World News
Everything beyond India
-
ਕਾਮਰੇਡ ਦਰਸ਼ਨ ਦੁਸਾਂਝ ਦੀ ਯਾਦ ਵਿਚ ਸਿਆਸੀ ਕਾਨਫਰੰਸ ਕੱਲ੍ਹ
News By Paigam E Jagat — Aug 20, 2024ਨਵਾਂਂਸਹਿਰ 20 ਅਗਸਤ - ਭਾਰਤੀ ਕਮਿਊਨਿਸਟ ਪਾਰਟੀ ( ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਜਿਲਾ ਜਲੰਧਰ ਅਤੇ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਨਕਸਲਬਾੜੀ ਲਹਿਰ ਦੇ ਆਗੂ ਕਾਮਰੇਡ ਦਰਸ਼ਨ ਦੁਸਾਂਝ ਦੀ ਯਾਦ ਵਿਚ 22 ਅਗਸਤ ਦਿਨ ਵੀਰਵਾਰ ਨੂੰ ਸਵੇਰੇ11 ਵਜੇ ਪਿੰਡ ਦੁਸਾਂਝ ਕਲਾਂ…
-
ਡੀ ਈ ਓ ਲਲਿਤਾ ਅਰੋੜਾ ਨੇ ਗੜ੍ਹਸ਼ੰਕਰ ਸਕੂਲ ਦਾ ਕੀਤਾ ਅਚਾਨਕ ਨਿਰੀਖਣ
News By Paigam E Jagat — Aug 20, 2024ਗੜ੍ਹਸ਼ੰਕਰ - ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਲਲਿਤਾ ਅਰੋੜਾ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਦਾ ਅਚਾਨਕ ਨਿਰੀਖਣ ਕੀਤਾ। ਇਸ ਨਿਰੀਖਣ ਦਾ ਮੁੱਖ ਉਦੇਸ਼ ਸਕੂਲ ਦੇ ਵਿੱਦਿਅਕ ਮਾਹੌਲ ਦਾ ਮੁਲਾਂਕਣ ਕਰਨਾ ਅਤੇ ਵਿਦਿਆਰਥੀਆਂ ਨੂੰ ਆਪਣੀ ਸਿੱਖਿਆ…
-
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸਰਕਾਰੀ ਸਮਾਰਟ ਮਿਡਲ ਸਕੂਲ ਘੱਕੇਵਾਲ ਵਿਖੇ ਸੈਮੀਨਾਰ ਆਯੋਜਿਤ।
News By Paigam E Jagat — Aug 20, 2024ਨਵਾਂਸ਼ਹਿਰ - ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸਰਕਾਰੀ ਮਿਡਲ ਸਮਾਰਟ ਸਕੂਲ ਘੱਕੇਵਾਲ ਵਿਖੇ ਮਾਣਯੋਗ ਜ਼ਿਲਾ ਅਤੇ ਸੈਸ਼ਨ ਜੱਜ ਪ੍ਰੀਆ ਸੂਦ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੈਰਾ ਲੀਗਲ ਵਲੰਟੀਅਰਜ਼ ਵਾਸਦੇਵ ਪਰਦੇਸੀ ਅਤੇ ਦੇਸ ਰਾਜ ਬਾਲੀ ਦੁਆਰਾ ਸੈਮੀਨਾਰ ਆਯੋਜਿਤ ਕੀਤ…
-
ਕਾਲੇਵਾਲ ਬੀਤ ਦੇ ਦਿਆਲ ਪਰਿਵਾਰ ਨੇ ਆਪਣੀ ਮਾਤਾ ਮਰਹੂਮ ਪ੍ਰਕਾਸ਼ ਕੌਰ ਦੀਆਂ ਅੱਖਾਂ ਦਾਨ ਕੀਤੀਆਂ
News By Paigam E Jagat — Aug 20, 2024ਗੜ੍ਹਸ਼ੰਕਰ - ਅੱਜ ਪਿੰਡ ਕਾਲੇਵਾਲ ਬੀਤ ਦਾ ਦਿਆਲ ਪਰਿਵਾਰ ਜੋ ਪਹਿਲਾਂ ਹੀ ਸਮਾਜ ਸੇਵੀ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਆ ਰਿਹਾ ਹੈ। ਚਾਹੇ ਉਹ ਖੂਨਦਾਨ ਕੈਪ, ਮੈਡੀਕਲ ਕੈਂਪ ਜਾਂ ਬੂਟੇ ਲਗਾਉਣ ਦੀ ਮੁਹਿੰਮ ਹੋਵੇ। ਮਾਸਟਰ ਅਮਰੀਕ ਦਿਆਲ ਅਤੇ ਸੋਨੀ ਦਿਆਲ ਨੇ ਇਸ ਤਰਾ…
-
ਡਿਪਟੀ ਕਮਿਸ਼ਨਰ ਨੇ ਬੰਬੂ ਪਿੰਡ ਪ੍ਰੋਜੈਕਟ ਘੰਡਵਾਲ ਦਾ ਨਿਰੀਖਣ ਕੀਤਾ
News By Paigam E Jagat — Aug 20, 2024ਊਨਾ, 20 ਅਗਸਤ - ਡਿਪਟੀ ਕਮਿਸ਼ਨਰ ਜਤਿਨ ਲਾਲ ਨੇ ਮੰਗਲਵਾਰ ਨੂੰ ਊਨਾ ਦੇ ਘੰਡਵਾਲ ਦਾ ਦੌਰਾ ਕੀਤਾ ਅਤੇ ਉੱਥੇ ਨਿਰਮਾਣ ਅਧੀਨ ਬਾਂਸ ਵਿਲੇਜ ਪ੍ਰੋਜੈਕਟ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਪ੍ਰੋਜੈਕਟ ਅਧੀਨ ਬੈਂਬੂ ਪ੍ਰੋਸੈਸਿੰਗ ਯੂਨਿਟ ਦਾ ਦੌਰਾ ਕੀਤਾ ਅਤੇ ਉੱਥੋਂ ਦੀ ਪ੍ਰਗਤੀ ਦਾ…
-
ਕੇਅਰ ਹੈਲਥ ਇੰਸ਼ੋਰੈਂਸ ਲਿਮਿਟੇਡ ਏਜੰਸੀ ਮੈਨੇਜਰ ਦੀਆਂ 8 ਅਸਾਮੀਆਂ ਭਰੀਆਂ ਜਾਣਗੀਆਂ
News By Paigam E Jagat — Aug 20, 2024ਊਨਾ, 20 ਅਗਸਤ - ਮੈਸਰਜ਼ ਕੇਅਰ ਹੈਲਥ ਇੰਸ਼ੋਰੈਂਸ ਲਿਮਿਟੇਡ ਵਿੱਚ ਏਜੰਸੀ ਮੈਨੇਜਰ ਦੀਆਂ 8 ਅਸਾਮੀਆਂ ਨਿਯਮਤ ਅਧਾਰ 'ਤੇ ਭਰੀਆਂ ਜਾਣਗੀਆਂ। ਇਨ੍ਹਾਂ ਅਸਾਮੀਆਂ ਲਈ ਇੰਟਰਵਿਊ 22 ਅਗਸਤ ਨੂੰ ਸਵੇਰੇ 10.30 ਵਜੇ ਉਪ ਰੁਜ਼ਗਾਰ ਦਫ਼ਤਰ ਬੰਗਾਣਾ ਵਿਖੇ ਰੱਖੀ ਜਾ ਰਹੀ ਹੈ। ਇਸ ਤੋਂ ਇ…
-
ਪੋਲਿੰਗ ਸਟੇਸ਼ਨਾਂ ਵਿੱਚ ਬੁਨਿਆਦੀ ਸਹੂਲਤਾਂ ਦੀ ਭੌਤਿਕ ਜਾਂਚ ਲਈ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ
News By Paigam E Jagat — Aug 20, 2024ਊਨਾ, 20 ਅਗਸਤ - ਊਨਾ ਜ਼ਿਲ੍ਹੇ ਵਿੱਚ ਪੋਲਿੰਗ ਸਟੇਸ਼ਨਾਂ ਦੀਆਂ ਸੂਚੀਆਂ ਨੂੰ ਤਰਕਸੰਗਤ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਪੋਲਿੰਗ ਸਟੇਸ਼ਨਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਕਰਨ ਲਈ ਨੋਡਲ ਅਫਸਰ ਨਿਯੁਕਤ ਕੀਤੇ ਗਏ ਹਨ, ਜਿਨ੍ਹਾਂ ਨੂੰ ਅੱਜ ਮੰਗਲਵਾਰ ਨੂੰ ਡਿਪਟੀ ਕਮਿਸ਼ਨਰ ਜ…
-
ਡਿਪਟੀ ਕਮਿਸ਼ਨਰ ਨੇ ਸਦਭਾਵਨਾ ਦਿਵਸ ਮੌਕੇ ਸਮਾਜਿਕ ਸਦਭਾਵਨਾ ਅਤੇ ਏਕਤਾ ਦੀ ਸਹੁੰ ਚੁਕਾਈ।
News By Paigam E Jagat — Aug 20, 2024ਊਨਾ, 20 ਅਗਸਤ - ਡਿਪਟੀ ਕਮਿਸ਼ਨਰ ਜਤਿਨ ਲਾਲ ਨੇ ਅੱਜ (ਮੰਗਲਵਾਰ) ਸਦਭਾਵਨਾ ਦਿਵਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਮਾਜਿਕ ਸਦਭਾਵਨਾ ਅਤੇ ਏਕਤਾ ਦੀ ਸਹੁੰ ਚੁਕਾਈ। ਡਿਪਟੀ ਕਮਿਸ਼ਨਰ ਦਫ਼ਤਰ ਦੇ ਵਿਹੜੇ ਵਿੱਚ ਕਰਵਾਏ ਗਏ ਇਸ ਸਮਾਗਮ ਵਿੱਚ ਉਨ੍…
-
ਪੈਗਾਮ-ਏ-ਜਗਤ ਨੇ ਆਪਣਾ ਪਹਿਲਾ ਸਥਾਪਨਾ ਦਿਵਸ 17 ਅਗਸਤ 2024 ਨੂੰ ਮਨਾਇਆ।
News By Paigam E Jagat — Aug 19, 2024ਮੋਹਾਲੀ, 17 ਅਗਸਤ - ਪੈਗਾਮ-ਏ-ਜਗਤ ਨੇ ਆਪਣਾ ਪਹਿਲਾ ਸਥਾਪਨਾ ਦਿਵਸ 17 ਅਗਸਤ 2024 ਨੂੰ ਮਨਾਇਆ। ਇਹ ਇੱਕ ਮਹੱਤਵਪੂਰਨ ਮੌਕਾ ਸੀ, ਜਿਸ ਵਿੱਚ ਸਨਮਾਨਿਤ ਮਹਿਮਾਨਾਂ ਜਿਵੇਂ ਕਿ ਸ਼੍ਰੀ ਸੁਧੀਰ ਚਾਢਾ ਜੀ (ਉਦਯੋਗਪਤੀ ਅਤੇ ਸਮਾਜ ਸੇਵੀ), ਸ਼੍ਰੀ ਰਾਮ ਪਰਕਾਸ਼ ਜੀ, ਅਤੇ ਬਾਪੂ ਸੇਵ…
-
ਸੰਸਕ੍ਰਿਤ ਦਿਵਸ ਮੌਕੇ ਕੀਤਾ ਗਿਆ ਸਮਾਗਮ
News By Paigam E Jagat — Aug 19, 2024ਪਟਿਆਲਾ, 19 ਅਗਸਤ - ਭਾਸ਼ਾ ਵਿਭਾਗ ਪੰਜਾਬ ਵੱਲੋਂ ਮੁੱਖ ਦਫ਼ਤਰ ਵਿਖੇ ਸੰਸਕ੍ਰਿਤ ਦਿਵਸ ਮੌਕੇ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਦੇ ਸੰਸਕ੍ਰਿਤ ਵਿਭਾਗ ਦੇ ਮੁਖੀ ਡਾ. ਵੀਰੇਂਦਰ ਕੁਮਾਰ ਨੇ ਕੀਤੀ ਅਤੇ ਇਸ ਵਿਭਾਗ ਦੇ ਪ੍ਰੋਫੈਸਰ ਡਾ. ਪੁਸ਼ਪਿੰਦ…
-
ਪਟਿਆਲਾ ਜ਼ਿਲ੍ਹੇ ਦੀਆਂ ਜੇਲ੍ਹਾਂ 'ਚ ਰੱਖੜੀਆਂ ਬੰਨ੍ਹ ਕੇ ਭੈਣਾਂ ਨੇ ਭਰਾਵਾਂ ਦੇ ਗੁਟ ਸਜਾਏ
News By Paigam E Jagat — Aug 19, 2024ਪਟਿਆਲਾ, 19 ਅਗਸਤ - ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਏ.ਡੀ.ਜੀ.ਪੀ (ਜੇਲ੍ਹਾਂ) ਪੰਜਾਬ ਅਰੁਣ ਪਾਲ ਸਿੰਘ ਦੀ ਅਗਵਾਈ ਹੇਠ ਰੱਖੜੀ ਦਾ ਸ਼ੁਭ ਤਿਉਹਾਰ ਕੇਂਦਰੀ ਜੇਲ੍ਹ ਪਟਿਆਲਾ ਦੇ ਨਾਲ ਨਾਲ ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਅਤੇ ਓਪਨ ਜੇਲ੍ਹ ਨਾਭ…
-
ਤੀਰਥਆਣਾ ਗੜਸ਼ੰਕਰ ਵਿੱਚ ਬਰਸੀ ਸਮਾਗਮ ਅੱਜ
News By Paigam E Jagat — Aug 19, 2024ਗੜਸ਼ੰਕਰ, 19 ਅਗਸਤ - ਇੱਥੋਂ ਦੇ ਪ੍ਰਸਿੱਧ ਧਾਰਮਿਕ ਅਸਥਾਨ ਤੀਰਥਆਣਾ ਪਿੰਡ ਲੱਲੀਆਂ ਵਿੱਚ ਸ਼੍ਰੀ ਸ਼੍ਰੀ 1008 ਰਘੁਨਾਥ ਦਾਸ ਜੀ ਮਹਾਰਾਜ ਜੀ ਦੀ ਬਰਸੀ ਮੌਕੇ ਧਾਰਮਿਕ ਸਮਾਗਮ 20 ਅਗਸਤ ਦਿਨ ਮੰਗਲਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਪ੍ਰਬੰਧਕੀ ਕਮੇਟੀ ਤੋਂ ਪ੍ਰਧਾਨ…