World News
Everything beyond India
-
ਸਤਿਗੁਰੂ ਨਿਰੰਜਨ ਦਾਸ ਮਹਾਰਾਜ ਟਰੱਸਟ ਪਿੰਡ ਜੰਡੋਲੀ ਨੇ ਬੱਚਿਆਂ ਦੀ ਧਾਰਮਿਕ ਪ੍ਰੀਖਿਆ ਕਰਵਾਈ
News By Paigam E Jagat — May 29, 2024ਮਾਹਿਲਪੁਰ, 29 ਮਈ - ਸਤਿਗੁਰੂ ਨਿਰੰਜਨ ਦਾਸ ਜੀ ਮਹਾਰਾਜ ਟਰੱਸਟ ਪਿੰਡ ਜੰਡੋਲੀ ਵੱਲੋਂ ਅੱਜ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਵੱਲੋਂ ਉਚਾਰਨ ਕੀਤੀ ਬਾਣੀ ਅਤੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਵਿਚਾਰਧਾਰਾ ਨਾਲ ਸੰਬੰਧਿਤ ਬੱਚਿਆਂ ਦੀ…
-
ਪ੍ਰੋ. ਰਵਿੰਦਰ ਖੈਵਾਲ PGIMER ਤੋਂ ਪ੍ਰਮੁੱਖ ਵਾਤਾਵਰਣ ਵਿਗਿਆਨੀਆਂ ਵਿੱਚ ਸ਼ਾਮਲ
News By Paigam E Jagat — May 29, 2024ਡਾ. ਰਵਿੰਦਰ ਖੈਵਾਲ ਨੂੰ Research.com ਦੁਆਰਾ ਪ੍ਰਮੁੱਖ ਵਾਤਾਵਰਣ ਵਿਗਿਆਨੀਆਂ ਵਿੱਚ ਸ਼ਾਮਲ ਕੀਤਾ ਗਿਆ ਹੈ, ਜੋ ਵਿਸ਼ਵਵਿਆਪੀ ਅਕਾਦਮਿਕ ਪਲੇਟਫਾਰਮ ਹੈ। ਉਹ PGIMER, ਚੰਡੀਗੜ੍ਹ ਵਿੱਚ ਕਮਿਊਨਿਟੀ ਮੈਡਿਸਿਨ ਅਤੇ ਸਕੂਲ ਆਫ ਪਬਲਿਕ ਹੈਲਥ (DCM&SPH) ਵਿਭਾਗ ਵਿੱਚ ਵਾਤਾਵਰਣਕ…
-
ਸੂਚਨਾ: PGIMER OPD 1 ਜੂਨ 2024 ਨੂੰ ਬੰਦ ਰਹੇਗੀ
News By Paigam E Jagat — May 29, 2024ਪੋਸਟਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (PGIMER) ਚੰਡੀਗੜ੍ਹ 1 ਜੂਨ 2024 (ਸ਼ਨੀਵਾਰ) ਨੂੰ ਲੋਕ ਸਭਾ ਚੋਣ ਦੇ ਮੱਦੇਨਜ਼ਰ ਸਰਕਾਰੀ ਛੁੱਟੀ ਵਜੋਂ ਮਨਾਵੇਗਾ। ਸੇਵਾਵਾਂ 'ਤੇ ਅਸਰ: ਆਉਟ ਪੇਸ਼ੈਂਟ ਸੇਵਾਵਾਂ (OPDs): ਬੰਦ ਚੁਣਵੇਂ ਓਪਰੇਸ਼ਨ (OTs): ਬੰਦ…
-
ਪੀਈਸੀ ਨੇ ਖੋਜ ਅਤੇ ਤਕਨੀਕੀ ਗਤੀਵਿਧੀਆਂ ਲਈ ਨਵਯੁਗ ਨਾਮਧਾਰੀ ਈਕੋ ਡਰਾਈਵ ਪ੍ਰਾਈਵੇਟ ਲਿਮਟਿਡ ਨਾਲ ਸਮਝੌਤਾ ਕੀਤਾ
News By Paigam E Jagat — May 29, 2024ਚੰਡੀਗੜ੍ਹ: 29 ਮਈ, 2024:- ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਨੇ ਅੱਜ 29 ਮਈ, 2024 ਨੂੰ ਨਵਯੁਗ ਨਾਮਧਾਰੀ ਈਕੋ ਡਰਾਈਵ ਪ੍ਰਾਈਵੇਟ ਲਿਮਟਿਡ ਕੰਪਨੀ ਨਾਲ ਇੱਕ ਸਮਝੌਤਾ ਪੱਤਰ (ਐਮਓਯੂ) ਸਾਈਨ ਕੀਤਾ। ਇਸ ਮੌਕੇ ਪੀ.ਈ.ਸੀ. ਦੇ ਮਾਨਯੋਗ ਡਾਇਰੈ…
-
ਰੋਟਰੀ ਕਲੱਬ ਬੰਗਾ ਵਲੋਂ ਹੀਅਰਿੰਗ-ਏਡ ਕੈਂਪ ਲਗਾਇਆ ਗਿਆ।
News By Paigam E Jagat — May 29, 2024ਨਵਾਂਸ਼ਹਿਰ - ਰੋਟਰੀ ਕਲੱਬ ਬੰਗਾ ਜੋ ਕਿ ਹਮੇਸ਼ਾ ਹੀ ਇਲਾਕੇ ਵਿਚ ਹਰ ਸਮਾਜਿਕ ਸਮੱਸਿਆ ਦੇ ਹੱਲ ਕਰਨ ਲਈ ਸਮਾਜ ਸੇਵਾ ਵਿਚ ਮੋਹਰੀ ਰੋਲ ਨਿਭਾ ਰਿਹਾ ਹੈ।ਇਸੇ ਭਾਵਨਾ ਤਹਿਤ ਕਲੱਬ ਦੇ ਪ੍ਰਧਾਨ ਪ੍ਰਿੰਸੀਪਲ ਗੁਰਜੰਟ ਸਿੰਘ ਦੀ ਅਗਵਾਈ ਵਿੱਚ ਗੁਰੂਦਵਾਰਾ ਸਰੋਵਰ ਸਾਹਿਬ ਤੱਪ ਅਸਥਾਨ ਸ਼…
-
ਕੋਟ ਪੱਤੀ ਵਿਖੇ ਗੱਡੀਆਂ ਦੀਆਂ ਦੌੜਾਂ 30 ਨੂੰ 'ਤੇ ਰੰਗਾਰੰਗ ਪ੍ਰੋਗਰਾਮ ਹੋਵੇਗਾ 31 ਨੂੰ
News By Paigam E Jagat — May 29, 2024ਨਵਾਂਸ਼ਹਿਰ - ਧੰਨ ਧੰਨ ਬਾਬਾ ਭਗਤ ਨਗਾਹੀਆ ਰਾਮ, ਪੀਰਾਂ ਦੇ ਅਸਥਾਨ ਕੋਟ ਪੱਤੀ ਵਿਖੇ 30 ਅਤੇ 31 ਮਈ ਨੂੰ ਸਲਾਨਾ ਜੋੜ ਮੇਲਾ ਦੇ ਮੁੱਖ ਸੇਵਾਦਾਰ ਤੀਰਥ ਸਿੰਘ ਦਿਆਲ, ਸਮਾਜ ਪ੍ਰਬੰਧਕ ਕਮੇਟੀ, ਨਗਰ ਨਿਵਾਸੀ ਅਤੇ ਪੱਲੀ ਝਿੱਕੀ ਸੰਗਤ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਨਾਲ ਕਰਵਾਇ…
-
ਰਿਆਤ ਬਾਹਰਾ ਕਾਲਜ ਆਫ ਐਜੂਕੇਸ਼ਨ ਦੇ ਵਿਦਿਆਰਥੀਆਂ ਨੇ ਪੀ ਯੂ ਦੇ ਤੀਸਰੇ ਸਮੈਸਟਰ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ
News By Paigam E Jagat — May 29, 2024ਹੁਸ਼ਿਆਰਪੁਰ - ਰਿਆਤ ਬਾਹਰਾ ਕਾਲਜ ਆਫ ਐਜੂਕੇਸ਼ਨ ਦੇ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਬੀ ਐਡ ਤੀਸਰੇ ਸਮੈਸਟਰ ਦੀ ਪ੍ਰੀਖਿਆ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਾਲਜ ਦਾ ਮਾਣ ਵਧਾਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆ ਕਾਲਜ ਦੇ ਪ੍ਰਿੰਸੀਪਲ ਡਾਕਟਰ ਪੱਲਵੀ ਪੰਡਿਤ…
-
ਆਮ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਆਮ ਆਦਮੀ ਪਾਰਟੀ ਨੂੰ ਲੋਕ ਜਰੂਰ ਪ੍ਰਵਾਨਗੀ ਦੇਣਗੇ - ਡਾਕਟਰ ਰਾਜ ਕੁਮਾਰ ਚੱਬੇਵਾਲ
News By Paigam E Jagat — May 29, 2024ਹੁਸ਼ਿਆਰਪੁਰ - ਜਿਵੇਂ ਜਿਵੇਂ ਗਰਮੀ ਦਾ ਪ੍ਰਭਾਵ ਵਧਦਾ ਜਾ ਰਿਹਾ ਹੈ, ਤਿਵੇਂ ਹੀ ਰਾਜਨੀਤਿਕ ਨੇਤਾਵਾਂ ਦਾ ਵੀ ਆਪਣੇ ਹਲਕਿਆਂ 'ਚ ਮੀਟਿੰਗਾ ਦਾ ਦੌਰ ਵਧਦਾ ਜਾ ਰਿਹਾ ਹੈ। ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਡਾਕਟਰ ਰਾਜ ਕੁਮਾਰ ਚੱਬੇਵਾਲ ਨੇ ਆਪਣੀਆਂ ਬੈਠਕਾਂ…
-
ਦੌੜ ਮੁਕਾਬਲਿਆਂ ਦੇ ਜੇਤੂ ਵਿਦਿਆਰਥੀ ਸਕਸ਼ਮ ਕੰਵਰ ਦਾ ਸਨਮਾਨ ਕੀਤਾ
News By Paigam E Jagat — May 29, 2024ਮਾਹਿਲਪੁਰ - ਪਿਛਲੇ ਦਿਨ੍ਹ੍ਰੀਂ ਜੰਮੂ ਕਸ਼ਮੀਰ ਵਿੱਚ ਹੋਈਆਂ ਐੱਸਬੀਕੇਐੱਫ ਨੈਸ਼ਨਲ ਖੇਡਾਂ ਵਿੱਚ ਖਾਲਸਾ ਕਾਲਜ ਮਾਹਿਲਪੁਰ ਦੇ ਪ੍ਰੋ ਦਵਿੰਦਰ ਠਾਕੁਰ ਦੇ ਸਪੁੱਤਰ ਸਕਸ਼ਮ ਕੰਵਰ ਵੱਲੋਂ ਆਪਣੇ ਅੰਡਰ 14 ਉਮਰ ਵਰਗ ਅਧੀਨ 100 ਮੀਟਰ ਅਤੇ ਦੋ ਸੋ ਮੀਟਰ ਵਰਗ ਦੇ ਦੌੜ ਮੁਕਾਬਲੇ ਵਿੱਚ ਸੋ…
-
"ਨਸ਼ਾ ਸਾਰੀਆਂ ਸਮਾਜਿਕ ਬੁਰਾਈਆਂ ਦੀ ਜੜ੍ਹ ਹੈ।" - ਸ ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ
News By Paigam E Jagat — May 29, 2024ਨਵਾਂਸ਼ਹਿਰ - ਰੈੱਡ ਕਰਾਸ ਨਵਾਂਸ਼ਹਿਰ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵੱਲੋਂ ਇੰਡੀਅਨ ਕੌਂਸਲ ਆਫ਼ ਸੋਸ਼ਲ ਵੈਲਫੇਅਰ ਓਐਸਟੀ ਸੈਂਟਰ ਨਵਾਂਸ਼ਹਿਰ ਦੇ ਸਹਿਯੋਗ ਨਾਲ ਇੱਕ ਨਸ਼ਾ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਦੀ ਪ੍ਰਧਾਨਗੀ ਪ੍ਰਵੀਨ ਕੁਮਾਰ, ਪ੍ਰੋਜੈਕਟ…
-
ਲੋਕਤੰਤਰ ਦੀ ਦੁਹਾਈ ਦੇਣੇ ਵਾਲੀ ਆਮ ਆਦਮੀ ਪਾਰਟੀ ਨੇ ਹੀ ਕੀਤਾ ਲੋਕਤੰਤਰ ਦਾ ਕਤਲ - ਤਲਵਾੜ
News By Paigam E Jagat — May 29, 2024ਹੁਸ਼ਿਆਰਪੁਰ - ਗਲੀ ਗਲੀ ਲੋਕਤੰਤਰ ਬਚਾਉਣ ਦਾ ਹੋਕਾ ਦੇਣ ਵਾਲੀ ਆਮ ਆਦਮੀ ਪਾਰਟੀ ਅਸਲ ਵਿੱਚ ਕਾਂਗਰਸ ਦੀ ਤਰ੍ਹਾਂ ਲੋਕਤੰਤਰ ਦੀ ਸਭ ਤੋਂ ਵੱਡੀ ਕਾਤਲ ਪਾਰਟੀ ਹੈ। ਜਿਸ ਤਰ੍ਹਾਂ ਕਾਂਗਰਸ ਨੇ ਐਮਰਜੈਂਸੀ ਲਾ ਕੇ ਲੋਕਤੰਤਰ ਦਾ ਕਤਲ ਕੀਤਾ ਸੀ, ਉਸੇ ਤਰ੍ਹਾਂ ਬੀਤੇ ਦਿਨੀ ਪੰਜਾਬ ਦੀਆਂ…
-
ਮਾਹਵਾਰੀ ਦੌਰਾਨ ਸਰੀਰ ਦੀ ਸਫਾਈ ਦਾ ਵਿਸ਼ੇਸ਼ ਧਿਆਨ ਰੱਖੋ - ਡਾ: ਸੀਮਾ ਗਰਗ
News By Paigam E Jagat — May 29, 2024ਹੁਸ਼ਿਆਰਪੁਰ - ਸਿਹਤ ਵਿਭਾਗ ਦੀਆਂ ਹਦਾਇਤਾਂ ਅਤੇ ਸਿਵਲ ਸਰਜਨ ਡਾਕਟਰ ਬਲਵਿੰਦਰ ਕੁਮਾਰ ਦੀਆਂ ਹਦਾਇਤਾਂ ਅਨੁਸਾਰ ਸਿਵਲ ਸਰਜਨ ਦਫ਼ਤਰ ਦੇ ਟ੍ਰੇਨਿੰਗ ਹਾਲ ਵਿੱਚ "ਵਿਸ਼ਵ ਮਾਹਵਾਰੀ ਸਵੱਛਤਾ ਦਿਵਸ" ਮੌਕੇ ਇੱਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ.…