - ਸ਼ੰਭੂ ਅਤੇ ਖਨੌਰੀ ਸਰਹੱਦ 'ਤੇ ਸ਼ੁਰੂ ਹੋਏ ਕਿਸਾਨ ਅੰਦੋਲਨ ਦੇ ਅੱਜ 100ਵੇਂ ਦਿਨ 'ਤੇ ਪੰਜਾਬ-ਹਰਿਆਣਾ ਸਰਹੱਦ 'ਤੇ ਕਿਸਾਨਾਂ ਵੱਲੋਂ ਕਨਵੈਨਸ਼ਨ ਦੇ ਰੂਪ ਵਿੱਚ ਇਕੱਠ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਕੇਂਦਰ ਦਾ ਘਿਰਾਓ ਕਰਨ ਦੀ ਰਣ…
-
ਸਵਰਗਵਾਸੀ ਸੁਨੀਲ ਜੀ ਦੇ ਜਨਮ ਦਿਨ 'ਤੇ ਸੰਕਲਪ ਸੁਨੀਲ ਨਾਗਰਥ ਜੈਨਰੋਸਿਟੀ ਆਰਗੇਨਾਈਜੇਸ਼ਨ ਚੰਡੀਗੜ੍ਹ ਵੱਲੋਂ ਛਬੀਲ ਦਾ ਆਯੋਜਨ ਕੀਤਾ ਗਿਆ।
News By Paigam E Jagat — May 22, 2024ਮੁਹਾਲੀ:- ਸਵਰਗਵਾਸੀ ਸੁਨੀਲ ਜੀ ਦੇ ਜਨਮ ਦਿਨ 'ਤੇ ਸੰਕਲਪ ਸੁਨੀਲ ਨਾਗਰਥ ਜੈਨਰੋਸਿਟੀ ਆਰਗੇਨਾਈਜੇਸ਼ਨ ਚੰਡੀਗੜ੍ਹ ਵੱਲੋਂ ਛਬੀਲ ਦਾ ਆਯੋਜਨ ਕੀਤਾ ਗਿਆ। ਹਰ ਸਾਲ ਦੀ ਤਰ੍ਹਾਂ ਲੇਬਰ ਚੌਕ ਮੁਹਾਲੀ, ਪਲਸੌਰਾ ਅਤੇ ਸੈਕਟਰ 40 ਵਿੱਚ ਲੋਕਾਂ ਨੂੰ ਲੱਸੀ ਦੇ ਪੈਕੇਟ ਵੰਡੇ ਗਏ।
-
100 ਏਕੜ ਰਕਬੇ 'ਚ ਝੋਨੇ ਦੀ ਸਿੱਧੀ ਬਿਜਾਈ ਹੋ ਚੁੱਕੀ, ਕਿਸਾਨਾਂ 'ਚ ਉਤਸ਼ਾਹ
News By Paigam E Jagat — May 22, 2024ਪਟਿਆਲਾ, 22 ਮਈ - ਝੋਨੇ ਦੀ ਸਿੱਧੀ ਬਿਜਾਈ ਦੀ ਮੁਹਿੰਮ ਅਧੀਨ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਡਾ. ਜਸਵੰਤ ਸਿੰਘ ਦੀ ਅਗਵਾਈ ਹੇਠ ਮੁੱਖ ਖੇਤੀਬਾੜੀ ਅਫ਼ਸਰ, ਪਟਿਆਲਾ ਡਾ. ਜਸਵਿੰਦਰ ਸਿੰਘ ਵੱਲੋਂ ਬਲਾਕ ਭੂਨਰਹੇੜੀ ਦੇ ਪਿੰਡ ਭਾਨਰੀ ਦੇ ਕਿਸਾਨ ਨਰਿੰਦਰ ਸਿੰਘ ਦੇ…
-
ਮੋਦੀ ਨੂੰ ਬੁਲਾਉਣ ਨਾਲ ਵੀ ਪ੍ਰਨੀਤ ਕੌਰ ਦੀ ਬੇੜੀ ਪਾਰ ਨਹੀਂ ਲੱਗਣੀ : ਐਨ. ਕੇ. ਸ਼ਰਮਾ
News By Paigam E Jagat — May 22, 2024ਪਟਿਆਲਾ, 22 ਮਈ - ਪਟਿਆਲਾ ਪਾਰਲੀਮਾਨੀ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਨੇ ਕਿਹਾ ਹੈ ਕਿ ਪਟਿਆਲਾ ਪਾਰਲੀਮਾਨੀ ਹਲਕੇ ਵਿਚ ਚੋਣ ਲੜ ਰਹੇ ਮੋਤੀ ਮਹਿਲ ਵਾਲਿਆਂ ਨੇ ਬੇਸ਼ੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦ ਲਿਆ ਹੈ ਪਰ ਇਸ ਨਾਲ ਵੀ ਪ੍ਰਨੀਤ ਕੌਰ ਦੀ ਬ…
-
ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਬਸਪਾ ਉਮੀਦਵਾਰ ਜਸਵੀਰ ਸਿੰਘ ਗੜੀ ਦੇ ਹੱਕ ਵਿੱਚ ਜੋਰ- ਸ਼ੋਰ ਨਾਲ ਕੀਤਾ ਚੋਣ ਪ੍ਰਚਾਰ
News By Paigam E Jagat — May 22, 2024ਮਾਹਿਲਪੁਰ, 22 ਮਈ - ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸਰਦਾਰ ਜਸਵੀਰ ਸਿੰਘ ਗੜੀ ਸੂਬਾ ਪ੍ਰਧਾਨ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਹੱਕ ਵਿੱਚ ਅੱਜ ਬਹੁਜਨ ਸਮਾਜ ਪਾਰਟੀ ਦੇ ਆਗੂ ਅਮਰਜੀਤ ਸੈਲਾ ਦੀ ਯੋਗ ਅਗਵਾਈ ਹੇਠ ਪਾਰਟੀ ਵਰਕਰਾਂ…
-
ਹੀਟ ਵੇਵ ਤੋਂ ਬਚਣ ਲਈ ਪੋਲਿੰਗ ਬੂਥਾਂ ਤੇ ਕੀਤੇ ਜਾਣ ਲੋੜੀਦਾ ਪ੍ਰਬੰਧ - ਜਿਲਾ ਚੋਣ ਅਫਸਰ
News By Paigam E Jagat — May 22, 2024ਨਵਾਂਸ਼ਹਿਰ - ਹੀਟ ਵੇਵ ਤੋਂ ਬਚਣ ਲਈ ਪੋਲਿੰਗ ਬੂਥਾਂ ਤੇ ਜਰੂਰੀ ਪ੍ਰਬੰਧ ਕੀਤੇ ਜਾਣ। ਜਿਲਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਇਹ ਨਿਰਦੇਸ਼ ਜਾਰੀ ਕੀ…
-
ਹੁਣ ਤਾ ਜਾਗੋ, ਨਸ਼ੇ ਤਿਆਗੋ – ਚਮਨ ਸਿੰਘ (ਪ੍ਰੋਜੈਕਟ ਡਾਇਰੈਕਟਰ)
News By Paigam E Jagat — May 22, 2024ਨਵਾਂਸ਼ਹਿਰ - ਅੱਜ ਮਿਤੀ 22 ਮਈ, 2024 ਨੂੰ ਰੈੱਡ ਕਰਾਸ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਨਵਾਂਸ਼ਹਿਰ ਵਲੋਂ , ਸਰਕਾਰੀ ਇੰਡਸਟਰੀਅਲ ਟਰੇਨਿੰਗ ਇੰਸਟੀਚਿਊਟ ਨਵਾਂਸ਼ਹਿਰ(ਪੰਜਾਬ) ਵਿਖੇ “ ਨਸ਼ਾ ਮੁਕਤ ਭਾਰਤ ਅਭਿਆਨ “ ਤਹਿਤ ਜਾਗਰੂਕਤਾ ਕੈਂਪ ਲਗਾਇਆ ਗਿਆ । ਜਿਸ ਦੀ ਪ੍ਰਧਾਨਗੀ ਸ਼੍…
-
1 ਜੂਨ ਨੂੰ ਨਿਜੀ ਹਸਪਤਾਲਾਂ ਦੀ ਓਪੀਡੀ ਬੰਦ ਕਰਾਉਣ ਦੀ ਚੋਣ ਕਮਿਸ਼ਨਰ ਤੋਂ ਅਪੀਲ: ਰਮੇਸ਼ ਵਰਮਾ
News By Paigam E Jagat — May 22, 2024ਮੋਹਾਲੀ 22 ਮਈ- ਮੋਹਾਲੀ ਵਿੱਚ ਨਾਮੀ ਪ੍ਰਾਈਵੇਟ ਹਸਪਤਾਲਾਂ ਵਿੱਚ ਇੱਕ ਜੂਨ ਵੋਟ ਪਾਉਣ ਵਾਲੇ ਦਿਨ ਓਪੀਡੀ ਨੂੰ ਬੰਦ ਕਰਨਾ ਚਾਹੀਦਾ ਹੈ ਕਿਉਂਕਿ ਲੋਕਤੰਤਰ ਦੇ ਮਹਾਕੁੰਭ ਵਿਚ ਹਰ ਇੱਕ ਨੂੰ ਆਪਣਾ ਯੋਗਦਾਨ ਪਾਉਣ ਦਾ ਮੌਕਾ ਮਿਲਣਾ ਚਾਹੀਦਾ ਹੈ। ਉਪਰੋਕਤ ਵਿਚਾਰ ਭਾਜਪਾ ਦੇ ਸੀਨੀਅਰ…
-
ਜਨਤਕ ਨੋਟਿਸ
News By Paigam E Jagat — May 22, 2024ਇਹ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਯੂਨੀਵਰਸਿਟੀ ਕੈਂਪਸ, ਚੰਡੀਗੜ੍ਹ ਦੇ ਸਾਰੇ ਅਧਿਆਪਨ/ਨਾਨ-ਟੀਚਿੰਗ ਵਿਭਾਗ/ਦਫ਼ਤਰ 23.5.2024 ਨੂੰ ਬੁੱਧ ਪੂਰਨਿਮਾ ਦੇ ਮੱਦੇਨਜ਼ਰ ਬੰਦ ਰਹਿਣਗੇ। ਹਾਲਾਂਕਿ, ਸਾਰੀਆਂ ਮੀਟਿੰਗਾਂ ਅਤੇ ਪ੍ਰੀਖਿਆਵਾਂ ਪਹਿਲਾਂ ਐਲਾਨੇ ਪ੍ਰੋਗਰਾਮ ਅਨੁਸਾਰ ਹੀ…
-
ਪੰਜਾਬ ਯੂਨੀਵਰਸਿਟੀ ਨੂੰ ਸਥਿਰ ਮਾਈਕਰੋਬਾਇਲ ਇਨੋਕੂਲੈਂਟਸ ਦੀ ਤਿਆਰੀ ਲਈ ਇੱਕ ਸਵਦੇਸ਼ੀ ਢੰਗ ਵਿਕਸਿਤ ਕਰਨ ਲਈ ਇੱਕ ਪੇਟੈਂਟ ਪ੍ਰਾਪਤ ਹੋਇਆ
News By Paigam E Jagat — May 22, 2024ਪੰਜਾਬ ਯੂਨੀਵਰਸਿਟੀ ਨੂੰ ਸਥਿਰ ਮਾਈਕਰੋਬਾਇਲ ਇਨੋਕੂਲੈਂਟਸ ਦੀ ਤਿਆਰੀ ਲਈ ਇੱਕ ਸਵਦੇਸ਼ੀ ਢੰਗ ਵਿਕਸਿਤ ਕਰਨ ਲਈ ਇੱਕ ਪੇਟੈਂਟ ਪ੍ਰਾਪਤ ਹੋਇਆ ਭਾਰਤੀ ਪੇਟੈਂਟ ਨੰਬਰ 512673 ਗ੍ਰਾਂਟ ਦੀ ਮਿਤੀ: 20.02.2024 ਖੋਜੀ; ਸੰਜੀਵ ਕੁਮਾਰ ਸੋਨੀ, ਅਪੂਰਵ ਸ਼ਰਮਾ, ਰਮਨ ਸੋਨੀ ਬਾਇਓਡੀਗ੍ਰ…
-
ਜਨਤਕ ਨੋਟਿਸ
News By Paigam E Jagat — May 22, 2024ਚੰਡੀਗੜ੍ਹ, 22 ਮਈ 2024:- ਇਹ ਵਿਸ਼ੇਸ਼ ਤੌਰ 'ਤੇ ਉਮੀਦਵਾਰਾਂ ਅਤੇ ਆਮ ਤੌਰ 'ਤੇ ਆਮ ਲੋਕਾਂ ਦੀ ਜਾਣਕਾਰੀ ਲਈ ਹੈ ਕਿ ਪੰਜਾਬ ਯੂਨੀਵਰਸਿਟੀ ਦੁਆਰਾ 17 ਮਈ 2024 ਨੂੰ ਕਰਵਾਈ ਗਈ PU-PUTHAT ਦਾਖਲਾ ਪ੍ਰੀਖਿਆ-2024 ਦੀ ਪ੍ਰਸ਼ਨ ਪੁਸਤਿਕਾ ਦੇ ਨਾਲ ਉੱਤਰ-ਕੁੰਜੀ ਵੈਬਸਾਈਟ http…
-
ਐਸ.ਡੀ.ਐਮ. ਨੇ ਸਭ ਤੋਂ ਵੱਧ ਅਤੇ ਘੱਟ ਵੋਟਿੰਗ ਪ੍ਰਤੀਸ਼ਤਤਾ ਵਾਲੇ ਬੀ.ਐਲ.ਓਜ਼ ਨਾਲ ਕੀਤੀ ਮੀਟਿੰਗ
News By Paigam E Jagat — May 22, 2024ਹੁਸ਼ਿਆਰਪੁਰ/ਗੜ੍ਹਸ਼ੰਕਰ, 22 ਮਈ:- ਵਿਧਾਨ ਸਭਾ ਹਲਕਾ 45-ਗੜ੍ਹਸ਼ੰਕਰ ਵਿਖੇ ਸਹਾਇਕ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ. ਗੜ੍ਹਸ਼ੰਕਰ ਸ਼ਿਵ ਰਾਜ ਸਿੰਘ ਬੱਲ ਨੇ ਅੱਜ ਵਿਧਾਨ ਸਭਾ ਹਲਕੇ ਦੇ ਸਭ ਤੋਂ ਵੱਧ ਅਤੇ ਘੱਟ ਵੋਟਿੰਗ ਪ੍ਰਤੀਸ਼ਤਤਾ ਵਾਲੇ ਬੀ.ਐਲ.ਓਜ਼ ਨਾਲ ਮੀਟਿੰਗ ਕੀਤੀ। ਇਸ ਦੌਰਾਨ…