World News
Everything beyond India
-
ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਵਿਖੇ ਰੱਖੜੀ ਦਾ ਤਿਉਹਾਰ ਮਨਾਇਆ।
News By Paigam E Jagat — Aug 19, 2024ਨਵਾਂਸ਼ਹਿਰ - ਰੈੱਡ ਕਰਾਸ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਨਵਾਂਸ਼ਹਿਰ ਵਿਖੇ ‘ਰੱਖੜੀ’ ਦਾ ਤਿਉਹਾਰ ਪਰਜਾ ਪਿਤਾ ਬ੍ਰਹਮਕੁਮਾਰੀਜ ਈਸ਼ਵਰੀਏ ਵਿਸ਼ਵ ਵਿਦਿਆਲਿਆ ਨਵਾਂਸ਼ਹਿਰ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਦਿਵਸ ਦੀ ਪ੍ਰਧਾਨਗੀ ਪ੍ਰੋਜੈਕਟ ਡਾਇਰੈਕਟਰ ਚਮਨ ਸਿੰਘ ਜੀ ਨੇ ਕੀਤੀ। ਇ…
-
ਸ਼ਹਿਰ ਗੜ੍ਹਸ਼ੰਕਰ ਦੀ ਟ੍ਰੈਫਿਕ ਦੀ ਸਮੱਸਿਆ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ - ਸੋਨੀ, ਗੋਲਡੀ ਤੇ ਭੁਪਿੰਦਰ ਰਾਣਾ
News By Paigam E Jagat — Aug 19, 2024ਗੜ੍ਹਸ਼ੰਕਰ - ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ (ਰਜਿ)ਪੰਜਾਬ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਉੱਘੇ ਸਮਾਜ ਸੇਵੀ ਗੋਲਡੀ ਸਿੰਘ ਬੀਹੜਾਂ ਅਤੇ ਉਪਕਾਰ ਐਜ਼ੂਕੇਸ਼ਨਲ ਐਂਡ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਭੂਪਿੰਦਰ ਰਾਣਾ ਨਾਲ ਮੁਲਾਕਾਤ ਕੀਤੀ ਅਤੇ ਸ਼ਹਿਰ ਦੀ ਟਰੈਫਿਕ…
-
ਐਸ.ਜੀ.ਪੀ.ਸੀ. ਦੀਆਂ ਵੋਟਾਂ ਬਨਵਾਉਣ ਲਈ ਮਹਿਲਾ ਸਿੱਖ ਬਿਨੈਕਾਰਾਂ ਲਈ ਰਜਿਸਟਰੇਸ਼ਨ ਫਾਰਮਾਂ 'ਤੇ ਫੋਟੋਆਂ ਲਾਉਣੀਆਂ ਲਾਜ਼ਮੀ ਨਹੀਂ: ਜ਼ਿਲ੍ਹਾ ਚੋਣ ਅਫ਼ਸਰ
News By Paigam E Jagat — Aug 19, 2024ਐੱਸ.ਏ.ਐੱਸ. ਨਗਰ, 19 ਅਗਸਤ:- ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਐਸ.ਜੀ.ਪੀ.ਸੀ. ਦੀਆਂ ਵੋਟਾਂ ਬਨਵਾਉਣ ਲਈ ਮਹਿਲਾ ਸਿੱਖ ਬਿਨੈਕਾਰਾਂ ਵਾਸਤੇ ਰਜਿਸਟਰੇਸ਼ਨ ਫਾਰਮਾਂ 'ਤੇ ਫੋਟੋਆਂ ਲਾਉਣੀਆਂ ਹੁਣ ਲਾਜ਼ਮੀ ਨਹੀਂ ਹਨ। ਇਹ ਵੋਟਾਂ ਬਨਵਾਉਣ…
-
ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਦੇ ਕਰੀਬ 77,965 ਪੈਨਸ਼ਨ ਲਾਭਪਾਤਰੀਆਂ ਨੂੰ ਦਿੱਤਾ ਕਰੀਬ 81.23 ਕਰੋੜ ਰੁਪਏ ਤੋਂ ਵੱਧ ਦਾ ਲਾਭ
News By Paigam E Jagat — Aug 19, 2024ਸਾਹਿਬਜ਼ਾਦਾ ਅਜੀਤ ਸਿੰਘ ਨਗਰ, 19 ਅਗਸਤ - ਮੁੱਖ ਮੰਤਰੀ, ਪੰਜਾਬ, ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੀਮਾਂ ਦਾ ਲਾਭ ਹਰ ਯੋਗ ਲਾਭਪਾਤਰੀ ਨੂੰ ਦੇਣ ਲਈ ਦਿਨ ਰਾਤ ਇੱਕ ਕਰ ਕੇ ਕੰਮ ਕੀਤਾ ਜਾ ਰਿਹਾ ਹੈ। ਇਸੇ ਤਹਿਤ ਜ਼ਿਲ੍ਹੇ ਵਿੱਚ ਵੱਖ-ਵੱ…
-
ਮਾਨਯੋਗ ਸੁਪਰੀਮ ਕੋਰਟ ਨੇ ਐਸ ਸੀ/ਐਸ ਟੀ ਕੋਟੇ 'ਚ ਉਪ ਸ਼੍ਰੇਣੀ ਬਣਾਉਣ ਨੂੰ ਦਿੱਤੀ ਮਨਜੂਰੀ ਇਕ ਛੜਯੰਤਰ ਦਾ ਹਿੱਸਾ ਹੈ - ਕੁਲਵੰਤ ਭੂਨੋਂ
News By Paigam E Jagat — Aug 19, 2024ਹੁਸ਼ਿਆਰਪੁਰ - ਮਾਨਯੋਗ ਸੁਪਰੀਮ ਕੋਰਟ ਨੇ ਐਸ ਸੀ/ਐਸ ਟੀ ਕੋਟੇ 'ਚ ਉਪ ਸ਼੍ਰੇਣੀ ਬਣਾਉਣ ਨੂੰ ਦਿੱਤੀ ਮਨਜੂਰੀ ਐਸ ਸੀ/ਐਸ ਟੀ ਸਮਾਜ ਲਈ ਇਕ ਛੜਯੰਤਰ ਦਾ ਹਿੱਸਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਅੰਬੇਡਕਰ ਸੈਨਾ ਪੰਜਾਬ ਦੇ ਜਨਰਲ ਸਕੱਤਰ ਕੁਲਵੰਤ ਭੂਨੋਂ ਨੇ ਪ੍ਰੈਸ ਬਿਆਨ ਜਾਰੀ ਕ…
-
ਸਿੱਖ ਨੈਸ਼ਨਲ ਕਾਲਜ ਬੰਗਾ ਦੇ ਕਾਮਰਸ ਵਿਭਾਗ ਵਲੋਂ ਸੈਮੀਨਾਰ ਦਾ ਆਯੋਜਨ ਕੀਤਾ ਗਿਆ
News By Paigam E Jagat — Aug 19, 2024ਨਵਾਂਸ਼ਹਿਰ - ਸਿੱਖ ਨੈਸ਼ਨਲ ਕਾਲਜ ਬੰਗਾ ਦੇ ਪੀ ਜੀ ਡਿਪਾਰਟਮੈਂਟ ਆਫ ਕਾਮਰਸ ਵਲੋਂ ਪ੍ਰਿੰਸੀਪਲ ਡਾਕਟਰ ਤਰਸੇਮ ਸਿੰਘ ਭਿੰਡਰ ਦੀ ਅਗਵਾਈ ਹੇਠ 'ਕਰੀਅਰ ਪ੍ਰੇਰਨਾ ਅਤੇ ਉੱਦਮੀ ਮਾਨਸਿਕਤਾ' ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਪ੍ਰਮੁੱਖ ਪ੍ਰਵਕਤਾ ਵਜੋਂ ਚਰਨ ਕਮਲ ਨੇ ਸ਼ਮੂ…
-
ਕਲਕੱਤਾ ਜ਼ਬਰ ਜ਼ਿਨਾਹ ਤੇ ਹੱਤਿਆ ਦੇ ਮਾਮਲੇ ਦੇ ਵਿਰੋਧ ਚ ਬਸਪਾ ਵੀ ਆਈ ਅੱਗੇ
News By Paigam E Jagat — Aug 19, 2024ਨਵਾਂਸ਼ਹਿਰ ,19 ਅਗਸਤ - ਕਲਕੱਤਾ ਵਿਖੇ ਮਹਿਲਾ ਡਾਕਟਰ ਨਾਲ ਜ਼ਬਰ ਜ਼ਿਨਾਹ ਤੋਂ ਬਾਅਦ ਹੱਤਿਆ ਕਰਨ ਦੀ ਵਾਪਰੀ ਮੰਦਭਾਗੀ ਘਟਨਾ ਦੇ ਮਾਮਲੇ ਨੂੰ ਲੈਕੇ ਅੱਜ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਵਲੋਂ ਹਲਕਾ ਵਿਧਾਇਕ ਡਾਕਟਰ ਨਛੱਤਰ ਪਾਲ ਦੀ ਅਗਵਾਈ ਚ ਰਾਸ਼ਟਰਪਤੀ ਦੇ ਨਾਂਅ ਡਿਪਟੀ ਕਮ…
-
ਹਰਮਨਜੀਤ ਸਿੰਘ ਨੇ 16 ਬੂਟੇ ਲਗਾਕੇ ਮਨਾਇਆ 16ਵਾਂ ਜਨਮਦਿਨ
News By Paigam E Jagat — Aug 19, 2024ਨਵਾਂਸ਼ਹਿਰ - ‘ਜਨਮ ਦਿਨ ਤੇ ਰੁੱਖ' ਮੁਹਿੰਮ ਤਹਿਤ ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ, ਨਵਾਂਸ਼ਹਿਰ ਵੱਲੋਂ ਸੁਸਾਇਟੀ ਦੇ ਸੇਵਾਦਾਰ ਹਰਮਨਜੀਤ ਸਿੰਘ ਨੇ ਆਪਣੇ 16ਵੇਂ ਜਨਮਦਿਨ ਮੌਕੇ ਚੰਡੀਗੜ੍ਹ ਰੋਡ ਡਿਵਾਈਡਰ ‘ਤੇ 16 ਬੂਟੇ ਲਗਾਕੇ ਜਨਮਦਿਨ ਮਨਾਇਆ । ਇਸ ਮੌਕੇ ਸਭ ਤੋਂ ਪਹਿ…
-
ਫਾਊਂਡੇਸ਼ਨ ਫਾਰ ਯੂਨੀਵਰਸਲ ਰਿਸਪੌਂਸੀਬਿਲਟੀ ਆਫ ਹਿਜ਼ ਹੋਲੀਨੇਸ ਦਲਾਈ ਲਾਮਾਜ਼ ਅਤੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦਰਮਿਆਨ ਐਮ.ਓ.ਯੂ.
News By Paigam E Jagat — Aug 19, 2024ਚੰਡੀਗੜ੍ਹ, 19 ਅਗਸਤ, 2024:- ਮਹਾਮਹਿਮ ਦਲਾਈ ਲਾਮਾ ਦੇ ਯੂਨੀਵਰਸਲ ਰਿਸਪਾਂਸਿਬਿਲਟੀ ਫਾਊਂਡੇਸ਼ਨ ਅਤੇ ਪੰਜਾਬ ਯੂਨੀਵਰਸਟੀ, ਚੰਡੀਗੜ੍ਹ ਦੇ ਵਿਚਕਾਰ ਸਮਝੌਤਾ ज्ञापन (MoU) ਹਸਤਾਕਸ਼ਰ ਕੀਤਾ ਗਿਆ ਹੈ। ਇਸਦੇ ਤਹਿਤ ਗਾਂਧੀਅਨ ਅਤੇ ਪੀਸ ਸਟੱਡੀਜ਼ ਵਿਭਾਗ ਵਿੱਚ ਦਲਾਈ ਲਾਮਾ ਚੇਅ…
-
ਖ਼ਾਲਸਾ ਕਾਲਜ ’ਚ ‘ਵਰਿਕਸ਼ ਰਕਸ਼ਾ ਬੰਧਨ’ ਮਨਾਇਆ
News By Paigam E Jagat — Aug 19, 2024ਗੜ੍ਹਸ਼ੰਕਰ - ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਐੱਸ.ਈ.ਐੱਸ.ਆਰ.ਈ.ਸੀ. ਅਤੇ ਐੱਨ.ਐੱਸ.ਐੱਸ. ਯੂਨਿਟ ਵਲੋਂ ‘ਨੈਸ਼ਨਲ ਐਜ਼ੂਟਰੱਸਟ ਆਫ਼ ਇੰਡੀਆ’ ਦੇ ਸਹਿਯੋਗ ਨਾਲ ‘ਵਰਿਕਸ਼ ਰਕਸ਼ਾ ਬੰਧਨ’ ਮਨਾਇਆ ਗਿਆ। ਇਸ ਦੌਰਾਨ ਕਾਲਜ ਦੇ ਸਟਾਫ਼ ਅਤੇ ਵਿਦਿਆਰਥੀਆਂ ਨੇ ਮਿਲਕੇ ਵਾ…
-
ਮੁਲਾਜ਼ਮ/ਪੈਨਸ਼ਨਰਜ਼ ਸਾਂਝਾ ਫਰੰਟ ਵਲੋਂ ਜਿਮਨੀ ਚੋਣ ਵਾਲੇ ਇਲਾਕੇ ਵਿੱਚ ਖੇਤਰੀ ਰੈਲੀ ਕੀਤੀ
News By Paigam E Jagat — Aug 19, 2024ਹੁਸ਼ਿਆਰਪੁਰ - ਸੂਬੇ ਦੀ ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਵਲੋਂ ਬਾਕੀ ਕਿਰਤੀ ਸਮਾਜ ਵਾਂਗ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਅੱਖੋਂ ਪਰੋਖੇ ਕਰਨ ਅਤੇ ਵਾਰ-ਵਾਰ ਮੀਟਿੰਗ ਦਾ ਸਮਾਂ ਦੇ ਕੇ ਮੀਟਿੰਗ ਤੋਂ ਭੱਜਣ ਵਿੱਰੁੱਧ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵ…
-
ਕਵਿਤਾ, ਲੈਕਚਰ, ਵਾਰਤਾਲਾਪ ਤੇ ਕੀਰਤਨ ਮੁਕਾਬਲਿਆਂ ਵਿੱਚ ਹੁਸ਼ਿਆਰਪੁਰ ਜੋਨ ਅੱਵਲ ਰਿਹਾ - ਅਵਤਾਰ ਸਿੰਘ
News By Paigam E Jagat — Aug 19, 2024ਹੁਸ਼ਿਆਰਪੁਰ - ਸਿੱਖ ਮਿਸ਼ਨਰੀ ਕਾਲਜ ਰਜਿ. ਲੁਧਿਆਣਾ ਵੱਲੋਂ ਨਵੇਂ ਪ੍ਰਚਾਰਕ ਤਿਆਰ ਕਰਨ ਵਾਸਤੇ ਹਰ ਸਾਲ ਧਾਰਮਿਕ ਮੁਕਾਬਲੇ ਕਰਵਾਏ ਜਾਂਦੇ ਹਨ । ਜਿਨਾਂ ਵਿੱਚ ਕਵਿਤਾ, ਕੀਰਤਨ, ਲੈਕਚਰ ,ਵਾਰਤਾਲਾਪ ਅਤੇ ਸ਼ਬਦ ਵੀਚਾਰ ਮੁਕਾਬਲੇ ਹੁੰਦੇ ਹਨ। ਸਿੱਖ ਮਿਸ਼ਨਰੀ ਕਾਲਜ ਸੈਕਟਰ 39 ਚੰ…